Bhagat Ravidas Ji | New Katha | Full HD Video | Giani Pinderpal Singh Ji

แชร์
ฝัง
  • เผยแพร่เมื่อ 6 ม.ค. 2025

ความคิดเห็น • 189

  • @happysheemar4911
    @happysheemar4911 4 ปีที่แล้ว +28

    ਪਰਮ ਪਾਰਸ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸਦਾ ਜੈ ਹੋਵੇ ਜੀ ।ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀਓ 🌿☘🌸💐🌼🌻🌺⚘🌷🏵🌱🍀☘🌳💮⚘🌸💐🌷🌻🌹🌹🌹🌹🙏🙏🙏🙏🙏🙏🙏

  • @harmeshlal3333
    @harmeshlal3333 ปีที่แล้ว +2

    ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਜਿਸ ਦੀ ਬਦੌਲਤ ਅਸੀਂ ਸਾਰੇ ਹੀ ਭਗਤ ਸਹਿਬਾਨਾਂ ਤੇ ਗੁਰੂ ਸਹਿਬਾਨਾਂ ਦੀ ਬਾਣੀ ਦਾ ਸ਼ਹਿਦ ਨਾਲੋਂ ਵੀ ਮਿੱਠਾ ਤੇ ਅੰਮ੍ਰਿਤਮਈ ਅਨੰਦ ਮਾਣ ਰਹੇ ਹਾਂ, ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🌹

  • @narindersingh7285
    @narindersingh7285 4 ปีที่แล้ว +26

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।ਆਪ ਜੀ ਨੂੰ ਤੇ ਅਾਪ ਜੀ ਦੇ ਪਰਿਵਾਰ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 643ਵੇਂ
    ਗੁਰਪੁਰਬ ਦੀਆ ਲੱਖ ਲੱਖ ਵਧਾਈਆਂ ਹੋਣ ਜੀ 🙏🏻🙏🏻🙏🏻

    • @AmarjitSingh-dw2nv
      @AmarjitSingh-dw2nv 2 ปีที่แล้ว

    • @ਮਨਦੀਪਸਿੰਘ-ਚ3ਲ
      @ਮਨਦੀਪਸਿੰਘ-ਚ3ਲ 2 ปีที่แล้ว +1

      ਆਪ ਜੀ ਨੂੰ ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ

  • @mandeepkour8237
    @mandeepkour8237 4 ปีที่แล้ว +29

    Dhan dhan mere sachepatshah satguru ravidas sahib ji🙏🙏🙏

  • @babaldeepsingh8214
    @babaldeepsingh8214 3 ปีที่แล้ว +13

    ਧੰਨ ਹੋ ਤੁਸੀਂ ਭਾਈ ਪਿੰਦਰਪਾਲ ਸਿੰਘ ਜੀ ਆਪ ਜੀ ਬਹੁਤ ਹੀ ਗਿਆਨਵਾਨ ਕਥਾ ਵਾਚਕ ਹੋ।ਇਸ ਸਬੰਧੀ ਮੇਰੇ ਕੋਲ ਕੋਈ ਸਬਦ ਨਹੀ । ਸਾਰੇ ਸਬਦ ਨਿੱਕੇ ਹਨ ਜੀ।🙏🙏🙏🙏🙏।

  • @dr.ssrana3731
    @dr.ssrana3731 10 หลายเดือนก่อน +1

    ਬਿਲਕੁਲ ਠੀਕ ਭਗਤ ਰੱਬ ਸੀ ਸਾਨੂੰ ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਕਹਿਣਾ ਚਾਹੀਦਾ ਹੈ ਸਾਡੇ ਗੁਰੂ ਸਾਹਿਬਾਨ ਨੇ। ਕਿਉਂਕੇ ਬਾਣੀ ਕਹਿੰਦੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ । ਗੁਰੁ ਬਾਣੀ ਕਹੈ ਸੇਵਕੁ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ
    ਜਦੋਂ ਬਾਣੀ ਦਾ ਫੈਸਲਾ ਹੈ ਕਿ ਬਾਣੀ ਗੁਰੂ ਹੈ। ਇਸ ਤਰ੍ਹਾਂ ਗੁਰੂ ਰਵਿਦਾਸ ਤੇ ਗੁਰੂ ਕਬੀਰ ਜੀ ਸਾਹਿਬ ਜੀ ਗੁਰੂ ਨਾਮਦੇਵ ਜੀ। ਭਾਵੇਂ ਗੁਰੁ ਸਿਖਾਂ ਦੀ ਬਾਣੀ ਹੈ । ਭੱਟਾ ਦੀ ਗੁਰਬਾਣੀ ਹੈ। ਇਹਨਾਂ ਸਾਰਿਆਂ ਨੂੰ ਗੁਰੂ ਪਦ ਲਗਾ ਹੈ। ਗੁਰੂ ਕਹਿ ਸਕਦੇ ਹਾਂ।🙏 ਗਲਤੀ ਤੋਂ ਮਾਫ਼ੀ ਚਾਹੁੰਦਾ ਹਾਂ ਜੀ

  • @ragicharatsinghkakrwal5013
    @ragicharatsinghkakrwal5013 2 ปีที่แล้ว +2

    ਗੂਰੂ ਰਵਿਦਾਸ. ਜੀ ਧਨ. ਧਨ. ਹਨ.

  • @amritpalsinghladdi3909
    @amritpalsinghladdi3909 4 ปีที่แล้ว +25

    ਭਾਈ ਸਾਹਿਬ ਭਾਈ ਗਿਆਨੀ ਪਿੰਦਰਪਾਲ ਸਿੰਘ ਜੀ ਵਾਹਿਗੁਰੂ ਆਪ ਨੂੰ ਚ੍ੜਦੀ ਕਲਾ ਰੱਖੇ

    • @AshokKumar-oy5wh
      @AshokKumar-oy5wh 4 ปีที่แล้ว +2

      Outstanding Greta thoughts baba.g.satnam.wahugur..app..sacha..gayne..hai..

  • @HarwinderSingh-ij1ky
    @HarwinderSingh-ij1ky 4 ปีที่แล้ว +16

    Dhan Dhan Shri Guru Ravi Dass Ji Maharaj Ji🙏🙏🙏

  • @bakhshishsingh4495
    @bakhshishsingh4495 3 ปีที่แล้ว +6

    ਵਾਹਿਗੁਰੂ ਵਾਹਿਗੁਰੂ ਧੰਨ ਧੰਨ ਭਗਤ ਰਵਿਦਾਸ ਜੀ,ਧੰਨ ਧੰਨ ਗੁਰੂ ਨਾਨਕ ਸਹਿਬ ਜੀ,ਜਿੰਨਾ ਨੇ ਸਭ ਨੂੰ ਬਰਾਬਰੀ ਦਿੱਤੀ ਹੈ,ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜੀ,

    • @lubhayaram1171
      @lubhayaram1171 2 ปีที่แล้ว +1

      Satguru Ravidass ji Maharaj ne kiha hai AISA CHAHNHU RAJ MAIN JAHAN MILE SABHAN KO ANN CHHOT BARHE SAB SAM BASAI RAVIDASS RAHE PARSANN ATEY BEGUM PURA SEHAR KA NAAO.

  • @PawanKumar-in4sm
    @PawanKumar-in4sm 3 ปีที่แล้ว +6

    जय श्री गुरु रविदास जी महाराज🙏🙏 🌷🌷🌹🌹

  • @sohanlal1447
    @sohanlal1447 3 ปีที่แล้ว +5

    ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਸਾਹਿਬ ਜੀ 🙏🙏🙏🙏🙏🙏🙏

  • @jaswantsingh2947
    @jaswantsingh2947 4 ปีที่แล้ว +14

    ਵਾਹਿਗੁਰੂ ਜੀ

  • @GurpreetSinghSarai
    @GurpreetSinghSarai 3 ปีที่แล้ว +7

    ਧੰਨ ਧੰਨ ਭਗਤ ਗੁਰੂ ਰਵਿਦਾਸ ਜੀ ਮਹਾਰਾਜ 🙏🏻

  • @sidhurecodsmanch7207
    @sidhurecodsmanch7207 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @ramlalralh3752
    @ramlalralh3752 4 ปีที่แล้ว +11

    🌹🌹🌹🌹🌹 He Waheguru Ji mere uper kirpa karke menu Apni Pavittar Bani naal jod lavo Ji .🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sukhdevraj9478
    @sukhdevraj9478 4 ปีที่แล้ว +6

    ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ, ਸੱਚੀ ਗੱਲ ਹੈ ਜੀ, ਧੰਨ ਧੰਨ ਬਾਬਾ ਜੀ ਸ਼੍ਰੀ ਗੁਰੂਨਾਨਕ ਦੇਵ ਜੀ ਨੇ ਸ਼. ਗੁਰੂ ਰਵਿਦਾਸ ਜੀ ਬਾਰੇ ਇਸ ਤਰ੍ਹਾਂ ਕਿਹਾ ਹੈ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਜੇਹੜੇ ਬਚਨ ਅਖੀਰ ਵਿਚ ਤੁਸੀਂ ਉਚਰੇ ਹਨ ਜੀ।
    ਦੀ ਹੱਥ ਜੋੜ ਕੇ ਬੇਨਤੀ ਅਤੇ ਨਿਮਰਤਾ ਸਾਹਿਤ
    ਧੰਨਵਾਦ ਸਹਿਤ, ਮਨੋ ਸੱਚੀ ਸੋਚ ਸਹਿਤ ਜੀ

  • @lovepreetsingh9959
    @lovepreetsingh9959 ปีที่แล้ว +2

    Dhan dhan satguru jagat guru Ravidas mharaj ji ki sada sda hi jai🙏🏻🙏🏻🙏🏻🙏🏻

  • @satnamsingh-kf5ck
    @satnamsingh-kf5ck 4 ปีที่แล้ว +22

    Dhan Dhan Sahib shari guru Ravidas ji Maharaj ji

  • @ishersingh9446
    @ishersingh9446 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @taranpreetbhatti9992
    @taranpreetbhatti9992 3 ปีที่แล้ว +20

    ਭਗਤ ਕਹਿਣਾ ਬੰਦ ਕਰੋ ਧੰਨ ਧੰਨ ਸਤਿਗੁਰੂ ਰਵਿਦਾਸ ਮਾਹਾਰਾਜ ਜੀ ਕਹਿਣਾ ਸ਼ੁਰੂ ਕਰ ਦਿਉ ਕਿਉਂਕਿ ਭਗਤ ਰੱਬ ਦੇ ਨੇ ਸਾਡੇ ਤਾਂ ਗੁਰੂ ਨੇ

    • @shonkisardarlover6325
      @shonkisardarlover6325 ปีที่แล้ว +2

      Waheguru ji jo v guru ਗ੍ਰੰਥ sahib ਵਿੱਚ ਗੁਰਬਾਣੀਂ ਹੈ sare ਆਪਣੇਂ ਗੁਰੂ ਸਾਹਿਬ ਹਨ। Aa ਜਾਓ ਆਪਾ ਵੀ ਇਕ ਹੋ ਜਾਂਦੇ ਹਾਂ ❣️🙏

    • @sandeepsinghkainth83
      @sandeepsinghkainth83 ปีที่แล้ว

      Jai bhagataa di

    • @jagmeetsinghkhalsa1645
      @jagmeetsinghkhalsa1645 10 หลายเดือนก่อน +1

      Bhaji.. Apa Rabb de Bhagat e kehne aa.. Apne thori.. 😅 Sabad Jo marji Use kro... Sade Ta Guru e ne.. 😊

    • @Fathi.gurbani.
      @Fathi.gurbani. 10 หลายเดือนก่อน

      Hlo tenu ptaa guru Di paddvi da

    • @jagmeetsinghkhalsa1645
      @jagmeetsinghkhalsa1645 10 หลายเดือนก่อน

      @@Fathi.gurbani. bhaji thonu ta bolan da ni pta.. Hlo ki hunda..
      Faltu d behas ch kyu pene o.. Jida kehna oda kehlo.. Baki apni apni smj te sardha

  • @rahulsofat8190
    @rahulsofat8190 4 ปีที่แล้ว +7

    Dhan Dhan Baba Pinderpal Bdaa Kmaal..... 🙏🙏🙏

  • @karanpreetbhatti4836
    @karanpreetbhatti4836 3 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦਾਂ ਨੂੰ ਸਤਿਕਾਰ ਨਹੀਂ ਸੀ ਮਿੱਲਣਾ ਜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਾਂ ਹੁੰਦੇ ਜੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਜੇ ਸ਼ਬਦ ਦਰਜ ਨਾ ਹੁੰਦੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਪੁਰਾ ਨਾਂ ਹੁੰਦਾ

    • @kuldipsingh31394
      @kuldipsingh31394 2 ปีที่แล้ว +1

      ਅਗਿਆਨਤਾ ਭਰਿਆ ਵਿਚਾਰ ਹੈ ਆਪ ਜੀ ਦਾ ,
      ਮਹਿਮਾ ਸੁਣੋ, ਬਾਰ ਬਾਰ ਸੁਣੋ ਤਾਂ ਕਿ ਗੱਲ ਸੁਣਨ ਦੀ ਅਕਲ ਆ ਜਾਵੇ ।

    • @ragicharatsinghkakrwal5013
      @ragicharatsinghkakrwal5013 2 ปีที่แล้ว

      ਸਹੀ ਵਿਚਾਰ. ਹੈ ਜੀ ਗੂਰੂ ਜੇ ਗੁਰਤਾ ਗਦੀ ਕਿਸੇ ਗਰੀਬ. ਨੂੰ ਦੇ ਦਿੰਦੇ ਪਰ.

  • @jagjiwanjotsingh9thb815
    @jagjiwanjotsingh9thb815 4 ปีที่แล้ว +6

    Dhan -Dhan Saromani Bhagat Ravidas Maharaj ji

  • @SatnamSingh-yy9fn
    @SatnamSingh-yy9fn 4 ปีที่แล้ว +7

    Dhan Dhan Shari Guru Ravidas ji Maharaj ji

  • @mandeepkour8237
    @mandeepkour8237 4 ปีที่แล้ว +17

    Dhan dhan Giani pinderpal singh ji
    Tuci bhut hi vadia katha krde ho tuci duniya de sab to best best katha vachak ho mere lyi🙏🙏

  • @karanpreetbhatti4836
    @karanpreetbhatti4836 3 ปีที่แล้ว +1

    ਜੇ ਸਾਡੇ ਕਮੈਂਟਾਂ ਦੀ ਸ਼ਰਮ ਨਹੀਂ ਆਉਂਦੀ ਤਾਂ ਜਿਹਨੂੰ ਗੁਰੂ ਗੋਬਿੰਦ ਸਿੰਘ ਕਹਿਂਦਾ ਉਹਦੀ ਸ਼ਰਮ ਕਰ ਲੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦੀ ਪਦਵੀ ਦੇ ਦਿੱਤੀ ਥਿਲੇ ਦੱਸਤਕ ਕਰ ਦਿੱਤੇ ਸੱਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਤਿਗੁਰ ਰਵਿਦਾਸ ਮਹਾਰਾਜ ਜੀ ਕਿਥੇ ਨੇ

  • @SatpalSingh-gw6zo
    @SatpalSingh-gw6zo ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harirai4739
    @harirai4739 3 ปีที่แล้ว +1

    karanti kari Great Guru RAVIDAS ji Maharaj

  • @KamleshRani-eo8ic
    @KamleshRani-eo8ic 3 ปีที่แล้ว +5

    Satnam Shiri Satnam Shiri Satnam waheguru Ji Maharaj Aapke charnon me koti koti pranam 🙏

  • @HARJINDERSINGH-fu1lz
    @HARJINDERSINGH-fu1lz 2 ปีที่แล้ว +3

    ਧੰਨ ਧੰਨ ਭਗਤ ਰਵਿਦਾਸ ਜੀ ਮਹਾਰਾਜ

  • @tamanakaur8453
    @tamanakaur8453 4 ปีที่แล้ว +9

    Dhan guru ravidass jii

  • @manjitsingh-rc7bp
    @manjitsingh-rc7bp 4 ปีที่แล้ว +7

    Jai Guru Ravi Das Maharaja ji 🙏🙏🙏🙏👏👏👏👏

  • @SunitaSunita-fb2uk
    @SunitaSunita-fb2uk ปีที่แล้ว +1

    Dhan guru ravidas Ji 🙏🏻🙏🏻🙏🏻🙏🏻🙏🏻Waheguru Ji 🙏🏻🙏🏻🙏🏻🙏🏻

  • @AshokKumar-oy5wh
    @AshokKumar-oy5wh 4 ปีที่แล้ว +4

    Outstanding Greta thoughts app sacha..gayna..hai..satnam.waghugur...

  • @molpettabiki6867
    @molpettabiki6867 4 ปีที่แล้ว +9

    Har har har har Har hare Har simrat Jan gai nistre ll

  • @ishersingh9446
    @ishersingh9446 4 ปีที่แล้ว +6

    Waheguruji Waheguruji Waheguruji Waheguruji Waheguruji

    • @tajinderpalthapa3674
      @tajinderpalthapa3674 4 ปีที่แล้ว

      Wahe guru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @rocckks8605
    @rocckks8605 2 ปีที่แล้ว +1

    Dhan Dhan Satguru Ravidas Ji Maharaj 🙏

  • @alexanderroland3719
    @alexanderroland3719 4 ปีที่แล้ว +10

    Giani Pinderpal Singh Ji

  • @lizathakyal654
    @lizathakyal654 4 ปีที่แล้ว +4

    Jai guru Dev Ji 🙏
    Jai guru ravidass Ji 🙏

  • @lakhidhaliwal6216
    @lakhidhaliwal6216 4 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @amandeepSingh-wf5cy
    @amandeepSingh-wf5cy ปีที่แล้ว

    Satguru Ravidas ji Maharaj Jay Bheem

  • @gillkaran4420
    @gillkaran4420 2 ปีที่แล้ว +1

    ਧੰਨਧੰਨ ਭਗਤ ਸ਼੍ਰੀ ਗੁਰੂ ਰਵੀਦਾਸ ਸਾਹਿਬ ਜੀ

  • @lubhayaram1171
    @lubhayaram1171 2 ปีที่แล้ว

    Bani Satguru Ravidass ji Maharaj di.

  • @HARJINDERSINGH-fu1lz
    @HARJINDERSINGH-fu1lz 2 ปีที่แล้ว +2

    ਵਾਹਿਗੁਰੂ ਜੀ ਮਿਹਰ ਕਰੋ ਸਾਰੇ ਸੰਸਾਰ ਤੇ

  • @charanjitbajwa6231
    @charanjitbajwa6231 4 ปีที่แล้ว +8

    waheguru g

  • @randhirsingh21
    @randhirsingh21 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ

  • @palvindersingh5611
    @palvindersingh5611 4 ปีที่แล้ว +8

    Waheguru ji

  • @sudagersingh110
    @sudagersingh110 10 หลายเดือนก่อน

    Dhan dhan guru dev Shri guru ravidas ji maha Raj ji nu koti koti parnam

  • @ghbgg1543
    @ghbgg1543 ปีที่แล้ว

    Wahe guru ji ka khalsa wahe guru ji ki fateh ji 🇮🇳❤👏🇮🇳❤👏🇮🇳❤👏🇮🇳❤👏

  • @spsingh2553
    @spsingh2553 9 หลายเดือนก่อน

    Dhan dhan satguru Ravidas ji

  • @JarnailSingh-py4wn
    @JarnailSingh-py4wn 4 ปีที่แล้ว +4

    Satnam waheguru

  • @salhansatnam7718
    @salhansatnam7718 3 ปีที่แล้ว

    Satguru ravdass Ji Maharaj mera Maan mera taan

  • @bhaihardeepsinghpatran5960
    @bhaihardeepsinghpatran5960 4 ปีที่แล้ว +3

    Waheguru Waheguru #BhaiHardeepSinghPatran

  • @bhupinder1508
    @bhupinder1508 2 ปีที่แล้ว +1

    Ram Ram ji 🌹 🌹

  • @sukhdeevsingh7745
    @sukhdeevsingh7745 ปีที่แล้ว

    WahegrU ji 🙏

  • @sharmabhupinder4523
    @sharmabhupinder4523 4 ปีที่แล้ว +15

    Satnam Shri Waheguru ji Baba ji🙏🙏🌹🌹

  • @balbirkaur6440
    @balbirkaur6440 2 ปีที่แล้ว

    Dhandhan shriguru ravidaas shiab ji maharaj ji waheguru ji

  • @surajdadral4635
    @surajdadral4635 ปีที่แล้ว

    Bahut bahut dhanwad g tuhada 🙏🏾

  • @s.kstudy8847
    @s.kstudy8847 ปีที่แล้ว

    Bahut bakhshish Bhai sahib ji te

  • @jagjeet.nicesingh678
    @jagjeet.nicesingh678 4 ปีที่แล้ว +1

    waheguru ji waheguru ji waheguru ji

  • @HardeepSingh-ou5tw
    @HardeepSingh-ou5tw 2 ปีที่แล้ว

    Dhan dhan shri guru ravidass sahib ji maharaj

  • @harmansingh777
    @harmansingh777 3 ปีที่แล้ว +2

    Waheguruji I love you

  • @satvindersingh3328
    @satvindersingh3328 2 ปีที่แล้ว

    Satnam...ji

  • @sanjhavideosmnwls
    @sanjhavideosmnwls 3 ปีที่แล้ว

    🙏🌹 Jai Guru Dev ji 🌹🙏
    🙏🌹 Dhan Guru Dev ji 🌹🙏

  • @drjogindersingh8336
    @drjogindersingh8336 2 ปีที่แล้ว

    Bhai Sahib ji waheguru ji ka khalsa waheguru ji ki Fateh

  • @gurjantsingh6535
    @gurjantsingh6535 3 ปีที่แล้ว +1

    waheguru ji bhagat ravdass ji

  • @sukhjindersingh7586
    @sukhjindersingh7586 ปีที่แล้ว +1

    🙏🏻🌹WAHEGURU💛🙏🏻

  • @somrajsingh3978
    @somrajsingh3978 10 หลายเดือนก่อน

    Dhan guru ravidas ji❤

  • @jasvirkaur6118
    @jasvirkaur6118 4 ปีที่แล้ว +1

    Weheguru ji mehar Karo ji

  • @SandeepKumar-rs4gh
    @SandeepKumar-rs4gh 3 ปีที่แล้ว +1

    Jai guru Dave

  • @kulwantsingh688
    @kulwantsingh688 3 ปีที่แล้ว +1

    Satnam wahe guru ji

  • @NirmalSingh-om4bs
    @NirmalSingh-om4bs ปีที่แล้ว

    Great khalsa ji

  • @HARJINDERSINGH-fu1lz
    @HARJINDERSINGH-fu1lz 2 ปีที่แล้ว +1

    Satnam Waheguru Ji

  • @GURPREETSINGH-cv5oh
    @GURPREETSINGH-cv5oh 3 ปีที่แล้ว +2

    Waheguru g 🖤🙏🏻

  • @jagroophundal6079
    @jagroophundal6079 ปีที่แล้ว

    Waheguru ji ka khalsa Waheguru ji ki fate

  • @paramjitsingh1143
    @paramjitsingh1143 ปีที่แล้ว

    Waheguru.ji.waheguru.ji.🙏🙏🙏🙏🙏♥️🌹🇬🇷🌷🌹

  • @guribrar3062
    @guribrar3062 2 ปีที่แล้ว

    Dhan Guru Ravidas Ji 🙏🙏

  • @HARJINDERSINGH-fu1lz
    @HARJINDERSINGH-fu1lz 2 ปีที่แล้ว

    Dhan Dhan Bhagat Ravidass Ji

  • @lovepreet0951
    @lovepreet0951 4 ปีที่แล้ว +2

    Waheguru ji 🙏❣️

  • @paramdeepsingh9785
    @paramdeepsingh9785 3 ปีที่แล้ว

    Bhai saabji🙏🏻

  • @RinkuSingh-vb2be
    @RinkuSingh-vb2be ปีที่แล้ว

    Waheguru ji Mehar karo ji maharaj

  • @HARJINDERSINGH-fu1lz
    @HARJINDERSINGH-fu1lz 2 ปีที่แล้ว

    Waheguru Ji Mehar Karo sab te

  • @aman9945
    @aman9945 3 ปีที่แล้ว

    Jai guru ravidas ji👏👏

  • @narindersingh7285
    @narindersingh7285 4 ปีที่แล้ว +2

    No bhagat Only guru ravidas ji

    • @mandeepkour8237
      @mandeepkour8237 4 ปีที่แล้ว +1

      Bhagat te guru ik hi hunda, mn ch bhawana honi chahi di, jdo asi apne guru nu bhagat ya guru k yad krde ha

  • @amarkaur5108
    @amarkaur5108 4 ปีที่แล้ว +4

    Thanks

  • @SandeepKumar-rs4gh
    @SandeepKumar-rs4gh 3 ปีที่แล้ว

    Jai guru Dave jai guru ravidass kerpa karo

  • @kamallala2436
    @kamallala2436 ปีที่แล้ว

    ❤ Ram Ram ❤

  • @jasvirsingh-zh1hf
    @jasvirsingh-zh1hf 10 หลายเดือนก่อน

    waheguru ji

  • @SatnamSingh-ez3qy
    @SatnamSingh-ez3qy 2 ปีที่แล้ว

    Waheguru ji 🙏🙏

  • @hardevsingh6424
    @hardevsingh6424 3 ปีที่แล้ว

    WAHEGURU JI

  • @karanpreetbhatti4836
    @karanpreetbhatti4836 3 ปีที่แล้ว +1

    ਜਦ ਗੁਰੂ ਨਾਨਕ ਸਾਹਿਬ ਕਹਿਂਦਾ ਗੁਰੂ ਰਵਿਦਾਸ ਸਾਹਿਬ ਵੀ ਕਹਿ ਦੇ

    • @Gurwinder_Singh171
      @Gurwinder_Singh171 2 ปีที่แล้ว

      ਭਗਤ ਰਵਿਦਾਸ ਜੀ ਹੀ ਕਹਿਣਾ

  • @lovinderpalsooden4100
    @lovinderpalsooden4100 3 ปีที่แล้ว

    Om Sri Sai Ram

  • @molpettabiki6867
    @molpettabiki6867 2 ปีที่แล้ว

    Keh ravidas khalas chamara jo hum sheri so meet hamara

  • @meenu320
    @meenu320 4 ปีที่แล้ว +1

    Satnam shri gobind singh ji

  • @malkitkaurmalkit9887
    @malkitkaurmalkit9887 3 ปีที่แล้ว +2

    Babanpreet Singh Tugger 😎😋😙☺🤩☺😚😐🤔🤨☺ਐ💥❣️❣️

  • @charnjitsingh6999
    @charnjitsingh6999 4 ปีที่แล้ว +4

    🙏🙏🙏🙏🙏

  • @aatushokerrepair4756
    @aatushokerrepair4756 ปีที่แล้ว

    Tenu guru kihde nu dar lgda a bahgat c oh rab de Sade lai oh guru a ok guru keh bahgat nhi guru keh guru

  • @mandeepkaurmahi0762
    @mandeepkaurmahi0762 4 ปีที่แล้ว +2

    🙏

  • @jaswinderdevi9987
    @jaswinderdevi9987 3 ปีที่แล้ว +3

    Guru Ravidas ji na k bhagat Ravidas ji Guru Ravidas ji ne apne ap nu bhagat kiha asi uhna nu bhagat Ravidas ji nhi Guru Ravidas ji keh ke bulana h 🙏🙏🙏