ਧੀ ਜੰਮ੍ਹੀ ਭੈਣ ਵਿਸਰੀ ਭੂਆ ਕਿਸਦੇ ਯਾਦ-ਭਾਗ 1 | punjabi movies 2024|short videos

แชร์
ฝัง
  • เผยแพร่เมื่อ 2 ก.พ. 2025

ความคิดเห็น • 208

  • @TalwinderKaur800
    @TalwinderKaur800 2 หลายเดือนก่อน +4

    ਏਹੋ ਜਿਹੀਆਂ ਭਰਜਾਈਆਂ ਰੱਬ ਸੱਭ ਨੂੰ ਦੇਵੇ

  • @Mehndidesign19
    @Mehndidesign19 2 หลายเดือนก่อน +11

    ਅੱਜ ਕੱਲ ਤਾਂ ਇਦਾਂ ਕੁੜੀਆਂ ਨੂੰ ਕੋਈ ਨਹੀਂ ਪੂਜਦਾ ਬਹੁਤ ਵਧੀਆ ਵੀਰ ਜੀ

  • @madhusabharwal3449
    @madhusabharwal3449 2 หลายเดือนก่อน +18

    ਵਾਹਿਗੁਰੂ ਜੀ ਸਭ ਪਰਿਵਾਰਾਂ ਵਿੱਚ ਮਿਹਰ ਭਰਿਆ ਹੱਥ ਰੱਖੀ ਅੱਜ ਕੱਲ ਤਾ ਰਿਸਤੇ ਕਰਨੇ ਬਹੁਤ ਹੀ ਔਖੇ ਹੋਇ ਪਏ ਨੇ ਲੱਛੀ ਵੀਰੇ ਪੈਸੇ ਤਾ ਆਪਾ ਧੀ ਭੈਣ ਤੇ ਵਾਧੂ ਲਾ ਦੇਵੇਗਾ ਪਰ ਅੱਗੋ ਘਰ ਪਤਾ ਨਹੀਂ ਕਿਹੋ ਜਿਹਾ ਮਿਲਣਾ ਹੈ ਅੱਜ ਕੱਲ ਤਾ ਨਸਾ ਬਹੁਤ ਹੀ ਹੋਇਆ ਪਿਆ ਪਰਮਾਤਮਾ ਹਰ ਧੀ ਭੈਣ ਦਾ ਮੱਥਾ ਸਹੀ ਘਰੇ ਲਾਵੇ ਧੀ ਵੀ ਸੁਖੀ ਤੇ ਮਾ ਬਾਪ ਵੀ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਘਰ ਪਰਿਵਾਰ ਤੁਹਾਡਾ ਬਹੁਤ ਹੀ ਧੰਨਵਾਦ ਤੁਸੀਂ ਵੀਡੀਓ ਰਾਹੀਂ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏❤❤❤❤

  • @harpreetsharma4125
    @harpreetsharma4125 2 หลายเดือนก่อน +5

    ਮਾਤਾ ਦਲਜੀਤ ਅਤੇ ਮਾਤਾ ਪਰਮਜੀਤ ਨਨਾਣ ਭਰਜਾਈ ਦਾ ਪਿਆਰ ਦੇਖ ਕੇ ਬਹੁਤ ਵਧੀਆ ਲੱਗਿਆ ❤❤❤❤❤

  • @Maninder_brar
    @Maninder_brar 2 หลายเดือนก่อน +6

    ਸਾਡੇ ਭੂਆ ਜੀ ਬਹੁਤ ਹੀ ਵਧੀਆ ਸੁਭਾਅ ਦੇ ਆ ਸਾਰਾ ਪਰਿਵਾਰ ਓਹਨਾ ਦੀ ਬਹੁਤ ਜ਼ਿਆਦਾ ਇੱਜਤ ਕਰਦਾ ਦਿਨ ਤਿਉਹਾਰ ਵਧੀਆ ਦੇ ਕੇ ਆਉਣੇ ਆ,,,,ਭੂਆ ਵੀ ਸਾਡਾ ਦਿਲੋ ਪਿਆਰ ਕਰਦੇ ਆ,,,ਬਹੁਤ ਪਿਆਰੇ ਰਿਸ਼ਤੇ ❤❤❤❤

  • @BeantSingh-xb9cv
    @BeantSingh-xb9cv 2 หลายเดือนก่อน +1

    ਬੇਬੇ ਬਹੁਤ ਵਧੀਆ ਉਪਦੇਸ਼ ਦਿੱਤਾ ਸਾਰੀ ਦੁਨੀਆਂ ਦੇ ਕੰਨ ਖੋਲ ਤੇ ਧੀਆਂ ਨੂੰ ਲੈਣ ਦਾ ਮੈ ਹਰਜਿੰਦਰ ਕੌਰ ਸਮਾਧ ਭਾਈ ❤❤❤❤❤❤❤❤❤❤❤❤❤❤

  • @jagdevsingh8335
    @jagdevsingh8335 2 หลายเดือนก่อน +15

    ਬੇਬੇ ਦਲਜੀਤ ਕੌਰ ਜੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ ਤੁਹਾਡੀ ਅਵਾਜ਼ ਬਹੁਤ ਖੁਰਾਬ ਹੋਈ ਪਈ ਹੈ ਪਰਮਾਤਮਾ ਤੁਹਾਨੂੰ ਜਲਦੀ ਜਲਦੀ ਤੰਦਰੁਸਤੀ ਬਖ਼ਸ਼ੇ ਜੀ ਆਉਣ ਵਾਲੀ ਵੀਡੀਓ ਵਿੱਚ ਤੰਦਰੁਸਤੀ ਨਾਲ ਰੋਲ ਕਰੋਂ ਮੇਰੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਜੀ ਬੇਬੇ ਜੀ ਤੁਸੀਂ ਹੋਮਿਓਪੈਥੀ ਦਵਾਈ ਲੈ ਲਓ ਜਲਦੀ ਠੀਕ ਹੋ ਜਾਵੋਂਗੇ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਹੀ ਵਧੀਆ ਢੰਗ ਨਾਲ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🙏🙏

  • @Londonukk
    @Londonukk 2 หลายเดือนก่อน +1

    ਬਹੁਤ ਸੋਹਣੀ ਕਹਾਣੀ
    ਭੂਆ ਦੇ ਘਰ ਬੂਟੇ ਨੂੰ ਅਮਰੂਦ ਕਿੰਨੇ ਵਧੀਆ ਲੱਗੇ ❤

  • @avdeepkaur4689
    @avdeepkaur4689 2 หลายเดือนก่อน +13

    ਪਰਮਜੀਤ ਬੇਬੇ ਜੀ ਦੀ ਸੋਚ ਬਹੁਤ ਅੱਛੀ ਹੈ....ਐਕਟਿੰਗ। ਨੈਚੁਰਲ ਹੈ....

  • @HarnekSingh-oz6bw
    @HarnekSingh-oz6bw 2 หลายเดือนก่อน +55

    ਬੀਬੀ ਪਰਮਜੀਤ ਕੌਰ ਦੀ ਐਕਟਿੰਗ ਸਿਰਾਂ ਆ ਤਲਵਣ ਜਲੰਧਰ ਬੀਬੀ ਡੱਬੇ ਕੁਝ ਜ਼ਿਆਦਾ ਆ ਇੱਕ ਡੱਬਾ ਤੇ ਫੱਲ ਸਹੀ ਸੀ

    • @TalwinderKaur800
      @TalwinderKaur800 2 หลายเดือนก่อน

      ਵੀਡਿਓ ਹੀ ਬਣਾ ਰਹੇ ਆ ਭੂਆ ਦੇ ਜਾਂਦੇ ਕੇ ਨਹੀਂ ਡੱਬੇ ਤਾਂ ਕੀ ਖਾਲੀ ਚਲੇ ਜਾਣ ਓਹ ਹੀ ਬਹੁਤ ਆ 😂😂😂😂😂😂

  • @avdeepkaur4689
    @avdeepkaur4689 2 หลายเดือนก่อน +1

    ਤੁਹਾਡੇ uncle da ਰੋਲ ਬਹੁਤ ਹੀ ਵਧੀਆ ਹੁੰਦਾ,ਹਰ ਸੀਰੀਜ਼ ਵਿਚ

  • @renukaur817
    @renukaur817 2 หลายเดือนก่อน +15

    ਬੇਬੇ ਪਰਮਜੀਤ ਜੀ ਦੀ ਜਿਨਿ ਤਾਰੀਫ ਕੀਤੀ ਜਾਏ ਓਨੀ ਘਟ ਹ..ਸਿਰਾ ਹਿ ਗਲਾ ਕਰਦੀ ਹ ਸਿਆਣਪ ਵਾਲਿਆ..ਅਜਕਲ ਕੋਈ ਨਿ ਪੁੱਛਦਾ ਨਨਾਨਾ ਨੁ ਜਿਵੇ ਪਰਮਜੀਤ ਮਾਤਾ ਜੀ ਨੇ ਕਦਰ ਕੀਤੀ ਹ...ਵਾਹਿਗੁਰੂ ਸਬ ਨੁ ਏਦਾਂ ਹਿ ਸਮਤ ਬਕਸ਼ੇ...

  • @neelamsingh4952
    @neelamsingh4952 2 หลายเดือนก่อน +1

    Bohat vadia 👍
    Sarean da Kamm Bohat vadia
    Dono Bebe veerpal 👍👍
    Bebe da suit te sir te layi chhuni
    Dono Bebe Bohat sohnia lagdian ♥️♥️♥️♥️♥️

  • @Davinderpal-mo8ir
    @Davinderpal-mo8ir 2 หลายเดือนก่อน +1

    Bhut vdia video Kamal Sharma ghunas ❤❤❤

  • @JassJot-uj4nl
    @JassJot-uj4nl 2 หลายเดือนก่อน +5

    ਬਹੁਤ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ ਜੀ

  • @nirmalkaur4798
    @nirmalkaur4798 2 หลายเดือนก่อน +1

    Bahut hi sohni video ji 🎉🎉❤❤

  • @GurmukhBrar-c7q
    @GurmukhBrar-c7q 2 หลายเดือนก่อน +1

    ਬਹੁਤ ਵਧੀਆ ਵੀਡੀਓ
    ਬਾਈ ਦੀਪ ਤੇ ਬਾਈ ਲਛਮਣ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @AshmitaAggarwal-j4e
    @AshmitaAggarwal-j4e 2 หลายเดือนก่อน +1

    ਸਦਾ ਖੁਸ਼ ਰਹੋ ਜੀ ਮੇਰੇ ਭੀ ੨ ਬੁਆ ਨੇ ਦੋਨਾਂ ਨੂੰ ਮੇਰੀ ਮੰਮੀ ਜੀ ਸਾਡੇ ਨਾਲੋ ਜਆਦਾ ਪਿਆਰ ਕਰਦੇ ਨੇ ਮੇਰੇ ਵਿਆਹ ਨੂੰ ਸਤਰਾ ਸਾਲ ਹੋ ਗਏ ਮੇਰੇ ਤੇ ਮੇਰੀ ਭੇਂ ਨਾਲੋ ਜਾਇਦਾ ਮੇਰੇ ਦੋਨੋ ਬੁਆ ਜੀ ਦੀ ਪੂਛ ਹੈ ਘਰ ਵਿਚ ਮੈਨੂੰ ਇਹ ਵੀਡੀਓ ਦੇਖ ਕੇ ਲਗਾ ਮੇਰੇ ਘਰ ਦੀ story chal rhi hai bhut Sara ਪਿਆਰ ਬੁਆ ਜੀ ਦਲਜੀਤ ਬੁਆ ਜੀ love you ❤ pammi aunty ji love you / cheeka ❤

  • @SarabjeetKaur-e4i
    @SarabjeetKaur-e4i 2 หลายเดือนก่อน +1

    ❤❤ very nice 👍👍

  • @Varinder-d6k
    @Varinder-d6k หลายเดือนก่อน +1

    Very nice video varinder sharma australia

  • @navjotkaurrajveerkaur7thb865
    @navjotkaurrajveerkaur7thb865 2 หลายเดือนก่อน +3

    ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਦਸਮੇਸ਼ ਬੁਟੀਕ ਧੂੜਕੋਟ

  • @binderdhumi1232
    @binderdhumi1232 หลายเดือนก่อน

    Very nice❤❤❤❤❤❤

  • @DineshKashyap-ny1vx
    @DineshKashyap-ny1vx 2 หลายเดือนก่อน +3

    Bhot sohni vedio ji❤

  • @neetugold6136
    @neetugold6136 2 หลายเดือนก่อน +2

    ਬਹੁਤ ਵਧੀਆ ਵੀਡਿਓ ਹੈ ਜੀ

  • @shardamadhu1867
    @shardamadhu1867 2 หลายเดือนก่อน +1

    Wah mata ji very very good ਅੈਕਟਿੰਗ ਕਹਾਞਤਾ ਦਾ ਸਿਰਾ ਹੀ ਲਾ ਦਿੰਦੀ ਹੈ all team very nice Madhu mandi gobindgarh ❤❤❤🎉🎉🎉

  • @inderjitkaur4820
    @inderjitkaur4820 2 หลายเดือนก่อน +4

    Very very nice video ji 👌👌👌👌👍👍👍👍 inderjit kaur phaphre bhai ke

  • @JasbirSingh-nm4fm
    @JasbirSingh-nm4fm 2 หลายเดือนก่อน +5

    ਜਸਬੀਰ ਸਿੰਘ ਵੈਨਕੂਵਰ ਕੈਨੇਡਾ,ਬਹੁਤ ਵਧੀਆ ਵੀਡਿਓ

  • @ramparkash4417
    @ramparkash4417 หลายเดือนก่อน

    Very nice video veenu Jalandhar

  • @Londonukk
    @Londonukk 2 หลายเดือนก่อน +1

    ਮਾਤਾ ਜੀ ਤੁਸੀ ਦਵਾਈ ਵਧੀਆ ਲਵੋ
    ਤੁਹਾਡੀ ਅਵਾਜ ਕਿਵੇਂ ਦੀ ਆ ❤ਦਵਾਈ ਲਵੋ 🙏🙏

  • @PrabhnoorSinghBoparai
    @PrabhnoorSinghBoparai 2 หลายเดือนก่อน +2

    ਤੁਹਾਡੀ ਸਾਰਿਆਂ ਵੀਡੀਓ ਦੇਖਦੇ ਹਾਂ
    ਬਹੁਤ ਵਧੀਆ ਹੁੰਦੀਆ ਨੇ
    ਪਰਮਾਤਮਾ ਹਮੇਸ਼ਾ ਖੁਸ਼ ਰੱਖੇ
    ਪ੍ਰਭਨੂਰ ​​ਸਿੰਘ ਬੋਪਾਰਾਏ
    ਪਿੰਡ:-ਘੁਡਾਣੀ ਕਲਾਂ 😊😊

    • @paramjeetbrar1800
      @paramjeetbrar1800 2 หลายเดือนก่อน +1

      ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @Sad-u4r
    @Sad-u4r 2 หลายเดือนก่อน +1

    Nazia ❤❤❤❤

  • @mintu-gi5tv
    @mintu-gi5tv 2 หลายเดือนก่อน

    Bhut vdia video ❤❤

  • @kumariveena1239
    @kumariveena1239 2 หลายเดือนก่อน +2

    Video vadhia hai

  • @skmodernlights7274
    @skmodernlights7274 2 หลายเดือนก่อน

    Full sira video, Surinder kumar Dhuri

  • @NeetuRani-f8x
    @NeetuRani-f8x 2 หลายเดือนก่อน

    Bahut vadyia video🙏🙏

  • @AffectionateCherryBlosso-yt1hj
    @AffectionateCherryBlosso-yt1hj 2 หลายเดือนก่อน

    Ghant vedeo Lassi bro ❤❤❤❤❤❤❤

  • @darshankaur4761
    @darshankaur4761 2 หลายเดือนก่อน

    ਵਧੀਆ ਵੀਰ ਜੀ ਵੀਡੀਓ ਧੰਨਵਾਦ

  • @SandeepKaur-v8w
    @SandeepKaur-v8w 2 หลายเดือนก่อน

    Nice

  • @davinderdhillon7116
    @davinderdhillon7116 2 หลายเดือนก่อน

    ❤❤❤ very nice gg❤❤❤

  • @BoharDhillon-hw3uc
    @BoharDhillon-hw3uc 2 หลายเดือนก่อน +2

    Very Very nice video ji 👍👍👍👍👍
    👌👌👌👌👌

  • @GurpinderKaur-kx1vg
    @GurpinderKaur-kx1vg 2 หลายเดือนก่อน +1

    Bhut vadiya video ji🎉🎉

  • @RamPal-vg2vv
    @RamPal-vg2vv 2 หลายเดือนก่อน

    ਬਹੁਤ ਵਧੀਆ ਵੀਡੀਓ ਬਾੲਈ ਜੀ ਹੋਰ ਤਰੱਕੀ ਵਲ ਵਧੋ ਜੀ

  • @sukhrajkaurgrewal3782
    @sukhrajkaurgrewal3782 2 หลายเดือนก่อน +2

    ਬਹੁਤ ਵਧੀਆ ਵੀਡੀਓ ਹੈ ਜੀ ਭੈਣ ਪਰਮਜੀਤ ਕੋਰ ਮੈਨੂੰ ਬਹੁਤ ਚੰਗੀ ਲੱਗਦੀ ਹੈ ਸੂਜਬਾਨ ਹੈ ਜੀ

    • @kirpalsingh8641
      @kirpalsingh8641 2 หลายเดือนก่อน +1

      ਬਹੁਤ ਵਧੀਆ ਕਿਰਪਾਲ ਸਿੰਘ ਗੁੜੇ

  • @yudhveersingh9686
    @yudhveersingh9686 2 หลายเดือนก่อน

    Bhut sohni vidio aa

  • @SukhwinderKaur-co7fs
    @SukhwinderKaur-co7fs 2 หลายเดือนก่อน

    ਬਹੁਤ ਵਧੀਆ ਵੀਡੀਓ ਹੈ 👌🏻👍🏻 ❤️❤️❤️🌻🌻🌻🌻🌻🌻🌻🌻🌻🏵️🏵️ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @KirandeepKaur-w4y
    @KirandeepKaur-w4y 2 หลายเดือนก่อน +1

    VERY NICE AND BUTIFUL.
    .G

  • @RavinderKaur-bb4vi
    @RavinderKaur-bb4vi 2 หลายเดือนก่อน +1

    ਰਬਿੰਦਰ ਕੋਰ ਘਡਸਾਨਾ ਮਡੀ ❤❤🎉🎉🙏🙏👌👌🌹

  • @lakhbirkaur6037
    @lakhbirkaur6037 2 หลายเดือนก่อน

    Very good video g balwiner singh pind bihla

  • @toxicfire47
    @toxicfire47 2 หลายเดือนก่อน +1

    Vadia ji vedio Ji Khush raho ji 😍🙏

  • @daljitpandher9096
    @daljitpandher9096 2 หลายเดือนก่อน

    Daljit. Kaur. Usa. Shaina. Very. Very. Very. Very.
    Very. Good. Very. Very. Very. Very. Nice. Video.
    ❤❤❤❤❤❤❤❤❤❤❤❤❤❤❤❤❤❤

  • @tarnpreetsingh8334
    @tarnpreetsingh8334 2 หลายเดือนก่อน

    Daljit bebe teek ni lagda ❤❤❤❤God bless you all Familie Tarnpreet singh and jasbir singh Germany

  • @ManpreetBlan
    @ManpreetBlan 2 หลายเดือนก่อน

    boht vdia lgy veera tohde sari video sadi puri family enjoy krdi a ❤

  • @tarnpreetsingh8334
    @tarnpreetsingh8334 2 หลายเดือนก่อน

    Parminder bhai very nice deep bhai Lachi bhai Babu ji very nice ❤❤❤❤❤❤❤❤❤❤

  • @devil.com1070
    @devil.com1070 2 หลายเดือนก่อน +1

    Kamal or parwinder dono bro hai handsom hai

  • @tarnpreetsingh8334
    @tarnpreetsingh8334 2 หลายเดือนก่อน

    Parmjit bebe very nice acting ❤❤❤❤❤❤❤❤❤❤🌷🌷🌷🌷🌷

  • @surinderpalsingh1500
    @surinderpalsingh1500 2 หลายเดือนก่อน +1

    Babi parmjeet de actingbhout vadia hund hmm g waheguru ji chardikala vich rkhan ap sare team nu

  • @daljitjudge9963
    @daljitjudge9963 2 หลายเดือนก่อน +1

    Very nice video ❤

  • @labhi-Australia
    @labhi-Australia 2 หลายเดือนก่อน

    Bhut Vadiya ji

  • @Harjitkaur9074
    @Harjitkaur9074 2 หลายเดือนก่อน +1

    ਅੱਜ ਤਾਂ ਵੀਡੀਓ ਬਣਾਉਣ ਵਾਲਾ ਸਿਰਾਂ ਹੀ ਲਾਤਾ ਬਹੁਤ ਬਹੁਤ ਵਧੀਆ ਵੀਡੀਓ ਆ ਜੀ ❤❤❤🎉 ਹਰਜੀਤ ਕੌਰ ਟੱਲੇਵਾਲ ਜ਼ਿਲ੍ਹਾ ਬਰਨਾਲਾ ਜੀ

  • @paramjeetkor
    @paramjeetkor 2 หลายเดือนก่อน +1

    Wowwww kinni jadaa sohni video c tusi taan nzaraa leyanda peya agle part di wait ch aa bss ❤❤❤❤❤🎉🎉🎉🎉🎊🎊🎊🎊🎊🎊Sare klaakar very very nice 👌👌👌👌👌👌👌👌parmjit kaur taunsa ropar

  • @sarabjeetkaur3569
    @sarabjeetkaur3569 2 หลายเดือนก่อน +1

    Bahut sohna km kar rhi aw ghr privaar teem sarbjit patran ton 😊😊

  • @bhupindergaddu4562
    @bhupindergaddu4562 2 หลายเดือนก่อน

    👏👏👏👏👏👏👏 very very good video 👍

  • @hamirsinghsingh8102
    @hamirsinghsingh8102 2 หลายเดือนก่อน +1

    Bahut badhiya video Hamir Singh New Delhi

  • @RukmaniDevi-vl4nn
    @RukmaniDevi-vl4nn 2 หลายเดือนก่อน

    Very nice vedio 👌👌

  • @nishachauhan4913
    @nishachauhan4913 2 หลายเดือนก่อน

    Nice video ji 👌👌

  • @Reetkhokhar
    @Reetkhokhar 2 หลายเดือนก่อน

    Bott bott kaintt video👌🏻👌🏻👌🏻👌🏻🤗🤗

  • @krishnarani8256
    @krishnarani8256 2 หลายเดือนก่อน +1

    Very nice video hai ji wehagur mehar karn krishna Rani sardulgarh mansa

  • @cookingwithb1506
    @cookingwithb1506 2 หลายเดือนก่อน +1

    Real lag riha sab kuch next video di besabri nal wait kar rhe aa 😊

  • @santdhaliwal6224
    @santdhaliwal6224 2 หลายเดือนก่อน +3

    ਸਮਾਜ ਨੂੰ ਸੇਧ ਦੇਣ ਵਾਲੀ ਸਿਰਾ ਵੀਡੀਓ। ਸਮੁੱਚੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।❤❤❤❤❤ ਲਾਭ ਸਿੰਘ ਰੋਮਾਣਾ ਪਿੰਡ ਸ਼ੇਖਪੁਰਾ

  • @manjothamirgarh13
    @manjothamirgarh13 2 หลายเดือนก่อน

    ਬਹੁਤ ਵਧੀਆ ਵੀਡਿਓ ਬਣਾਈ ਹੈ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ... ਸੰਦੀਪ ਕੌਰ ਹਮੀਰਗੜ੍ਹ ਜਿਲ੍ਹਾ ਬਠਿੰਡਾ

  • @Veerpalbrar0
    @Veerpalbrar0 2 หลายเดือนก่อน +1

    ਬਹੁਤ ਸੋਣੀ ਵੀਡੀਓ ਜੀ
    ਵੀਰਪਾਲ ਕੌਰ ਬੱਗੇਆਣਾ ਜ਼ਿਲ੍ਹਾ ਫ਼ਰੀਦਕੋਟ ਤੋਂ ਜੀ ❤

  • @dr.bhupinderchadha9116
    @dr.bhupinderchadha9116 2 หลายเดือนก่อน

    Bahut vadhia method nal bhua nu satkar dita bebe Parmjit Kaur n.
    Waheguru ji sab nu es tra dia hi bhabhis Milan ki oh apni nanad ta satkar karan
    Eh gal bahut vadhia lagi ki tu mere sohre di jai h

  • @BalwinderKaur-qv3xs
    @BalwinderKaur-qv3xs 2 หลายเดือนก่อน

    Boht Vdiya Blog a ji❤❤❤❤❤

  • @Harjitkaur-p5v
    @Harjitkaur-p5v 2 หลายเดือนก่อน +1

    very very nice video moga

  • @SikanderSingh-rj2wg
    @SikanderSingh-rj2wg 2 หลายเดือนก่อน

    ਲੱਖੀ ਵੀਡੀਓ ਬਹੁਤ ਵਧੀਆ ਹੈ

  • @Kaviguru-ui2
    @Kaviguru-ui2 2 หลายเดือนก่อน

    Kamal Jeet guru musa Pur very nice ❤❤❤❤🎉🎉

  • @RupinderDhaliwal-e7b
    @RupinderDhaliwal-e7b 2 หลายเดือนก่อน

    Bhut sohni video aa ji.Rupinder dhaliwal

  • @HargunMalhans
    @HargunMalhans 2 หลายเดือนก่อน

    Nice 👍👍👍

  • @rajindersaini780
    @rajindersaini780 2 หลายเดือนก่อน +1

    Main tuhadi koi vi video miss nhi krda, bahut Vadiya video banai ji Rajinder Saini Pind Burail CHD

  • @supreetkaur8684
    @supreetkaur8684 2 หลายเดือนก่อน

    Very nice story 👌 👍 ran Singh walla

  • @veenagagnani3851
    @veenagagnani3851 2 หลายเดือนก่อน

    Bohot vadia ji

  • @rupinderkaaur3715
    @rupinderkaaur3715 2 หลายเดือนก่อน

    Very nice video Rupinder kaur from Delhi

  • @SatyaPaul-im1bp
    @SatyaPaul-im1bp 2 หลายเดือนก่อน

    Good beginning. Waiting for 2nd part

  • @FendeVeer-lz4hk
    @FendeVeer-lz4hk 2 หลายเดือนก่อน

    Nice 👍👍👍 g

  • @MakhanSingh-c3d
    @MakhanSingh-c3d 2 หลายเดือนก่อน

    ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @kulwantkaur3746
    @kulwantkaur3746 2 หลายเดือนก่อน

    Vichola poora ghaintt aa asi v viah karne aa jwaka de aa Parminder da fon no. Devo 😂😂😂

  • @sukhwinderSingh-n4m
    @sukhwinderSingh-n4m 2 หลายเดือนก่อน

    Congratulations Preetnu 🎉🎉🎉

  • @channiverma176
    @channiverma176 2 หลายเดือนก่อน

    Bebe da glla khrab ho gya ...dwaee le lo bebe ji😂😂😂😂😂 Chani verma patran

  • @kuldeepkaur-hk5ms
    @kuldeepkaur-hk5ms 2 หลายเดือนก่อน

    love you all ghr privaar team ❤❤❤❤ from canada

  • @narinderkaur9658
    @narinderkaur9658 2 หลายเดือนก่อน +1

    Good morning very nice video, ☺️

  • @rajinderkumari7621
    @rajinderkumari7621 2 หลายเดือนก่อน

    Super good Ranjander SharmaCanada

  • @Bindervirdi_123
    @Bindervirdi_123 2 หลายเดือนก่อน

    Bhut vadiaa vedio acting bhi ghiant hai

  • @ShinderPal-ox1rt
    @ShinderPal-ox1rt 2 หลายเดือนก่อน

    Very nice 👍

  • @dhillon711
    @dhillon711 2 หลายเดือนก่อน

    Ma ta roj school to a k roti khn vale tuhade video jarur dekhde aa maja a janada Navjot Dhillon pind Leel

  • @Sargodha_diaries
    @Sargodha_diaries 2 หลายเดือนก่อน

    Bht vadiya Pakistan 🇵🇰

  • @GURUKIRPAFASHIONBOUTIQUE-vq3ps
    @GURUKIRPAFASHIONBOUTIQUE-vq3ps 2 หลายเดือนก่อน

    Bhot vdia video ji gbu deepa sadiwala

  • @a_s2801
    @a_s2801 2 หลายเดือนก่อน

    Bahut vadie video

  • @GurpreetSingh-f5t4w
    @GurpreetSingh-f5t4w 2 หลายเดือนก่อน

    Very nice video ji ❤❤🎉🎉❤❤🎉🎉

  • @sidhu4385
    @sidhu4385 2 หลายเดือนก่อน +1

    ਬੇਬੇ ਬਿਮਾਰ ਹੋ ਗਈ ਕੀ ਹੋ ਗਿਆ ਛੇਤੀ ਠੀਕ ਹੋ ਜਾ ❤❤❤ ਚੜ੍ਹਦੀਕਲਾ ਚ ਸਦਾ ❤❤ video ਬਹੁਤ ਵਧੀਆ ਲੱਗੀ Jaspreet Sidhu Canada

  • @Swarnjeetkaurkaur
    @Swarnjeetkaurkaur 2 หลายเดือนก่อน

    Sira❤ hi. Lata❤❤❤❤❤