CHAMKILA HARCHARN GREWAL ਸੁਣੋ ਕਿਵੇ ਚਮਕੀਲੇ ਨੇ ਕੁੱਕੀ ਨੂੰ ਹਰਚਰਨ ਗਰੇਵਾਲ ਦੀ ਰਾਈਫਲ 303 ਗੋਲੀ ਤੋ ਬਚਾਇਆਂ

แชร์
ฝัง
  • เผยแพร่เมื่อ 1 ก.พ. 2025

ความคิดเห็น • 40

  • @BalwinderSingh-zb6gc
    @BalwinderSingh-zb6gc ปีที่แล้ว

    ਬਹੁਤ ਵਧੀਆ ਸਟੋਰੀ ਆ ਜੀ

  • @kuldipbadyal1013
    @kuldipbadyal1013 ปีที่แล้ว

    ਚਮਕੀਲਾ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ

  • @SukhveerSingh-bi7me
    @SukhveerSingh-bi7me 5 ปีที่แล้ว +8

    Chamkila my best singar

  • @anushpreet8394
    @anushpreet8394 5 ปีที่แล้ว +12

    Sare singers da baap sheed Baba chamkila sabh ggggggggg Mata amarjot g zindabad

  • @DAVINDERSINGH-uq9bt
    @DAVINDERSINGH-uq9bt 4 ปีที่แล้ว +1

    ਬਾਈ ਜੀ ਹੁਣ ਇਹਨਾਂ ਗੱਲਾਂ ਦਾ ਕੋਈ ਅਰਥ ਨਹੀਂ ਬਣਦਾ ਕੋਈ ਜਵਾਬ ਦੇਣ ਵਾਲਾ ਨਹੀਂ ਦੋਨਾ ਵਿੱਚੋਂ
    ਕਲਾਕਾਰ ਦੋਨੇ ਵਧੀਆਂ ਸਨ।

  • @awamstudio6097
    @awamstudio6097 4 ปีที่แล้ว +2

    ਦੇਸ ਭਗਤੀ ਦੇ ਗੀਤ ਜਦੋ ਜੰਗਾ ਪਾਕਿਸਤਾਨ ਨਾਲ ਲੱਗੀਆਂ ਉਦੋ ਵੀ ਗਰੇਵਾਲ ਨੇ ਗੀਤ ਗਾਏ ਨੈਟ ਤੇ। ਐ ਸੁਣ ਲੈ

  • @Kuldeepsingh-gt1dj
    @Kuldeepsingh-gt1dj 4 หลายเดือนก่อน

    ❤, Hmv, ਦਾ ਦਾਦਾ ਦਾਦੀ ❤,,1986❤

  • @jassgill1642
    @jassgill1642 2 ปีที่แล้ว

    sAlla

  • @awamstudio6097
    @awamstudio6097 4 ปีที่แล้ว +6

    ਹਰਚਰਨ ਗਰੇਵਾਲ ਨੂੰ ਨਿੱਦ ਕੇ ਕੀ ਸਬਤ ਕਰ ਰਿਹਾ ਗਰੇਵਾਲ ਦੀਆਂ ਤਰਜਾ ਗਾ ਕੇ ਮਾਣਕ ਸੀਤਲ ਸਿੰਘ ਸੀਤਲ ਤਕਰੀਬਨ ਉਸ ਤੋ ਬਾਅਦ ਵਾਲੇ ਸਾਰੇ ਕਲਾਕਾਰ ਨੇ ਗਾ ਅਪਣਾ ਨਾਮ ਕਮਾਇਆ ਇਕ ਟਾਈਮ ਸਪੀਕਰ ਵਾਲੇ ਕੋਲ 100 ਚੋ 80 ਗੀਤ ਗਰੇਵਾਲ ਦੇ ਹੁਦੇ ਸੀ ਗਰੇਵਾਲ ਦੇ ਗਲੇ ਚ ਲੋਹੜਿਆ ਦੀ ਮਿਠਾਸ ਸੀ ਲੁਧਿਆਣਾ ਨੂੰ ਕਲਾਕਾਰਾਂ ਦੀ ਮੰਡੀ ਬਣਾਉਣ ਚ ਗਰੇਵਾਲ ਦਾ ਵੀ ਯੋਗਦਾਨ ਐ ਕੇ ਦੀਪ ਨੇ ਵੀ ਗਰੇਵਾਲ ਦਾ ਪੁਦਨਾ ਤਰਜ ਸਮੇਤ ਗਾ ਕੇ ਨਾਮ ਬਣਾ ਇਆ ਗਰੇਵਾਲ ਸਾਹਿਬ ਪੁਰਾਣੇ ਸਾਰੇ ਕਲਾਕਾਰਾਂ ਤੋ ਇਕ ਦਰਜਾ ਉਪਰ ਘੱਟ ਨਹੀ ਚਮਕੀਲਾ ਤੇ ਹੋਰ ਕਲਾਕਾਰ ਉਹਨੂ ਸੁਣ ਸੁਣ ਕਲਾਕਾਰ ਬਣੇ

    • @kushwahafarmers9843
      @kushwahafarmers9843 3 ปีที่แล้ว +1

      Harcharan Grewal warga dubara es dunia te koi v nhi ban sakeya os de patthar de record aj v nave geeta nu mat ponde ne

  • @jashannahar855
    @jashannahar855 4 ปีที่แล้ว

    Veri nice ji

  • @sanyampalsingh4358
    @sanyampalsingh4358 4 ปีที่แล้ว

    Vadheya jankari diti

  • @athwalkanwaljit1602
    @athwalkanwaljit1602 5 ปีที่แล้ว +5

    chamkila great

  • @yugplayz2474
    @yugplayz2474 5 ปีที่แล้ว

    thanx Teja veer.

  • @kirpalchand9220
    @kirpalchand9220 5 ปีที่แล้ว +1

    Jio jnab

  • @kamaljitsingh4030
    @kamaljitsingh4030 4 ปีที่แล้ว +1

    Kio jakar sadi janna chamkila singer bann to bad chamkila bania phila dhani ram c

  • @ranjit900
    @ranjit900 5 ปีที่แล้ว +3

    ਸਾਹਿਤ। ਤੋਂ। ਕੋਰੇ। ਪੰਜਾਬੀ। ਹਰ ਗੱਲ। ਆਪਣੀ। ਸੋਚ ਤੱਕ ਲਿਆਕੇ। ਬੰਦ ਕਰ ਦਿੰਦੇ ਹਨ ਜੇਕਰ। ਨਾਵਲ ਜਾਂ। ਵਾਰਤਿਕ। ਪੜਦੇ। ਹੋਣ ਖਾਨਾ ਖੁੱਲ੍ਹ ਜਾਣਾ ਸੀ। ਸੋਚ ਵਿੱਚੋਂ। ਫੁਕਰਾਪੰਥੀ। ਗਾਇਬ ਹੋਣੀ ਸੀ

  • @yugplayz2474
    @yugplayz2474 5 ปีที่แล้ว

    chamkila is the best singer then all punjabi singers

  • @sharansandhu7734
    @sharansandhu7734 5 ปีที่แล้ว +1

    nyc

  • @ranjit900
    @ranjit900 5 ปีที่แล้ว +6

    ਉਸ। ਟਾਈਮ 40 ਰੁਪਏ। ਅੱਜ ਦੇ 40000। ਜਿੰਨੀ। ਕੀਮਤ ਰੱਖਦੇ ਸੀ। ਇੱਕ। ਗੱਲ ਮੰਨਣੀ। ਪਊ। ਜਿਹੜੇ ਵੀ ਗਾਇਕ। ਗਰੇਵਾਲ ਸਾਬ। ਨਾਲ। ਕੋਸਿੰਗਰ ਜਾਂ ਸਾਜੀ ਬਣਕੇ। ਜਾਂਦੇ। ਰਹੇ। ਉਨ੍ਹਾਂ। ਅੰਬਰਾਂ ਛੂਹਿਆ ਜਿਨ੍ਹਾਂ ਵਿੱਚ"" ਸੀਤਲ " ਮਾਣਕ। " ਚਮਕੀਲਾ "" ਤਾਂ। ਹਨ ਦੀਦਾਰ ਸੰਧੂ। ਜੀ ਵੀ ਉਨ੍ਹਾਂ ਦੇ ਗੂੜ੍ਹੇ ਮਿੱਤਰ ਸਨ

    • @charnjeetsighandtheotherda36
      @charnjeetsighandtheotherda36 5 ปีที่แล้ว

      N6

    • @gurpeertsingh8011
      @gurpeertsingh8011 5 ปีที่แล้ว +1

      Great voice great singer harcharn Grewal Us De sare geet hit han 58 sal purane 1961 to 1975 tak us ne gaia

    • @gurpeertsingh8011
      @gurpeertsingh8011 5 ปีที่แล้ว +1

      Apne same da Harcharan Grewal Sab nalo mahnga singer se

    • @gaganpreet8504
      @gaganpreet8504 5 ปีที่แล้ว +1

      Gill karnail v

    • @sahibsingh4380
      @sahibsingh4380 4 ปีที่แล้ว

      Har Banda di apni kismat hundi ha garawal koi rab nai see ji

  • @jaggaghaint698
    @jaggaghaint698 5 ปีที่แล้ว +2

    ਤੇਜਾ ਸਿੰਘ ਤਲਵੰਡੀ ਜੀ ਬਹੁਤ ਵਧੀਆ ਥੋਡਾ ਨੰਬਰ ਕਿੰਨਾ ਘੈ

  • @KashmirSingh-vw9xe
    @KashmirSingh-vw9xe 5 ปีที่แล้ว +7

    ਨਵੀਂ ਪੀੜ੍ਹੀ ਤਾਂ ਗਰੇਵਾਲ ਨੂੰ ਜਾਣਦੀ ਵੀ ਨਹੀਂ ।

  • @jaismansingh8621
    @jaismansingh8621 5 ปีที่แล้ว +1

    Harcharn grewal di koi intervew hove tan jaror up load kareo

  • @rajbirsinghbedi9305
    @rajbirsinghbedi9305 5 ปีที่แล้ว

    22g aa nawal kitho milugaa sade ferozepur ta nhi mileaa mai hor vi kyi city ch ptaa kitaa nhi milyaa please dss deo kive te kitho milugaa

  • @jagrajbains7408
    @jagrajbains7408 4 ปีที่แล้ว

    303 ਦੀ ਰਾਈਫ਼ਲ ਨਾਲ ਤਿੱਤਰ ਮਾਰਨ ਵਾਲੀ ਗੱਲ ਬਣਦੀ ਨੀ।ਤਿੱਤਰ 12 ਬੋਰ ਦੀ ਰਾਈਫ਼ਲ ਨਾਲ ਤਾਂ ਮੰਨੀਏ ਉਹ ਵੀ ਨੰਬਰੀ ਕਾਰਤੂਸ ਨਾਲ।

  • @nirmalchoudhary2500
    @nirmalchoudhary2500 4 ปีที่แล้ว

    Ke
    Ajj kal garewal ta karnail gill ajj kal kitka na ji

  • @hardyalsinghcheema2381
    @hardyalsinghcheema2381 5 ปีที่แล้ว +2

    Chamkila was great. Grewal was kanjoos, madi neet wala and very bad man. Chamkila maran toh pehlan ve hero ate maran toh baad ve hero.

  • @ਜੱਗਾਸਿੰਘਚੀਮਾਜੱਗਾਸਿੰਘਚੀਮਾ

    40 ਰੁਪਈਏ ਕਿਹੜੇ ਸਾਲ ਦੀ ਗੱਲ ਹੈ

    • @ranjit900
      @ranjit900 5 ปีที่แล้ว

      ਬਾਈ। ਚਾਲੀ ਰੁਪਏ ਅੱਜ ਦੇ ਚਾਲੀ। ਹਜ਼ਾਰ ਇਹ। ਕਿਤਾਬਾਂ। ਲਿਖਣ ਵਾਲੇ ਨੇ। ਰੋਚਕਤਾ ਰੱਖਣ ਲਈ। ਇਹ ਗੱਲਾਂ। ਲਿਖਣਾ ਹੀ ਹੁੰਦਾ

  • @rajkamal4570
    @rajkamal4570 5 ปีที่แล้ว +1

    Eh Jehrian Galan Dasi Janda Tusi Uhde Naal Si Jehrian Ehnian Sarian Galan Dasi Jande Ho Thanu Kiven Eh Sara Pata Iss Gal Nu Te Kina Chir Ho Giya ENGLAND ( UK )

  • @billupainterbillupainter7421
    @billupainterbillupainter7421 5 ปีที่แล้ว +5

    bara gandu banda c gre wal