Boht sohni video khich k rkho km nu veereo ..baaki billu bai yr galt gl aa khush bai ne krna o page jede te likheya hunda War chaida wdu chaidi ..una da kedha maarige beeorrro aa 😂😂...nale tu c apne cycle da cell jiha pva leo adha paddle aape vjj jandaa ...😂😂
ਅੱਤ ਬਹੁਤ ਕਰਾਉਂਦੇ ਖੁੱਸ ਕਰਨ ਤੇ ਬਿੱਲੂ ਬਾਈ ਤੀਜੇ ਬੰਦੇ ਦਾ ਕੀ ਨਾਮ ਆ ਵੀਰ
Gurdeep bharti
ਬੁੱਲੂ ਬਾਈ ਬਹੁਤ ਵਧੀਆ, 🌱🌴🌷🌹🥀👌👌⭐⭐⭐⭐
ਬਿੱਲੂ ਆ ਭਰਾ ਬੁੱਲੂ ਨੀ
ਅੱਤ ਹੀ ਕਰਾਉਂਦੇ ਦੋਵੇਂ ਵੀਰ ਸਿਰਾ ਬਈ ,,ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ।
ਤੀਜੇ ਦਾ ਨਾਮ ਭਾਰਤੀ ਹੈ ਮੈਨੂੰ ਲੱਗਦਾ ਸ਼ਾਇਦ
ਕੀ ਗੱਲ ਵਾਜੇ ਕੇ ਚੱਗਾ ਨੀ ਬੰਦਾ ਨਸਾ ਸੱਡ ਕੇ ਉਸ ਨੇ ਅਮਰਿਤ ਸਕਿਆ ਸਿੱਖ ਹੋਣ ਦਾ ਕਰਕੇ ਹੀ ਉਸ ਨੂੰ ਜੇਲ ਕਟਾ ਰਹੇ ਆ10 ਸਾਲ ਦਾ ਉਹਦਾ ਜਵਾਕ ਐ
ਅਸੀਂ ਕਦੋਂ ਮਾੜਾ ਬੰਦਾ ਕਿਹਾ ਵੀਰ ਅਸੀਂ ਕਿਹਾ ਉਹ ਵਿਚਾਰਾ ਸਿਆਸਤ ਵਿੱਚ ਨਹੀਂ ਕਾਢ ਕੱਢ ਸਕਦਾ ਕਿਉਂਕਿ ਉਹ ਪਿੰਡ ਦਾ ਸਿੱਧਾ ਸਾਦਾ ਬੰਦਾ
@@khushkaran1938 Shai gall a bro
😂😂 like ਲੈਣ ਲਈ ਕੁਛ ਵੀ 😂😂
@@kuldipgill3194 kis nu keha like lain lain kus ve
ਮੈਂ ਵੀਰ ਗਿੱਦੜਬਾਹਾ ਤੋਂ ਆ,,ਭਾਈ ਸਰਬਜੀਤ ਸਿੰਘ ਨੂੰ ਵੀ ਫੁੱਲ ਸਪੋਟ ਕੀਤੀ ਆ ਅਸੀਂ ❤❤
ਬਹੁਤ ਘੈਂਟ ਵੀਡੀਉ 😂😅😅
ਬਿੱਲੂ ਬਿੱਲੂ ਏ🎉🎉🎉🎉
ਬਿੱਲੂ ਇਹ ਨੀ ਪੈਸੇ ਦੇਦਾ ਪਹਿਲਾ ਅਗਲਾ ਦੇਖੂਗਾ ਖਬਰਾ ਹੈਗੀਆ ਕੇ ਨਹੀ ਪਹਿਲਾ ਪੇਜ ਦੇਖੂਗਾ😂😂😂😂
Bilkul very good yarr dono good bro thanks 👍
❤❤❤❤❤ sirra a bai
Billu mithri and khuskarn brother sirrrrrrrrrrra
ਬਹੁਤ ਵਧੀਆ ਵੀਰੇ
Bai bhut wadhiya video
ਬਹੁਤ ਵਧੀਆ ਬਹੁਤ ਵਧੀਆ
Very nice Ji 👌🏻👌🏻👌🏻
ਬਹੁਤ ਵਧੀਆ topic bai
Sirrrra krona bai tusii😅😂😂😂
Ghain aa babe .. 😂😂😂
ਬਿਗੜਵਾਲ ਸੰਗਰੂਰ ਮਾਲਵਾ ਬੈਲਟ ❤
Bigrrwal ton hai 22 tuc
Billo bi rab kare video jaldi paoo jar te video labi Paoo 45mint de 🙏👍💯👑 bohot adeek karde a
Babai billu Kamal Karti
Billu, khushkaran 22g sirraaa
ਸਿਲੰਡਰ ਡਿੱਗ ਗਿਆ ਸਾਈਕਲ ਤੋਂ ਆਵਾਜ਼ ਸੁਣੀ ਸੀ ਮੈਨੂੰ ਲੱਗਦਾ ਕਿਸੇ ਦੇਖਣ ਵਾਲੇ ਨੇ ਆਵਾਜ਼ ਨਹੀਂ ਸੁਣੀ 😂😂😂😂😂😂😂😂 ਦਸੀ ਬਾਈ ਸਹੀ ਗੱਲ ਆ ਨਾ
ਵਾਹ ਜੀ ਵਾਹ ਸਹੀ ਗੱਲ ਬੁੱਝੀ ਆ ਬਾਈ ਤੁਸੀਂ ਸਲੈਂਡਰ ਡਿੱਗ ਪਿਆ ਸੀ
@@khushkaran1938 ਓਹੀ ਬਾਈ ਮੈ ਜੋ ਬਠਿੰਡੇ ਬਾਦਲ ਰੋਡ ਤੇ ਸਟੋਰੀ ਪਾਈ ਸੀ ਤੁਹਾਡੀ
ਆੱਜ ਤਾ ਬਹੁਤ ਹਸ੍ੇ
First comment moga district bagha purana
So nice ❤❤❤❤
Sirra videos bro ❤😂
Bhut vdia veero
Good 👍👍
Sira jassi nabha
Bai siraaaa lata mara pind v mithri ha panjab vali
Boht sohni video khich k rkho km nu veereo ..baaki billu bai yr galt gl aa khush bai ne krna o page jede te likheya hunda War chaida wdu chaidi ..una da kedha maarige beeorrro aa 😂😂...nale tu c apne cycle da cell jiha pva leo adha paddle aape vjj jandaa ...😂😂
ਖਿੱਚ ਕੇ ਰੱਖੋ ਕੰਮ ਵੀਰੇ
Nice bro ❤❤
👌👌👌
Ghait video
😂😂 dabbi aao
Jyonde raho bai... Boht sohni video bnaune o... Baki view di parvaah na karo bs khichke rakho km poora
Very good video
Sira
👍👍👍👍👍👌👌👌👌👌
❤️❤️❤️
Nic good hhhhh
ਆਹ ਵੀਡੀਓ ਦੇਖਣ ਚੋ ਹੈ
Very nice 👌
Shi keha
😂😂
Bharti 3
Veere soda pind kehda....
✨👑✨👌😂😂😂😂😂
Hahaha😂hahaha😂👍👍👍👍👍👍👍👍👍❤️❤️❤️❤️❤️❤️❤️❤️❤️good
ਬਹੁਤ ਵਧੀਆ ਵੀਰਾਂ 😂
ਬਾਈ video ਕੌਣ ਬਣਾਉਂਦਾ?
800 kar dite y
ਬਾਈ ਥੋਡਾ ਏਰੀਆ ਕਿਹੜਾ ਕਿਥੇ ਐ ਪਿੰਡ ਸ਼ਹਿਰ ਥੋਡਾ
ਮਿੱਠੜੀ ਹਰਿਆਣਾ
🇵🇰🇵🇰🇵🇰🇵🇰🇵🇰👍👍👍👍
Prem foji de pind de o y
Very nice 👍
❤❤
😂😂
❤❤❤❤❤❤❤
❤❤❤
😂😂😂