Shiromani Kavishari Jatha Amarjit Singh Ji Sabhrawan Wale - Jeevani Baba Shri Chand Ji | Gurbani

แชร์
ฝัง
  • เผยแพร่เมื่อ 28 ก.ค. 2024
  • Sarab Sanjhi Gurbani has a huge variety of Nitnem, Japji Sahib, non-stop gurbani, jaap Sahib, Rehras Sahib, Ardas, Kirtan Sohila, gurbani, shabad, path, katha by various ragi’s, bhai's & punjabi singers.
    "Bhai Daljit Singh Jammu Wale" Presented Best Shabad "Jeevani Baba Shri Chand Ji"
    #SarabSanjhiGurbani #shabadgurbani #gurbani
    Album : Jeevani Baba Shri Chand Ji
    Shabad : Jeevani Baba Shri Chand Ji
    Ragi : Shiromani Kavishari Jatha Amarjit Singh Ji Sabhrawan Wale
    Copyright : Oberoi Cassette Company
    Company Contact : 9888446365
    Digital Partner : GoBindas Entertainment
    Subscribe to us for the Shabad Gurbani:
    goo.gl/QtJbis
    Visit Our Channel: / @sarabsanjhigurbani
    LIKE US - / ssgurbani
    Google+ - plus.google.com/+SarabSanjhiG...
    Enjoy & stay connected with us!!
    "If you like the Video, Don't forget to share and leave your comments."
  • เพลง

ความคิดเห็น • 33

  • @sahabsinghhanjra7129
    @sahabsinghhanjra7129 หลายเดือนก่อน

    ਧੰਨ ਧੰਨ ਭਗਵਾਨ ਸ੍ਰੀ ਚੰਦ ਮਹਾਰਾਜ ਜੀੳ 🙏🏻🙏🏻🌺🌺🌺🌺🌺🌺🌺🌺🌺🌺🌺🌺

  • @tarabajwa3243
    @tarabajwa3243 3 หลายเดือนก่อน

    Dhan Dhan baba Shri chandji maharaj 🙏🙏🙏🙏🌺🌺🌺🌺🌺🙏🙏🙏🌺🌺🌺🌺🌺🌺🌺🌺🌺

  • @gurjitsingh3001
    @gurjitsingh3001 5 หลายเดือนก่อน

    Bhut vadhi ii

  • @gurpreetgill764
    @gurpreetgill764 10 หลายเดือนก่อน +1

    Waheguru ji

  • @tejindersingh6920
    @tejindersingh6920 4 หลายเดือนก่อน

    Waheguruji 🙏 🙏 🙏 🙏 🙏

  • @mahabirmahabir8474
    @mahabirmahabir8474 10 หลายเดือนก่อน

    Wahguruji

  • @amrit77069
    @amrit77069 10 หลายเดือนก่อน +1

    ਬਾਲ ਜਤੀ ਹੈ ਸਿਰੀਚੰਦੁ ਬਾਬਾਣਾ ਦੇਹੁਰਾ ਬਣਾਇਆ।
    ਲਖਮੀਦਾਸਹੁ ਧਰਮਚੰਦ ਪੋਤਾ ਹੁਇਕੈ ਆਪੁ ਗਣਾਇਆ।
    ਮੰਜੀ ਦਾਸ ਬਹਾਲਿਆ ਦਾਤਾ ਸਿਧਾਸਣ ਸਿਖ ਆਇਆ।
    ਮੋਹਣੁ ਕਮਲਾ ਹੋਇਆ ਚਉਬਾਰੀ ਮੋਹਰੀ ਮਨਾਇਆ।
    ਮੀਣਾ ਹੋਆ ਪਿਰਥੀਆ ਕਰਿ ਕਰਿ ਟੇਢਕ ਬਰਲੁ ਚਲਾਇਆ।
    ਮਹਾਦੇਉ ਅਹੰਮੇਉ ਕਰਿ ਕਰਿ ਬੇਮੁਖ ਕੁਤਾ ਭਉਕਾਇਆ।
    ਚੰਦਨ ਵਾਸੁ ਨ ਵਾਸ ਬੋਹਾਇਆ। (ਵਾਰ ੨੬, ਪਉੜੀ ੩੩)

  • @GillsaabGillsaab-ec3xx
    @GillsaabGillsaab-ec3xx 3 หลายเดือนก่อน

    🙏🙏

  • @babatehaldasji
    @babatehaldasji 5 หลายเดือนก่อน +3

    ਧੰਨ ਧੰਨ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਜੀਓ

  • @gurunaamsingh5399
    @gurunaamsingh5399 2 หลายเดือนก่อน

    GURNAM SINGH U P

  • @jagjeetsinghjodhpuri8231
    @jagjeetsinghjodhpuri8231 10 หลายเดือนก่อน

    waheguru ji

  • @user-kl1je5gc8s
    @user-kl1je5gc8s 10 หลายเดือนก่อน

    ਵਾਹਿਗੁਰੂ ਜੀ

  • @JatinderSingh-vs8jq
    @JatinderSingh-vs8jq 10 หลายเดือนก่อน +2

    Wahgru ji ❤❤

  • @ShiromaniKavisharAmarjitSinghS
    @ShiromaniKavisharAmarjitSinghS 10 หลายเดือนก่อน +1

    Waheguru waheguru

  • @Kavisharjarnailsinghsabhrawan
    @Kavisharjarnailsinghsabhrawan 10 หลายเดือนก่อน +1

    ਵਾਹਿਗੁਰੂ

  • @arungill687
    @arungill687 10 หลายเดือนก่อน +1

    Bahut vadhiya aprala hai g

  • @Kavisharjarnailsinghsabhrawan
    @Kavisharjarnailsinghsabhrawan 10 หลายเดือนก่อน +1

    Waheguru

  • @amrit77069
    @amrit77069 10 หลายเดือนก่อน

    ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ॥
    ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ ਮੁਰਟੀਐ॥
    ਦਿਲਿ ਖੋਟੈ ਆਕੀ ਫਿਰਨਿ੍ ਬੰਨਿ੍ ਭਾਰੁ ਉਚਾਇਨਿ੍ ਛਟੀਐ॥
    {ਪੰਨਾ ੯੬੭}

  • @preetsandhu8355
    @preetsandhu8355 10 หลายเดือนก่อน

    Waheguru ji 🙏

  • @Kavisharjarnailsinghsabhrawan
    @Kavisharjarnailsinghsabhrawan 10 หลายเดือนก่อน

    ❤Best

  • @amrit77069
    @amrit77069 10 หลายเดือนก่อน +3

    ਬਸਤ੍ਰ ਨ ਪਹਿਰੈ ॥ ਅਹਿਨਿਸਿ ਕਹਰੈ ॥ ਮੋਨਿ ਵਿਗੂਤਾ ॥ ਕਿਉ ਜਾਗੈ ਗੁਰ ਬਿਨੁ ਸੂਤਾ ॥ ਪਗ ਉਪੇਤਾਣਾ ॥ ਅਪਣਾ ਕੀਆ ਕਮਾਣਾ ॥ ਅਲੁ ਮਲੁ ਖਾਈ ਸਿਰਿ ਛਾਈ ਪਾਈ ॥ ਮੂਰਖਿ ਅੰਧੈ ਪਤਿ ਗਵਾਈ ॥ ਵਿਣੁ ਨਾਵੈ ਕਿਛੁ ਥਾਇ ਨ ਪਾਈ ॥ ਰਹੈ ਬੇਬਾਣੀ ਮੜੀ ਮਸਾਣੀ ॥ ਅੰਧੁ ਨ ਜਾਣੈ ਫਿਰਿ ਪਛੁਤਾਣੀ ॥ ਸਤਿਗੁਰੁ ਭੇਟੇ ਸੋ ਸੁਖੁ ਪਾਏ ॥ ਹਰਿ ਕਾ ਨਾਮੁ ਮੰਨਿ ਵਸਾਏ ॥ ਨਾਨਕ ਨਦਰਿ ਕਰੇ ਸੋ ਪਾਏ ॥ ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥2॥’ (ਆਸਾ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 468)

    • @user-re3nw2nh8t
      @user-re3nw2nh8t 10 หลายเดือนก่อน +1

      PiarasinghsoBhagsinghvpoNallLohiankhass

    • @user-re3nw2nh8t
      @user-re3nw2nh8t 10 หลายเดือนก่อน +1

      KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet

    • @user-re3nw2nh8t
      @user-re3nw2nh8t 10 หลายเดือนก่อน

      NirmalsinghJoginderkour and kulwantkour Do Sudagur Singh soLakga Singh V P O Nall

    • @user-re3nw2nh8t
      @user-re3nw2nh8t 10 หลายเดือนก่อน +1

      SatnamsinghsopiarasinghsoBhaginghsopunjabsinghVpoNall and Harvinderkour and Sawrnsingh sawrnkourvposandhhanwlshahkot and jaswindersinghForma nLohiankhass and NaseebkourwoSudagursinghAndhawalShahkot y

  • @amrit77069
    @amrit77069 10 หลายเดือนก่อน

    👉ਅਰਥ:- ਸਿਰੀ ਚੰਦ (ਗੁਰੁ ਨਾਨਕ ਦਾ ਵੱਡਾ ਪੁੱਤਰ) ਬਾਲ ਜਤੀ ਹੀ ਰਿਹਾ (ਵਿਰਕਤੀ ਪਕੜ ਲੀਤੀ) ਅਰ ਬਾਬਾਣਾ ਦੇਹੁਰਾ (ਅਰਥਾਤ ਗੁਰੁ ਨਾਨਕ ਦਾ ਦੇਹੁਰਾ ਰਾਵੀ ਦੇ ਕੰਢੇ) ਬਣਵਾ ਕੇ ਬੈਠ ਗਿਆ (ਭਾਵ ਗੁਰੂ ਕੀ ਆਗਿਆ ਦੇਹੁਰਾ ਬਣਾਉਣ ਦੀ ਨਹੀਂ ਸੀ)। ਦੂਜੇ ਪੁੱਤਰ ਲਖਮੀ ਦਾਸ (ਜੋ ਗ੍ਰਿਹਸਥ ਮਾਰਗ ਵਿਖੇ ਸੀ) ਦਾ ਪੁੱਤਰ ਧਰਮ ਚੰਦ (ਗੁਰੂ ਨਾਨਕ ਸਾਹਿਬ ਦਾ) ਪੋਤਾ ਅਖਾ ਕੇ ਆਪਣਾ ਆਪ ਗਿਣਾਉਣ ਲੱਗਾ, (ਭਾਵ ਉਸ ਨੇ ਵੀ ਆਪਾ ਨਾ ਛੱਡਿਆ)। ਦਾਸੂ ਨੂੰ

  • @amrit77069
    @amrit77069 10 หลายเดือนก่อน

    ੋਇੰਦਵਾ ਮੰਜੀ ਪੁਰ ਬੈਠਾ ਦਿੱਤਾ ਅਰ ਦਾਤੂ ਸਿੰਘਾਸਣ ਲਾ ਬੈਠਾ (ਗੱਲ ਕੀ ਗੁਰੂ ਜੀ ਦੇ ਵਕਤ ਦੋਵੇਂ ਪੁੱਤਰ ਗੱਦੀ ਲਾਇਕ ਨਾ ਹੁੰਦੇ ਹੋਏ, ਆਪੋ ਆਪਣੀ ਵਲ ਸੰਗਤਾਂ ਨਿਵਾਉਣ ਲੱਗੇ)। ਮੋਹਨ ਕਮਲਾ ਹੋ ਗਿਆ, ਅਤੇ ਮੋਹਰੀ ਚਉਬਾਰੇ ਦੀ ਟਹਿਲ ਕਰਨ ਲੱਗਾ। ਪ੍ਰਿਥੀਆ ‘ਮੀਣਾ’ (ਅਰਥਾਤ ਕਪਟੀ) ਨਿਕਲਿਆ, ਟੇਢ ਪੁਣੇ ਕਰ ਕਰ ਕੇ ਆਪਣਾ ਸੌਦਾ ਚਲਾ ਦਿੱਤਾ (ਝੂਠੇ ਹੁਕਮਨਾਮੇ ਲਿਖ ਭੇਜੇ)। ਮਹਾ ਦੇਉ (ਗੁਰੂ ਅਰਜਨ ਸਾਹਿਬ ਦੇ ਭਰਾਤਾ; ਆਪ ਹਜ਼ੂਰ ਤੋਂ ਵੱਡੇ ਅਤੇ ਪ੍ਰਿਥੀਚੰਦ ਤੋਂ ਛੋਟੇ ਸਨ) ਨੇ ਹੰਕਾਰ ਕੀਤਾ, (ਉਸ ਨੂੰ ਪ੍ਰਿਥੀਏ ਨੇ) ਬੇਮੁਖ ਕਰਕੇ ਕੁੱਤੇ ਵਾਂਗ ਭਉਕਾਇਆ। (ਪਰ ਗੁਰੂ ਰੂਪ) ਚੰਦਨ ਦੀ ਵਾਸ਼ਨਾ ਨਾਲ ਵਾਂਸ (ਭਾਵ ਗੁਰੂ ਪੁੱਤਰ) ਸੁਗੰਧਤ ਨਾ ਹੋਇਆ।

  • @amrit77069
    @amrit77069 10 หลายเดือนก่อน

    ਜਿਹੜੀ ਸੁਆਹ ਗੁਰੂ ਨਾਨਕ ਨੇ ਜੋਗੀਆਂ ਦੇ ਸਿਰਾਂ ’ਚੋਂ ਕੱਢੀ ਸੀ ਸ਼੍ਰੀ ਚੰਦ ਨੇ ਉਹ ਸੁਆਹ ਆਪਣੇ ਸਿਰ ਵਿੱਚ ਪਾ ਕੇ ਆਪਣੇ ਪਿਤਾ ਗੁਰੂ ਨਾਨਕ ਨੂੰ ਕਿਹਾ ਬਾਪੂ ਜੋ ਤੂੰ ਕਹਿੰਦਾ ਹੈਂ; ਮੈਂ ਸਾਰੇ ਕੰਮ ਉਸ ਤੋਂ ਉਲਟ ਕਰਾਂਗਾ। ਇਹ ਸ਼ਬਦ ਪਿੰਡ ਜੰਗੀਆਣਾ ਵਿਖੇ ਚੱਲੇ ਤਿੰਨ ਦਿਨਾਂ ਗੁਰਮਤਿ ਸਮਾਗਮ ਦੇ ਆਖਰੀ ਦੀਵਾਨ ਵਿੱਚ ਬੀਤੇ ਦਿਨੀਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਨੇ ਗੁਰਬਾਣੀ ਵਿੱਚੋਂ ਪ੍ਰਮਾਣ ਦਿੰਦੇ ਹੋਏ ਕਹੇ। ਗੁਰੂ ਨਾਨਕ ਨੇ ਬਾਣੀ ਵਿੱਚ ਕਿਹਾ:

  • @dilpreetbawa2555
    @dilpreetbawa2555 10 หลายเดือนก่อน +1

    Waheguru ji

  • @arungill687
    @arungill687 10 หลายเดือนก่อน +1

    Waheguru ji

  • @manpreetsinghsaido8748
    @manpreetsinghsaido8748 10 หลายเดือนก่อน +2

    Waheguru ji