ਲੱਖ- ਲੱਖ ਰੁਪਏ ਦੀ ਵਿਕਣ ਵਾਲੀ ਬੱਕਰੀ ਦੀ ਅਸਲ ਕੀਮਤ ਕੀ ਹੁੰਦੀ ਆ ਸੁਣੋ ਬਾਬਾ ਜੀ ਦੀ ਗੱਲਬਾਤ ਸਾਰੀ !

แชร์
ฝัง
  • เผยแพร่เมื่อ 8 ก.พ. 2025
  • New video 👇🏻
    • ਲੋਕਾ ਦਾ ਬੱਕਰੀਆ ਵਾਲਿਆ ਪ...
    #ludhiana #punjab #dirba #goatfarming #beetalbakriprice #mullanpur #goatmandi #tungwali #rajudirba

ความคิดเห็น • 166

  • @daljitsingh8832
    @daljitsingh8832 18 วันที่ผ่านมา +1

    ਬਾਬਾ ਜੀ ਦੀ ਬਾਤ ਤਾਂ ਬਹੁਤ ਸਹੀ ਹੈ ਕਿ ਇਹ ਲੋਕ ਬੱਕਰੀਆਂ ਦੇ ਡੇਢ ਡੇਢ ਲੱਖ ਰੁਪਏ ਮੁੱਲ ਪਾਉਂਦੇ ਐ ਇਹ ਮੂਰਖਤਾ ਦੀ ਨਿਸ਼ਾਨੀ ਹੈ ਪਰ ਉਪਰੰਤ ਬਾਬਾ ਜੀ ਨੇ ਕਿਰਪਾਨ ਪਾਈ ਹੋਈ ਹੈ ਗੁਰਬਾਣੀ ਦਾ ਕੋਈ ਅੱਖਰ ਨਹੀਂ ਆਉਂਦਾ ਇਹ ਤਾਂ ਬਾਹਰ ਦਾ ਅੱਖਰ ਗੁਰਬਾਣੀ ਦਾ ਕਬੀਰ ਜੀ ਦਾ ਬੋਲਿਆ ਇਹਨਾਂ ਨੇ ਧੰਨਵਾਦ ਜੀ ਉਸ ਗੁਰਬਾਣੀ ਯਾਦ ਕਰੋ ਗੁਰਮੁਖੋ

  • @akaalustattv1313
    @akaalustattv1313 9 หลายเดือนก่อน +40

    ਰਾਜੂ ਖਤਮ ਆ ਅੱਜ ਤੋਂ,, ਭਗਤਾਂ ਦੀ ਰੱਬ ਸੁਣਦਾ ਹੁੰਦਾ💕

  • @KuldeepSingh-vv6dm
    @KuldeepSingh-vv6dm 9 หลายเดือนก่อน +7

    ਬਹੁਤ ਵਧੀਆ ਹੈ ਬਾਪੂ ਜੀ ਦਿਲ ਦਾ ਸਾਫ਼ ਬੰਦਾ ਵਹਿਗੁਰੂ ਜੀ ਬਾਪੂ ਜੀ ਉੱਪਰ ਮਹੇਰ ਭਰਿਆ ਹੱਥ ਰੱਖਣ

  • @GurdeepSingh-pk4cj
    @GurdeepSingh-pk4cj 9 หลายเดือนก่อน +18

    ਵੀਰ ਤੁਹਾਡਾ ਨਾਮ ਤਾਂ ਨਹੀਂ ਜਾਣਦਾ ਬਾਬਾ ਜੀ ਜੀ ਬਿਲਕੁਲ ਸਹੀ ਨੇ ਰਾਜੂ ਤਾਂ ਅਨਪੜ੍ਹ ਬੰਦਾ 1000 ਰੁਪਿਆ ਦਲਾਲੀ ਵੀਰੋ ਰਾਜੂ ਵਰਗਿਆਂ ਦੇ ਪਿਛੇ ਨਾ ਲੱਗੋ ਬਾਬਾ ਜੀ ਬਿਲਕੁਲ ਸੱਤ ਕਹਿ ਰਹੇ ਨੇ

  • @jotsidhu9297
    @jotsidhu9297 9 หลายเดือนก่อน +18

    ਬਿਲਕੁਲ ਸਹੀ ਗੱਲ ਹੈ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਸਾਡੇ ਨਾਲ ਵੀ ਇਸ ਤਰ੍ਹਾਂ ਦੀ ਠੱਗੀ ਹੋ ਗਈ ਹੈ 85000ਦੀਆ ਲੈਕੇ40000ਦੀਆ ਵੇਚੀਆਂ

  • @MevaSingh-m1w
    @MevaSingh-m1w 9 หลายเดือนก่อน +3

    ਬਾਬਾ ਜੀ ਨੇ ਬਹੁਤ ਸਹੀ ਗੱਲਾਂ ਆਖੀਆਂ ਨੇ ਰਾਜੂ ਬਿਲਕੁਲ ਠੱਗ ਆ ਲੋਕਾਂ ਨੂੰ ਮਰਵਾਈ ਜਾਂਦਾ ਆਪ ਦੀ ਦਲਾਲੀ ਲੈ ਕੇ ਆਪਾਂ ਫਰਾਰ ਲੋਕ ਉਹ ਜਾਂਦੇ ਨੇ ਬੇਕਾਰ ਬਾਬਾ ਜੀ ਦੀ ਚੜਦੀ ਕਲਾ ਰੱਖੇ ਪ੍ਰਮਾਤਮਾ ਹਮੇਸ਼ਾ ਸੱਚੀਆਂ ਗੱਲਾਂ ਦੇ ਨਾਲ ਸਾਥ ਦਿਆ

  • @bainsfarmpb07
    @bainsfarmpb07 9 หลายเดือนก่อน +2

    ਅਸਲੀਅਤ ਬਿਆਨ ਕੀਤਾ ਸਿੰਘ ਜੀ ਨੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @MevaSingh-m1w
    @MevaSingh-m1w 9 หลายเดือนก่อน +2

    ਬਾਬਾ ਜੀ ਨੇ ਬਹੁਤ ਸਹੀ ਗੱਲਾਂ ਆਖੀਆਂ ਨੇ ਰਾਜੂ ਬਿਲਕੁਲ ਠੱਗ ਆ ਲੋਕਾਂ ਨੂੰ ਮਰਵਾਈ ਜਾਂਦਾ ਆਪ ਦੀ ਦਲਾਲੀ ਲੈ ਕੇ ਆਪਾਂ ਫਰਾਰ ਲੋਕ ਉਹ ਜਾਂਦੇ ਨੇ ਬੇਕਾਰ ਬਾਬਾ ਜੀ ਦੀ ਚੜਦੀ ਕਲਾ ਰੱਖੇ ਪ੍ਰਮਾਤਮਾ ਹਮੇਸ਼ਾ ਸੱਚੀਆਂ ਗੱਲਾਂ ਦੇ ਨਾਲ ਸਾਥ ਦਿਆ ਕਰੋ ਧੰਨਵਾਦ ਬਾਈ ਜੀ

  • @kashmiraguru384
    @kashmiraguru384 9 หลายเดือนก่อน +21

    ਬਾਬਾ ਜੀ ਰੱਬੀ ਰੂਹ❤

  • @bindersingh6293
    @bindersingh6293 9 หลายเดือนก่อน +17

    ਖਾਲਸਾ ਜੀ ਤੁਹਾਡੀ। ਗੱਲ ਬਹੂਤ ਸਹੀ ਹੈ ਧੰਨਵਾਦ ਜੀ

  • @gurmailbenipal918
    @gurmailbenipal918 9 หลายเดือนก่อน +11

    ਬਿਲਕੁਲ ਸਹੀ ਗਲਾਂ ਨੇ ਜਥੇਦਾਰ ਜੀ ਦੀਆਂ

  • @SahilSinghasi
    @SahilSinghasi 6 หลายเดือนก่อน +2

    ਆਪਣੇ ਲੋਕ ਅਪਣੇ ਹੀ ਭਰਵਾਂ ਨੂੰ ਠਗੀਂ ਜਾਂਦੇ ਨੇ ਰਾਜਸਥਾਨ ਵਿਚ ਏਂ ਬਕਰੀਆਂ ਕੀਮਤ ਬਹੁਤ ਘੱਟ ਹੈ।।

  • @RajuDhillon_TappaKhera5
    @RajuDhillon_TappaKhera5 9 หลายเดือนก่อน +4

    ਵਾਹਿਗੁਰੂ ਜੀ ਬਾਬਾ ਜੀ ਸੱਚੇ ਸਿੰਘ ਨੇ ਪਰਮਾਤਮਾ ਬਾਬਾ ਜੀ ਤੇ ਮੇਹਰ ਬਣਾਈਂ ਰੱਖਣ ❤❤

  • @Laddi009
    @Laddi009 9 หลายเดือนก่อน +17

    ਬਹੁਤ ਵਧੀਆ ਵਾਈ ਠੱਗਾਂ ਦੀ ਗੱਲ ਕੀਤੀ।👌

  • @jattmind910
    @jattmind910 9 หลายเดือนก่อน +5

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਬਾ ਜੀਨੇ

  • @akaalustattv1313
    @akaalustattv1313 9 หลายเดือนก่อน +30

    ਪੈਰੀ ਪੈਨਾ ਬਾਬਾ ਜੀ 🙏🙏ਰੱਬੀ ਰੂਹ ਨੇ ਜੀ ਖਾਲਸਾ ਜੀ🙏🙏🙏

  • @akaalustattv1313
    @akaalustattv1313 9 หลายเดือนก่อน +49

    ਸੂਰਮਾ ਤੇ ਭਗਤ ਆ ਬਾਬਾ ਜੀ ,, ਰਾਜੂ ਠੱਗ ਦਾ ਸਿੱਧਾ ਨਾਮ ਲਿਆ💕🙏🙏🙏🙏

    • @sachdiawaj8952
      @sachdiawaj8952 9 หลายเดือนก่อน +3

      Bolna di akl nhi Raju nu

    • @makhansingh8270
      @makhansingh8270 9 หลายเดือนก่อน +1

      Tuhada pind kera aa ji

  • @virsasingh6859
    @virsasingh6859 9 หลายเดือนก่อน +5

    ਬਾਬਾ ਜੀ ਦੀ ਗੱਲ ਬਿਲਕੁਲ ਸਹੀ ਹੈ

  • @AvtarSingh-pw7fv
    @AvtarSingh-pw7fv 9 หลายเดือนก่อน +3

    ਬਾਬਾ ਜੀ ਦੇ ਵਿਚਾਰ ਬਹੁਤ ਸੋਹਣੇ ਹਨ

  • @gurnamdhandhi4741
    @gurnamdhandhi4741 9 หลายเดือนก่อน +1

    ਬਹੁਤ.ਵਧੀਆ ਵਿਚਾਰ ਹਨ ਬਾਬਾ ਜੀ ਦੇ

  • @mrsmusafirsingh6671
    @mrsmusafirsingh6671 9 หลายเดือนก่อน +4

    ਦੇਖਾ ਦੇਖੀ ਰੇਟ ਅਸਮਾਨੀ ਨਾ ਚੜਾਓ, ਗਰੀਬ ਬੰਦਾ ਵੀ ਲੈ ਸਕੇ, ਬੱਸ ਐਨਾ ਕੁ ਰੇਟ ਰੱਖੋ ਜੀ। ਏਥੋਂ ਵਪਾਰੀ 10000 ਦੀ ਲੈ ਕੇ ਮਹਾਰਾਸ਼ਟਰ ਤੇ ਹੋਰ ਜਗ੍ਹਾ ਮਹਿੰਗੀ ਵੇਚਦੇ ਬੱਕਰੀ। ਜਾਗਰੂਕਤਾ ਰੱਖੋ ਤਾਂ ਕਿ ਸਭ ਦਾ ਭਲਾ ਹੋਵੇ, ਲੁੱਟ ਨਾ ਹੋਵੇ।

  • @amandeepbrar-vo5ch
    @amandeepbrar-vo5ch 9 หลายเดือนก่อน +1

    ਬਿਲਕੁਲ ਸੱਚੀ ਗੱਲ ਜੀ ਮੇਰੇ ਨਾਲ ਹੋਈ ਆ

  • @gurnamdhandhi4741
    @gurnamdhandhi4741 9 หลายเดือนก่อน +1

    ਬਾਬਾ ਜੀ ਬਹੁਤ ਵਧੀਆ ਗੱਲ ਏ ਸਚਾਈ ਹੈ ਕੋਈ ਸਚ ਬੋਲਦਾ

  • @JaswinderSingh-io7uo
    @JaswinderSingh-io7uo 9 หลายเดือนก่อน +3

    ❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @GurwinderSingh-jh1ml
    @GurwinderSingh-jh1ml 9 หลายเดือนก่อน +6

    ਰਾਜੂ ਤਾਂ ਬਾਈ ਦੁਉਈ ਬੰਨੀ ਰਾਲ ਜਾਂਦਾ ਠਾਗ ਆ

  • @laddigill9864
    @laddigill9864 10 วันที่ผ่านมา

    God bless you always be happy with family success in life SIR live in Long life SIR 💯 years live in life 🙏♥️🙏

  • @laddigill9864
    @laddigill9864 10 วันที่ผ่านมา

    My favorite you in world 🌎 all really Sachi sir shukrya g 🙏♥️🙏

  • @SurjitSingh-o6p
    @SurjitSingh-o6p 4 หลายเดือนก่อน +1

    Baba ji badia insan sach bol Rhy very good

  • @KuldeepSingh-rh6mg
    @KuldeepSingh-rh6mg 9 หลายเดือนก่อน +4

    ਧੰਨਵਾਦ ਬਾਬਾ ਜੀ

  • @HappyFuchsiaFlower-wi7rk
    @HappyFuchsiaFlower-wi7rk 7 หลายเดือนก่อน +1

    ਸਹੀ ਗੱਲ ਆ ਬਾਬਾ ਦੀ

  • @shaktik256
    @shaktik256 9 หลายเดือนก่อน +3

    Rooh khush ho gai baba ji aap sacche ho ji

  • @goldypb0104
    @goldypb0104 6 หลายเดือนก่อน +1

    ਇਹ ਗੱਲ ਜਮਾਂ ਸੱਚ ਆ💯✔️

  • @NavjinderSingh-n4c
    @NavjinderSingh-n4c 4 หลายเดือนก่อน

    Sirrraaa Baba Ji end jma waheguru Meher kare

  • @jassabatth1804
    @jassabatth1804 9 หลายเดือนก่อน +5

    ਬਹੁਤ ਵਧੀਆ ਵੀਡੀਓ ਆ ਬਾਈ ਜੀ ❤❤❤❤

  • @VinodKumar-wj1lp
    @VinodKumar-wj1lp 9 หลายเดือนก่อน +8

    Koe fail hoye goat farm da vedio banao jis karke loka nu pta lge ki kini sachhae h. Requests h Es chenal to

  • @surajnath5976
    @surajnath5976 9 หลายเดือนก่อน +2

    Baba ji di bani bhaut vadiya video good 👍👍👍

  • @Jasbirsingh-tz6tz
    @Jasbirsingh-tz6tz 9 หลายเดือนก่อน +7

    ਖਾਲਸਾ ਜੀ 🙏🙏

  • @ammanmohd7683
    @ammanmohd7683 9 หลายเดือนก่อน +1

    Allah paak thanu tarakiya bakhse bilkul sahi gallan ne

  • @veerrattol5749
    @veerrattol5749 4 หลายเดือนก่อน

    Good information baba ji,Raju da bhanda bhan dita babe ne😀

  • @darbarasingh1704
    @darbarasingh1704 9 หลายเดือนก่อน +1

    ਬਹੁਤ ਵਧੀਆ ਵਹਿਗੂਰੂ ਮੇਹਰ ਕਰੇ

  • @decenttips5361
    @decenttips5361 9 หลายเดือนก่อน +4

    ਬਾਬਾ ਭਲੀ ਕਰੇ 🙏

  • @KuldeepSingh-ue2yn
    @KuldeepSingh-ue2yn หลายเดือนก่อน +1

    Shi gal ji

  • @kulwindersingh-n8j
    @kulwindersingh-n8j 9 หลายเดือนก่อน +5

    I salute you baba ji ❤❤❤❤

  • @sukhvinderkumar4077
    @sukhvinderkumar4077 9 หลายเดือนก่อน +4

    Bhut vadia jankari diti baba jee

  • @Jandukfact_86
    @Jandukfact_86 8 หลายเดือนก่อน +1

    Bai bahut wadia video hai par mic set kar lya karo

  • @preetimahantbhwanigarh8622
    @preetimahantbhwanigarh8622 9 หลายเดือนก่อน +4

    Waheguru ji ka khalsa waheguru ji ki fathe bapu bhut sahi gll kh rheo tusi nave bnde ena rate sunke mngr lg jndea bakria la linda fr bechn Lage Ada rate v ni milda

  • @luckyrattan9783
    @luckyrattan9783 9 หลายเดือนก่อน +3

    Buhat vadiya video 👌👌

  • @laddigill9864
    @laddigill9864 10 วันที่ผ่านมา

    I'm fan of your really Sachi sir

  • @Silemankhan-q3b
    @Silemankhan-q3b 9 หลายเดือนก่อน +3

    Baba ji Good 🎉🎉🎉🎉❤❤

  • @balramsinghbalramsingh5775
    @balramsinghbalramsingh5775 21 วันที่ผ่านมา

    Wahaguru Ji

  • @GurdasBrar-ll3is
    @GurdasBrar-ll3is 9 หลายเดือนก่อน +1

    Waheguru baba ji te mehar bnai rkhe🙏🙏🙏🙏🙏

  • @jagtarsingh3259
    @jagtarsingh3259 9 หลายเดือนก่อน +1

    V v good baba ji❤🎉 3:40

  • @Gagandeep00007
    @Gagandeep00007 9 หลายเดือนก่อน +2

    Very information video 👌👌

  • @DidarVirk-dj9ul
    @DidarVirk-dj9ul 4 หลายเดือนก่อน +1

    Sahi

  • @gurditsingh8405
    @gurditsingh8405 3 หลายเดือนก่อน

    Good 👍👍👍👍👍 bapu ji

  • @Dr.Dhaler
    @Dr.Dhaler 9 หลายเดือนก่อน +3

    Baba g ne sahi kiha g

  • @Shubhdeep266
    @Shubhdeep266 22 วันที่ผ่านมา

    Sahi gl a Baba je de

  • @MaanSingh-mq6xl
    @MaanSingh-mq6xl 9 หลายเดือนก่อน +3

    Sahi gl a

  • @JagdeepSingh-gv7hf
    @JagdeepSingh-gv7hf 9 หลายเดือนก่อน +4

    ਬਾਈਜੀਰਾਜੂਹੈਤਿਠੱਗਹੀਹੈਬਾਈਜੀਕਮੀਸਨਬਣਦਾਉਸਨੂੰਬਾਈ

  • @PRABHJOTSINGH-fl8xp
    @PRABHJOTSINGH-fl8xp 4 หลายเดือนก่อน

    Bilkul sahi.

  • @BalvirSingh-c9o
    @BalvirSingh-c9o 9 หลายเดือนก่อน

    Writing & jankari bahut vadeya baba ji tuhadi

  • @KuldeepSingh-l9h6g
    @KuldeepSingh-l9h6g 9 หลายเดือนก่อน +1

    Very nice Wichar Bro g ❤K Moge Wala ❤🎉❤

  • @AmarjeetSingh-fo7yf
    @AmarjeetSingh-fo7yf 9 หลายเดือนก่อน +2

    Very nice veer ji

  • @baldevsingh2960
    @baldevsingh2960 9 หลายเดือนก่อน +1

    Good baba ji❤❤

  • @RajinderSingh-ym5ws
    @RajinderSingh-ym5ws 9 หลายเดือนก่อน

    Baba g satsre akal g waheguru g

  • @balpreetsingh9183
    @balpreetsingh9183 9 หลายเดือนก่อน +1

    Good 👌👌👍👍

  • @MuhammadAli-wq8eo
    @MuhammadAli-wq8eo 9 หลายเดือนก่อน +2

    ❤❤❤❤❤❤بابا جی ❤❤❤❤❤

  • @jasvirsinghmyself56
    @jasvirsinghmyself56 9 หลายเดือนก่อน +1

    Very good 🙏

  • @JaswinderMangat-m4i
    @JaswinderMangat-m4i 9 หลายเดือนก่อน +1

    Very god 🙏 babig

  • @SatnamSingh-su3kq
    @SatnamSingh-su3kq 9 หลายเดือนก่อน +1

    Very nice

  • @narindertoor9576
    @narindertoor9576 5 หลายเดือนก่อน

    Baba good 👍 ji

  • @tarloksingh9815
    @tarloksingh9815 9 หลายเดือนก่อน

    Nice banda sachi gal karda

  • @sukhdebgill4016
    @sukhdebgill4016 9 หลายเดือนก่อน

    ਜੌਂ ਵੀ ਬੋਲੀਆਂ ਸੱਚ ਬੋਲੀਆਂ ਬਾਬਾ ❤❤

  • @narindertoor9576
    @narindertoor9576 5 หลายเดือนก่อน

    Baba ji da pind kehera a ji

    • @Harmanldh98
      @Harmanldh98  5 หลายเดือนก่อน

      ਘੁੰਗਰਾਣਾ ਜ਼ਿਲਾ ਲੁਧਿਆਣਾ

  • @jogakang
    @jogakang 9 หลายเดือนก่อน +1

    Good

  • @rehmatkhan9911
    @rehmatkhan9911 13 ชั่วโมงที่ผ่านมา

    Baba g swaad leya ta gal ta

  • @LakhvirSingh-le8vj
    @LakhvirSingh-le8vj 9 หลายเดือนก่อน +1

    ਬਾਬਾ ਜੀ ਦਾ ਫੋਨ ਨੰਬਰ ਦਿਉ ਜੀ ਬੱਕਰੀਆਂ ਵਾਰੇ ਸ਼ਲਾਹ ਲੈਣੀ ਹੈ ਜੀ

  • @NavdeepSingh-g6o
    @NavdeepSingh-g6o 5 หลายเดือนก่อน

    Waheguru ji waheguru ji ❤❤

  • @SukhmanKaur-dk4fn
    @SukhmanKaur-dk4fn 6 หลายเดือนก่อน +1

    1 ਬਾਬਾ ਜੀ ਦਾ ਨੰਬਰ ਤੈ ਦਿਓ ਜੀ ❤️

  • @VinodKumar-wj1lp
    @VinodKumar-wj1lp 9 หลายเดือนก่อน +1

    Bab h sahi bolde h. ESI vedio banaya kro

  • @rickyrai1266
    @rickyrai1266 9 หลายเดือนก่อน

    WAH BYI WAH AJ GURVANI DA DIKHAVA , KUJ SAL PHILA GHR BANS TE LOUD SPEAKER LA LA K AJAN KRIA KRDA C BAKI HAQEEQAT PIND DE KISE V BANDE TO PUCHH LVO

  • @AvtarSingh-wr8on
    @AvtarSingh-wr8on หลายเดือนก่อน

    Address?

    • @Harmanldh98
      @Harmanldh98  หลายเดือนก่อน

      ਪਿੰਡ ਘੁੰਗਰਾਣਾ ਜਿਲਾ ਲੁਧਿਆਣਾ

  • @hssethi3135
    @hssethi3135 9 หลายเดือนก่อน +1

    Baba g Vahuguru Lambi Umar deve Sach da raha Dekhana sab nu

  • @virendersingh1628
    @virendersingh1628 4 หลายเดือนก่อน

    Bappu.sacha.banda.hai

  • @Princegoatfarm
    @Princegoatfarm 3 หลายเดือนก่อน

    ❤❤❤

  • @jasvirsinghmyself56
    @jasvirsinghmyself56 9 หลายเดือนก่อน +1

    🙏👍

  • @Parmjeet-f3l
    @Parmjeet-f3l 9 หลายเดือนก่อน

    Nice ❤

  • @MuhammadIqbal-v9d
    @MuhammadIqbal-v9d 9 หลายเดือนก่อน +1

    Good. Sahee akhia. Pakistan

  • @jessikumar4362
    @jessikumar4362 9 หลายเดือนก่อน

    Good ver ji

  • @Vickygarg-qx2zn
    @Vickygarg-qx2zn 5 หลายเดือนก่อน +1

    ਰਾਜੂ ਤਾਂ ਠਗ ਹੈ ਸਿਰੇ ਦਾ 😢😢😢😢😢😢😢😢😢😢😢😢😢

  • @kabbadi_jalm_jatt
    @kabbadi_jalm_jatt 7 หลายเดือนก่อน

    ਬਾਬਾ ਜੀ ਅਸੀਂ ਵੀ ਬੱਕਰੀਆਂ ਖਰੀਦਣੀ ਚਾਹੁੰਦਾ ਹਾਂ

  • @harwindersingh585
    @harwindersingh585 4 หลายเดือนก่อน

    Sukhjinder logon wale di video jed agie

  • @bawagoatfarm
    @bawagoatfarm 9 หลายเดือนก่อน

    ❤❤❤

  • @Balrajsingh-hf3tq
    @Balrajsingh-hf3tq 7 หลายเดือนก่อน

    Babaji da number daso veerji. Screne ute.

  • @MejjyrorkiWala-uv9id
    @MejjyrorkiWala-uv9id 9 หลายเดือนก่อน +1

    ਠੱਗ ਨੂੰ ਠੱਗ ਕਹੋ ਬਾਕੀ ਰਾਜੂ ਦੀ ਜੀਬ ਚਲਦੀ ਆ ਖਾਲਸਾ ਸੱਚ ਬੋਲਦਾ

  • @kewalsekhon8206
    @kewalsekhon8206 9 หลายเดือนก่อน

    🙏🙏

  • @bantychahal4677
    @bantychahal4677 9 หลายเดือนก่อน +2

    Baba swad lia ta shi gall krke

  • @SunnyKhan-cq2gq
    @SunnyKhan-cq2gq 9 หลายเดือนก่อน

    ❣️🙏❣️

  • @GurkiratDeol-q6x
    @GurkiratDeol-q6x 9 หลายเดือนก่อน +1

    Ghugrana pind a baba ji da mai rah ch de lngeya c odo mile c change insaan ne

  • @Silemankhan-q3b
    @Silemankhan-q3b 9 หลายเดือนก่อน

    Video wich Aawaj bahut katdiaa