ਤੈਨੂੰ ਬਾਪ ਕਿਵੇਂ ਆਖਾਂ (EP - 62) New Punjabi Movie 2024 • Jatt Speed

แชร์
ฝัง
  • เผยแพร่เมื่อ 28 เม.ย. 2024
  • #punjabishortmovies #punjabinatak #jattspeed
    ਤੈਨੂੰ ਬਾਪ ਕਿਵੇਂ ਆਖਾਂ (EP - 62) New Punjabi Movie 2024 • Jatt Speed
    #shortmovie
    #jattspeed
    #punjabicomedy
    #toppakistanidramas
    #pakistanidrama
    #shortvideo
    #shortfilm
    #punjabisong
    #newshortpunjabimovie
    #punjabishortmovies
    #natak
    #2023
    New TH-cam Channel 👇
    / @gurivlogs47
    Facebook👇
    gurpyar.dhal...
    Instagram 👇 _.guri.77?igshi...

ความคิดเห็น • 326

  • @jattspeed
    @jattspeed  หลายเดือนก่อน +18

    ਵੀਡਿਓ ਨੂੰ ਐਨਾ ਪਿਆਰ ਦੇਣ ਲਈ ਸਭ ਦਾ ਦਿਲੋਂ ਧੰਨਵਾਦ ਜੀ 🙏 ਆਸ ਕਰਦੇ ਹਾਂ ਤੁਸੀ ਜੱਟ ਸਪੀਡ ਚੈੱਨਲ ਦੀਆਂ ਸਾਰਿਆ videos ਨੂੰ ਇਸੇ ਤਰ੍ਹਾਂ ਪਿਆਰ ਕਰਦੇ ਰਹੋਗੇ ਜੀ 🙏

  • @KHUSHI-BHAI
    @KHUSHI-BHAI หลายเดือนก่อน +15

    ਮੈਂ ਤੁਹਾਡੇ ਨਾਟਕ ਦੀ ਬਹੁਤ ਉਡੀਕ ਰੱਖਦੀ ਆਂ ਤੁਹਾਡਾ ਨਾਟਕ ਮੈਨੂੰ ਬਹੁਤ ਵਧੀਆ ਲੱਗਦਾ ਹੈ ਸਾਰੀ ਟੀਮ ਨੂੰ ਧੰਨਵਾਦ

  • @user-ki3pi5sn3j
    @user-ki3pi5sn3j หลายเดือนก่อน +10

    ਗੂਰੀ ਵੀਰ ਜੀ ਬਹੁਤ ਬਹੁਤ ਵਧੀਆ ਐਪੀਸੋਡ ਹੈ ਜੀ ਤੁਹਾਡੇ ਜੀ👍👍

  • @RajbirRandhawa-kh8dv
    @RajbirRandhawa-kh8dv หลายเดือนก่อน +9

    ਗੁਰੀ ਤੇਰਾ ਰੋਲ ਬਹੁਤ ਵਧੀਆ ❤

  • @Varindersidhu971
    @Varindersidhu971 หลายเดือนก่อน +16

    ਬਹੁਤ ਬਹੁਤ ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @GurmeetKaur-kl7zs
    @GurmeetKaur-kl7zs หลายเดือนก่อน +3

    ਸੋਹਣੀ ਵੀਡੀਓ ਸੋਹਣੀ ਫੈਮਿਲੀ

  • @gurwinderkaur6317
    @gurwinderkaur6317 หลายเดือนก่อน +20

    Manu & ਯੂਵੀ ਦੀ ਗੁੱਡ‌ acting😊

  • @simranjeetkaur642
    @simranjeetkaur642 หลายเดือนก่อน +13

    ਮਨੁ ਕਹਿੰਦੀ ਤੇਰੇ ਤੋਂ ਹਾਥੀ ਦਾ ਬੱਚਾ ਵੀ ਦੁੱਗਣਾ ਹੋਣਾ 😂 ਕਹਿਣਾ c ਕੁੱਝ ਹੋਰ 😂😂😂

  • @rachhpalsingh78466
    @rachhpalsingh78466 หลายเดือนก่อน +6

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।

  • @RanjeetSingh-vc4sz
    @RanjeetSingh-vc4sz หลายเดือนก่อน +5

    ਮੰਨੂ ਦੀਦੀ ਅੇਕਟਿੰਗ ਬਹੁਤ ਵਧੀਆ ਕਰਦੇ ਹਨ

  • @user-ct3nm9qz2p
    @user-ct3nm9qz2p หลายเดือนก่อน +11

    ਬਹੁਤ ਵਧੀਆ ਵੀਡੀਓ ਹੈ ਜਾਟ ਸਪੀਡ ਵਾਲਿਉ ਧੰਨਵਾਦ

  • @shind8262
    @shind8262 หลายเดือนก่อน +2

    ਬਹੁਤ ਵਧੀਆ ਵੀਡੀਓ 😊

  • @GurpreetKaur-yx7uv
    @GurpreetKaur-yx7uv หลายเดือนก่อน +25

    ਯੂਵੀ ਨੂੰ ਹੁਣ ਸਮਝ ਆਈ ਹੈ ਜਦੋਂ ਸੱਚ ਪਤਾ ਲੱਗਿਆ ਹੁਣ ਉਹਨੂੰ ਬਹੁਤ ਦੁੱਖ ਹੈ

  • @satnamkaur2435
    @satnamkaur2435 หลายเดือนก่อน +20

    ਮਨੂ ❤😂😂😂😂😂😂 ਮੰਜਾ ਅੰਦਰ ਕਰਾਉਣ ਗਈ ਦੇ ਡਾਇਲਾਗ

  • @jugrajsingh9407
    @jugrajsingh9407 หลายเดือนก่อน +12

    ਯੂਵੀ ਨੇ ਐਵੇਂ ਦੁਸ਼ਮਣੀ ਪਾ ਲਈ ਹੁਣ ਗਗਨ ਦੇ ਚੰਗੇ ਛਿੱਤਰ ਪਰੇਡ ਕਰੋ ਬਿਗਾਨੇ ਕਦੇ ਆਪਦੇ ਨਹੀਂ ਬਣਦੇ ਪਾਲ ਪੋਸ ਕੇ ਏਨੀ ਵੱਡੀ ਕੀਤੀ ਉਸੇ ਨੇ ਬਦਨਾਮ ਕਰਤੇ

  • @GulabSingh-lg9vw
    @GulabSingh-lg9vw หลายเดือนก่อน +7

    ਬਹੁਤ ਵਧੀਆ ਵਿਡੀਉ ਜੀ ਗੁਲਾਬ ਸਿੰਘ ਪਿੰਡ ਘਰਿਆਲਾ ਤਰਨ ਤਾਰਨ ❤❤❤❤❤

  • @SukhwinderSingh-wq5ip
    @SukhwinderSingh-wq5ip หลายเดือนก่อน +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @JaspreetSingh-wo4xr
    @JaspreetSingh-wo4xr หลายเดือนก่อน +9

    ਬਹੁਤ ਸਹੋਣੀ ਵੀਡੀਓ ਬਾਈ ਗੁਰੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏🙏🙏🙏🙏🙏🙏❤❤❤❤❤❤❤❤❤

  • @user-rc2nk5tv2s
    @user-rc2nk5tv2s หลายเดือนก่อน +1

    Bhout bhout sohni video aaji

  • @Surinderkaur-en4rx
    @Surinderkaur-en4rx หลายเดือนก่อน +2

    ਤੈਥੋਂ ਹਿਲਿਆ ਨਹੀਂ ਜਾਣਾ ਜੇ ਡਿੱਗ ਪਈ ਮੈਂ ਕਿਹਾ ਮੇਰੇ ਵਰਗੀ ਏ ਤੂੰ ਤਾਂ ਰੰਗ ਨਾ ਲਾ ਦੇ ਬਰਨਾਲਾ ਸੁਰਿੰਦਰ

  • @championgamemap6485
    @championgamemap6485 หลายเดือนก่อน +9

    ❤❤ਬਹੁਤ ਵਧੀਆ ਸੁਨੇਹਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ਸਲਾਮ

  • @manjitkaur1070
    @manjitkaur1070 หลายเดือนก่อน +3

    ਬਹੁਤ ਬਹੁਤ ਵਧੀਆ ਜੀ 🎉🎉🎉

  • @simrandhillon7928
    @simrandhillon7928 หลายเดือนก่อน +4

    ਬਹੁਤ ਵਧੀਆ ਹੁੰਦੀਆ ਸਾਰੀਆ ਵੀਡੀਓ ❤️ ਤਰੱਕੀਆ ਬਖਸ਼ੇ

  • @MotoRajput-ns7lv
    @MotoRajput-ns7lv หลายเดือนก่อน +2

    Sadi vedeo nu ena jayad pyar den lyi behot behot Dhanbad g

  • @sarpanchsidhu7358
    @sarpanchsidhu7358 หลายเดือนก่อน +2

    ❤❤

  • @harvindercxkaurh2174
    @harvindercxkaurh2174 หลายเดือนก่อน +3

    ਬਹੁਤ ਵਧੀਆ ਵੀਡੀਓ ਹੈ❤❤

  • @mohindersinghgiran5798
    @mohindersinghgiran5798 หลายเดือนก่อน +13

    ਫੋਨ ਤੇ ਪਹਿਲਾਂ ਗਗਨ ਤੇ ਮੁੰਡੇ ਦੀ ਗੱਲਵਾਤ ਕਰਾਉਣੀ ਸੀ ਗੁਰੀ ਬਾਅਦ ਵਿੱਚ ਫੋਨ ਫੜਦਾ

  • @AmrikSingh-mv5pm
    @AmrikSingh-mv5pm หลายเดือนก่อน +4

    ਬਹੁਤ ਵਧੀਆ ਵੀਡੀਓ ਜੀ।

  • @surinderkaur1247
    @surinderkaur1247 หลายเดือนก่อน +2

    Yuvi de mata pita de bahut hi real acting a

  • @jotkhaira6339
    @jotkhaira6339 หลายเดือนก่อน +6

    ਬਹੁਤ ਬਹੁਤ ਵਧਾਈ ਆ

  • @rachhpalsingh78466
    @rachhpalsingh78466 หลายเดือนก่อน +3

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @Rajput97200
    @Rajput97200 หลายเดือนก่อน +2

    Manu sbb toh kaint aaa❤❤❤❤❤

  • @kamalbhagat4464
    @kamalbhagat4464 หลายเดือนก่อน +2

    Manu thodi video bohut vadia lagdi hai Manu wait rahdi thodea natak di

  • @SahibjotSingh-jc1yy
    @SahibjotSingh-jc1yy หลายเดือนก่อน +3

    Mannu bahut hasha kadwondi aa vale vdiya dailog mardi aa 😂😂😂

  • @user-xo5ey5hz6c
    @user-xo5ey5hz6c หลายเดือนก่อน +17

    ਮੈਨੂੰ ਤਾਂ ਇਹ ਸਟੋਰੀ ਦੇਖ ਕੇ ਡਰ ਜਿਹਾ ਲੱਗਣ ਲੱਗ ਗਿਆ ਤੇ ਰੋਣਾ ਵੀ ਆਉਂਦਾ 😢😢❤❤❤❤

  • @user-ow5qz2jo8i
    @user-ow5qz2jo8i หลายเดือนก่อน +4

    ਸਟੋਰੀ ਵੈਰੀ ਵੈਰੀ ਨਾਇਸ ਗੁਰੀ ਵੀਰ ਜੀ😢😢😢❤❤❤❤

  • @ckandanck6966
    @ckandanck6966 หลายเดือนก่อน +8

    ਗੁਰੀ ਇਹ ਕੰਮ ਜ਼ਰੂਰ ਕੋਈ ਕਰਾਂ ਰਿਹਾ

  • @manjeetkaur949
    @manjeetkaur949 หลายเดือนก่อน +5

    ਬਹੁਤ ਵਧੀਆ ਕਹਾਣੀ ਮਨਜੀਤ ਕੌਰ ਘਨੌਰੀ ਕਲਾਂ ਜਿਲਾ ਮਲੇਰਕੋਟਲਾ 🎉🎉🎉

  • @user-vi9of3wf1p
    @user-vi9of3wf1p หลายเดือนก่อน +7

    ਮੈਨੂੰ ਤੁਹਾਡੀ ਵੀਡੀਓ ਬਹੁਤ ਸੋਹਣੀ ਲੱਗਦੀ ਹੈ ਜੀ 🎉🎉🎉

  • @balbirsingh4913
    @balbirsingh4913 หลายเดือนก่อน +1

    Very good

  • @user-rz2ij4sk8p
    @user-rz2ij4sk8p หลายเดือนก่อน +1

    🎉🎉

  • @user-wm5hg5sg4e
    @user-wm5hg5sg4e หลายเดือนก่อน +4

    ਬਹੁਤ ਵਧੀਆ ਵੀਡੀਓ ਆ ਜੀ ਜਮੀ ਫਿਲਮਾਂ ਵਰਗੀ

  • @JagsirsinghSingh-hm4co
    @JagsirsinghSingh-hm4co หลายเดือนก่อน +3

    Nice video ji🎉

  • @manjindersingh1822
    @manjindersingh1822 หลายเดือนก่อน +3

    Very nice video ji waheguru bless u all team members ji

  • @ckandanck6966
    @ckandanck6966 หลายเดือนก่อน +5

    ਗੁਰੀ ਇਹ ਕੰਮ ਤੇਰੇ ਆਪਣੇ ਗ਼ਲਤ ਹਨ

  • @PalSingh-jo2lf
    @PalSingh-jo2lf หลายเดือนก่อน +1

    Very nice vedio

  • @user-rz2ij4sk8p
    @user-rz2ij4sk8p หลายเดือนก่อน +1

    Very nice video

  • @jaswinder8860
    @jaswinder8860 หลายเดือนก่อน +8

    ਯੁਵੀ ਨੇ ਮੋਟਰ ਤੋ ਘਰ ਆਂਦੇ ਨੇ ਵਾਲ ਵੀ ਕਟਿੰਗ ਕਰਵਾ ਲਏ😂😂

  • @ArshdeepSingh-oh4qk
    @ArshdeepSingh-oh4qk หลายเดือนก่อน +6

    ਸੁਰਿੰਦਰ ਵਾਲ਼ੀ ਗੱਲ ਸਹੀ ਐ ਮੈਂ ਵੀ ਉਡੀਕ ਦਾ ਰਹਿਨਾ ਵੀਡੀਓ ਬਹੁਤ ਵਧੀਆ ਹੈ

  • @sharanjeetkaur8539
    @sharanjeetkaur8539 หลายเดือนก่อน +6

    ਕੇਵਲ ਲੈ ਗਏ ਵੱਡ ਕੇ 😂😂
    20 ਹਜ਼ਾਰ ਦਾ ਨੁਖਸਾਂਨ 😂😂

  • @gurmalsingh3892
    @gurmalsingh3892 หลายเดือนก่อน +1

    Very nice video hai ji ❤❤❤

  • @tejindersingh9676
    @tejindersingh9676 หลายเดือนก่อน +3

    Verry nice Stori God bless you all teem member 💗💗💗💗☘☘☘☘🌷🌷🌷🌷🌷

  • @SarbjeetSandhu-qt1mi
    @SarbjeetSandhu-qt1mi หลายเดือนก่อน +1

  • @monikaarya6455
    @monikaarya6455 หลายเดือนก่อน +4

    I really like this video

  • @sapnasauda9278
    @sapnasauda9278 หลายเดือนก่อน +3

    Bahut vdia story. very nice

  • @JajJajsingh-yi6ol
    @JajJajsingh-yi6ol หลายเดือนก่อน +5

    Good luck ਯੂਵੀ

  • @KhanAngrej-pe2xu
    @KhanAngrej-pe2xu หลายเดือนก่อน +2

    Manu,S yuvi de good acting

  • @Surinderkaur-en4rx
    @Surinderkaur-en4rx หลายเดือนก่อน +3

    ਗੁਰੀ ਇਹਨੂੰ ਛੱਡ ਦੇ ਤੇਰੀ ਧੀ ਨੂੰ ਘਰੇ ਨਾ ਵੜਨ ਦੇ ਹੁਣ

  • @Sukhdeep-ll5kr
    @Sukhdeep-ll5kr หลายเดือนก่อน +3

    Bhuat vdiya video 🔥🔥

  • @user-wx5ru9jg4d
    @user-wx5ru9jg4d หลายเดือนก่อน +4

    Very nice story God bless you harpreet Kaur sandoha

  • @ArshdeepSingh-oh4qk
    @ArshdeepSingh-oh4qk หลายเดือนก่อน +10

    ਮੋਟਰ ਨੂੰ ਜਿਦਾ ਨਹੀਂ ਲਾਇਆ

  • @ManjeetKaur-lf4ws
    @ManjeetKaur-lf4ws หลายเดือนก่อน +2

    Very nice video. God bless you all team members. Sab ne bahut Vadhiya acting kitti hai

  • @jarnailsingh4167
    @jarnailsingh4167 หลายเดือนก่อน +1

    Very good massege ❤❤❤❤❤❤❤

  • @kamlarani8052
    @kamlarani8052 หลายเดือนก่อน +3

    Bahut vadiya msg aa yuvi te Guri veere thodi acting bahut vadiya aa God bless you all members🎉🎉🎉❤❤❤❤

  • @JasnoorKaur-uu1yw
    @JasnoorKaur-uu1yw หลายเดือนก่อน +2

    Very nice and very beautiful natak 😊❤❤❤❤❤❤👍👌🙂🎉♥️💞

  • @JassJot-uj4nl
    @JassJot-uj4nl หลายเดือนก่อน +5

    ਬਹੁਤ ਵਧੀਆ ਵਿਢਿਆ ਹੇ ਜੀ

  • @user-ps7lm4ys8l
    @user-ps7lm4ys8l หลายเดือนก่อน +1

    Very nice video ❤❤

  • @kulwinderkaur6688
    @kulwinderkaur6688 หลายเดือนก่อน +1

    Video Sohni bhut aa

  • @harmangill5507
    @harmangill5507 หลายเดือนก่อน +4

    Bhut wadia video tuahadi lagi shukar aa yuvi nu guri veere awandi galti da ahsas ho gya . Pr Navi problem hor khadi kr lai yuvi ne aapne li 😢 tusi sare hamesha khush raho Aaj mein video bilkul skip ni kiti 3 episode skip kr k dekhne Pye

  • @user-yt1rn7gm8f
    @user-yt1rn7gm8f หลายเดือนก่อน +3

    ਮੈਂ ਤਾਂ ਉਹ ਦਿਨ ਦੀ ਉਡੀਕ ਕਰਦੀ ਆਂ। ਕਦੋਂ ਬੁੜਾ ਤੇ ਨਵੀਂ ਦਾਦੀ ਯੁਵੀ ਦੀ ਦੇ ਕਦੋਂ ਕੁੱਟ ਪਵੇ।😅😅

  • @gurjinderdhillon9841
    @gurjinderdhillon9841 หลายเดือนก่อน +3

    Nice 🎉🎉🎉🎉🎉

  • @sukhdeepsidhu2342
    @sukhdeepsidhu2342 หลายเดือนก่อน +2

    ਬਹੁਤ ਵਧੀਆ ਵੀਡੀਓ ਵੀਰ 🎉 🌷🔥🎉🌷

  • @user-en4no9vu4l
    @user-en4no9vu4l หลายเดือนก่อน +2

    Very nice story god bless you all teem siraaaaaaa

  • @satbirsingh5897
    @satbirsingh5897 หลายเดือนก่อน +3

    ਕੁੱੜੀ ਤਾਂ ਤੁਸੀਂ ਕਦੀ ਵਖਾਈ ਵੀ ਨਹੀਂ ਨਾਂ ਕਦੀ ਮਾਂ ਨੂੰ ਫੋਨ ਕੀਤਾ ਉਹਨੇ ਨਾਂ ਬੁੜੀ ਵਖਾਈ

  • @amarjitsingh1946
    @amarjitsingh1946 หลายเดือนก่อน +4

    ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ ❤❤

  • @sukhwinderkaur7145
    @sukhwinderkaur7145 หลายเดือนก่อน +10

    ਮੰਨੂ ਤੇਰੇ ਡਾਇਲੋਗ ਬਹੁਤ ਵਧੀਆ ਨੇ, ਹਾਥੀ ਦਾ ਬੱਚਾ, 😂😂😂😂😂❤❤❤❤

  • @user-yy5xg2ji9y
    @user-yy5xg2ji9y หลายเดือนก่อน +1

    Too much appreciated video ❤❤❤❤

  • @jaswindersahota4059
    @jaswindersahota4059 หลายเดือนก่อน +3

    Very good and advice able story ❤❤❤❤

  • @bhupinderkaur9691
    @bhupinderkaur9691 หลายเดือนก่อน +2

    Wadiya video❤❤🎉🎉

  • @ConfusedLakeHouse-qf9lr
    @ConfusedLakeHouse-qf9lr หลายเดือนก่อน +4

    Best

  • @surinderkaur1247
    @surinderkaur1247 หลายเดือนก่อน +1

    Bahu da bap v bahut vadhia sachi te real acting krda

  • @karmjitkaur8233
    @karmjitkaur8233 หลายเดือนก่อน +4

    Nice👍 video🙏🙏🙏🙏

  • @ajaypalsingh5120
    @ajaypalsingh5120 หลายเดือนก่อน +3

    Sira video

  • @harjinderkaur2915
    @harjinderkaur2915 หลายเดือนก่อน +3

    Bhut vadhia vedio wait rehdi aa vedio di God bless you sari team nu ❤❤❤❤❤

  • @KaranSingh-vv8pw
    @KaranSingh-vv8pw หลายเดือนก่อน +1

    I like this video all friends❤😊😊❤

  • @sharanjeetkaur8539
    @sharanjeetkaur8539 หลายเดือนก่อน +1

    ਅਗਲਾ ਵੀ ਦਿਖਾ ਦਿੳ ਭਾਈ

  • @user-vi3pd9jz5j
    @user-vi3pd9jz5j หลายเดือนก่อน +2

    Very nice story
    Mainu lgda c yuvi de dade da ya nawi dadi ne bhejiya hona munda par gagan kadti 😅chlo pta te lga
    Hun kirna aa jawe ghar 🙏next apisode jaldi liyao

  • @ranjeetsekhon765
    @ranjeetsekhon765 หลายเดือนก่อน +2

    Very nice ji god bless u ❤❤❤

  • @nehajalwal4987
    @nehajalwal4987 หลายเดือนก่อน +1

    Wmk sari team de mere kare veri nice video Kiran Jaito

  • @Gagan12152
    @Gagan12152 หลายเดือนก่อน +1

    Very nice Episode ❤️

  • @semidirba4157
    @semidirba4157 หลายเดือนก่อน +95

    ਵਿਡੀਓ ਨੂੰ ਐਨਾ ਪਿਆਰ ਦੇਣ ਲਈ ਸਭ ਦਾ ਬਹੁਤ ਬਹੁਤ ਧੰਨਵਾਦ,,, ਯੂਵੀ 🍀🙏♥️

    • @ssingh1501
      @ssingh1501 หลายเดือนก่อน +5

    • @user-ej4jd2cr8k
      @user-ej4jd2cr8k หลายเดือนก่อน +3

      ❤❤

    • @samonaralhan5951
      @samonaralhan5951 หลายเดือนก่อน +4

      Kive aa yuvi veere appa mile si Sangrur bnasar bag kol 😅

    • @ssingh1501
      @ssingh1501 หลายเดือนก่อน +2

      Han ji han ji aapa mile see

    • @samonaralhan5951
      @samonaralhan5951 หลายเดือนก่อน

      Thank you veere reply den lai​@@ssingh1501

  • @user-nh1xz9gr8o
    @user-nh1xz9gr8o หลายเดือนก่อน +3

    Bahut vadiya story aa

  • @RenuDevi-rp7dl
    @RenuDevi-rp7dl หลายเดือนก่อน +1

    Bahut vadiya video ji

  • @GurpreetSingh-fq7di
    @GurpreetSingh-fq7di หลายเดือนก่อน +2

    Very nice video brother Guri always your videos superb and your all team members work awesome 👍❤️🌹🙏🙏

  • @user-bk8kx2nz3n
    @user-bk8kx2nz3n หลายเดือนก่อน +5

    Ji paaj ji Boht acho story he ji ❤❤❤❤❤FROM IQBAL BHATTI LAHORE ❤❤❤❤❤❤

  • @ParminderKaur-ef2ce
    @ParminderKaur-ef2ce หลายเดือนก่อน +15

    ਚੋਰੀ ਤਾਂ ਹੁਣ ਹੋਉ ਮੋਟਰ ਤੇ ਲੌਕ ਨਹੀ ਕਰਕੇ ਆਏ ਯੂਵੀ ਤੇ ਗੁਰੀ 😂😂❤

  • @user-tk7im4gm8d
    @user-tk7im4gm8d หลายเดือนก่อน +4

    Manu di aakting good 👍 👌

  • @manvirkaur2047
    @manvirkaur2047 หลายเดือนก่อน +1

    Bhout vdia story a ❤️👌

  • @kaurbrar5463
    @kaurbrar5463 หลายเดือนก่อน +3

    Super fantastic ❤

  • @JASVIRSINGH-ls5xh
    @JASVIRSINGH-ls5xh หลายเดือนก่อน +1

    Very nice very very nice ji.thanks all team.