Punjab lucky draw fraud: Scorpio ਤੇ Thar ਦੇਣ ਦੇ ਨਾਂ ’ਤੇ ਚੱਲ ਰਿਹਾ ਕਰੋੜਾਂ ਦਾ ਗ਼ੈਰਕਾਨੂੰਨੀ ਧੰਦਾ | 𝐁𝐁𝐂

แชร์
ฝัง
  • เผยแพร่เมื่อ 17 ส.ค. 2023
  • ਪੰਜਾਬ ਵਿੱਚ ਥਾਰ, ਸਕੌਰਪੀਓ ਅਤੇ ਹੋਰ ਸਮਾਨ ਦੇਣ ਦੇ ਨਾਮ ਉੱਤੇ ਕਈ ਜ਼ਿਲ੍ਹਿਆਂ ਵਿੱਚ ਲੱਕੀ ਡਰਾਅ ਦਾ ਧੰਦਾ ਜ਼ੋਰ ਫੜ੍ਹ ਰਿਹਾ ਹੈ। ਸਰਕਾਰ ਵੱਲੋਂ ਅਜਿਹੇ ਡਰਾਅ ਬਾਬਤ ਬਿਨਾਂ ਕਿਸੇ ਪ੍ਰਵਾਨਗੀ ਦੇ ਕਰੋੜਾਂ ਦਾ ਧੰਦਾ ਕਿਵੇਂ ਚੱਲ ਰਿਹਾ ਹੈ...ਵੇਖੋ ਬੀਬੀਸੀ ਦੀ ਤਫਤੀਸ਼।
    (ਰਿਪੋਰਟ - ਗਗਨਦੀਪ ਸਿੰਘ ਜੱਸੋਵਾਲ, ਸ਼ੂਟ - ਰਾਜੇਸ਼ ਕੁਮਾਰ, ਐਡਿਟ - ਰਾਜਨ ਪਪਨੇਜਾ)
    #punjablotteryscam #punjabluckydrawscam
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 139

  • @sandipsinghkhokhar592
    @sandipsinghkhokhar592 10 หลายเดือนก่อน +51

    ਸਰਕਾਰ ਤੇ ਪੁਲਸ ਅੰਨੀ ਬਣ ਕੇ ਬੈਠੀ ਹੋਈ ਹੈ 😡😡😡

    • @ASTeer1699
      @ASTeer1699 10 หลายเดือนก่อน +3

      Oh v naal hai.

    • @kapurthalaboyz6991
      @kapurthalaboyz6991 9 หลายเดือนก่อน

      Sab pata police nu

  • @RAVINDERRAMGARHIA0008
    @RAVINDERRAMGARHIA0008 10 หลายเดือนก่อน +74

    ਪੰਜਾਬ ਸਰਕਾਰ ਨੂੰ ਲੱਕੀ ਡ੍ਰਾਅ ਚਲਾਉਣ ਵਾਲਿਆ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ।

    • @happy-mi6dx
      @happy-mi6dx 10 หลายเดือนก่อน +2

      😂😂😂😂 ਆਪ ਈ ਤਾਂ ਕਰੌਣ ਡਏ ਆ ਕਾਰਵਾਈ ਟੱਟੂ ਕਰਨ 🤣🤣

  • @deepsuman3131
    @deepsuman3131 10 หลายเดือนก่อน +5

    ਪੰਜਾਬ ਸਰਕਾਰ ਇਹਨਾਂ ਤੇ ਸਖਤ ਕਾਰਵਾਈ ਕਰਨ ਜੀ ਆਮ ਜਨਤਾ ਇਹਨਾਂ ਤੋਂ ਬਚ ਸਕਣ ਜੀ ਧੰਨਵਾਦ ਜੀ 🙏🙏

  • @baljeetarmy2371
    @baljeetarmy2371 10 หลายเดือนก่อน +39

    ਪੰਜਾਬ ਨੂੰ ਲੁੱਟਣ ਦਾ ਜ਼ੋਰ ਸਭ ਲਾ ਰਹੇ ਨੇ। ਜਿਸ ਕੋਲੋਂ ਜਿੰਨਾ ਲੁੱਟਿਆ ਜਾਂਦਾ ਲੁੱਟ ਰਿਹਾ।ਪਰ ਯਾਦ ਰੱਖਿਓ ਇਹ ਗੁਰੂਆਂ, ਪੀਰਾਂ ਦੀ ਧਰਤੀ ਹੈ। ਇੱਥੇ ਜੋ ਵੀ ਲੁੱਟਣ ਆਇਆ। ਉਹ ਬਹੁਤ ਬੁਰੀ ਮੌਤ ਮਾਰਿਆ ਗਿਆ।

  • @gurvailsingh9015
    @gurvailsingh9015 10 หลายเดือนก่อน +6

    ਇਹ ਧੰਦੇ ਨੇ , ਇਹਦੇ ਚ ਪੰਜਾਬ ਨੂੰ ਦੱਸੋ ਕੀ ਕਮਾਈ ਹੋਈ ਭਲਾ। ਵਿਹੜਾ ਦਾ ਕੰਮ

  • @highmind226
    @highmind226 10 หลายเดือนก่อน +6

    ਜਿਨਾਂ chir Lalchi ਲੋਕ jiunde ਆ , thag bukhe ਨੀ marde 😢

  • @jeetgill3362
    @jeetgill3362 10 หลายเดือนก่อน +1

    ਯਾਰ ਜੈ ਤੇ ਕਿਸੇ ਨੂੰ ਹੀ ਇਨਾਮ ਨਹੀਂ ਦਿੰਦੇ ਫੇਰ ਗਲਤ ਯੇ ਜਿੱਤੇ ਨੂੰ ਨਾਮ ਦਿੰਦੇ ਫੇਰ ਕੁਝ ਗਲਤ ਨਹੀਂ

  • @dalbirsinghsingh8144
    @dalbirsinghsingh8144 10 หลายเดือนก่อน +11

    ਪੁਲਿਸ ਅੰਨੀ ਆ ਬੇੜਾ ਗਰਕ ਹੋ ਗਿਆ ਆ ਲੌਕਾ ਦਾ

    • @ASTeer1699
      @ASTeer1699 10 หลายเดือนก่อน

      Police naal hai

  • @karamjeetdhaliwal8898
    @karamjeetdhaliwal8898 10 หลายเดือนก่อน +7

    Govt should strictly action against lucky drawer

  • @jeetgill3362
    @jeetgill3362 10 หลายเดือนก่อน +1

    ਮੰਤਰੀ ਪੁਲਸ ਸਾਰੇ ਹਿੱਸਾ ਖਾਂਦੇ ਇਹ ਸ਼ੁਰੂ ਹੀ ਆਪ ਸਰਕਾਰ ਨੇ ਕਰਾਇਆ ਸਾਬ ਜਿਆਦਾ ਸੰਗਰੂਰ ਚ ਡਰਾ ਨਿਕਲਦੇ ਸੀ ਪਹਿਲਾ

  • @rameshkumarhans8821
    @rameshkumarhans8821 10 หลายเดือนก่อน +16

    Punjab di nuo Jawani nu barbad karan di nvi sajish lagdi hai.

  • @harinder2479
    @harinder2479 10 หลายเดือนก่อน +8

    sukr aw kisa na ta kahbar lai

  • @kuldeepdhaliwal4145
    @kuldeepdhaliwal4145 10 หลายเดือนก่อน +1

    ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ

  • @Sukhpreet-vq4sl
    @Sukhpreet-vq4sl 10 หลายเดือนก่อน +4

    ਪੰਜਾਬ ਦੀ ਸਰਕਾਰ ਲੱਕੀ ਡਰਾਅ ਨੀ ਬੰਦ ਕਰਵਾਉਦੀ ਟੈਕਸ ਜੋ ਮਿਲਦਾ ਏ

  • @kssidhu4114
    @kssidhu4114 10 หลายเดือนก่อน +2

    ਆਦੇਸ਼ ਸੋਲਰ ਬਠਿੰਡਾਵਾਲੇ ਨੇ 3100 ਦੀ ਟਿਕਟ ਰੱਖੀ ਸੀ ਦਸੰਬਰ 2022 ਵਿਚ ਇਨਾਮ ਕੱਢ ਨੇ ਸੀ ਪਰ ਇਨਾਮ ਨਹੀਂ ਕੱਢੇ ਪੈਸੇ ਲੈਕੇ ਭੱਜ ਗਿਆ

  • @Manjeet44728
    @Manjeet44728 10 หลายเดือนก่อน +3

    ਫੇਸ ਬੁੱਕ ਉਤੇ ਇਹ ਖੇਲ ਸ਼ਰੇਆਮ ਚੱਲ ਰਿਹਾ ਹੈ

  • @AmitSahney
    @AmitSahney 10 หลายเดือนก่อน +7

    fraudiye te sarkar chup baithi hai.. lucky draw kadan wale vi te facebook TH-cam te ihna di mashori karn wale vi

  • @rupindersingh4920
    @rupindersingh4920 10 หลายเดือนก่อน +5

    In gurudwara that's wrong

  • @BaljinderSingh-ri9gw
    @BaljinderSingh-ri9gw 10 หลายเดือนก่อน +7

    ਫੇਸਬੁੱਕ ਤੇ ਬੜਾ ਰੌਲਾ ਇਹਨਾਂ ਦਾ

    • @cj.5707
      @cj.5707 10 หลายเดือนก่อน

      Tere vargeya ne dekhke krvaya

  • @hardeepsinghpurewal
    @hardeepsinghpurewal 10 หลายเดือนก่อน +1

    yaar hadde pind niklya ek 5911 tractor

  • @bombaysaln7667
    @bombaysaln7667 10 หลายเดือนก่อน +4

    Bhut chal reha Kam

  • @ashish2203
    @ashish2203 10 หลายเดือนก่อน

    ਬਾਈ ਜੀ ਇਹ ਸਭ ਬਹੁਤ ਝੂਠੇ ਲੋਕ ਹਨ, ਇਹਨਾਂ ਦੀ ਚਾਲਬਾਜ਼ੀ ਤੋਂ ਥੋੜਾ ਬਚ ਕੇ ।

  • @shoukatali2210
    @shoukatali2210 10 หลายเดือนก่อน +4

    Bole bhale lokan nu lutde han ehna te karvaei honi chahidi aa

  • @ranadhaliwal3027
    @ranadhaliwal3027 10 หลายเดือนก่อน +1

    ਨੂਰ ਲੱਕੀ ਡਰਾਅ ਵਾਲੇ ਹਰ ਨਵਾਂ ਨੰਬਰ ਦਿੰਦੇ ਸੀ

  • @singhsardar9281
    @singhsardar9281 10 หลายเดือนก่อน +1

    Sochan aali gal aa eh saman de cost afford kis taran kardey honh gey? Beyimani than zaroor kardey honh gey

  • @manmohansingh9488
    @manmohansingh9488 10 หลายเดือนก่อน +3

    Eh bhain apnee di yrr chorr daku aa

  • @rahulbhardwaj9490
    @rahulbhardwaj9490 10 หลายเดือนก่อน

    Sai gal a is ch bahot froud a kiunki kise nu koi ni pta hunda kisnu niklia is ch jaali coupan bahot hunde

  • @sheraram-jl9wq
    @sheraram-jl9wq 10 หลายเดือนก่อน

    Guruduareyan ....ch v eh sab ho rehaa....kamal aa..yaar.....😬😬😬😬😬😬😬😕😑😐😕

  • @radhasoami5103
    @radhasoami5103 10 หลายเดือนก่อน +1

    BBC waleo tusi v ik kam jrur kreo jo youtube and Facebook use krde hoe bar bar adds aaundia ne es vare v koi hal jrur kro pls

  • @user-ny7op3zd3d
    @user-ny7op3zd3d 10 หลายเดือนก่อน +1

    Wah

  • @-The_King.
    @-The_King. 10 หลายเดือนก่อน

    ਲੋਕਾਂ ਨੂੰ ਮੂਰਖ ਬਣਾ ਰੱਖਿਆ ਇਹਨਾਂ ਲੁਟੇਰੇਆਂ ਨੇ

  • @chahalchahal937
    @chahalchahal937 10 หลายเดือนก่อน +1

    ਸਰਕਾਰ ਕਿਥੇ ਆ

  • @shanjitgill3625
    @shanjitgill3625 10 หลายเดือนก่อน +2

    Jihra A B , AB code krde aa , moohre , ohde ch v gddbdd krde lgde aaa

  • @bobbydhnota5656
    @bobbydhnota5656 10 หลายเดือนก่อน

    ਕਿਰਤ ਕਰੋ ਨਾਮ ਜਪੋ ਵੰਡ ਛਕੋ

  • @navjotvirk6355
    @navjotvirk6355 10 หลายเดือนก่อน

    Bai ji o aavde name di a hzaar hzaar parchia paunde ne jehre inaam hunde ne 10-20 sirf ohi prchia kholia jandia hn baki parchia nu koi nhi dekhda ke kis de name to aa ogna de inaam de probability Jada hondi aa

  • @HarjeetSingh-kf3ly
    @HarjeetSingh-kf3ly 10 หลายเดือนก่อน

    पंजाब दा बेड़ा गर्क पहले ही कर दित्ता गया है

  • @SukhwinderSingh-jo4ub
    @SukhwinderSingh-jo4ub 10 หลายเดือนก่อน

    Veer g ihna te rok lgni chahidi ha sarkar pta khithe suttiya manaoun gyi hoyi hai sikh post te comment krn valeya nu ta jdo chuk lainde ne g

  • @surajkanda6933
    @surajkanda6933 10 หลายเดือนก่อน

    2 banda hale v la reha ne draw ek hega cheema mobile house ek janudharamkot wala

  • @MR-vv1cy
    @MR-vv1cy 3 หลายเดือนก่อน

    ਘੱਟ ਤੋਂ ਘੱਟ ਵੀ ਇਕ ਕਰੋੜ ਕਮਾ ਲੈਂਦੇ ਆ ਏਹ ਲੋਕ।

  • @rjuthred6995
    @rjuthred6995 10 หลายเดือนก่อน +6

    punjab ya te dharna pardesh bann reha ya phir aa fraudiya pardesh te sab kuch jande hoye, sarkar sutti payi aa

  • @ManpreetSingh-wo3tx
    @ManpreetSingh-wo3tx 10 หลายเดือนก่อน +6

    ਤੇ ਜਿਹੜੀ ਲਾਟਰੀ ਸਰਕਾਰੀ ਆ ਉਹ ਵੀ ਤਾਂ ਧੋਖਾ ਧੜੀ ਈ ਆ

    • @manrajsingh6490
      @manrajsingh6490 10 หลายเดือนก่อน +1

      Right, lotary poan de lorr ki aa , mehnat karo kamjab hovo ,par jado Har vakt dhain short cut ja jagad loan ch rehna pher ta Enna da RAB E rakha

    • @rajuarora3163
      @rajuarora3163 10 หลายเดือนก่อน

      ਤੂੰ ਪੱਕਾ ਲੋਟਰੀਆਂ ਪਵੋਨ ਵਾਲਾ

  • @manrajsingh6490
    @manrajsingh6490 10 หลายเดือนก่อน +1

    😅berra gark hoia pia loka da , enna da ta oh hisab k banda enna di marn wala hona chaida maron eh appe chale jande ,

  • @radhasoami5103
    @radhasoami5103 10 หลายเดือนก่อน +1

    Aha kuj k Facebook walea ne ehna dia mshuhria de de k loka nu fuddu bnayea hoyea a,srkar nu Facebook te instagram walea da kuj krna chahida a

  • @PunjabiVlogandStories
    @PunjabiVlogandStories 10 หลายเดือนก่อน

    ਕੁਝ ਨੀ ਹੁੰਦਾ ਕੋਈ ਗੋਰਖ ਧੰਦਾ ਨਹੀਂ ਹੈ ਇਹਦੇ ਚ

  • @jagroopsingh-kw5hc
    @jagroopsingh-kw5hc 10 หลายเดือนก่อน +2

    Jo log eh lottery chla rahe ny ki govt nu tax de rahe ny... Govt nu chahida ina khilaf action lavy.

    • @manrajsingh6490
      @manrajsingh6490 10 หลายเดือนก่อน

      😂😂dhatthe Khoo ch jave govt ,Chor ta Rajj K lut rahe , lotary kharedan Walia de Soch vekho tusi ,pata nai ptndra ne kithe _2 sukhna sukhia honia

  • @harpreetkaurghuman8894
    @harpreetkaurghuman8894 10 หลายเดือนก่อน +2

    Bai ja key adani to desh da karj bapes lay lo

  • @user-zy1lt7ks2r
    @user-zy1lt7ks2r 10 หลายเดือนก่อน +2

    Bedda ta bahh janda par tym lag janda

  • @JagmohanSingh-ng7ze
    @JagmohanSingh-ng7ze 10 หลายเดือนก่อน +18

    ਇਹ ਸਭ ਠੱਗ ਲੋਕ ਨੇ ਵੱਡੇ ਇਨਾਮ ਆਪਣੇ ਬੰਦਿਆਂ ਨੂੰ ਕੱਡ ਦਿੱਤਾ ਜਾਂਦਾ ਹੈ ਛੋਟੇ ਇਨਾਮ ਲੋਕਾਂ ਨੂੰ ਕੱਡ ਦਿੱਤਾ ਜਾਂਦੇ ਨੇ

  • @satnamwaheguru8173
    @satnamwaheguru8173 10 หลายเดือนก่อน

    Bhut galt ho riha h bhagiwander vale v fon nhi chak rhy

  • @tanishchopragaming1024
    @tanishchopragaming1024 10 หลายเดือนก่อน +1

    Ah nawa loot mahkama he. Police te income tax department nu ade enqary karni chai de he. Ade te pawandi lagni chai de he. Bahut bada scam he.

  • @sartajsidhu6717
    @sartajsidhu6717 10 หลายเดือนก่อน

    ਇਹ ਉਨ੍ਹਾਂ ਲੋਕਾਂ ਨੂੰ draw kade ne jina ghar vahicle rakhan di jaga hi ny te o ਲੋਕ ਇਹਨਾਂ ਤੋ ਕੁਝ ਪੈਸੇ ਲੇ ਕੇ ਵਾਪਸ ਆਪ ਕੇ ਲੈਦੇ ਨੇ

  • @SatnamSingh-qh5nm
    @SatnamSingh-qh5nm 10 หลายเดือนก่อน

    Police v bhagidar hove ge

  • @singhavtar1358
    @singhavtar1358 10 หลายเดือนก่อน

    Longowal bhi aoo hun draw niklna guru Kripa Walia da

  • @gurkiratsingh1638
    @gurkiratsingh1638 10 หลายเดือนก่อน +1

    2 sall phla e kam ho chuka e 😂

  • @harinder2479
    @harinder2479 10 หลายเดือนก่อน +4

    sarkar nu ahnu nu 1 crore da fan krna chida ta ah sakeema ta puri tra rok loni chidi a

    • @ASTeer1699
      @ASTeer1699 10 หลายเดือนก่อน

      Sarkar de v naal hai

  • @ASTeer1699
    @ASTeer1699 10 หลายเดือนก่อน +1

    Rs1 crore le k rs10 lakh di prize de dinde. Choor gareba nu loot rahe naal sarkar te police.

  • @SanjivKumar-sv2wo
    @SanjivKumar-sv2wo 10 หลายเดือนก่อน

    Oh hadd a wyrr gurfvare ja ke eh sab krde ae dubke marjo

  • @SurjeetSingh-pm3nf
    @SurjeetSingh-pm3nf 10 หลายเดือนก่อน

    Opan juwa hai lucky drown...opan Gambling...Frangi singh Asr...🇮🇳🇮🇳🇮🇳.

  • @happy-mi6dx
    @happy-mi6dx 10 หลายเดือนก่อน

    ਉਹ ਇਹ ਆਪ ਈ ਭੰਡ ਤੇ ਪੁਲਸ ਮਿਲਕੇ ਕਰੌਣ ਡਏ ਆ

  • @highmind226
    @highmind226 10 หลายเดือนก่อน

    Punjabi ਪੈਸੇ ਲਈ Anne ਹੋ ਗਏ ਆ

  • @1236......
    @1236...... 10 หลายเดือนก่อน

    Eh nashe ton ghat aa

  • @desitouchvlog
    @desitouchvlog 10 หลายเดือนก่อน +3

    ਚੱਕ ਦੋ ਕੰਮ 😂

  • @jagirsingh6295
    @jagirsingh6295 10 หลายเดือนก่อน

    ਲਾਲਚ ਬੁਰੀ ਬਲਾ ਹੈ

  • @Hardeep3600
    @Hardeep3600 10 หลายเดือนก่อน +1

    Sab chore kathe hoye aa

  • @PunjabiVlogandStories
    @PunjabiVlogandStories 10 หลายเดือนก่อน

    ਮੈਂ ਵੀ ਸ਼ੁਰੂ ਕਰਨ ਲੱਗਿਆ ਹਾਂ ਦੀਵਾਲੀ ਤੇ❤❤ਪਰ ਪ੍ਰਮਿਸ਼ਨ ਲੈ ਕੇ

    • @Majhail022
      @Majhail022 10 หลายเดือนก่อน

      Ehdi permission ni hundii bai

    • @PunjabiVlogandStories
      @PunjabiVlogandStories 10 หลายเดือนก่อน

      @@Majhail022 ਨਹੀਂ ਹੁੰਦੀ ਜੀ..ssp, sdm, dc ਕੋਲ ਗਏ ਸੀ ਅਸੀਂ

    • @Majhail022
      @Majhail022 10 หลายเดือนก่อน

      @@PunjabiVlogandStories eve lokan nu bevkoof bnon dye aa yrr,ehna kol tn GST number ni hunda

  • @DeepakRawat-ev6xt
    @DeepakRawat-ev6xt 10 หลายเดือนก่อน

    Bro gamling ha bs ya

  • @ravsharma7214
    @ravsharma7214 10 หลายเดือนก่อน

    😅😅ja😂😂ha, very funny

  • @prabhjot_singh_751
    @prabhjot_singh_751 10 หลายเดือนก่อน

    tokra tv de video dekh k kon kon ayea❤😂

  • @punjabaseel7499
    @punjabaseel7499 10 หลายเดือนก่อน +1

    Eh band karo te sarkar anni ho gai aaa

  • @mani80009
    @mani80009 10 หลายเดือนก่อน

    बंद होनी है हुन

  • @brother9440
    @brother9440 10 หลายเดือนก่อน

    Thagg kathe hoyee ne saare

  • @user-pl4ri9qy3k
    @user-pl4ri9qy3k 10 หลายเดือนก่อน +1

    Tagi da jal

  • @canada7230
    @canada7230 10 หลายเดือนก่อน +1

    ਠੱਗਾ ਤੋ ਬਚੋ

  • @totalcrac4247
    @totalcrac4247 10 หลายเดือนก่อน

    No tax paid to govt.

  • @RRRdaemon
    @RRRdaemon 10 หลายเดือนก่อน +11

    ih vi Hindu RSS BJP di Sazish aa😂😂

    • @devinder514
      @devinder514 10 หลายเดือนก่อน +2

      ਤੇਰੇ ਜੰਮਣ ਪਿੱਛੇ ਜ਼ਰੂਰ ਆਰਐਸਐਸ ਦੀ ਸਾਜ਼ਿਸ਼ ਹੋਊ

    • @mundamajjeda
      @mundamajjeda 10 หลายเดือนก่อน +8

      ​@@devinder514ਤੇਰੇ ਜੰਮਣ ਪਿੱਛੇ ਜਰੂਰ ਕਿਸੇ RSS wale de ਲੋ--ੜਾ ਹੋਓਗਾ😂😂 24 ghante RSS RSS karde rehnde ho tuhi lok

    • @devinder514
      @devinder514 10 หลายเดือนก่อน +1

      ਸਾਰੀ ਤੁਹਾਡੀ ਨਸਲ ਪਿੱਛੇ ਸ਼ਿਵ ਲੰਡ ਹੈ , ਲੰਡ ਪੂਜਕੋ

    • @prayrakbansal4855
      @prayrakbansal4855 10 หลายเดือนก่อน

      @@devinder514 pehla puchle apni gahedeya to tera baap kaun hai rss hai ya koi or because india vich ta maneya lekin tuhada papa kehnde rehna hai pakistan vich bhi rss eh kush kar rehi hai . Rss ne dss tuhadi ki krdleya .lekin tuhada papajan tuhanu jaroor khatam kar reha hai ohna nu ta tussi apna jija banaunda ho 😂😂😂

  • @rajuarora3163
    @rajuarora3163 10 หลายเดือนก่อน

    ਠੱਗ ਨੇ ਸਿਰੇ ਦੇ

  • @cj.5707
    @cj.5707 10 หลายเดือนก่อน

    Bande nu ap sochna chahihda dukaandaan ki chunchuna kamaunga je edda gift den lag je

  • @ManpreetSingh-dc8rk
    @ManpreetSingh-dc8rk 10 หลายเดือนก่อน

    Police da rs teh hunda aap sarkar ch v sab kuj mahina rishwat sab chalda badlaav aa

  • @user-ps5ek9jt1h
    @user-ps5ek9jt1h 9 หลายเดือนก่อน

    Loka da passe lotde ne

  • @Majhail022
    @Majhail022 10 หลายเดือนก่อน

    2-3 crore katha krke 50 lakh de inaam kadd dinde ne

  • @SurinderSingh-xy2lq
    @SurinderSingh-xy2lq 10 หลายเดือนก่อน +1

    Thag Lok ne

  • @yogendrasingh257
    @yogendrasingh257 10 หลายเดือนก่อน

    GuruGara ch bhi thagi kar rahe ne

  • @lifestruth9066
    @lifestruth9066 10 หลายเดือนก่อน

    Sarkar ki roku sarkar ta khud punjab state lottry te dream 11 apps vgera nal eh dhande shuru kr k ditte we loka nu ..
    Ede nalo ta 10 rupye wala satta thik aa saale ehna nalo ta thik hi aa oo

  • @GaganSekhon-sz6qf
    @GaganSekhon-sz6qf 10 หลายเดือนก่อน

    Thug mehkma....

  • @manpreetgill3970
    @manpreetgill3970 10 หลายเดือนก่อน +2

    A sirf fuddu banaaaunde ne

  • @Bhagatsinghagain
    @Bhagatsinghagain 10 หลายเดือนก่อน

    ਲਾਲਚ ਮੂਰਖ ਬਣਾਉਂਦਾ ਤੇ ਦੁਨੀਆਂ ਬਣਦੀ ਜਾਂਦੀ ਹੈ

  • @ManpreetSingh-dc8rk
    @ManpreetSingh-dc8rk 10 หลายเดือนก่อน

    Jina ne paise kha laye ohna nu faro ja k zeba cho paisa kado property zabat karo

  • @GurpreetSingh-bh3xi
    @GurpreetSingh-bh3xi 9 หลายเดือนก่อน

    ਦੋ ਨੰਬਰ

  • @CreativeMan77
    @CreativeMan77 10 หลายเดือนก่อน

    Loka di zmeer mar gai

  • @harinderpreethani8147
    @harinderpreethani8147 10 หลายเดือนก่อน

    Buhut galat kaam kardene eh bande buhut bada gang ha

  • @harjeetjaula2540
    @harjeetjaula2540 10 หลายเดือนก่อน

    Froud aaa sab

  • @143jira
    @143jira 10 หลายเดือนก่อน

    Guru Ghara nu taa bakshdo kanjaro

  • @user-ps5ek9jt1h
    @user-ps5ek9jt1h 9 หลายเดือนก่อน

    Loka nu fodu baun da trkea

  • @nonihalguraya5043
    @nonihalguraya5043 10 หลายเดือนก่อน +1

    Eh baut mandbhagga hai

  • @vpjoshi2
    @vpjoshi2 10 หลายเดือนก่อน +4

    Rss Baman , baniyo ki bhole bhale sikho or Punjab ke khilaf ke khilaf ek or sazis.😂😂

  • @BalwantSingh-wp5cl
    @BalwantSingh-wp5cl 10 หลายเดือนก่อน +3

    This. Is ilegal. Act. Whare govt
    2:08

  • @saabpalyal..satpalsinghblo3987
    @saabpalyal..satpalsinghblo3987 10 หลายเดือนก่อน

    Eh sare bhagi bander mil ke lut lende

  • @innocentthought7173
    @innocentthought7173 10 หลายเดือนก่อน

    Fraud

  • @rameshkumarhans8821
    @rameshkumarhans8821 10 หลายเดือนก่อน

    Baba nanak da phalshafa, kirat karo de khilaf hai.

    • @SahneySaab
      @SahneySaab 10 หลายเดือนก่อน +2

      😂😂koi manda nanak nu.. dekh la fraud hon de bawjood, gurudware vich lucky draw kade jaa rahe aa

  • @babbu6151
    @babbu6151 10 หลายเดือนก่อน

    Scam kida hunda a nhi smjhya

    • @mrtornadojatt2924
      @mrtornadojatt2924 10 หลายเดือนก่อน +3

      22 apne bandya nu kad de sab

    • @babbu6151
      @babbu6151 10 หลายเดือนก่อน

      @@mrtornadojatt2924 veer a khdd dyy t sbb dy shmny bchia tu chokdy

    • @mrtornadojatt2924
      @mrtornadojatt2924 10 หลายเดือนก่อน +1

      Nhi veer fix hunda sada banda v kad da 1 j scooty leni a adhe passe vich kad danda jida 40000 le lena agle to scooty jehra passe dau ohnu apne bande nu kad deni parchi de pehchan hundi a