Parkash Purab Sri Guru Nanak Dev Ji I Baba Banta Singh Ji

แชร์
ฝัง
  • เผยแพร่เมื่อ 25 ต.ค. 2024

ความคิดเห็น • 52

  • @chamkaursingh5675
    @chamkaursingh5675 11 หลายเดือนก่อน +2

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
    ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
    ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
    ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
    ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥
    ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥
    ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ॥
    ਗੁਰਮੁਖ ਕਲਿ ਵਿਚ ਪਰਗਟ ਹੋਆ ॥
    ਸਮੂਹ ਪੰਥ ਨੂੰ ਹਾਜ਼ਰ ਨਾਜ਼ਰ ਜੋਤ ਅਕਾਲ ਪੁਰਖ ਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬੁ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਕੋਟਾਨ ਕੋਟਿ ਮੁਬਾਰਕਾਂ ਜੳਿ !
    ਸਾਹਿਬੁ ਦਿਆਲ ਹੋਵਣ ਮਿਹਰ ਕਰਣ ਆਪਣੇ ਚਰਨਾਂ ਦੀ ਪ੍ਰੀਤ ਅਤੇ ਪ੍ਰਤੀਤ ਬਖਸ਼ਣ ਸਾਨੂੰ 🙏🏼

  • @GurmukhSingh-oo4vu
    @GurmukhSingh-oo4vu 11 หลายเดือนก่อน +2

    🙏🌹🌹🌹🌹🌹DHAN DHAN GURU NANAK DEV JI MAHA RAJA JI🌹🌹🌹🌹🌹🙏🌹🌹 BABA BANTA SINGH JI KHASLA JI BEST WISHES GURU JI GOD BLESS🌹🌹🌹🙏

  • @KesarRurak
    @KesarRurak 11 หลายเดือนก่อน +1

    ਸਾਰੀ ਜਗਤ ਸੰਗਤ ਨੂੰ ਧੰਨ ਧੰਨ ਸ਼੍ਰੀ ਗੂਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ।

  • @RamanDeep-es5zs
    @RamanDeep-es5zs 11 หลายเดือนก่อน +2

    Dhan dhan sri guru nanak dev ji ❤️❤️🌸🌸❤️❤️🌼🌼🌸🌸

  • @HarvinderSingh-e7v
    @HarvinderSingh-e7v 11 หลายเดือนก่อน +2

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣੁ ਹੋਇਆਂ। ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ 🙏

  • @sherasohi6346
    @sherasohi6346 11 หลายเดือนก่อน +7

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ

  • @mohansinghwarval87
    @mohansinghwarval87 11 หลายเดือนก่อน +2

    ਗੁਰਪੁਰਬ ਦੀਆਂ ਮੁਬਾਰਕਾਂ ਸਾਰੀਆਂ ਸੰਗਤਾਂ ਪ੍ਰਵਾਨ ਕਰਿਓ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kulwantsinghsingh4878
    @kulwantsinghsingh4878 11 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏🌹🌹🌹🌹

  • @rupindersinghkharbanda1976
    @rupindersinghkharbanda1976 11 หลายเดือนก่อน +2

    Shukar Hai Patshah Ji 🙏🙏🙏🙏🙏🙏🙏🙏🙏🙏

  • @HarjinderSingh-vi4cv
    @HarjinderSingh-vi4cv 10 หลายเดือนก่อน

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹🙏🙏🙏🌹🌹🙏 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏🙏🌹🌹🌹🙏🙏🌹🙏

  • @KaursukhdeepKaur-eh9lr
    @KaursukhdeepKaur-eh9lr 11 หลายเดือนก่อน +2

    Dhan dhan guru Nanak dev ji da gurupwarb many many congratulations 🙏🙏❤️❤️

  • @JagjeetSingh-tb2qc
    @JagjeetSingh-tb2qc 11 หลายเดือนก่อน +3

    ਵਾਹਿਗੁਰੂ ਜੀ

  • @charanjeetsingh899
    @charanjeetsingh899 11 หลายเดือนก่อน +2

    Waheguru ji ka Khalsa waheguru ji ki fateh 🙏🙏 dhan dhan sahib Shiri guru Nanak devji Maharaj ji de Parkash Purab Diya sarbat sangat nu lakh lakh mubarka 🪔🪔🙏🙏

  • @NCVLOG-y1g
    @NCVLOG-y1g 11 หลายเดือนก่อน

    🪯🌹🌹ਅਨਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ 🌹🌹 ਜੀ ਪਹਿਲੀ ਪਾਤਸ਼ਾਹੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ੴ 🌹🪷🏵️💮🌸🪻🌻🌼🌾🌾💐

  • @RamSingh-mu5rq
    @RamSingh-mu5rq 11 หลายเดือนก่อน

    ਧੰਨ ਧੰਨ ਗੁਰੂ ਨਾਨਕ ਦੇਵ ਜੀ ਸੱਚਾ ਪਾਤਸ਼ਾਹ

  • @ManjitmehakMehak
    @ManjitmehakMehak 11 หลายเดือนก่อน +2

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @mralone0777
    @mralone0777 11 หลายเดือนก่อน +2

    Jagat guru baba nanak ❤❤

  • @varinderkaur2461
    @varinderkaur2461 11 หลายเดือนก่อน +2

    🙏🙏Dhan Dhan Shri Guru Nanak Dev Ji 🙏🙏

  • @malkeetsingh8791
    @malkeetsingh8791 11 หลายเดือนก่อน

    Dhan Dhan Shri Guru Nanak Dev Maharaj Ji

  • @kalabrar9453
    @kalabrar9453 11 หลายเดือนก่อน +2

    Waheguru ji

  • @kashidhindsa
    @kashidhindsa 11 หลายเดือนก่อน +2

    Waheguru ji Khalsa Waheguru ji ki fateh..

  • @rakeshsaharan3335
    @rakeshsaharan3335 11 หลายเดือนก่อน +2

    Waheguru ji 👏

  • @rashpalgrewal8095
    @rashpalgrewal8095 11 หลายเดือนก่อน

    ਵਾਹਿਗੁਰੂ ਜੀ 🙏

  • @manpreetsandhu337
    @manpreetsandhu337 11 หลายเดือนก่อน +2

    WAHEGURU JI 🙏

  • @montiratanpal9269
    @montiratanpal9269 11 หลายเดือนก่อน +2

    waheguru Ji

  • @lakhvirsingh5946
    @lakhvirsingh5946 11 หลายเดือนก่อน

    Dhan dhan shri guru Nanak dev ji 🙏

  • @Singh_90
    @Singh_90 11 หลายเดือนก่อน

    Dhan guru nanak 🙏🏻🙏🏻🙏🏻🙏🏻🙏🏻

  • @lakhvirsingh5946
    @lakhvirsingh5946 11 หลายเดือนก่อน

    Waheguru ji ka khalsa waheguru ji ki Fateh 🙏

  • @surindersinghuppal2892
    @surindersinghuppal2892 11 หลายเดือนก่อน

    Waheguru ji ka Khalsa waheguru ji ki Fateh

  • @parminderpanesar600
    @parminderpanesar600 11 หลายเดือนก่อน +3

    Waheguru Ji Ka Khalsa Waheguru Ji Ki Fateh very nice video. Excellent. God bless all.

  • @princekhosla29
    @princekhosla29 11 หลายเดือนก่อน +4

    Dhan dhan Guru Nanak Devji 🙏🏻🦅🦅dhan dhan Guru Govind singh ji 🙏🏻🪷

  • @KaranSingh-rl3fe
    @KaranSingh-rl3fe 11 หลายเดือนก่อน +1

    Waheguru ji 🙏

  • @SanjeevKumar-f1w3g
    @SanjeevKumar-f1w3g 11 หลายเดือนก่อน +1

    Wahuguru g

  • @gurbachansingh2808
    @gurbachansingh2808 11 หลายเดือนก่อน +1

    Waheguru ji i

  • @Gurvir_hans143
    @Gurvir_hans143 11 หลายเดือนก่อน

    ਅਕਾਲ

  • @BachittarsinghMaan
    @BachittarsinghMaan 11 หลายเดือนก่อน +1

    Vahiguru ni

  • @TRENDSUK19
    @TRENDSUK19 11 หลายเดือนก่อน

    ❤Waheguru ❤

  • @JagjeetSingh-tb2qc
    @JagjeetSingh-tb2qc 11 หลายเดือนก่อน +1

    ❤❤❤

  • @chamkoursingh-ws6ep
    @chamkoursingh-ws6ep 11 หลายเดือนก่อน +1

    🙏❤️⚔️🏹💙

  • @mohansinghwarval87
    @mohansinghwarval87 11 หลายเดือนก่อน

    ਚੈਨਲ ਦੀ ਅਵਾਜ ਬਹੁਤ ਘਟ ਹੈ ਕਿਰਪਾ ਕਰਕੇ ਅਵਾਜ ਵਧਾਈ ਜਾਵੇ ਧੰਨਵਾਦ

  • @saini5509
    @saini5509 11 หลายเดือนก่อน

    Baba ji video rukk rukk k chldi aa eda anad ni onda

  • @ParmjitSekhon-g6o
    @ParmjitSekhon-g6o 11 หลายเดือนก่อน +1

    Waheguru ji

  • @anmolpreet2085
    @anmolpreet2085 11 หลายเดือนก่อน +2

    WAHEGURU JI 🙏🙏🙏🙏

  • @simranjeetbhullr
    @simranjeetbhullr 11 หลายเดือนก่อน +3

    Waheguru ji🙏🙏

  • @chamkoursingh-ws6ep
    @chamkoursingh-ws6ep 11 หลายเดือนก่อน

    🏹⚔️🙏❤️💙

  • @jaisypreetvirk859
    @jaisypreetvirk859 11 หลายเดือนก่อน +2

    Waheguru g

  • @Manjitsingh-ry1jc
    @Manjitsingh-ry1jc 11 หลายเดือนก่อน +1

    Waheguru ji

  • @jaskanwar123fly
    @jaskanwar123fly 11 หลายเดือนก่อน +1

    Waheguru ji

  • @anmolpreet2085
    @anmolpreet2085 11 หลายเดือนก่อน +1

    WAHEGURU JI 🙏🙏🙏🙏

  • @Anujsansoi-wv6zf
    @Anujsansoi-wv6zf 11 หลายเดือนก่อน +1

    Waheguru ji

  • @Happyjcbg
    @Happyjcbg 11 หลายเดือนก่อน

    Waheguru ji🙏🙏

  • @rajangill803
    @rajangill803 9 หลายเดือนก่อน

    Waheguru Waheguru