Punjab Bulletin : ਸਿੱਖ ਵੱਖਵਾਦੀਆਂ 'ਤੇ ਜਥੇਦਾਰ ਦਾ ਐਲਾਨ, Punjab Police ਨੇ ਜਾਰੀ ਕੀਤਾ Notice | D5 Punjabi

แชร์
ฝัง
  • เผยแพร่เมื่อ 25 ต.ค. 2024

ความคิดเห็น • 4

  • @GurcharnSingh-k2l
    @GurcharnSingh-k2l 3 หลายเดือนก่อน

    ਜੀ ਟੀ ਰੋੜ ਬੀਜੇਪੀ ਦੇ ਗੁੰਡੇਆ ਨੇ ਬੰਦ ਕੀਤਾ ਹੋਇਆ। ਕਿਸਾਨ ਮਜ਼ਦੂਰ ਏਕਤਾਂ ਜ਼ਿੰਦਾਬਾਦ।

  • @BabbarKhalsa-h8r
    @BabbarKhalsa-h8r 3 หลายเดือนก่อน

    ਵਾਹਿਗੁਰੂ ਜੀ ਜਿਨ੍ਹਾਂ ਨੇ ਦਿਲੀ ਸਮੇਂਤ 127.ਸਹਿਰਾ ਵਿਚ ਸ਼ਰੇਆਮ ਕੁੜੀਆਂ ਦੀਆਂ ਇਜ਼ਤਾਂ ਲੁਟੀਆਂ। ਗੁਰੂ ਗ੍ਰੰਥ ਸਾਹਿਬ ਵੀ ਨਹੀਂ ਬਚਾ ਸਕੇ। ਮਰੀ ਜ਼ਮੀਰ ਵਾਲੇ। ਸਿਰਫ਼ ਚੋਧਰ ਪੈਸਿਆਂ ਪਿੱਛੇ ਡਰਾਮੇਂ ਕਰਦੇ ਹਨ। ਕਰਦੇ ਹੋ। ਕਿਹੜੇ ਗੁਰੂ ਦਾ ਮਾਰਗ ਹੈ। ਗੁਰੂ ਤੇ ਏਕ ਪਿਤਾ ਏਕਸ ਕੇ ਹਮ ਬਾਰਿਕ ਦਾ ਉਪਦੇਸ਼ ਹੈ। ਤੁਸੀਂ ਗੁਰੂ ਦੇ ਸਨਮੁਖ ਹੋ। ਵਖਰਾ ਪਨ ਦਾ ਉਲਟ ਉਪਦੇਸ਼ ਦੇਦੇ ਹੋ। ਸੰਤ ਭਿੰਡਰਾਂਵਾਲੇ ਕਹਿੰਦੇ ਹਨ ਕਿ ਸਰੀਰ ਮਰਨ ਨੂੰ ਮੈ ਮੌਤ ਨਹੀਂ ਮੰਨਦਾ ਜ਼ਮੀਰ ਮਰਨ ਨਾਲ ਮੌਤ ਹੁੰਦੀ ਹੈ। ਤੁਹਾਡੇ ਜ਼ਮੀਰ ਮਰ ਗਈ ਹੈ। ਵੀਚਾਰ ਜਰੂਰ ਕਰ ਕੇ ਲਿਖਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @Gurdeep-s6x
    @Gurdeep-s6x 3 หลายเดือนก่อน +1

    Fake

  • @kanwalpreetsandha6937
    @kanwalpreetsandha6937 3 หลายเดือนก่อน

    Pronounciation needs improvement
    ੋ ਅਤੇ ੌ ਦਾ ਫਰਕ ਸਮਝੋ