Lakha Sidhana ਤੋਂ ਸੁਣਿਓ Navjot Singh Sidhu ਬਾਰੇ | ਕਹਿੰਦਾ ਸਾਡੇ ਕੋਲ ਆਓਣ ਦੀ ਲੋੜ ਨਹੀਂ ਤੂੰ ਬਸ

แชร์
ฝัง
  • เผยแพร่เมื่อ 24 ก.ค. 2021
  • #LakhaSidhana #RMBTelevision #RMBTelevisionLive
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam / @rmbtelevisionofficial
    Facebook- / rmbtelevision
    Insatgram- / rmbtelevision
  • บันเทิง

ความคิดเห็น • 456

  • @JBSingh-pl8mj
    @JBSingh-pl8mj 2 ปีที่แล้ว +24

    ਲੋਕ ਬੁਰਕੀ ਦੀ ਭੁੱਖ ਛੱਡ ਦੇਣ, ਕੁੱਤੇ ਵਾਂਗ ਹਰ ਨੇਤਾ ਪਿੱਛੇ ਪੂਛ ਹਿਲਾਉਣਾ ਛੱਡ ਦੇਣ, ਸੁਧਾਰ ਤਾਂ ਹੀ ਹੋਵੇਗਾ।

  • @sarbjeetkaur2816
    @sarbjeetkaur2816 2 ปีที่แล้ว +27

    ਬਿਲਕੁਲ ਠੀਕ ਹੈ kindly kezriwal ਨੂੰ ਲਿਆਉ ਜ਼ੇਕਰ punjab ਬਚਾਉਣਾ ਹੈ.

  • @jaggateam5116
    @jaggateam5116 2 ปีที่แล้ว +65

    ਇਹ ਲੀਡਰ ਕਿਸੇ ਦੇ ਸਕੇ ਨੀ ਦੀਪ ਸਿੱਧੂ ਲੱਖਾ ਸਿਧਾਣਾ ਜਿੰਦਾਬਾਦ

    • @balvindergill8744
      @balvindergill8744 2 ปีที่แล้ว +1

      ਦੀਪ ਸਿਧੂ ਸਰਕਾਰੀ ਏਜੰਟ ਹੈ ਸਭ ਨੂੰ ਪਤਾ।।
      ਲੱਖਾਂ ਵੀਰ ਜ਼ਿੰਦਾਬਾਦ।।

    • @samshersingh41
      @samshersingh41 2 ปีที่แล้ว

      ਲੱਖਾ ਬਾਈ ਬਿਲਕੁਲ ਸਹੀ ਬੋਲ ਰਿਹਾ ਹੈ ਸਿੱਧੂ ਦੇ ਨੰਗੇ ਪੈਰੀ ਆਉਣ ਨਾਲ ਲੋਕਾਂ ਦਾ ਕੋਈ ਫਾਇਦਾ ਨਹੀਂ ਹੋਣਾ ਵਾਕਿਆ ਹੀ ਜੇ ਲੋਕਾਂ ਦਾ ਭਲਾ ਚਾਹੁੰਦਾ ਹੈ ਤਾਂ ਕਾਲੇ ਕਾਨੂੰਨ ਰਦ ਕਰਵਾਏ ਇਹ ਸਭ ਵੋਟਾਂ ਲੈਣ ਲਈ ਡਰਾਮਾ ਹੋ ਰਿਹਾ ਹੈ

  • @JBSingh-pl8mj
    @JBSingh-pl8mj 2 ปีที่แล้ว +47

    ਸੁੱਖਾ ਅਮਲੀ ਫੱਟੀ ਚੁੱਕ ਕੇ ਖੜ੍ਹਾ ਸੀ ਅਤੇ ਜਦੋਂ ਟੋਮਰ ਨਿਕਲਿਆ ਤਾਂ ਦੰਦ ਕੱਢਦਾ ਪਿਆ ਸੀ।

  • @jaggateam5116
    @jaggateam5116 2 ปีที่แล้ว +56

    ਜੇ ਲੱਖਾ ਸਿਧਾਣਾ ਸਾਡੇ ਹਲਕੇ ਮੋੜ ਚ ਆਉਂਦਾ ਤਾਂ ਅਸੀਂ ਦਿਲੋ ਸਵਾਗਤ ਕਰਾਗੇ 22 ਨੂੰ ਕਦੇ ਮਿਲੇ ਨੀ ਪਰ ਐਨੇ ਵਾਦਾ ਜਿਤਾਕੇ ਹਟਾ ਗੇ

  • @AmarSinghKhalsa315
    @AmarSinghKhalsa315 2 ปีที่แล้ว +59

    ਸਿੱਧੂ ਜੀਰੋ ਕਰਤਾ ਕੈਪਟਨ ਨੇ ।। ਮੂੰਹ ਨਾ ਲਾਓ ਇਹਨਾਂ ਗੰਦੇ ਲੀਡਰਾਂ ਤੇ ਏਸ ਵਾਰ ।।

  • @sardarekhalsa
    @sardarekhalsa 2 ปีที่แล้ว +51

    ਲੱਖਾ ਜੀ ਬਹੁਤ ਵਧੀਆ ਸੋਚ ਹੈ
    ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਤੁਹਾਨੂੰ

  • @JagjitSingh-hp4jz
    @JagjitSingh-hp4jz 2 ปีที่แล้ว +24

    ਲੱਖਾ ਬਾਈ ਜਿੰਦਾਬਾਦ

  • @ManjitKaur-bp1lf
    @ManjitKaur-bp1lf 2 ปีที่แล้ว +54

    ਵੀਰ ਜੀ ਲੋਕਾਂ ਨੂੰ ਸੁਧਰਨਾ ਪੈਣਾ ਫਿਰ ਈ ਸੁਧਾਰ ਹੋਣਾ

    • @kt2384
      @kt2384 2 ปีที่แล้ว

      ਬਿਲਕੁਲ ਸਹੀ ਕਿਹਾ ਜੀ ਤੁਸੀਂ ; ਅਸਲ ‘ਚ ਲੋਕ ਹੀ ਅਜੇ ਗੰਭੀਰ ਨਹੀਂ ।
      ਗੰਭੀਰ - Serious

  • @dharmindersingh-qg9hb
    @dharmindersingh-qg9hb 2 ปีที่แล้ว +18

    ਬਾਈ ਲੱਖੇ ਕਿਹੜੀ ਸੀਟ ਤੋ ਚੋਣ ਲੜੋਗੇ ਦੀਪ ਬਾਈ ਕਿੱਥੋ ਲੜੂਗਾ ਬਣਾਉ ਆਪਣੀ ਪਾਰਟੀ ਤੇ ਪਰਚਾਰ ਕਰੋ ਲੱਖੇ ਬਾਈ

  • @GaganDeep-qk5wx
    @GaganDeep-qk5wx 2 ปีที่แล้ว +9

    Very good job bro

  • @GaganDeep-qk5wx
    @GaganDeep-qk5wx 2 ปีที่แล้ว +35

    Lakha bai Zindabad

  • @ManjitKaur-dj7mq
    @ManjitKaur-dj7mq 2 ปีที่แล้ว +1

    ਵਾਹਿਗੁਰੂ ਜੀ ਮੇਹਰ ਕਰਨਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਲੱਖਾ ਸਿਧਾਣਾ ਜੀ ਦੀ ਸੋਚ ਬਹੁਤ ਵਧੀਆ ਹੈ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏🙏

  • @SukhwinderSingh-mv7rd
    @SukhwinderSingh-mv7rd 2 ปีที่แล้ว +32

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @ManjitKaur-bp1lf
    @ManjitKaur-bp1lf 2 ปีที่แล้ว +38

    ਵੀਰ ਜੀ ਵਾਹਿਗੁਰੂ ਜੀ ਨੇ ਆਪ ਹੀ ਸਭ ਕੁੱਝ ਕਰਨਾ ਆਉਣ ਵਾਲਾ ਸਮਾਂ ਕਿਸੇ ਨੂੰ ਨਹੀਂ ਪਤਾ

    • @rajinderbal2290
      @rajinderbal2290 2 ปีที่แล้ว +1

      Tusi v kush karlo hath hilaao ge ta kush huna waheguru ne cm nav a nai bna dena

  • @kiranpalsingh2708
    @kiranpalsingh2708 2 ปีที่แล้ว +1

    ਸੰਯੁਕਤ ਕਿਸਾਨ ਮੋਰਚਾ ਦੇ ਅਨੁਸਾਰ ਚੱਲੋ, ਰੱਬ ਦੀ ਮਿਹਰ ਨਾਲ ਜਿੱਤ ਪੱਕੀ ਹੈ !

  • @sadhusingh1331
    @sadhusingh1331 2 ปีที่แล้ว +8

    GOD BLESS YOU

  • @roopawarring5670
    @roopawarring5670 2 ปีที่แล้ว +39

    ਬਾਈ ਜਿਹੜੇ ਕੱਲ ਮਰਗੇ ਸਿਧੂ ਪਿੱਛੇ

    • @gurpreetSingh-ce3ch
      @gurpreetSingh-ce3ch 2 ปีที่แล้ว +3

      mai congrsi c pka mai kissan aa hun ne hun kissana nal aa

  • @sukhdhillonpb4671
    @sukhdhillonpb4671 2 ปีที่แล้ว +4

    ਬਹੁਤ ਵਧੀਆ ਸੋਚ ਲੱਖੇ ਦੀ ਤੁਸੀ ਲੱਖੇ ਬਾਈ ਪਾਰਟੀ ਬਣਾਓ ਵੋਟਾ ਬਹੁਤ ਸਾਰੇ ਪੰਜਾਬ ਦੀਆ

  • @Manjindersingh-yt8uv
    @Manjindersingh-yt8uv 2 ปีที่แล้ว +4

    ਚੰਗੀ ਸੋਚ ਵਾਲਾ ਇਨਸਾਨ ਲਖਾ ਬਾਈ ਼ਧੰਨਵਾਦ।

  • @amangrewal1045
    @amangrewal1045 2 ปีที่แล้ว +5

    ਸਹੀ ਗੱਲ ਆ ਤੁਹਾਡੀ ਵੀਰ

  • @gurtejsingh2008
    @gurtejsingh2008 2 ปีที่แล้ว +9

    Right y ji Lakha sidana

  • @sadhusingh1331
    @sadhusingh1331 2 ปีที่แล้ว +7

    GOD BLESS YOU. LAKHA JI

  • @sksidhu3056
    @sksidhu3056 2 ปีที่แล้ว +28

    Kissan mazdoor ekta zindabad

  • @kiranpalsingh2708
    @kiranpalsingh2708 2 ปีที่แล้ว +1

    ਸੰਯੁਕਤ ਕਿਸਾਨ ਮੋਰਚਾ, ਚੜ੍ਹਦੀ ਕਲਾ ਵਿੱਚ ਰਹੇ 🙏

  • @anmolpreetkahlo7094
    @anmolpreetkahlo7094 2 ปีที่แล้ว +25

    Kissan ekta zindabad🙏🙏

  • @harrisingh553
    @harrisingh553 2 ปีที่แล้ว +3

    Lakha veer ji gal bilkul Sahi kar reha a Waheguru ji trakiaan bakhshe lakhe veer nu

  • @arnavmannamavmann
    @arnavmannamavmann 2 ปีที่แล้ว +6

    Waheguru ji Mehr rakhio lakhe veer te

  • @preetsingh9772
    @preetsingh9772 2 ปีที่แล้ว +1

    ਬਹੁਤ ਵਧੀਆ ਜੀ..

  • @parmindersinghparmindersin238
    @parmindersinghparmindersin238 2 ปีที่แล้ว +2

    ਇਨ੍ਹਾਂ ਤੋਂ ਪੰਜਾਬ ਬਚਾਉਣਾ ਤਾਂ ਵੀਰ ਤੈਨੂੰ ਖੜਨਾ ਪੈਣਾਂ ਇੱਕਲਾ ਤੂੰ ਨੀ ਭਾਨੇ ਵਰਗੇ ਵੀਰਾਂ ਨੂੰ ਅੱਗੇ ਆਉਣਾ ਪੈਣਾਂ

  • @hartejsingh57
    @hartejsingh57 2 ปีที่แล้ว +3

    ਬਹੁਤ ਵਧੀਆ ਵਿਚਾਰ ਵੀਰ ਜੀ

  • @nurmitke9324
    @nurmitke9324 2 ปีที่แล้ว +2

    Lakha,ਵਾਈ ਸਾਡੇ ਦਿਲ ਦੀਆਂ ਗੱਲਾਂ ਕਹਿ ਗਿਆ ਥੈਕਸ

  • @kulwantsingh2889
    @kulwantsingh2889 2 ปีที่แล้ว +3

    ਲ਼ੱਖੇ ਬਾਈ ਜੇ ਫਸਲ ਦਾ ਝਾੜ ਲੈਣੈ ਤਾਂ ਫਸਲ ਵਿੱਚ ਵੜਨਾ ਪੈਣੈ ਖਾਲ ਸਾਫ ਕਰਨੀ ਪੈਣੀਆਂ ਫਸਲ ਵਿੱਚ ਵੜਨ ਦਾ ਟਾਇਮ ਆ ਗਿਆ ਬਾਈ ਨਹੀਂ ਤਾਂ ਪੰਜਾਬ ਦਾ ਹੌਰ ਨੁਕਸਾਨ ਹੋਵੇਗਾ

  • @ranjodhdhaliwal4001
    @ranjodhdhaliwal4001 2 ปีที่แล้ว +37

    Lakha veera jindabad 🙏🏻🙏🏻

  • @balbirkaur5818
    @balbirkaur5818 2 ปีที่แล้ว +3

    ਪੰਜਾਬ ਦਾ ਬੱਬਰ ਸ਼ੇਰ ਵੀਰ ਬਰਜਿੰਦਰ ਸਿੰਘ ਪਰਵਾਨਾ ਜਿੰਦਾਬਾਦ ਵਾਹਿਗੁਰੂ ਚੜਦੀਕਲਾ ਰੱਖਣ

  • @BaljitSingh-xq7bi
    @BaljitSingh-xq7bi 2 ปีที่แล้ว +2

    ਬਾਈ ਜੀ ਪਿਆਸਾ ਕੂਆਂ ਕਹਾਣੀ ਸੁਣੀ ਆ ਤੁਸੀ
    ਉੱਥੇ ਕਾਂ ਕੜੇ ਕੋਲ ਜਾ ਕੇ ਵਿ ਪਾਣੀ ਦਾ ਪ੍ਰਬੰਧ ਆਪ ਕਰਦਾ ਜੀ; ਸੋ ਅਸੀਂ ਕਿਉੰ ਕਿਸੇ ਕੋਲ਼ ਜਾਇਏ ਜਿੰਨੇ ਅਸੀਂ ਇੱਕ ਨਵਾਂ ਇਤਹਾਸ ਕਿਉ ਨਈ ਰੱਚ ਸਕਦੇ ਕਰੋ ਸ਼ੁਰੁ ਕਿਸਾਨ ਮਜ਼ਦੂਰ ਪਾਰਟੀ ਦਾ ਸ਼ੁਰ
    ਨਾਂ ਝਾੜੂ ਨਾਂ ਅਕਾਲੀ ਨਾਂ ਕੋਇ ਹੋਰ
    ਚੜੁਣੀ ਸਾਬ ਦੀ ਸਲਾਹ ਮਨ ਲਵੋ ਜੀ

  • @hirasingh1905
    @hirasingh1905 2 ปีที่แล้ว +5

    Kisaan mazdoor Ekta jindabad

  • @ramsinghramgarhsardaran
    @ramsinghramgarhsardaran 2 ปีที่แล้ว +4

    God bless you lakhe veer

  • @gurjotsingh2217
    @gurjotsingh2217 2 ปีที่แล้ว +2

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ...ਲੱਖੇ ਵੀਰ ਜੀ...🙏🏻🙏🏻🙏🏻🙏🏻🙏🏻

  • @pankajkhurana9563
    @pankajkhurana9563 2 ปีที่แล้ว +2

    Lakhaa Veer Jindabad

  • @user-Sgill
    @user-Sgill 2 ปีที่แล้ว +4

    ਪੰਜਾਬ ਦੇ ਨੌਜਵਾਨ ਖੜੇ ਹੋਵੋ ਵੋਟਾਂ ਚ…ਇਹ ਲੰਡੂ ਪਾਰਟੀਆਂ ਨੂੰ ਖੂੰਜੇ ਲਾਦੋ ਵੀਰੋ 🙏🙏

    • @user67125
      @user67125 2 ปีที่แล้ว

      Bilkul Sahi

  • @inderjitsohal4352
    @inderjitsohal4352 2 ปีที่แล้ว +3

    Lakha 22 ji very good 🙏

  • @GurpreetSingh-cq3ne
    @GurpreetSingh-cq3ne 2 ปีที่แล้ว +2

    ਸਿੱਧੂ ਜੇ ਤੂੰ ਆਪਣੇ ਪਿਓ ਦਾਂ ਆਂ ਅੱਜ ਈ ਪੰਜਾਬ ਵਿਚ ਕਾਨੂੰਨ ਬਣਾ ਪੰਜਾਬ ਦੇ mla mp ਮੁੱਖਮੰਤਰੀ ਸਾਰਿਆਂ ਦਿਆ ਪਿੰਨਸਾਨਾਂ ਬੰਦ ਹੋਣ

  • @BhupinderSingh-rz1ln
    @BhupinderSingh-rz1ln 2 ปีที่แล้ว +18

    ਬਾਈ ਝਾੜੂ ਵਾਲੇ ਨਾਜਰ ਸਿੰਘ ਮਾਨਸਾਹਿਆ ਨੂੰ ਜਤਾਇਆ ਸੀ ਜਿੱਤ ਕੇ ਕਾਂਗਰਸ ਵਿਚ ਸ਼ਾਮਿਲ ਹੋ ਗਿਆ ਕੀ ਕਰੀਏ( ਰਾਤ ਨੂੰ ਵੋਟਾਂ ਮੰਗਣ ਜਾਦੇ ਸੀ)

    • @jaggateam5116
      @jaggateam5116 2 ปีที่แล้ว +2

      ਇਸ ਵਾਰ ਘਰ ਬੁਲਾ ਕੇ ਚਿੱਤਰ ਪਰੇਡ ਕਰ ਦਿਓ ਹਿਸਾਬ ਪੂਰਾ ਹੋਜੂ

    • @brarsingh3832
      @brarsingh3832 2 ปีที่แล้ว

      @@jaggateam5116 master Baldev Singh da ki kariye oh hon fer ehna nal turea firda hunda

    • @jaggateam5116
      @jaggateam5116 2 ปีที่แล้ว

      ਓਹਦਾ v ohi hall aw

  • @user-xg4nv8il5f
    @user-xg4nv8il5f 2 ปีที่แล้ว +10

    ਪਰਸਾਂਤ ਕਿਸ਼ੋਰ ਨੂੰ ਇਹ ਨੀਂ ਪਤਾ ਕਿ ਇਹ ਪੰਜਾਬ ਆ ਜਦੋਂ ਵੀ ਕੋਈ ਰਿਕਾਰਡ ਤੋੜਦੇ ਓਹ ਪੰਜਾਬ ਹੀ ਤੋੜਦੇ! ਇਸ ਪਰਸਾਂਤ ਕਿਸ਼ੋਰ ਦੀ ਰਾਜਨੀਤੀਕ ਥਿਓਰੀ ਵੀ ਪੰਜਾਬ ਹੀ ਫੇਲ ਕਰੂ!

    • @sukhmansanghavlogs6617
      @sukhmansanghavlogs6617 2 ปีที่แล้ว

      ਬਾਈ 2017 ਵਿਚ ਪ੍ਰਸ਼ਾਂਤ ਕਿਸ਼ੋਰ ਸਫਲ ਰਿਹਾ ਪੰਜਾਬ ਵਿਚ ਤੇ ਹੁਣ 2022 ਵਿਚ ਵੀ ਉਹਨੇ ਸਫਲ ਹੋਣਾ ,ਤੂੰ ਤੇ ਮੈਂ ਕੁਝ ਨੀ ਕਰ ਸਕਦੇ ਵੀਰ ਲੋਕਾਂ ਨੂੰ ਭਰਮਾਉਣ ਦਾ ਤਰੀਕਾ ਉਹਦੇ ਕੋਲ

    • @user-xg4nv8il5f
      @user-xg4nv8il5f 2 ปีที่แล้ว +1

      @@sukhmansanghavlogs6617 ਪਰਸਾਂਤ ਕਿਸ਼ੋਰ ਨੂੰ ਪੰਜਾਬ ਵਾਲੇ ਓਸ ਟਾਇਮ ਬਹੁਤਾ ਨਹੀਂ ਜਾਣਦੇ ਸੀ,ਮਗਰੋਂ ਪਤਾ ਲੱਗਿਆ ਕਿ ਜੋ ਵੀ 2017 ਚ ਕੈਪਟਨ ਨੇਂ ਝੂਠੇ ਵਾਅਦੇ ਕੀਤੇ ਸੀ ਤੇ ਕਸਮਾਂ ਖਾਧੀਆਂ ਸੀ ਓਹ ਸਭ ਦਾ ਲੇਖਕ ਪਰਸਾਂਤ ਕਿਸ਼ੋਰ ਹੈ,ਕੋਈ ਨਾਂ ਪੰਜਾਬ ਵਾਲੇ ਮੂਠੀਏ ਆਂ ਥੁੱਕੀ ਬੈਠੇ ਆ, ਕਾਂਗਰਸ ਦਾ ਹਾਲ ਜੋ 2017 ਚ ਕਾਂਲੀ ਆਂ ਦਾ ਹੋਇਆ ਸੀ ਓਹੀ ਕਾਂਗਰਸ ਦਾ ਹੋਣੇ!

    • @sukhmansanghavlogs6617
      @sukhmansanghavlogs6617 2 ปีที่แล้ว +2

      @@user-xg4nv8il5f ਬਾਈ ਹੋਣਾ ਤਾਂ ਇਹੀ ਚਾਹੀਦਾ ਤੇ ਇਕ ਵਾਰ ਆਮ ਆਦਮੀ ਪਾਰਟੀ ਨੂੰ ਜਰੂਰ ਮੌਕਾ ਮਿਲਣਾ ਚਾਹੀਦਾ ਪਰ ਲੋਕ ਝੂਠੇ ਵਾਅਦਿਆਂ ਵਿਚ ਜਲਦੀ ਆ ਜਾਂਦੇ ਆ ਤੇ ਗਲਤ ਬੰਦਿਆਂ ਨੂੰ ਵੋਟਾਂ ਪਾ ਦਿੰਦੇ ਆ ,ਇਸੇ ਗੱਲ ਦਾ ਡਰ ਇਸ ਵਾਰ ਵੀ ਆ ,ਬਾਕੀ ਦੇਖੋ ਕੀ ਬਣਦਾ

    • @user-xg4nv8il5f
      @user-xg4nv8il5f 2 ปีที่แล้ว +1

      @@sukhmansanghavlogs6617ਬਾਈ 25% ਕਾਂਗਰਸ ਤੇ 25% ਕਾਲੀ ਆਂ ਦੀ ਪੱਕੀ ਵੋਟ ਆ ਤੇ 50% ਲੋਕ ਸੋਚ ਸਮਝ ਕੇ ਵੋਟ ਪਾਉਣ ਵਾਲੇ ਆ ਇਸ ਵਾਰ ,, ਜੇ ਕਿਤੇ ਚੋਥੀ ਪਾਰਟੀ ਹੋਰ ਆ ਗੀ ਫੇਰ ਕੁਝ ਨਹੀਂ ਕਹਿ ਸਕਦੇ ਨਹੀਂ ਤਾਂ ਆਪ ਪਾਰਟੀ ਪੱਕੀ ਆਉ!

    • @sukhmansanghavlogs6617
      @sukhmansanghavlogs6617 2 ปีที่แล้ว

      @@user-xg4nv8il5f ਇਹੀ 50% ਲੋਕ ਇਕੱਠੇ ਹੋਕੇ ਵੋਟਾਂ ਨਹੀਂ ਪਾਉਂਦੇ ਵੀਰ ,ਇਸ ਗੱਲ ਦਾ ਫਾਇਦਾ ਹੀ ਪ੍ਰਸ਼ਾਂਤ ਕਿਸ਼ੋਰ ਵਰਗੇ ਚੱਕ ਦੇ ਆ ,

  • @SukhpreetKaur-fy7oy
    @SukhpreetKaur-fy7oy 2 ปีที่แล้ว +1

    Waheguru ji mehar karo 🙏🙏🙏🙏

  • @nachhattarsingh5455
    @nachhattarsingh5455 2 ปีที่แล้ว +42

    ਸਿੱਖਸ ਫਾਰ ਜਸਟਿਸ ਦੀਆਂ ਵੋਟਾ ਬਣਾ ਲੋ ਅਜ਼ਾਦੀ ਹੱਲ ਹੈ ਖਾਲਿਸਤਾਨ

  • @balbirkaur5818
    @balbirkaur5818 2 ปีที่แล้ว +1

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਮੋਰਚਾ ਫਤਹਿ ਕਰੋ ਜੀ

  • @BaljitSingh-xq7bi
    @BaljitSingh-xq7bi 2 ปีที่แล้ว +4

    J ਬਾਈ ਕਰਨੀ ਸਿਆਸਤ ਤੇ ਕਰੌ ਚੜਉਣੀ ਸਾਬ ਦਾ ਬਿਆਨ ਜਰੂਰ ਜ਼ਾਦ ਰੱਖਿਓ ਜੀ ਬ੍l

  • @HarpreetSingh-vb5hy
    @HarpreetSingh-vb5hy 2 ปีที่แล้ว +2

    ਲੱਖੇ ਵੀਰ ਤੁਸੀਂ ਚੋਣਾਂ ਲੜ ਓ ਇਸ ਤੋ ਘਟ ਨਹੀ ਸਰਨਾ ਬਠਿੰਡਾ ਤੋਂ ਲੜੋ

  • @gurvindermann9449
    @gurvindermann9449 2 ปีที่แล้ว +1

    ਵੀਰ ਲੱਖਾ ਜ਼ਿੰਦਾਬਾਦ 💪

  • @varindersohivarindersohi4342
    @varindersohivarindersohi4342 2 ปีที่แล้ว +1

    ਲੱਖਾ ਸਿਧਾਣਾ ਵੀਰ ਜਿੰਦਾਬਾਦ ਲੱਖਾ ਸਿਧਾਣਾ ਪੰਜਾਬ ਦਾ ਮੁੱਖ ਮੰਤਰੀ ਬਨਣਾ ਚਾਹੀਦਾ ਹੈ

  • @goragilldairyfarmsukhawala3588
    @goragilldairyfarmsukhawala3588 2 ปีที่แล้ว +2

    ਲੱਖੇ ਵੀਰ ਨੂੰ ਮੁੱਖ ਮੰਤਰੀ ਬਣਾ ਦਿਉ ਆਪਾ ਖੁਸ਼ ਪੂਰੇ ਜ਼ਿੰਦਾਬਾਦ

  • @amannancy448
    @amannancy448 2 ปีที่แล้ว +3

    ਲੱਖੇ ਪੁੱਤਰ ਵਾਹਿਗੁਰੂ ਜੀ ਤੇਰੇ ਨਾਲ ਖੜੇ ਹਨ

  • @surjitgill6411
    @surjitgill6411 2 ปีที่แล้ว

    ਲੱਖਾ ਜੀ ਕੀ ਗੱਲ ਕਿਥੇ ਰਹੇ ਓ , ਛੋਟੇ ਤੇਰੇ ਬਿਨਾ ਆਏਂ ਲੱਗਦਾ ਸ਼ਾਇਦ ਕਿਸੇ ਉਲਝਣਾਂ ਨਾ ਹੋਵੇ। ਰੱਬ ਭਲਾ ਕਰੇ। ਤੇਰੇ ਨਾਲ ਦਿਲ ਤੋਂ ਜੁੜੇ ਆ ਛੋਟੇ

  • @sksidhu3056
    @sksidhu3056 2 ปีที่แล้ว +12

    Waheguru Mehar kre mere veer te rab waheguru ji charddi kla vich rakhe rab waheguru ji waheguru ji waheguru ji waheguru ji 🌹🙏🌹🙏🌹🙏🌹

  • @IrfanAli-tk5ip
    @IrfanAli-tk5ip 2 ปีที่แล้ว +3

    Lakha veer 👍

  • @martinamorgenstern4002
    @martinamorgenstern4002 2 ปีที่แล้ว +4

    Sidhana veer zindabad. Kisani sangrish da asli hero lakha verra.waheguru chardi kla bakhshe lakhe veere nu.🙏🙏🙏

  • @kapildhawan6999
    @kapildhawan6999 2 ปีที่แล้ว +3

    May God protect you

  • @SurinderSingh-wd4ni
    @SurinderSingh-wd4ni 2 ปีที่แล้ว +2

    ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ

  • @nachhattarsingh5455
    @nachhattarsingh5455 2 ปีที่แล้ว +7

    ਅਜ਼ਾਦੀ ਹੱਲ

  • @stlsngh7
    @stlsngh7 2 ปีที่แล้ว +3

    Wah lakha bai

  • @miaschaub3026
    @miaschaub3026 2 ปีที่แล้ว +2

    We Love lacka veer 💪💪💪💪💪
    God belss bro ji 🙏🙏🙏🙏

  • @parmeetkaur6487
    @parmeetkaur6487 2 ปีที่แล้ว +1

    Lakha veer bilkul Sahi gal aa

  • @user-ij3js8qw6d
    @user-ij3js8qw6d 2 ปีที่แล้ว +2

    ਭਾਨਾ ਦਿਲ ਦੀ ਗੱਲ ਕਰ ਗਿਆ

  • @KewalSingh-pv5gl
    @KewalSingh-pv5gl 2 ปีที่แล้ว +1

    Waheguru mehar karol bhai ji

  • @jassuppal6015
    @jassuppal6015 2 ปีที่แล้ว +1

    Lakkha Veer jindabad

  • @sksidhu3056
    @sksidhu3056 2 ปีที่แล้ว +2

    Thanks for good views y bhana Sidhu da

  • @jassalehra9130
    @jassalehra9130 2 ปีที่แล้ว

    Shi gal aa 22

  • @Singhsher36
    @Singhsher36 2 ปีที่แล้ว +3

    Lakha Bhala Karo veer Ji

  • @bachitarsingh6088
    @bachitarsingh6088 2 ปีที่แล้ว +1

    Right veer ji

  • @gurmitsaini1791
    @gurmitsaini1791 2 ปีที่แล้ว +2

    Bahle ghaint veer ne lakhe Bai de... jma he ghaint...

  • @nachhattarsingh5455
    @nachhattarsingh5455 2 ปีที่แล้ว +15

    ਅਜ਼ਾਦੀ ਹੱਲ ਖਾਲਿਸਤਾਨ

  • @gurvindermann9449
    @gurvindermann9449 2 ปีที่แล้ว

    🌻🐦🌾🌻🐦🌻🌾ਆਪ ਲਿਆਉ ਪੰਜਾਬ ਬਚਾਓ 🐦🌻🌾🐦🌻🌾🐦🌻🌾

  • @sukhdhillon8822
    @sukhdhillon8822 2 ปีที่แล้ว +1

    Gbu Bro

  • @kiranpalsingh2708
    @kiranpalsingh2708 2 ปีที่แล้ว +1

    ਜੇ ਪੰਜਾਬ ਦੇ ਲੋਕ ਇਮਾਨਦਾਰ, ਲੋਕ ਭਲਾਈ ਨੂੰ ਸਮੱਰਪਿਤ ਤੇ ਕਾਬਲ ਨੇਤਾਵਾਂ ਨੂੰ ਵੋਟ ਪਾਉਣਗੇ ਤਾਂ ਪੰਜਾਬ ਵਿੱਚ ਕੇਜਰੀਵਾਲ ਨਾਲ਼ੋਂ ਵੀ ਬਿਹਤਰ ਆਗੂ ਹਨ, ਪਰ ਅਸੀਂ ਆਪਣਾ ਫਰਜ ਹੀ ਨਹੀਂ ਨਿਭਾ ਰਹੇ !

  • @sukhsonysonyansh5661
    @sukhsonysonyansh5661 2 ปีที่แล้ว +2

    Lakha veer jindabad

  • @sikanderpalsingh3778
    @sikanderpalsingh3778 2 ปีที่แล้ว +3

    Lakha Sidhana 💯 percent Sahi a

  • @BalwinderSingh-yu4tq
    @BalwinderSingh-yu4tq 2 ปีที่แล้ว +10

    ਥੋਨੂੰ ਬਾਦਲਾਂ ਤੇ ਕੈਪਟਨ ਨੇ ਡੋਬਿਆ।ਪਰ ਅਸੀਂ ਫਿਰ ਕਹਿ ਰਹੇ ਹਾਂ ਬਾਦਲੋ ਅਸੀਂ ਅਜੇ ਮਰੇ ਨਹੀਂ ਸਾਨੂੰ ਚੰਗੀ ਤਰਾਂ ਮਾਰੋ ਅਸੀਂ ਫਿਰ ਵੀ ਥੋਡੇ ਨਾਲ ਰਹਾਂਗੇ

  • @roadstartrucking2222
    @roadstartrucking2222 2 ปีที่แล้ว +4

    Lakha 🦁

  • @Satnam.singhpress
    @Satnam.singhpress 2 ปีที่แล้ว +23

    "Pappu" thinks his congress cart will be pulled by two jokers "Sidhu &captain " but AAP good for punjab in 2022"Thoko tali "

    • @balvindergill8744
      @balvindergill8744 2 ปีที่แล้ว

      “Aap” no good.

    • @mandipsingh7079
      @mandipsingh7079 2 ปีที่แล้ว

      App ny ve Kush ne Krna sidu is right

    • @aryanblood653
      @aryanblood653 2 ปีที่แล้ว

      sub madrchod hai congress bjp aap sub madrchod chor hai sirf kisan majdor apni party banon te khud cm pm banan desh thy te ina chora nu jail vich suttan te ina the family te ina the saare property jabt kar khoh lai jawe te greeb loka nu band ditti jawe

  • @NarinderSingh-oi2rw
    @NarinderSingh-oi2rw 2 ปีที่แล้ว +1

    Vote kisan nu

  • @NirmalSingh-rx9gg
    @NirmalSingh-rx9gg 2 ปีที่แล้ว +1

    Very good

  • @JagdevSingh-uc7nf
    @JagdevSingh-uc7nf 2 ปีที่แล้ว +1

    22 g very great

  • @jaswinderchouhan9509
    @jaswinderchouhan9509 2 ปีที่แล้ว +1

    🙏🙏🙏

  • @maan5794
    @maan5794 2 ปีที่แล้ว +3

    ਬਾਈ ਹੋਰ ਤਾਂ ਛੱਡੋ ਭਾਰਤ ਭੁਸ਼ਨ ਆਸ਼ੂ ਤੇ ਸਿੱਧੂ ਨੇ ਪੰਜਾਬ ਲੁੱਟਣ ਤੇ ਸਰਕਾਰੀ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਕਰਨ ਆਲਾ ਕਿਹਾ ਸੇਖੋਂ ਸਾਬ ਨੇ ਦੱਸਿਆ ਕਿਵੇਂ ਆਸ਼ੂ ਦੇ ਬੰਬ ਧਮਾਕਿਆਂ ਨਾਲ ਤਾਰ ਜੋੜੇ ਤੇ ਅੱਜ ਸਿੱਧੂ ਉਹਨੂੰ ਜੱਫਿਆਂ ਪਾਈ ਜਾਂਦੇ ਵਿਕੇ ਗਦਾਰ ਲੀਡਰ ਕੋਈ ਪੈਸਿਆਂ ਲੲੀ ਵਿਕਿਆ। ਕੋਈ ਕੁਰਸੀ ਬਦਲੇ ਵਿਕ ਗਿਆ ਸਾਰੇ ਪੰਜਾਬ ਦੇ ਲੁਟੇਰੇ ਹਨ

  • @MyGod134
    @MyGod134 2 ปีที่แล้ว

    Bilkul sahi gall aa g.

  • @balljeetsingh2216
    @balljeetsingh2216 2 ปีที่แล้ว +10

    ਸਿੱਧੂ ਤੇ ਖੂਹ ਬਣਾ ਗਿਆ,ਪਿਆਸੇ,ਕਿਸ਼ਾਨ ਖੂਹ ਕੋਲ ਜਾਣ

  • @ekamjot5265
    @ekamjot5265 2 ปีที่แล้ว

    ਬਾਈ ਜੀ

  • @singhangrej560
    @singhangrej560 2 ปีที่แล้ว +1

    Good ji

  • @pammigill7538
    @pammigill7538 2 ปีที่แล้ว +1

    💯 right speech

  • @hardevsingh9705
    @hardevsingh9705 2 ปีที่แล้ว +1

    Absolutely true

  • @lakhwindersinghdhillon8314
    @lakhwindersinghdhillon8314 2 ปีที่แล้ว +1

    God bless you bro 🙏

  • @BalbirSingh-kv8mq
    @BalbirSingh-kv8mq 2 ปีที่แล้ว

    ਸਿੱਧੂ ਉਹ ਬੰਦਾ ਏ, ਜਿਹੜੇ ਲੋਕ ਹਰ ਬੰਦੇ ਤੋਂ ਵਧਾਈ ਲੈਣ ਜਾਂਦੇ ਨੇ, ਕਿਹੜੀ ਪਾਰਟੀ ਇਸ ਨੇ ਛੱਡੀ ਏ, ਸਿਰਫ ਵੱਡੀ ਕੁਰਸੀ ਵੱਲ ਇਸ ਦੀ ਨਿਗਾਹ ਏ ਇੱਲ ਦੀ ਤਰ੍ਹਾਂ

  • @satusahowalpb1433
    @satusahowalpb1433 2 ปีที่แล้ว

    Good veer ji👍👍

  • @JagjeetSingh-et6iw
    @JagjeetSingh-et6iw 2 ปีที่แล้ว +1

    Lakhe.veer.good.speech

  • @swarnbasraon1493
    @swarnbasraon1493 2 ปีที่แล้ว +1

    Yes

  • @parmindersinghparmindersin238
    @parmindersinghparmindersin238 2 ปีที่แล้ว

    ਸਹੀ ਗੱਲ ਆ ਵੀਰ ਇਹ ਭੁੱਲ ਜਾਂਦੇ ਆ ਹੁਣ ਸਿੱਧੂ ਨੂੰ ਅੱਗੇ ਲਾਕੇ ਜਿੱਤਾ ਚਹੁੰਦੇ ਆ

  • @amazingfact1008
    @amazingfact1008 2 ปีที่แล้ว

    Good veer ji

  • @tdotfarmerz1194
    @tdotfarmerz1194 2 ปีที่แล้ว +2

    Waheguru chardikla rakhe lakha veer teh❤️👏