I am having faith ìn Sikh religion; I have come to know about pious gùrùgŕànth sahib and maskeen ji explains in his Kathuria in very effective language, which is heart toùchiñģ
😄JE SABH RAB DE HI HUKAM CH HUNDA HAI TE KISE VI GHALAT GAL DE KHLAAF NAHIN LARIDA TAAN SAARE GURU MUGHALAN TE HINDUISM DE KAARNAAMEAAN DE KHLAAF KIU LARE TE HOR LOKKA NU KEON PRERAT KITA ZULAM TE GHALAT DE KHLAAF LARAN LAI. KHASA FAUJ KEON TEAAR KITI, GATKA KEO SKHAAEAA. IS VIDEO UPLOADER DE CHITTAR LAAO.

Gal itho turdi aa othe jandi jandi hor ho jandi aa syane kehde c jdo nike c na sosal media c na mobile c ta syane lok kehde c wade hunde gye technology wad gai pr ohna da keha ajj v sach aa
Absolutely right, jad zulam karne wala kaihnda hai k Mai nahi galat tere nal mere ton tera rabb karwa riha aa, tan aggo rabb da banda kaihnda Mera Ohi Rabb mere hatthon hun Os Zulam da badla dila riha, Bilkul Sahi kiha Baba ji ne Sab Kuch ohdi Raza hai jad tusi ohde wajood te poora yakeen karde ho
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji sab kuch 13 baba ji 🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ |ਦਾਸ ਵਲੋਂ ਜਲਦੀ ਚ ਵੀਡੀਓ edit ਕਰਦੇ ਹੋਏ ਮਸਕੀਨ ਜੀ ਤੋਂ ਪਹਿਲਾਂ auto Fill keyboard ਕਰਕੇ ਗ਼ਲਤੀ ਨਾਲ ਗੁਰੂ ਪੈ ਗਿਆ | ਦਾਸ ਏਸ ਗ਼ਲਤੀ ਕਰਕੇ ਹੱਥ ਜੋੜ ਕੇ ਸਭ ਸੰਗਤਾਂ ਤੋ ਮਾਫੀ ਮੰਗਦਾ ਹੈ 🙏🙏🙏| ਮਸਕੀਨ ਜੀ ਸਾਡੀ ਕੌਮ ਦੇ ਬਹੁਤ ਵੱਡੇ ਪ੍ਰਚਾਰਨ ਰਹੇ ਨੇ ਜਿਨਾਂ ਨੇ ਸਿੱਖੀ ਦਾ ਬਹੁਤ ਅਨੋਖੇ ਢੰਗ ਨਾਲ ਵੱਢੇ ਪੱਧਰ ਤੇ ਪ੍ਰਚਾਰ ਕੀਤਾ ਸਾਰੀ ਕੌਮ ਉਹਨਾਂ ਦਾ ਬਹੁਤ ਸਤਿਕਾਰ ਕਰਦੀ ਹੈ ਪਰ ਗੁਰੂ ਆਪਣੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ 🙏🙏
I am having faith ìn Sikh religion; I have come to know about pious gùrùgŕànth sahib and maskeen ji explains in his Kathuria in very effective language, which is heart toùchiñģ
'ਮੰਜੀ ਠੋਕੀ' ਗੁਰਬਾਣੀ ਦੀ ਕਥਾ/ਵਿਚਾਰ ਦੀ ਓਟ 'ਚ ਏਦਾਂ ਦੀ ਮਾੜੀ ਸ਼ਬਦਾਵਲੀ ਨਾ ਵਰਤੋ ਜੀ 🙏
Bhai ki likhi jande oo "manji thoki shrm kro yr likhn lgge
Koi Galti nhi kiti 22 g. Purn guru hi ini duur Di soch te Katha kr sakda hai. Aaj je Sant Maskeen g Junde hunde te darshan zarror krne c 🙏
benti hai k chal rahi video audio vich add na paya kro ji
"ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ"।
ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਸਿੱਖ ਧਰਮ ਦੇ ਮਹਾਨ ਕਥਾਵਾਚਕ, ਅਨਮੋਲ ਰਤਨ ਅਤੇ ਬ੍ਰਹਮ ਗਿਆਨੀ।
Bad al vee aa
੦੦੦੦੦੦੦ಶ್) ੦੦ಶ್) ੦੦ಶ್) ੦੦੦ಶ್) ੦੦ಶ್) ੦੦ಶ್) ੦ಶ್) ੦ಶ್) ੦੦ಶ್) ಶ್) ੦੦ಶ್) ಶ್) ੦ಶ್) ੦ಶ್) ಶ್) ಶ್) ಶ್) ੦ಶ್) ੦੦ಶ್) ಶ್) ಶ್) ੦੦੦੦੦ಶ್) ੦੦੦ಶ್) ੦ಶ್) ੦ಶ್) ಶ್) ੦੦੦ಶ್) ੦ಶ್) ੦ಶ್) ಶ್) ੦ಶ್) ੦੦੦ಶ್) ੦੦੦ಶ್) ੦ಶ್) ੦੦੦੦੦ಶ್) ಶ್) ੦ಶ್) ੦੦੦੦ಶ್) ੦ಶ್) ಶ್) ੦੦੦ಶ್) ಶ್) ಶ್) ಶ್) ੦੦੦ಶ್) ಶ್) ಶ್) ੦ಶ್) ੦ಶ್) ੦ಶ್) ಶ್੦) ੦ಶ್) ಶ್) ಶ್) ੦ಶ್) ੦੦੦ಶ್) ੦੦ಶ್) ੦ಶ್) ੦੦ಶ್) ੦ಶ್) ੦ಶ್) ੦ಶ್) ಶ್) ੦੦੦ಶ್) ಶ್) ੦ಶ್) ੦੦੦੦ಶ್) ੦ಶ್) ੦੦ಶ್) ੦੦੦੦੦ಶ್) ੦੦ಶ್) ಶ್) ੦੦੦ಶ್) ੦੦੦ಶ್) ಶ್) ੦੦ಶ್) ಶ್) ੦੦ಶ್) ಶ್) ੦੦ಶ್) ੦੦੦ಶ್) ಶ್) ಶ್) ੦ಶ್) ಶ್) ੦ಶ್) ಶ್) ੦ಶ್) ੦੦੦ಶ್) ಶ್) ಶ್) ੦ಶ್) ੦ಶ್) ੦ಶ್) ੦ಶ್) ੦ಶ್) ಶ್) ੦ಶ್) ੦੦ಶ್) ಶ್) ੦ಶ್) ಶ್) ಶ್੦) ੦ಶ್) ಶ್) ಶ್) ੦ಶ್) ಶ್੦) ੦ಶ್) ಶ್) ੦੦ಶ್) ಶ್) ಶ್) ಶ್) ಶ್) ಶ್) ੦ಶ್) ੦ಶ್) ੦ಶ್) ಶ್) ಶ್) ੦ಶ್) ಶ್) ੦੦੦ಶ್) ੦ಶ್) ಶ್) ੦ಶ್) ಶ್) ಶ್) ੦੦ಶ್) ಶ್) ಶ್) ಶ್) ಶ್) ಶ್) ੦ಶ್) ੦ಶ್) ੦ಶ್) ಶ್) ಶ್) ੦੦ಶ್) ੦੦੦੦ಶ್) ಶ್) ಶ್) ಶ್) ੦੦ಶ್) ੦ಶ್) ಶ್) ੦੦ಶ್) ಶ್) ੦ಶ್) ੦੦੦੦ಶ್) ಶ್) ಶ್) ಶ್) ಶ್) ੦ಶ್) ੦ಶ್) ੦੦ಶ್) ੦੦੦ಶ್) ಶ್) ಶ್) ੦੦੦੦ಶ್) ಶ್) ੦੦੦੦੦ಶ್) ੦ಶ್) ಶ್)
ਮਸਕੀਨ ਜੀ ਇੱਕ ਮਹਾਨ ਸ਼ਖ਼ਸੀਅਤ ਅਤੇ ਪ੍ਚਾਰਕ ਸਨ।
😄JE SABH RAB DE HI HUKAM CH HUNDA HAI TE KISE VI GHALAT GAL DE KHLAAF NAHIN LARIDA TAAN SAARE GURU MUGHALAN TE HINDUISM DE KAARNAAMEAAN DE KHLAAF KIU LARE TE HOR LOKKA NU KEON PRERAT KITA ZULAM TE GHALAT DE KHLAAF LARAN LAI. KHASA FAUJ KEON TEAAR KITI, GATKA KEO SKHAAEAA. IS VIDEO UPLOADER DE CHITTAR LAAO.
ਕਥਾਵਾਚਕ ਵੀ ਬਹੁਤ ਹੋਏ ਪਰ ਸੁਨਹਿਰੇ ਇਤਿਹਾਸ ਦੇ ਪੰਨਿਆਂ ਵਿਚ ਸੰਤ ਗਿਆਨੀ ਮਸਕੀਨ ਜੀ ਦਾ ਨਾਮ ਆਏਗਾ 🙏
😄JE SABH RAB DE HI HUKAM CH HUNDA HAI TE KISE VI GHALAT GAL DE KHLAAF NAHIN LARIDA TAAN SAARE GURU MUGHALAN TE HINDUISM DE KAARNAAMEAAN DE KHLAAF KIU LARE TE HOR LOKKA NU KEON PRERAT KITA ZULAM TE GHALAT DE KHLAAF LARAN LAI. KHASA FAUJ KEON TEAAR KITI, GATKA KEO SKHAAEAA. IS VIDEO UPLOADER DE CHITTAR LAAO.
ਮਸਕੀਨ ਜੀ ਐਸੀਆਂ ਕਹਾਣੀਆਂ ਸੁਣਾਉਂਦੇ ਹਨ ਜੋ ਨਾ ਤਾਂ ਜਨਤਕ ਹੁੰਦੀਆਂ ਹਨ ਨਾ ਉਨ੍ਹਾ ਦਾ ਕੋਈ ਸਬੂਤ,
ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ!!!!!!
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ!!!!!!
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ!!!!!!
ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ!!!!!
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ!!!!!!
mm
Ji❤❤❤😮😅😊😊😊😅😮
ਮਸਕੀਨ ਸਾਹਿਬ ਜੀ ਦੀ ਕਥਾ ਦਾ ਕੋਈ ਬਦਲ ਨਹੀਂ ਹੈ ਪਰਮਾਤਮਾ ਇਹੋ ਜਿਹੀਆਂ ਰੂਹਾਂ ਦੁਨੀਆਂ ਤੇ ਕਦੇ ਕਦੇ ਹੀ ਭੇਜਦਾ ਹੈ।
ਸੰਤ ਜੀ ਇਹ ਗੱਲ ਕੋਈ ਬਣੀ ਨੀ .....ਇਸ ਦਾ ਜਵਾਬ ਮੇਰੇ ਹਿਸਾਬ ਨਾਲ ਇਹ ਹੈ ਸੰਤ ਜੀ,,ਕਿ ਜੌ ਮਾਲਿਕ ਦੇ ਹੁਕਮ ਚ ਰਹਿੰਦਾ ਹੈ,,ਉਸ ਲਈ ਸੱਭ ਸਮਾਂ ਸਮਾਨ ਅਵਸਥਾ ਵਿੱਚ ਹੁੰਦਾ ਹੈ,,ਜੌ ਮਾਲਕ ਦੇ ਰੰਗ ਬੀਚ ਰੰਗਿਆ ਹੁੰਦਾ ਹੈ,,ਸੰਤ ਜੀ ਉਸ ਨੂੰ ਤੇ ਕਿਸੇ ਨਾਲ ਕੋਈ ਈਰਖਾ ਨਹੀਂ ਹੁੰਦੀ,,ਸੱਭ ਨਾਲ ਪਿਆਰ ਹੀ ਹੁੰਦਾ ਹੈ,,🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਕਿਰਪਾ ਅਕਾਲਲਲਲਲਲਲਲਲਲਲਲਲਹਹਹਹਹਹਹਹ ਕੀ!!!!
ਬਹੁਤ ਵਧੀਆ ਵਿਚਾਰ
ਮਸਕੀਨ ਜੀ ਨੇ ਸਾਰੀ ਜਿੰਦਗੀ ਗੁਰੂ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਕੀਤੀ ਪਰ ਤੂੰ ਪੋਸਟ ਪਾ ਕੇ ਕੁੱਤਾ ਕੰਮ ਕੀਤਾ ਹੈ। ਜੋ ਤੂੰ ਉਹਨਾਂ ਦੇ ਨਾਮ ਨਾਲ ਗੁਰੂ ਸ਼ਬਦ ਜੋੜਿਆ ਹੈ। ਲੱਖ ਦੀ ਲਾਹਨਤ ਤੇਰੇ ਤੇ
ਵਾਹਿਗੁਰੂ ਜੀ ਵਾਹਿਗੁਰੂ ਜੀ
ਸੰਤ ਗਿਆਨੀ ਮਸਕੀਨ ਸਿੰਘ ਜੀ ਧੰਨ ਹਨ।
😄JE SABH RAB DE HI HUKAM CH HUNDA HAI TE KISE VI GHALAT GAL DE KHLAAF NAHIN LARIDA TAAN SAARE GURU MUGHALAN TE HINDUISM DE KAARNAAMEAAN DE KHLAAF KIU LARE TE HOR LOKKA NU KEON PRERAT KITA ZULAM TE GHALAT DE KHLAAF LARAN LAI. KHASA FAUJ KEON TEAAR KITI, GATKA KEO SKHAAEAA. IS VIDEO UPLOADER DE CHITTAR LAAO.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ
ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠ ਗਏ ਉਹ ਵੀ ਹੁਕਮ ਸੀ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਤਲਵਾਰ ਚੁੱਕਣੀ ਪਈ ਇਹ ਵੀ ਹੁਕਮ ਹੈ
@lakhwinder singh rajoana tu kamred lagda
Waheguru ji
@@PrabhisharTV at
😄JE SABH RAB DE HI HUKAM CH HUNDA HAI TE KISE VI GHALAT GAL DE KHLAAF NAHIN LARIDA TAAN SAARE GURU MUGHALAN TE HINDUISM DE KAARNAAMEAAN DE KHLAAF KIU LARE TE HOR LOKKA NU KEON PRERAT KITA ZULAM TE GHALAT DE KHLAAF LARAN LAI. KHASA FAUJ KEON TEAAR KITI, GATKA KEO SKHAAEAA. IS VIDEO UPLOADER DE CHITTAR LAAO.
ਕਹਾ ਬਿਸਨਪਦ ਗਾਵੈ ਗੁੰਗ।। ਜਤਨ ਕਰੇ ਤਉ ਭੀ ਸੁਰ ਭੰਗ।।
ਸਤਿਨਾਮੁ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 👏👏👏💛💛
ਬਹੁਤ ਵਧੀਆ ਉਪਰਾਲਾ ਜੀ।🙏🏻
ਵਾਕਈ ਮਸਕੀਨ ਜੀ ਸੰਤ ਸਨ
ਚੜ੍ਹਦੀਕਲਾ ਖ਼ਾਲਸਾ ਜੀ ਕਿਰਪਾ ਜੀ ਬਾਬਾ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,,,, ਪੰਧ ਰਤਨ ਮਸਕੀਨ ਜੀ
ਗਿਆਨੀ ਜੀ ਨੇ ਆਪਣੇ ਮੂੰਹੋਂ ਕਾਮਰੇਡ ਸਬਦ ਨਹੀ ਵਰਤਿਆ ਸੂਝਵਾਨ ਪਡੇਲਿਖੇ ਕਿਹਾ ਸਿਰਫ ਹੈਡਿੰਗ ਵਿੱਚ ਲਿਖਿਆ ਗਿਆ 🙏
Gal itho turdi aa othe jandi jandi hor ho jandi aa syane kehde c jdo nike c na sosal media c na mobile c ta syane lok kehde c wade hunde gye technology wad gai pr ohna da keha ajj v sach aa
ਬਿਲਕੁਲ ਇਸੇ ਤਰਾ **ਕਾਮਰੇਡ** ਢਢਰੀਆ ਵਾਲਾ ਵੀ ਕਹਿ ਰਿਹੈ ਕਿ, ਜੇ ਸਭ ਕੁਝ ਰੱਬ ਦੇ ਹੁਕਮ ਵਿਚ ਹੁੰਦੈ, ਤਾਂ ਸੂਬਾ ਸਰਹੰਦ ਦੇ ਵਜੀਦ ਖਾਂ ਨੂੱ ਕਿਉ ਦੋਸ ਦਿੰਦੇ ਹੋ, ਕਿ ਛੋਟੇ ਸਾਹਿਬਜਾਦੇ ਸਰਹੰਦ ਦੀਆ ਨੀਹਾਂ ਵਿਚ ਕਿਉ ਚਿਣਵਾਕੇ ਸ਼ਹੀਦ ਕੀਤੇ?
ਸੋ ਢਢਰੀ ਨੂੰ ਸੰਤ ਮਸਕੀਨ ਜੀ ਵਾਲਾ ਹੀ ਜਵਾਬ ਹੈ।
ਧੰਨ ਧੰਨ ਪੂਰਨ ਸੰਤ ,ਸੰਤ ਮਸ਼ਕੀਨ ਜੀ
@@palklair6228 👌👌👍👍🙏🙏🙏🙏🙏👏👏👏👏👏
ਵਾਹਿਗੁਰੂ ਵਾਹਿਗੁਰੂ, ਗੁਰੂ ਨਾਨਕ ਦੇਵ ਜੀ ਨੇ ਵੀ ਪਰਮਾਤਮਾ ਨਾਲ਼ ਬਾਬਰ ਦੇ ਜ਼ੁਲਮਾਂ ਖ਼ਿਲਾਫ਼ ਸ਼ਿਕਵਾ ਕੀਤਾ ਸੀ, " ਏਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ।
ਵਾਹਿਗੁਰੂ ਜੀ
ਵਾਹਿਗੁਰੂ ਜੀ ਮੇਰੀ ਬੁੱਧੀ ਐਨੀ ਯੋਗ ਨਹੀਂ ਕਿ ਤੇਰੀ ਕਰਨੀ ਨੂੰ ਸਮਝ ਸਕਾ ਮਾਫ਼ ਕਰੀ ਼਼਼਼਼ ਵਾਹਿਗੁਰੂ ਜੀ ਕੀ ਕੋਈ ਅਜਿਹਾ ਇਨਸਾਨ ਏ ਜੋ ਮੇਰੇ ਮਨ ਚ ਬੈਠੇ ਇੱਟ ਸਵਾਲ ਦਾ ਜਵਾਬ ਦੇ ਸਕੇ ਼਼਼਼ ਕਿ ਜੇ ਸਭ ਗੁਰੂ ਦਾ ਭਾਣਾ ਤਾਂ ਬਲਾਤਕਾਰ ਕਿਉਂ ਹੁੰਦਾ ਜਾਂ ਗਰੀਬ ਨੂੰ ਲੁੱਟਣ ਵਾਲੇ ਅਮੀਰ ਬਣ ਜਾਂਦੇ ਆ ਤੇ ਗਰੀਬ ਭੁੱਖੇ ਮਰਦੇ ਆ ਼਼਼਼਼ਵਾਹਿਗੁਰੂ ਜੀ ਮਾਫ਼ ਕਰਨਾ ਜੇ ਕੁਝ ਗਲਤ ਆਖ ਬੈਠਾ
ਖਾਲਸਾ ਜੀ ਮੇਰੇ ਦਿਮਾਗ ਚ ਵੀ ਇੱਕ ਖਿਆਲ ਆਇਆ ਸੀ ਕਿ ਜੇ ਸਭ ਹੁਕਮ ਚ ਏ ਤਾਂ ਜੋ ਬਲਾਤਕਾਰ ਹੁੰਦਾ ਜਾਂ ਹੋਰ ਅਜਿਹੀ ਦਰਿੰਦਗੀ ਹੁੰਦੀ ਐ ਉਹ ਕਿਉ ਹੁੰਦਾ ਼਼਼ ਮਾਫ਼ੀ ਚਾਹੁੰਦਾ ਪਰ ਕੀ ਕੋਈ ਇਸ ਗੱਲ ਦਾ ਜਵਾਬ ਦੇ ਸਕਦਾ
Koi rabb nahiiii
ਵਾਹਿਗੁਰੂਜੀ ਕਾ ਖ਼ਾਲਸਾ ਵਾਹਿਗੁਰੂਜੀ ਕੀ ਫ਼ਤਹਿ ਜੀ ਵਾਹਿਗੁਰੂਜੀ
ਵਾਹਿਗੁਰੂ ਜੀ 🙏🙏🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ।।
Weheguru ji maskeen ji really a great sant 🙏🙏🌹🌹♥️♥️
ਞਾਹਿਗੁਰੂ ਜੀ ਞਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ
ਵਾਹਿਗੁਰੂ
Waheguru g. Waheguru g ..baksh leo g ..🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਵਲੋਂ ਹਰਚੰਦ ਸਿੰਘ ਕੁਠਾਲਾ ਮਲੇਰਕੋਟਲਾ ਪੰਜਾਬ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏😭
ਇਸਦਾ ਮਤਲਬ ਅਸੀਂ ਹੱਥ ਤੇ ਹੱਥ ਰੱਖ ਕੇ ਬੈਠ ਜਾਈਏ, ਜੋ ਹੋਣਾ ਹੋਏਗਾ ਹੋ ਜਾਏਗਾ,
ਬੜਾ ਹੀ ਕਮਜ਼ੋਰ ਤਰਕ ਸੀ ।
His voice is so calming...The kaum misses him. Waheguru bless his soul 🙏
Rajiv gandhi di avaaz vi calm si ohnu guru bna lai. Murakh lok, bus upper cheez hi vekh sakde ne, Anderson beimaani nahi
Dhan Dhan Sahib Sri Guru Harkrishan Sahib ji Maharaj
Waheguru ji ka khalsa
Waheguru ji ki fateh
Dhan Dhan sahib Guru Harkrishan ji maharaj
Dhan Giani sant singh ji maskeen sahib
ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ
ਸਤਨਾਮ ਵਾਹੇਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ❤️🙏🏼
ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠ ਤਹ ਪਾਪੁ।। ਜਹਾ ਲੋਭ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ।। ਵਾਲੀ ਸਥਿਤੀ ਬਣੀ ਹੋਈ ਸੀ ਸਿਆਸੀ ਖਿਚੋਤਾਣ ਕਰਕੇ
DHAN DHAN KALGIDHAR PITAAH SHREE GURU GOBIND SINGH JIO
Very nice and great thank lots to all
ਸੰਤ ਗਿਆਨੀ ਮਹਾਂਨ ਕੋਸ਼ ਸਿੱਖ ਕੌਮ ਦੇ ਅਨਮੋਲ ਹੀਰੇ ਸੰਤ ਸਿੰਘ ਮਸਕੀਨ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
ਇਸ ਹਿਸਾਬ ਨਾਲ ਤਾ ਅਸੀ ਕਿਸੇ ਨੂੰ ਦੋਸ਼ ਦੇ ਹੀ ਨਹੀ ਸਕਦੇ
ਪੂਰਨ ਸੰਤ ਸਨ ਮਸਕੀਨ ਜੀ ਇਸ ਕੱਲ ਯੁੱਗ ਦੇ 🙏
ਪੂਰਨ ਨੂੰ ਕਦੇ ਵੀ ਭੂਤਕਾਲ ਵਿੱਚ ਨਹੀਂ ਕਹਿਆ ਜਾ ਸਕਦਾ।
ਵੀਰ ਜੀ ਤੁਸੀਂ ਲਿਖਿਆ,, ਸਨ,,।
ਪਹਿਲਾਂ ਸਰੀਰ ਪੂਰਨ ਰਹੇ ਤੇ ਹੁਣ ਅਦ੍ਰਿਸ਼ ਰੂਪ ਹਨ।
Osho de pairokar sn
@@GurmailSingh-fr9ph osho rajnish de follower nahi sann par ohna di gyanta de mureed sann...
Sant ji tusi dhan ho dhan Guru nanak dhan Guru nanak
Waheguru ji waheguru ji waheguru ji waheguru ji
Waheguru ji....Ena sohna javab Sant ji da...
Ap jithe kithe vi ho mera app ji noo Dil toh salute 🙏🌺
ਮੈਨੂ ਮਾਫ਼ ਕਰਨਾ ਸੰਗਤ ਜ਼ੀ
ਜੇ ਮਸਕੀਨ ਜੀ ਦੀ ਅਰਦਾਸ ਕਬੂਲ ਹੋ ਸਕਦੀ ਹੈਂ ਤਾ ਕੀ ਸਾਡੇ ਗੁਰੂ ਸਾਹਿਬਾਨਾਂ ਵਿਚ ਇਨੀ ਤਾਕਤ ਨਹੀ ਸੀ ਕ ਓਹ ਅਰਦਾਸ ਕਰਦੇ ਓਸ ਪਰਮਾਤਮਾ ਅੱਗੇ ਤੇ ਅਪਣੀ ਜਾਨ ਬਚਾ ਲੈਂਦੈ, ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਸਹੀਦ ਕਰ ਦਿਤਾ ਜ਼ਾਲਮ ਹਕੂਮਤ ਨੇ,ਕੀ ਓਹਨਾਂ ਦੀ ਏਨੀ ਭਗਤੀ ਨਹੀ ਸੀ ਕ ਜ਼ਾਲਮਾ ਨੂ ਸਮਜ਼ਾ ਸਕਦੈ ?
Absolutely right, jad zulam karne wala kaihnda hai k Mai nahi galat tere nal mere ton tera rabb karwa riha aa, tan aggo rabb da banda kaihnda Mera Ohi Rabb mere hatthon hun Os Zulam da badla dila riha,
Bilkul Sahi kiha Baba ji ne Sab Kuch ohdi Raza hai jad tusi ohde wajood te poora yakeen karde ho
ਬਹੁਤ ਵਧੀਆ ਕੋਮ ਦੇ ਕਰਮ
ਵਾਹਿਗੁਰੂ ਸਾਹਿਬ ਜੀ...
ਵਾਹਿਗੁਰੂ ਜੀਓ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਅਸਲ ਵਿੱਚ ਕੌੜੀ ਸਚਾਈ ਇਹ ਹੈ ਕਿ ਧਾਰਮਿਕ ਗ੍ਰੰਥਾਂ ਵਿਚਲੀਆਂ ਕਈ ਗੱਲਾਂ ਨੂੰ, ਧਿਆਨ ਨਾਲ ਵਾਚਿਆ ਜਾਵੇ ਤਾਂ ਉਹ ਆਪਸ ਵਿੱਚ ਕੱਟਦੀਆਂ ਹਨ।
ਬਹੁਤੇ ਪ੍ਰਚਾਰਕ ਅਤੇ ਕਥਾਵਾਚਕ ਸਵਾਦਲੀਆਂ ਕਹਾਣੀਆਂ ਜੌ ਬਹੁਤੀ ਵਾਰ ਸੱਚੀਆਂ ਨਹੀਂ ਹੁੰਦੀਆਂ, ਪ੍ਰਭਾਵਸ਼ਾਲੀ ਤਰੀਕੇ ਨਾਲ ਸੁਣਾ ਕੇ, ਸੰਗਤਾਂ ਨੂੰ ਨਿਹਾਲ ਕਰਨ ਵਿੱਚ ਕਾਮਯਾਬ ਹੁੰਦੇ ਹਨ। ਮਸਕੀਨ ਸਾਹਿਬ ਜੀ ਦਾ ਲਹਿਜ਼ਾ ਬੜਾ ਵਧੀਆ ਅਤੇ ਠਰ੍ਹਮੇਂ ਵਾਲਾ ਹੋਣ ਕਾਰਨ ਵਧੀਆ ਲਗਦਾ ਹੈ
ਪਰ ਜਦੋਂ ਇਹ ਉਪਦੇਸ਼ ਦਿੱਤਾ ਜਾਂਦਾ ਹੈ ਕਿ; ਰੱਬ ਦੀ ਮਰਜ਼ੀ ਤੋਂ ਬਗੈਰ ਪੱਤਾ ਵੀ ਨਹੀਂ ਹਿਲਦਾ ਤਾਂ ਫਿਰ ਮਸਕੀਨ ਸਾਹਿਬ ਦੇ ਇਹ ਜਵਾਬ ਕਿ ਜੌ ਦਰਬਾਰ ਸਾਹਿਬ ਵਿੱਚ 1984ਵਿੱਚ ਹੋਇਆ ਉਹ ਰੱਬ ਦਾ ਹੁੱਕਮ ਸੀ ਤੇ ਹੋਣਾ ਹੀ ਸੀ ਅਤੇ ਜਦੋਂ ਸਿੱਖਾਂ ਅੰਦਰ ਰੋਸ ਪੈਦਾ ਕਰਨ ਦਾ, ਰੱਬ ਵਲੋਂ ਹੁੱਕਮ ਹੋਇਆ ਓਹ ਵੀ ਹੋਣਾ ਹੀ ਸੀ।
ਇਸਦਾ ਮਤਲਬ ਰੱਬ, ਮੂਰਖ਼ ਹੈ ਜੌ ਆਪ ਹੀ ਕਰਵਾਉਣ ਦਾ ਹੁੱਕਮ ਦਿੰਦਾ ਫਿਰ ਆਪ ਹੀ, ਕਰਨ ਵਾਲੇ ਖ਼ਿਲਾਫ਼ ਗੁੱਸਾ ਵੀ ਪੈਦਾ ਕਰਨ ਦਾ ਹੁਕਮ ਜਾਰੀ ਕਰਦਾ।
ਬਾਕੀ ਕਈ ਕਥਾ ਵਾਚਕ ਤਾਂ ਸੰਗਤਾਂ ਨੂੰ ਸ੍ਵਰਗ ਦੇ ਸੰਤਰਿਆਂ ਦਾ ਸੁਆਦ ਦਸ ਰਹੇ ਹੁੰਦੇ ਹਨ ਅਤੇ ਕਈ ਅਪਣੇ ਧਾਰਮਿਕ ਸਮਾਗਮ ਅੰਦਰ , ਪਵਿੱਤਰ ਰੂਹਾਂ ਦੇ ਸਤਸੰਗ ਵਿਚ ਆਉਣ ਆਦਿ ਦੀਆਂ, ਗੱਲਾਂ ਨਾਲ ਵੀ ਨਿਹਾਲ ਕਰਦੇ ਸੁਣੇ ਹਨ ਜੌ ਸਚਾਈ ਦੇ ਨੇੜੇ ਤੇੜੇ ਦੀਆਂ ਗਲਾਂ ਵੀ ਨਹੀਂ ਹੁੰਦੀਆਂ, ਪਰ ਹਰੇਕ ਕਿੰਤੂ ਪ੍ਰੰਤੂ ਅੰਨ੍ਹੀ ਸ਼ਰਧਾ ਦੀ ਚਾਸ਼ਨੀ ਵਿੱਚ ਡੁਬੋ ਦਿੱਤਾ ਜਾਂਦਾ ਹੈ ਅਤੇ ਕਦੇ ਬੁੱਧੀ ਨਾਲ ਰੱਬ ਨਹੀਂ ਮਿਲਦਾ ਕਹਿ ਕੇ ਸਾਰ ਲਿਆ ਜਾਂਦਾ ਹੈ ।
ਭੁੱਲ ਚੁੱਕ ਮੁਆਫ।
Dhan dhan hey sache waheguru jio tush jiv di sabh jga lajj rakhni ji
ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬਿਠਾਏ ਗਏ ,ਉਹਨਾਂ ਹੁਕਮ ਮੰਨ ਲਿਆ ਪਰ ਜਰੂਰੀ ਨਹੀਂ ਗੁਰੂ ਸਾਹਿਬ ਦੀ ਉਸ ਵੇਲੇ ਚੀਕ ਵੀ ਨਿਕਲੀ ਹੋਵੇ।ਜਿਵੇਂ ਅੱਗ ਤੇ ਪੈਰ ਰੱਖਣ ਨਾਲ ਮਸਕੀਨ ਸਾਹਿਬ ਚੀਕ ਨਿਕਲਣੀ ਜਰੂਰੀ ਮਹਿਸੂਸ ਕਰ ਰਹੇ ਆ।
ਸਤਿ ਸ੍ਰੀ ਅਕਾਲ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਹੈ ਜੀ
🌹🙏🙇♂️🌹🙏🙇♂️
bhot vadiaa ji
ਬਿਲਕੁਲ ਇਸੇ ਤਰਾ **ਕਾਮਰੇਡ** ਢਢਰੀਆ ਵਾਲਾ ਵੀ ਕਹਿ ਰਿਹੈ ਕਿ, ਜੇ ਸਭ ਕੁਝ ਰੱਬ ਦੇ ਹੁਕਮ ਵਿਚ ਹੁੰਦੈ, ਤਾਂ ਸੂਬਾ ਸਰਹੰਦ ਦੇ ਵਜੀਦ ਖਾਂ ਨੂੱ ਕਿਉ ਦੋਸ ਦਿੰਦੇ ਹੋ, ਕਿ ਛੋਟੇ ਸਾਹਿਬਜਾਦੇ ਸਰਹੰਦ ਦੀਆ ਨੀਹਾਂ ਵਿਚ ਕਿਉ ਚਿਣਵਾਕੇ ਸ਼ਹੀਦ ਕੀਤੇ?
ਸੋ ਢਢਰੀ ਨੂੰ ਸੰਤ ਮਸਕੀਨ ਜੀ ਵਾਲਾ ਹੀ ਜਵਾਬ ਹੈ।
ਧੰਨ ਧੰਨ ਪੂਰਨ ਸੰਤ ,ਸੰਤ ਮਸ਼ਕੀਨ ਜੀ
ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️
Dhan dhan shri guru nanak dev sahib ji sb te maher krni ji
🙏ਵਾਹਿਗੁਰੂ ਜੀ ਤੇਰਾ ਭਾਣਾ ਮਿੱਠਾ ਲਾਗੇ
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏🙏
Satnam waheguru ji
Satnam Sri Waheguru
Satnaam Shri waheguru ji bhlaa karan sabh da
ਕਿਰਪਾ ਕਰਕੇ ਕੈਪਸ਼ਨ ਠੀਕ ਕੀਤੀ ਜਾਵੇ ਸੰਤ ਮਸਕੀਨ ਜੀ ਕੀਤਾ ਜਾਵੇ
Actually his name was sant singh maskeen
Jaspal SINGH BAJWA WAHGURU Ji KA KHALSA WAHGURU Ji ki fateh
Bhout hi vadiya jabab Dita 👍🙏 waheguru g 🙏
ਵਾਹਿਗੁਰੂ ਜੀ ਸਤਨਾਮ ਜੀ
🙏🙏🙏🙏🙏🙏🙏
ਧੰਨ ਵਾਹਿਗੁਰੂ ਜੀ 🌹🌹
Waheguru ji waheguru ji
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ
ਸਤਨਾਮ ਜੀ ਵਾਹਿਗੁਰੂ ਜੀ
ਸੰਤ ਮਸਕੀਨ ਜੀ ਲਿਖੋ ਜੀ।
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji sab kuch 13 baba ji 🙏🙏🙏🙏
Waheguru Ji Waheguru Ji 🙏 Waheguru Ji Waheguru Ji 🙏 Waheguru Ji 🙏 Dhan Dhan SachePatshah Rakh Lai Garib Jaan Ke
ਵਾਹਿਗੂਰ ਜੀ 🙏❤
One of the most intelligent Sikhs of recent times ...
Sahi gal aa 100 percent
Dhan dhan satguru ji tera hi aasra
ਗੋਲ ਮੋਲ ਜਵਾਬ ਦਿੱਤਾ ਮਸਕੀਨ ਜੀ ਨੇ । ਸਹੀ ਅਤੇ ਸਟੀਕ ਉੱਤਰ ਨਹੀ ਦੇ ਸਕੇ ਅਗਲੇ ਹੱਸ ਕੇ ਅੱਗੇ ਲੰਘ ਗਏ।
tu dede shi jwabb
ਥੋਡੇ ਵੱਸ ਦੀ ਗੱਲ ਨਹੀਂ ਮਸਕੀਨ ਜੀ ਬਾਰੇ ਕੋਈ ਕਮੈਂਟਸ ਕਰਨਾ। ਆਪਣੀ ਫਿਲੋਸਫੀ ਅਪਣੇ ਕੋਲ ਰੱਖ।
@@ManSingh-ub5ol bhootan nu parmote karde c
Golden
Dhan Guru Nanak Sahib Ji
Setnam. Shiri. Waheguru. Ji. Kirpa
Kruo. Ji
WaheGuruJi ❤️
Waheguru waheguru g
dhan guru harkrishan patshah ji
Waheguru ji 🙏🙏🙏🙏🙏
Dhan Dhan guru harkarishn maharaj ji
🙏🙏Waheguru waheguru! the pious words spoken by Goodly Maskinji strengthen our belief in existence of God. Maskinji will live forever in our minds.
Very nice message ji ❤❤
Dhan dhan wahe guru ji. 1984 di ghatna badi mand bhagi ce. Es da bahut dukh hai. Ase ghatna dobara nhi honi chahiye.
Yes brother
DHAN GURU RAMDAS JEE.
Wehàguru ji
ਵਾਹਿਗੁਰੂ, ਭਾਈ ਸਾਹਿਬ ਇਕ ਗੱਲ ਦੱਸੋ ਜੇ ਰੱਬ ਕਰਤਾ ਹੈ ਤਾਂ ਬੰਦਾ ਬੇਕਸੂਰ ਹੋਇਆ ਚੰਗੇ ਮਾੜੇ ਕੰਮਾਂ ਲੲਈ ।ਫਿਰ ਧਰਮਾਂ ਦਾ ਕੀ ਫਾਇਦਾ ਹੋਇਆ।ਮੇਰੇ ਅਨੁਸਾਰ ਕਰਤਾ ਬੰਦਾਂ ਹੀ ਹੈ ਭਾਈ ਸਾਹਿਬ ਤੁਹਾਡਾ ਕੀ ਵਿਚਾਰ ਹੈ ਜਰੂਰ ਦੱਸੋ