ਮੁਸੀਬਤਾਂ 'ਚ Sukhbir Singh Badal ਤੇ SGPC ! ਗੁਰ ਮਤਾ ਹੋ ਗਿਆ ਪਾਸ, ਹੁਣ ਹੋਵੇਗਾ ਵੱਡਾ ਐਕਸ਼ਨ | Harjinder dhami

แชร์
ฝัง
  • เผยแพร่เมื่อ 12 ก.ย. 2024
  • ਮੁਸੀਬਤਾਂ 'ਚ Sukhbir Singh Badal ਤੇ SGPC !
    ਗੁਰ ਮਤਾ ਹੋ ਗਿਆ ਪਾਸ
    ਹੁਣ ਹੋਵੇਗਾ ਵੱਡਾ ਐਕਸ਼ਨ
    #sukhbirbadal #akalidal #harjindersinghdhami #sgpc #jathedarraghbirsingh #gabruu
    Get notified about our Latest update by Clicking the Bell Icon 🔔
    ------------------------------------------------------------------------------------------------------
    Stay Tuned With @Gabruu
    ------------------------------------------------------------------------------------------------------
    Visit Us on :- OUR SOCIAL MEDIA NETWORK
    Website: www.gabruu.com
    Facebook: / gabruuofficial
    Twitter: / gabruuofficial
    Instagram: / gabruuofficial

ความคิดเห็น • 10

  • @Nanak-rc1go
    @Nanak-rc1go 17 วันที่ผ่านมา +2

    ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਨੂੰ ਅਕਾਲ ਤਖ਼ਤ ਦੇ ਜਥੇਦਾਰ ਥਾਪਿਆ ਜਾਵੇ। ਕੁਰਬਾਨੀ ਦੇਖੋ ਸਿੱਖ ਕੋਮ ਲਈ। ਜੋ ਅੱਜ ਤੱਕ ਇਹਨਾਂ ਦੇ ਮੁਕਾਬਲੇ ਕਿਸੇ ਦੀ ਵੀ ਨਹੀ।
    ਕੁਰਬਾਨੀ ਕਰਨ ਵਾਲੇ ਨੂੰ ਹੀ ਅਕਾਲ ਤਖ਼ਤ ਤੇ ਜਥੇਦਾਰ ਬਣਨ ਦਾ ਹੱਕ ਬਣਦਾ ਹੈ।

  • @user-nx1sg7my2t
    @user-nx1sg7my2t 17 วันที่ผ่านมา +1

    ਗੁਰਮਤਾ ਤਾਂ ਬਹੁਤ ਵਧੀਆ ਹੈ ਜੀ,, ਜੇਕਰ ਇਨ ਬਿਨ ਲਾਗੂ ਹੋ ਜਾਵੇ ਤਾਂ।

  • @SinghBh-mu8wv
    @SinghBh-mu8wv 17 วันที่ผ่านมา +3

    ਤੁਸੀਂ ਪੱਤਰ ਦਿੱਤਾ ਧੰਨਵਾਦ ਖਾਲਸਾ ਜੀ ਇਹ ਗੱਲਾਂ ਸਾਰੀਆਂ ਤਾਂ ਹੋ ਸਕਦੀਆਂ ਜੇ ਜਥੇਦਾਰ ਸਾਹਿਬ ਸਿਰ ਦਿੱਤਾ ਦੇ ਨਾਲ ਗੁਰੂ ਰਾਮਦਾਸ ਜੀ ਦੇ ਦਰ ਨੂੰ ਆਪਣੀ ਪਦਵੀ ਨੂੰ ਤੇ ਪੰਥ ਨੂੰ ਪਛਾਣ ਕੇ ਕਰਨਗੇ ਧੀ ਅਗਸਤ ਨੂੰ ਜੇਕਰ ਸੁਖਬੀਰ ਦੇ ਪਾਲੇ ਚ ਬਹਿ ਗਏ ਫੇਰ ਇਨਾ ਕਹੇ ਹੋਏ ਵਿਚਾਰਾਂ ਦੇ ਵਿੱਚੋਂ ਇੱਕ ਵੀ ਪੂਰਾ ਹੋਣ ਵਾਲਾ ਨਹੀਂ ਧਾਮੀ ਸਿੰਘ ਜੀ ਨੇ ਅੱਜ ਤੱਕ ਕਿਹੜੀ ਪੰਥ ਦੇ ਪ੍ਰਤੀ ਸ਼ਰਧਾ ਜਾਂ ਕਹਿ ਲੋ ਪੰਥ ਪ੍ਰਤੀ ਕੋਈ ਮਤਾ ਪਾਸ ਕੀਤਾ ਹੋਵੇ ਜਿਸ ਨੂੰ ਵੇਖਦਿਆਂ ਪੰਥ ਕਵੇ ਕੀ ਇਹ ਠੀਕ ਹੈ ਧਾਮੀ ਜੀ ਨੂੰ ਵੀ ਅਕਾਲ ਤਖਤ ਤੇ ਰਹਿਣ ਦਾ ਫੈਸਲਾ ਪੰਥ ਨੂੰ ਲੈਣਾ ਚਾਹੀਦਾ ਭਲੀ ਭਾਂਤ ਆਪਾਂ ਸਾਰੇ ਹੀ ਜਾਣਦੇ ਆਂ ਇਹਨਾਂ ਦੇ ਕਿਰਦਾਰ ਬਾਰੇ ਮੈਂ ਕੋਈ ਬਲੇਮ ਨਹੀਂ ਕਰ ਰਿਹਾ ਬਲਟੋਹਾ ਵੀ ਸੁਖਬੀਰ ਤੋਂ ਆਪਣਾ ਮਨਾਉਂਦਾ ਲੋਹਾ ਜਿੱਦਾਂ ਦੇ ਨਾਲ ਆਪਣੇ ਲਾਲਚ ਪੂਰੇ ਕਰਦਾ ਇਨਾ ਸਭ ਕੋਲ ਇਕ ਦੂਜੇ ਦੇ ਭੇਤ ਹਨ ਬਾਦਲ ਜੁੰਡਲੀ ਬਾਗੀ ਦਾਗੀ ਇੱਕੋ ਇਹਨਾਂ ਦੀ ਕੁੰਡਲੀ ਸਾਡੀ ਕੋਈ ਦੋਖੀ ਨਹੀਂ ਬਾਦਲ ਪਰਿਵਾਰ ਪਰ ਇਹਨਾਂ ਨੇ ਪੰਥ ਦੀ ਪਿੱਠ ਚ ਜਦੋਂ ਵੀ ਟਾਈਮ ਮਿਲਿਆ ਸ਼ੁਰਾ ਮਾਰਿਆ ਪੰਜਾਬ ਪੰਥ ਗ੍ਰੰਥ ਦੇ ਦੋਖੀ ਨੇ ਇਸ ਕਰਕੇ ਦੁੱਖ ਲੱਗਦਾ ਵਿਸ਼ਵਾਸ ਤੋੜਿਆ ਕੁਝ ਵੀ ਪੱਲੇ ਨਹੀਂ ਛੱਡਿਆ ਸਾਡੇ ਇਸ ਕਰਕੇ ਇਹਨਾਂ ਨੂੰ ਰਹਿਣ ਦਾ ਕੋਈ ਵੀ ਹੱਕ ਨਹੀਂ ਅਕਾਲ ਤਖਤ ਸਾਹਿਬ ਤੇ

  • @RajvirGill-sc4mr
    @RajvirGill-sc4mr 17 วันที่ผ่านมา +1

    Baba narag singh g wahe guru g ka khalsa wahe guru g ki father.❤❤

  • @NaranjansinghVirk
    @NaranjansinghVirk 17 วันที่ผ่านมา +1

    Right

  • @SurjitSingh-ye2bt
    @SurjitSingh-ye2bt 17 วันที่ผ่านมา +1

    Bilkul sahi keha Sikh brother ne
    Eda he hona chahida

  • @baldevsingh-bi7wz
    @baldevsingh-bi7wz 17 วันที่ผ่านมา +1

    ਸੁਖਬੀਰ ਦਾ ਮੁਲਾਜਮ ਕੌਮ ਦਾ ਜਥੇਦਾਰ ਕਿਸ ਤਰਾ ਹੋ ਸਕਦਾ ਹੈ॥

  • @raghvirsingh9608
    @raghvirsingh9608 17 วันที่ผ่านมา +1

    🦅👍✌️

  • @Nanak-rc1go
    @Nanak-rc1go 17 วันที่ผ่านมา +2

    Sgpc ਦਾ ਚੈਨਲ ਨੀ ਚਲਾ ਸਕੇ , ਬਾਦਲ ਦੇ ਗੱਦੀਆਂ ਤੇ ਬਿਠਾਏ ਚੂਰੀ ਖਾਣੇ 🦜🦜. ਮਰੀ ਜ਼ਮੀਰ ਵਾਲੇ।