Thank you, glad to see Fazilka again after 52 years. I was there during the 1971 war. My Gorkha paltan freed Muazzam from Pakistan in 1971. Salem shah was our HQ. I wish you had panned your camera over the village. Fazilka town was totally deserted, not a soul was there. 🙏
Sardar G .darya day kinaray rehen waleyan di boli jaangli hondi a.Pakistan wali side tay Haveli Lakha da ilaqa a tay ess ton thori door Baseer pur tay Okara da area a.Ehna di boli same apnay wargi lagdi a
Veera next time fazilka ayo naa apna ghar ayo 1weeka apna ghar hii reho thuanu sar ghumawa gaa apna laga border haga first vlog yaa wakha sii bro phala wakhnda hund naa thunu jarura milna sii I miss you bro
ਲਉ ਜੀ ਅਸੀ ਸਵੇਰ ਦਾ ਇੰਤਜਾਰ ਕਰਦੇ ਸੀ
ਆ ਗਿਆ ਨਵਾ vlog🙏😘😘😘🥰
Wage guru
ਜਜ਼ਬਾਤੀ ਕਰਤਾ ਅੱਜ ਤਾ ਰਿਪਣ. ਰੁੱਖੇ ਨਾ ਕਰ ਜਾਇਓ ਕੀਤੇ ਫਾਜ਼ਿਲਕਾ ਵਾਲਿਆਂ ਨੂੰ!ਮਤਲਬ ਸਾਰਾ ਮੋਹ ਪਿਆਰ ਨਾ ਖੋ ਕੇ ਲੈ ਜਾਇਓ |ਮੇਹਰਬਾਨੀ |ਵਧਦੇ ਚਲੋ.
Fazilka mouzam
Ripan and khushi ,,ਅੱਜ ਸਭ ਤੋਂ ਵਧੀਆ ਗੱਲ ਥੋਡੀ ਇਹ ਲੱਗੀ ਕੇ ,ਤੁਸੀ ਬਿਨਾ ਕਿਸੇ ਭੇਦ ਭਾਵ ਤੋਂ ਕਿਸੇ ਦੇ ਘਰ ਹੀ ਚਲੇ ਜਾਨੇ ਓ ਤੇ ਓਹਨਾ ਦੇ ਘਰ ਦਾ ਪ੍ਰਸਾਦ ਪਾਣੀ ਛੱਕਦੇ ਓ ।। ਨਹੀਂ ਤਾਂ ਅੱਜ ਕੱਲ ਲੋਕਾਂ ਦਾ ਬੇੜਾ ਗ਼ਰਕ ਹੋਇਆ ਪਿਆ , ਜਾਤ ਪਾਤ ,ਊਚ ਨੀਚ ਪਤਾ ਨੀ ਕਿੰਨਾ ਕੁਝ ਦੇਖਦੇ ਆ ਲੋਕ । Love u bro 🤗 ,, Ripan and khushi ਥੋਨੂੰ ਮੇਰੇ ਵੱਲੋਂ ਤੇ ਮੇਰੇ ਨਾਲ ਜੁੜੇ ਹਰ ਰਿਸਤੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ । ਤੁਸੀਂ ਐਦਾਂ ਹੀ ਮਿਹਨਤ ਕਰਦੇ ਰਹੋ ,ਵਾਹਿਗੁਰੂ ਜੀ ਥੋਨੂੰ ਤੱਤੀਆਂ ਠੰਢੀਆਂ ਹਵਾਵਾਂ ਤੋਂ ਬਚਾਈ ਰੱਖਣ।🙏
ਵਾਹ ਓ ਰਿਪਨ ਸੱਚ ਮੁੱਚ ਹੀ ਰੱਬ ਨੇ ਤੈਨੂੰ ਖੁਸ਼ੀ ਦਿੱਤੀ ਹੈ ❤️🙏
ਹੁਣ ਤਾਂ ਰੂਹ ਦੀ ਖੁਰਾਕ ਬਣ ਗਿਆ ਹੈ ਤੁਹਾਡਾ ਵਲੋਗ ।ਵਾਹਿਗੁਰੂ ਚੜ੍ਹਦੀ ਕਲਾ ਰੱਖੇ।
ਸੋਹਣੇ ਪੰਜਾਬ ਵਿੱਚ ਫਾਜਿਲਕਾ ਜਿਲ੍ਹਾ ਅਤੇ ਪਿਆਰ ਗੜੁੱਚ ਇਸ ਇਲਾਕੇ ਦੇ ਲੋਕ। ਇਥੇ ਰਹਿੰਦਿਆਂ ਕਦੇ ਇਸ ਦੇ ਵਿਲੱਖਣ ਸਭਿਆਚਾਰ ਨੂੰ ਨੇੜਿਓਂ ਹੋ ਕੇ ਨਹੀਂ ਸੀ ਦੇਖਿਆ। ਬਾਬਾ ਪੋਖਰ ਸਿੰਘ ਨੇ ਝੂੰਮਰ ਲੋਕ ਨਾਚ
ਸਾਡੇ ਧੰਨ ਭਾਗ ਜੋ ਘਰ ਬੈਠੇ ਪੰਜਾਬ ਦੇ ਦਰਸ਼ਨ ਕਰੀ ਜਾਨੇ ਆ
ਪਿਆਰੇ ਬੱਚਿਓ ਜਿਉਂਦੇ ਵਸਦੇ ਰਹੋ ,ਜਿਹੜਾ ਪੰਜਾਬ ਤੁਸੀਂ ਆਪ ਦੇਖ ਤੇ ਦੂਜਿਆਂ ਨੂੰ ਦਿਖਾ ਰਹੇ ਹੋ , ਇਹ ਓਸ ਅਸਲੀ ਪੰਜਾਬ ਦੀ ਰੂਹ ਹੈ ,ਜਿਹੜਾ ਅਸਲੀ ਪੰਜਾਬ ਕਿਹਾ ਜਾ ਸਕਦਾ ਹੈ।
ਵਹਿਗੁਰੂ ਜੀ ਤੁਹਾਨੂੰ ਬਹੁਤ ਸਾਰੀਅਾ ਖ਼ੁਸੀਅਾ ਦੇਣ ੳ sorry ਖ਼ੁਸੀ ੲਿੱਕ ਹੀ ਰਹੇ ਪਰ ਤਰੱਕੀਅਾ ਬਹੁਤ ਦੇਣ
*ਬਹੁਤ ਵਧੀਆ ਬਲੋਗ ਵੀਰ ਜੀ ਤੁਸੀ ਤੁਸੀਂ ਸ੍ਰੀ ਹੇਮਕੁੰਟ ਸਾਹਿਬ ਅਤੇ ਫੁੱਲਾਂ ਦੀ ਘਾਟੀ ਉਤਰਾਖੰਡ ਵੀ ਦਿਖਾਓ ਵੀਰ ਜੀ 25 May 2022 ਨੂੰ ਯਾਤਰਾ ਖੁਲੇਗੀ*
ਲਭਨੀ ਨਿ ਮੌਜ ਪੰਜਾਬ ਵਰਗੀ 🙏❤️💞
❤️💚♥️💜💙 ਬਰਨਾਲਾ ਭਦੌੜ ਤੋਂ 😍😍😍😍love you khusi and ripan veer carry on,
ਬਹੁਤ ਵਧੀਆ ਲੱਗਿਆ ਅਪਣੇ ਪਿੰਡ ਦੇਖ ਕੇ ਮੈਂ ਮਨਸੇ ਪਿੰਡ ਤੋਂ ਹਾਂ 🙏🙏🙏🙏
ਬਹੁਤ ਬਹੁਤ ਹੀ ਖੂਬਸੂਰਤ ਹੈ ਆਪ ਜੀ ਨੇ ਪੰਜਾਬ ਦੇ ਪਿੰਡਾਂ ਦੇ ਦਰਸ਼ਨ ਕਰਨ ਕਰਵਾਏ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ੀਸ਼ ਕਰਨ ਜੀ ਵਾਹਿਗੁਰੂ ਜੀ 🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ।ਭਰਾਵਾਂ ਮਜਾ ਆ ਗਿਆ ਹੈ ਇਹੋ ਜਿਹੀ ਵਿਡੀੳ ਹੋਰਾਂ ਚੈਨਲਾ ਤੇ ਨਹੀ ਮਿਲ ਸਕਦੀ👌👌👌👌👌🚩🚩
Very nice very beautiful
ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ 🙏🙏
Thank you, glad to see Fazilka again after 52 years. I was there during the 1971 war. My Gorkha paltan freed Muazzam from Pakistan in 1971. Salem shah was our HQ. I wish you had panned your camera over the village. Fazilka town was totally deserted, not a soul was there. 🙏
Tuhadi friendly nature bahot good aaaa....love you guys .
bohat sohne lgge veer vlog thode real punjab tusi hii dikha rhe oo
ਭਾਊ ਮਾਝੇ ਆਲੇ ਬੋਲੀ ਦੇ ਮਾੜੇ ਹੋ ਸਕਦੇ ਪਰ ਦਿਲ ਦੇ ਨੀ ਮਾੜੇ | 😍😍 ਮਾਝੇ ਆਲੇ ਭਾਊ
ਬਿਲਕੁੱਲ ਵੀਰ
Rigt 🙏
May Waheguru bless both of you
ਆਖਿਰ ਸਾਡੇ ਪਿੰਡ ਤਕ ਪਾਉਚ ਹੈ ਵੀਰਜੀ ਫ਼ਾਜ਼ਿਲਕਾ ਸਾਡਾ ਇਲਕਾ ਹੈ ਇਥੋਂ ਲੋਕ ਬਹੁਤ ਵਧੀਆ ਮਿਲਣਸਾਰ ਨੇ । ਸ਼ੁਕਰੀਆ ਵੀਰ ਜੀ ਇਹ ਇਲਾਕਾ ਦਿਖਾਣ ਲਈ।
ਬਹੁਤ ਵਧੀਆ ਉਪਰਾਲਾ ਜੀ ਜੋ ਤੁਸੀਂ ਸਾਨੂੰ ਘਰ ਬੈਠਿਆਂ ਹੀ ਸਭ ਕੁਝ ਦਿਖਾ ਰਹੇ ਹੋ
Jis Ghar vich ruke oho Ghar kina sohna hai cha peti roti khadi bhut khubsurat lagga ji .
ਬਹੁਤ ਵਧੀਆ ਸੁਭਾਅ ਓਧਰ ਦੇ ਲੋਕਾਂ ਦਾ
ਰਿਪਨ ਸਹੀ ਗਲ ਹੈ ਗਰੀਬੀ ਨਿਮਰਤਾ ਹਲੇਮੀ ਬਹੁਤ ਇਨਾ ਵੀਰਾਂ ਵਿਚ ਮੇਨੂੰ ਬਹੁਤ ਵਧੀਆ ਲਗ ਦੇ ਨੇਇਹ ਪਿੰਡ ਅਸੀਂ ਕਦੋਂ ਦੇਖਣੇ ਸੀ ਇਹ ਨਗਰ ਬੰਦੇ ਠੰਡੇ ਸੁਭਾਅ ਵਾਲੇ
ਰਿਪਨ ਤੇਖੁਸੀ ਤੁਸੀਂ ਸਚ ਮੁੱਚ ਹੀ ਅਸਲੀ ਪੰਜਾਬ ਦੇ ਦਰਸ਼ਨ ਅਸੀਂ ਕਦੋ ਦੇਖਣਾ ਸੀ ਇਹ ਪਿੰਡ ਰਿਪਨ ਠੰਡੇ ਸੁਭਾਅ ਦੇ ਮਾਲਕ ਹੋ ਤੁਸੀਂ ਤੇਨੁੰ ਵਾਹਿਗੁਰੂ ਜੀ ਨੇਖੁਸੀ ਬਖਸੀ ਹੈ ਵਾਹਿਗੁਰੂ ਜੀ ਲੰਮੀ ਉਮਰ ਕਰੈ ਮੇਰਾ ਸਤਿਗੁਰੂ mundia ludhiana
Very nice vlog pinda vich Rihan waliaa de dil bohut saaf te Shache hunde aa ❤❤❤❤❤❤❤
ਬਹੁਤ ਹੀ ਵਧੀਆ ਵੀਡੀਓਜ ਨੇ ਸਾਰੀਆਂ 🙏🙏🙏🙏
I Love Ripan and Khushi beta from the core of my heart
ਸਾਨੂੰ ਮਾਣ ਪੰਜਾਬੀ ਹੋਣ ਤੇ।
punjab bahut sohna ta payara ha , dhanwadh fazilka ta border da area wekhaun layi ripan khushi
Thanks veer g, main fazilka ton han but last year ton patiala ch stay kr re han. Thodi video naal apna area dekhya. Dil ko sukoon Aya. Nostalgic
ਏ ਸਾਡਾ ਪਿੰਡ ਆ ❤❤love you golaba bhani
I love my Punjab your Punjab is my Punjab my Punjab is your Punjab what a golden time when our forefathers live together with love and Brotherhood
Ripan veer kina pyar krde ne lok thonu dilo sloot aa ripan veer te sadi bharjayi khooshi nu
ਸਾਡਾ ਪਿੰਡ ਮੋਜਮ ਹੈ ਜੀ ਜਿਥੋਂ ਦੇ ਮਿਆ ਮਨਜੂਰ ਅਹਿਮਦ ਵਟੁ ਜੋਂ ਕਿ ਹੁਣ pakistan ਦੇ ਵਿਚ ਹਨ
ਵਾਹਿਗੁਰੂ ਚੜਦੀ ਕਲਾ ਰੱਖੇ ਜੀ 🙏ਰਾਮ ਸਿੰਘ ਜਖੇਪਲ
Butiful video yar ma Mustafa Pakistan sa ho yar
Also thanks from Subscribe r for welcoming Punjabi travel couple
ਲਵਜੀਤ ਭਾਈ ਨੂੰ ਸਲੂਟ
Gndu asr
ਘਰ ਬੈਠਿਆਂ ਨੂੰ ਬਾਰਡਰ ਏਰੀਏ ਦੀ ਸੈਰ ਕਰਾ ਦਿੱਤੀ ਬਹੁਤ ਬਹੁਤ ਧੰਨਵਾਦ 🙏🙏🙏🙏🙏
ਬਹੁਤ ਵਧੀਆ ਬੇਟਾ ਜੀ 🙏🏽🙏🏽 ਬਰਨਾਲਾ
Bahut Bahut Dhanwaad Bai ji Saade Fazilka Nu Explore Karn lyii...🙏❣️😊Parmatma Tuhanu Hamesha Khush rakhe....🙏❣️😊
God bless you dear capl
Blessing both of you beta from Canada 🇨🇦
ਬਹੁਤ ਚੰਗਾ ਲੱਗਾ ਬਿਨਾ ਕਿਸੇ ਭੇਦਭਾਵ ਦੇ ਤੁਸੀ ਸਭ ਦਾ ਸਾਤਿਕਾਰ ਕਰਦੇ ੳ
ਬਹੁਤ ਵਧੀਆ ਜੀ। ਧੰਨਵਾਦ 👍 BALWINDER SANGRUR
Fajilka bahak khas vi ayo ji
ਨਾ ਪਿੰਡ ਦਿਲ ਚੋ ਨਿਕਲਦਾ,
ਭਾਵੇਂ ਪਿੰਡ ਚੋ ਨਿਕਲਿਆ ਮੈਂ ❤️
Blessings both of you beta from Fazilka
Lovely ਵੀਰ ਜੀ ਨੂੰ ਹੈਪੀ ਕੰਬੋਜ ਬਾਰੇ ਪੁੱਛ ਲੇਣਾ ਸੀ
It's really very nice
Me from Montgomery veer ji
Basically v r from fazilka
kabul shah khuban pind v gehra la jana c sir most welcome
Veer ji Muktsar mele te vi jroor ayeo asi milna Muktsar de villages da vi tour krayo
ਬਹੁਤ ਵਧੀਆ ਜਾਣਕਾਰੀ ਭਰਪੂਰ
ਮੋਗੇ ਦੇ ਪਿੰਡ ਤੋ ਪਿਆਰ ਸਤਿਕਾਰ ਇੰਤਜਾਰ siraaaaa
Ripan, really you shown the real picture, ashame on our so-called political leadership.
You both are great 👍👍👍👍👍salute you 🙏🙏🙏🙏🙏
Waheguru ji bless you
ਅਾਮ ਜਿੰਦਗੀ ਨਾਲੋਂ ਵੱਖਰਾ .good yaar
Wah ji wah boht vdia lgga sab kuz👍🙏gbu 🙏🙏
Bhai blakia Sade pind vi bani ha pind ghania , bajakhana
ਬਾਈ ਅਸੀਂ ਮਾਝੇ ਆਲੇ ਰੁੱਖੇ ਨਈ. ਸਾਡੀ ਬੋਲੀ ਈ ਏਦਾ ਦੀ ਆ. ਤੁਸੀਂ ਆ ਕੇ ਤਾ ਦੇਖਿਓ
Bro Mela lgda odo dsa ga y tarr parr jana aapa from hasta kalan ,❤️❤️❤️❤️❤️❤️❤️🙏❤️❤️❤️
ਧੰਨਵਾਦ ਬਾਈ ਪੰਜਾਬ ਦੇਖਾ ਦਿੱਤਾ
ਬਾਈ ਮਾਝੇ ਵਿਚ ਆ ਕੇ ਤਾਂ ਵੇਖੋ ਲੋਕ ਬਹੁਤ ਜਿਆਦਾ ਪਿਆਰ ਕਰਦੇ ਹਨ ਏਦਾਂ ਦੀ ਕੋਈ ਗੱਲ ਨਹੀਂ।
Purana pnjav jad a gya good ji
V nice ji tuci sade area nu explore kr rae o bhout vadia lga dekh ke
I Love AP Singh Sir from the core of my heart
Asi ve bhra fazlika toh ho ji
Hun jarur ana veer fazlika
Bahut wadhiya vlog..maan khus ho gaya ji..
Bro Sade hasta kalan aajeo j bhut kuj aa old Pakistan old numbardar ❤️❤️
Sardar G .darya day kinaray rehen waleyan di boli jaangli hondi a.Pakistan wali side tay Haveli Lakha da ilaqa a tay ess ton thori door Baseer pur tay Okara da area a.Ehna di boli same apnay wargi lagdi a
ਹੁਣ ਇਕ ਵਾਰੀ ਫੇਰ ਆਇਓ ਫ਼ਾਜ਼ਿਲਕਾ ਸ਼ਹਿਰ ਨੂੰ ਜ਼ਰੂਰ
fajilka bahak khas vi ayo
Labni Ni mauj Punjab,, wargi,👌👌👋 nice bro
Kudos to Ripun & Khushi
Sady pind cho lagh gy tuc veere sady ghr v ayo rete wali bhani
Bhaji DOABA CH AEOO PIND CH 🙏🙏nawanshaher sardar BHAGAT SINGH DE PIND ❤️
Bai G noor samand dy naal pind Behak khass hy next time jaroor visit karna ji 🙏🏻
Hard to explain how interesting your traveling tour God bless you both!
Very nice ji pind awa da Lok bahut vadia ji
🙏🙏🙏ਸਲੇਮ ਸ਼ਾਹ ਵਾਲੀਆਂ ਦੀ ਸਤਿ ਸ਼੍ਰੀ ਅਕਾਲ 🙏🙏🙏
God Bless You 🙏
Stay Blessed 🙏🙏
I Love Nasir Dhillon from the core of my heart
Very GOOD brother sister thanku
Wahe guru ji ka khalsa Wahe guru ji ki fatihe ❤️
Love from Naukot Sindh Pakistan ♥️♥️
ਰਿਪਨ ਵੀਰ ਬੁਹੁਤ ਵਧੀਆ ਵਡੀਓ
Sai gal aa Veera griba da ander rab vasd a
I love ferozpur..bahut njara aunda tuhadia video dekh ke...ਮੇਰੀ ਛੋਟੀ ਬੇਟੀ ਆ ਤੁਹਾਡੀਆਂ ਸਾਰੀਆਂ ਵੀਡਿਓ ਦੇਖਦੀ ਫੇਰ ਕਾਰਟੂਨ ਨੀ ਦੇਕਦੀ ਜਦੋਂ ਤੁਹਾਡੇ vlog ਦੀ ਘੰਟੀ। ਵੱਜਦੀ
Love from Shri Ganganagar Rajasthan
Bhai tusi great ho. Aap k Vlog bohat ache hote hain. Good information. I am Pakistan.
Atanki kashif
Waheguru ji mehar krn sb Te ❤️👏💐💐🌹🌹🌹
Bahut vadhia video banade ho tuci
Waheguru ji 🙏 tuhanu hamesha kush rakhe ❤❤😊😊
ਬਾਈ ਸਾਡੇ ਪਿੰਡ ਆਉ ਜਲਾਲਾਬਾਦ ਦੇ ਨਾਲ ਆ ਬਾਡਰ ਦੇ ਨਾਲ ਬਿਲਕੁਲ 2 ਕਿਲੋਮੀਟਰ ਦੂਰੀ ਤੇ ਤਾਰ ਆ।
गंगानगर जिले के अनुपगढ तहसील का गाँव खमीसा भी बार्डर पर है बिलकुल बार्डर पर और मजार भी है पिर बाबा की
Hi friend how are you i enjoy to see your videos plz make a video on pind ropana mukhsir distic frozpur .my grandfather was live in this village
Bro tuc gurdaspur ja aie ja nai pls gurdaspur gye ta pls video jur pona
Gurdaspur ch pls bhani banger pind de video jur bnona plssssss
Veera next time fazilka ayo naa apna ghar ayo 1weeka apna ghar hii reho thuanu sar ghumawa gaa apna laga border haga first vlog yaa wakha sii bro phala wakhnda hund naa thunu jarura milna sii I miss you bro
Nice good peoples dhan guru nanak
Very good information Thanks
I am Akram from Lahore Pakisran.
In 1947 after partition my parents migrated to Pakistan from a village which was near to Ferozepur Cantt.