ਲਾਉ ਜੀ ਹੋ ਗੀ ਤਿਆਰੀ ਕਿਸਾਨ ਮਿਲਣੀ ਦੀ

แชร์
ฝัง
  • เผยแพร่เมื่อ 13 ธ.ค. 2024

ความคิดเห็น • 125

  • @urmindersamra2974
    @urmindersamra2974 2 วันที่ผ่านมา +6

    ਬਿਲਕੁਲ ਸਹੀ ਗੱਲ ਕੀਤੀ ਵੀਰ ਹਰ ਕੋਈ ਇਕੋ ਜਾ ਨਹੀ ਹੁੰਦਾ ਪੰਜਾਬ ਦੀ ਖੇਤੀ ਚ ਏਹ ਪਰਵਾਸੀ ਮਜਦੂਰਾ ਦਾ ਬਹੁਤ ਵੱਡਾ ਯੋਗਦਾਨ ਆ ਲੋਕਲ ਮਜਦੂਰ ਪਹਿਲਾ ਵਾਲੇਆ ਦੀ ਹੀ ਸਾਝ ਸੀ ਨਵੀ ਪੀੜੀ ਚ ਏਹ ਸਾਝ ਖਤਮ ਆ ਵੀਰ ਥੋੜੇ ਨੇ ਜਿਹੜੇ ਸਾਝ ਰੱਖਦੇ ਨੇ
    ਸਾਡੇ ਕੋਲ ਕਮਾਦ ਲਈ ਲੇਬਰ ਨਹੀ ਸੀ ਜਦ ਸ਼ੁਰੂਆਤ ਕੀਤੀ ਕਮਾਦ ਦੀ ਇਕ ਸਾਲ ਚ ਸਾਡੇ ਕੰਨੀ ਹੱਥ ਲਵਾ ਦਿੱਤੇ ਅਸੀ ਕਮਾਦ ਦਾ ਖਹਿੜਾ ਛੱਡਣ ਲਈ ਮਜਬੂਰ ਹੋ ਗਏ ਫੇਰ ਮਿੱਲ ਨੇ ਲੇਬਰ ਦਿੱਤੀ ਯੂ ਪੀ ਦੀ ਏਨਾ ਸਵਾਦ ਆਏਆ ਕਮਾਦ ਲਾਓਣ ਦਾ ਗੱਲ ਛੱਡ ਦਿਓ ਪਿੰਡ ਦੀ ਲੇਬਰ ਵੇਲੇ ਸਿਰਫ 3 ਏਕੜ ਹੀ ਸੀ ਓਹਨੇ ਵੀ ਦੁਖੀ ਕਰਤਾ ਨਾਲ ਆਪ ਲੱਗਣਾ ਪੈਂਦਾ ਆ ਕੇ ਮਿੱਲ ਤੋ ਟਰਾਲੇ ਭਰਨ ਜਦ ਲੇਬਰ ਪੱਕੀ ਮਿਲ ਗਈ ਫੇਰ 20 ਏਕੜ ਵੀ ਘੱਟ ਲਗਦਾ ਸੀ
    ਜਦ ਪਰਚੀ ਆਓਦੀ ਫੋਨ ਕਰ ਦਿੰਦੇ ਅਗਲਾ ਦਿਨ ਬੰਦੇ ਮੋਟਰ ਤੇ ਹੁੰਦੇ ਸੀ ਮੇਰੇ ਆਓਣ ਤੋ ਬਾਅਦ ਕਮਾਦ ਛੱਡ ਦਿੱਤਾ ਓਹਨਾ ਦਾ ਫੋਨ ਅੱਜ ਵੀ ਆਓਦਾ
    ਕਾਰਨ ਸਿਰਫ ਓਹਨਾ ਨੂੰ ਇਨਸਾਨ ਸਮਝਦੇ ਸੀ ਵਧੀਆ ਦਾਲ ਸਬਜੀ ਘਰੋ ਬਣਦਾ ਸੀ ਰੋਟੀ ਚੌਲ ਆਪ ਬਣਾਓਦੇ ਡੱਬਾ ਸਰਾਬ ਦਾ ਠੰਡ ਹੁੰਦੀ ਆ ਓਦੋ ਰੋਜ ਇਕ ਬੋਤਲ ਪੀਦੇ ਸੀ 13 ਬੰਦੇ ਆਪਣੇ-ਆਪ ਹੀ ਬਾਰਵੇ ਦਿਨ ਕਹਿ ਦਿੰਦੇ ਕੇ ਅੱਜ ਡੱਬਾ ਖਤਮ ਹੋ ਜਾਊ ਆਪਣੀ ਪਿੰਡ ਆਲੀ ਲੇਬਰ ਵੇਖ ਲਓ ਰੋਜ ਦੀ ਬੋਤਲ ਨਾਲ ਸਾਰ ਲੈਣਗੇ

  • @urmindersamra2974
    @urmindersamra2974 2 วันที่ผ่านมา +7

    ਮੁਕਦੀ ਗੱਲ ਜਿਸ ਕੋਲ ਤਾ ਚਾਰ ਸਿਆੜ ਹੈਗੇ ਓਹ ਤਾ ਕਦੀ ਨੀ ਕਹਿੰਦਾ ਕੇ ਭਈਏ ਭਜਾਓ ਭਈਏ ਭਜਾਓ ਜਿਹੜੇ ਵੇਚ ਵੱਟ ਕੇ ਵਿਹਲੇ ਆ ਫੇਸਬੁੱਕ ਤੇ ਗਿਆਨ ਵੰਡਣ ਲਈ ਓਹ ਜਰੂਰ ਕਹਿੰਦੇ ਨਾ

  • @rajeevbattan8111
    @rajeevbattan8111 2 วันที่ผ่านมา +1

    Asli guru je k sikh de soch❤❤❤

  • @SIDHU14457
    @SIDHU14457 2 วันที่ผ่านมา +2

    ਸਤਿ ਸ਼੍ਰੀ ਅਕਾਲ ਵੀਰ ਜੀ🙏🏻 ਮਨਪ੍ਰੀਤ ਸਿੰਘ ਪਿੰਡ ਭੈਣੀ ਫੱਤਾ ਜਿਲਾ ਬਰਨਾਲਾ ਪੰਜਾਬ⛳️ ਬਹੁਤ ਵਧੀਆ 📹ਵੀਡੀਓ ਅਤੇ 🌾ਖੇਤੀਬਾੜੀ ਬਾਰੇ ਜਾਣਕਾਰੀ ਵੀਰ ਜੀ🎉 ਵਾਹਿਗੁਰੂ ਦਿਨ ਦੁਗਨੀ, ਰਾਤ ​​ਚੌਗੁਣੀ ਤਰੱਕੀ ਬਖਸੇ🎊

  • @amardeepsinghbhattikala189
    @amardeepsinghbhattikala189 2 วันที่ผ่านมา +1

    Sat shri akal veer ji ardas karda ha vi akal purkh waheguru ji chardikala tandarusti te sarbat da bhla wakshan baba nanak ji hor tarakian wakshan veere bihari bande sade v jiri wale ta 45 sall toh aw rehe kam wale vi 20 saal toh upar ho gye kde koi problem nahi ayi veer eh bande imaandar v bohot hunde

  • @gurvindersingh6806
    @gurvindersingh6806 2 วันที่ผ่านมา +2

    Sat sri akal ji

  • @jagsirgill7695
    @jagsirgill7695 2 วันที่ผ่านมา +1

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉 ਸ੍ਰ ਜਗਸੀਰ ਸਿੰਘ ਗਿੱਲ ❤❤❤❤❤ ਪਿੰਡ ਮਾਣੂੰਕੇ ਗਿੱਲ 👍👍👍👍👍 ਜ਼ਿਲ੍ਹਾ ਮੋਗਾ ❤❤❤🎉🎉🎉

  • @gurtejsidhu7913
    @gurtejsidhu7913 2 วันที่ผ่านมา +1

    ❤❤❤❤ Sandhu From Jodhan wala ਵੀਰ ❤❤❤

  • @GurpreetSinghgill-l4f
    @GurpreetSinghgill-l4f 2 วันที่ผ่านมา +1

    Sat sri akal veer ji pind kokri pulla Singh

  • @NirvairSekhon-ir4gu
    @NirvairSekhon-ir4gu 2 วันที่ผ่านมา +3

    Nice 👍🏻👍🏻👍🏻👍🏻👍🏻👍🏻🎉🎉🎉🎉

  • @pachitarsingh9580
    @pachitarsingh9580 13 ชั่วโมงที่ผ่านมา

    Sat sri akal bai g 🙏

  • @PalwinderSingh-fc9lo
    @PalwinderSingh-fc9lo 2 วันที่ผ่านมา +1

    Sat Sri akal Sandhu veer ji. Good job 👌👍 ❤❤ Waheguru ji chardikla vich te hamesha khush rakhn sare Sandhu pariwar nu. ❤❤ Palwinder singh Gill. Chak bhi ka. Raikot Ludhiana Punjab ❤❤❤❤❤

  • @jagjitjagjit1281
    @jagjitjagjit1281 2 วันที่ผ่านมา +1

    ਸਤਿ ਸੀ੍ ਅਕਾਲ ਬਾਈ ਜੀ👍👍👍

  • @ParminderSingh-s1w
    @ParminderSingh-s1w 2 วันที่ผ่านมา +2

    Good bro 👍👍

  • @dilvargill-nw7xo
    @dilvargill-nw7xo 2 วันที่ผ่านมา +1

    Ssa ji rara sahib to 🙏🙏🙏🙏🙏🙏🙏🙏🙏🙏

  • @SANDHU678
    @SANDHU678 2 วันที่ผ่านมา +3

    ਕੋਈ ਕੰਮ ਕਰਕੇ ਨੀ ਰਾਜੀ ਪੰਜਾਬੀ ਬਾਈ

  • @parveenmalik3885
    @parveenmalik3885 2 วันที่ผ่านมา +1

    Sat shree akal bhai ji 🙏

  • @cloudcouches542
    @cloudcouches542 2 วันที่ผ่านมา +1

    Very nice veer ❤❤

  • @PindersinghKhatkar
    @PindersinghKhatkar 2 วันที่ผ่านมา +1

    ❤❤❤❤❤❤❤❤❤❤❤❤❤❤❤❤❤❤❤❤

  • @ajadwindersingh2235
    @ajadwindersingh2235 2 วันที่ผ่านมา +1

    Sat Sri akal paji ji 🙏🇩🇪🙏

  • @jaswantsinghcheema1021
    @jaswantsinghcheema1021 2 วันที่ผ่านมา +1

    Sat shri akal y g Kalakh ton

  • @pb05wala05
    @pb05wala05 2 วันที่ผ่านมา +1

    Gud vr g❤

  • @vipandeep2183
    @vipandeep2183 2 วันที่ผ่านมา +1

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @charanjitpattar
    @charanjitpattar 2 วันที่ผ่านมา +1

    Sat Sri akal paji ji

  • @mandipjosan1454
    @mandipjosan1454 2 วันที่ผ่านมา +1

    Superseeder wali Kanak Changi tra dikahi nehi

  • @jaswindersingh-pt4yg
    @jaswindersingh-pt4yg 2 วันที่ผ่านมา +1

    ❤❤❤🙏🙏🙏

  • @Dhanoafarm_585
    @Dhanoafarm_585 2 วันที่ผ่านมา +1

    Sat sri akal veer

  • @Sukhjindersingh-zh5lb
    @Sukhjindersingh-zh5lb 2 วันที่ผ่านมา +1

    🙏💘👍

  • @bijenderkumar1685
    @bijenderkumar1685 2 วันที่ผ่านมา +1

    🙏🙏❤️❤️👍

  • @bhindhersinghrandhawa5943
    @bhindhersinghrandhawa5943 2 วันที่ผ่านมา +1

    👏🙏🙏🙏

  • @ranjeetgurm2657
    @ranjeetgurm2657 2 วันที่ผ่านมา +1

    Bilkul shi verji

  • @lakhvir_dhanju
    @lakhvir_dhanju 2 วันที่ผ่านมา +1

    Waheguru ji

  • @MdNaushad-gz2hf
    @MdNaushad-gz2hf 2 วันที่ผ่านมา +1

    Thank you❤❤❤

  • @iqbalsidhu6651
    @iqbalsidhu6651 2 วันที่ผ่านมา +1

    Well come ji

  • @harwinderchandi5516
    @harwinderchandi5516 2 วันที่ผ่านมา +1

    waheguru ji

  • @baldevsinghbaldevsingh1753
    @baldevsinghbaldevsingh1753 2 วันที่ผ่านมา +1

  • @TARWINDERSINGH-s1f
    @TARWINDERSINGH-s1f 2 วันที่ผ่านมา +1

    Phaji please don’t very people 🙏

  • @ManjitSingh-b6n
    @ManjitSingh-b6n 2 วันที่ผ่านมา +1

    ਬਾਪੂ। ਸ਼ੰਭੂ। ਨੂੰ ਭੇਜ। ਦਿਉ

  • @omprakashsuman6900
    @omprakashsuman6900 2 วันที่ผ่านมา +1

    🙏🏻🙏🏻

  • @farhankhurshid8310
    @farhankhurshid8310 2 วันที่ผ่านมา +1

    Nice bro

  • @allinone-cz5ee
    @allinone-cz5ee 2 วันที่ผ่านมา +1

    🙏🙏🙏🙏

  • @prabhgill135
    @prabhgill135 2 วันที่ผ่านมา +1

    🙏🙏🙏

  • @GurjeetSingh-bh2hm
    @GurjeetSingh-bh2hm 2 วันที่ผ่านมา +1

    Thanks bro

  • @shamshersingh2710
    @shamshersingh2710 2 วันที่ผ่านมา +1

    Good g

  • @harwinderchandi5516
    @harwinderchandi5516 2 วันที่ผ่านมา +1

    so sad bro

  • @Kuldeepsingh-j6n4j
    @Kuldeepsingh-j6n4j 2 วันที่ผ่านมา +1

    🙏

  • @allinone-cz5ee
    @allinone-cz5ee 2 วันที่ผ่านมา +1

    Good j

  • @respectfarmer4128
    @respectfarmer4128 2 วันที่ผ่านมา +1

    ❤❤❤

  • @sehajtoor2193
    @sehajtoor2193 2 วันที่ผ่านมา +1

    ❤❤

  • @JagtarSingh-xe6lm
    @JagtarSingh-xe6lm 2 วันที่ผ่านมา +1

    Jata jeoda vasda rah

  • @SukhwinderSingh-sd8fe
    @SukhwinderSingh-sd8fe 2 วันที่ผ่านมา +2

    Marche de teri koi jimevaari ni bandi teri vadyaa kisaanaa ?

  • @sukhveersingh9533
    @sukhveersingh9533 2 วันที่ผ่านมา +1

    Waheguru ji

  • @ramandhaliwal7902
    @ramandhaliwal7902 2 วันที่ผ่านมา +1

    Nice bro

  • @MdNaushad-gz2hf
    @MdNaushad-gz2hf 2 วันที่ผ่านมา +1

    ❤❤❤❤❤

  • @mangatram3791
    @mangatram3791 2 วันที่ผ่านมา +1

    ❤❤

  • @bhupendersingh9110
    @bhupendersingh9110 2 วันที่ผ่านมา

    🙏🙏🙏

  • @bogasidhutalwandi576
    @bogasidhutalwandi576 2 วันที่ผ่านมา +1

    ❤❤❤

  • @Harp_aulakh0001
    @Harp_aulakh0001 2 วันที่ผ่านมา +1

    ❤❤❤❤❤❤

  • @bittusingh9674
    @bittusingh9674 2 วันที่ผ่านมา +2

    ❤❤❤❤

  • @ravijudge52
    @ravijudge52 2 วันที่ผ่านมา +1

    ❤❤❤

  • @tejindersingh3882
    @tejindersingh3882 2 วันที่ผ่านมา +1

    ❤❤

  • @travelonearth2m61
    @travelonearth2m61 2 วันที่ผ่านมา +1

    ❤❤❤