Official Video | ਹੋਮਲੈਸ (ਅਧਿਆਯ 1) - R NAIT | | MXRCI | Tru Makers |

แชร์
ฝัง
  • เผยแพร่เมื่อ 10 ก.ย. 2024
  • R Nait Music & Rajchet Sharma Presents Official Video of R Nait's Punjabi Song HOMELESS (Chapter 1)
    "ਹੋਮਲੈਸ" ਇੱਕ ਪੁਰਜ਼ੋਰ ਪੰਜਾਬੀ ਗੀਤ ਹੈ ਜਿੱਥੇ R ਨੈਟ ਗੁੰਜ਼ਲਾਂ ਵਿੱਚ ਖੋਈ ਹੋਈ ਪਿਆਰ, ਪਛਤਾਵਾ ਅਤੇ ਬਿਗਾਡ਼ ਤੋਂ ਬਾਅਦ ਦੀ ਭਾਵਨਾ ਉਤਾਰਦਾ ਹੈ।
    Please Like, Comment, Share and Subscribe to the channel for more updates!
    Track Credits:-
    Song - Homeless Chapter 1
    Singer/Lyrics/Composer - R Nait
    Music - Mxrci
    Film By - Tru Makers
    Edit & DI - Arshpreet
    Lyrics:
    Ni Naa Pehla Ja Suroor Tere Pyar Da Reha
    Haan Na Mai Ghar Da Reha
    Te Naa Mai Bahar Da Reha
    O Chotti De Shikari Nu Tu Rahi Chadhdi
    Ni Billo Jehda Banda Duniya Nu Chadh'da Reha
    Teri Neet Sigi Maadi Kitho Pugni Si Yaari
    Neet Sigi Maadi Kitho Nibhni Si Yaari
    Kitho Maade Dil Wali Dindi Saath Jatt De
    Ni Tu Mitti Ch Milagi Jazbaat Jatt De
    Ni Hoge Hopeless'an Warge Halaat Jatt De
    Mitti Ch Milagi Jazbaat Jatt De
    Ni Hoge Homeless'an Warge Halaat Jatt De
    Firre Husn'an Nu Wand'di Pataseyan De Waang
    Tere Jiddi Tan Rakane Koi Donor Nahi
    Meri Zindagi De Ride Sunne Bebe Wangu Kol
    Hor Teeja Banda Mitran Da Owner Nahi
    Tera Adla Te Badli Da Kamm Aa Rakane
    Kamm Tere Aala Mitran Da Zoner Nahi
    Tere Dukhan Da Sataya Munda Hatthan Vich Aaya
    Gamm'an Da Sataya Munda Hatthan Vich Aaya
    Billo Teeje Pind Sunde Ra Daat Jatt De
    Ni Tu Mitti Ch Milagi Jazbaat Jatt De
    Ni Hoge Hopeless'an Warge Halaat Jatt De
    Mitti Ch Milagi Jazbaat Jatt De
    Ni Hoge Homeless'an Warge Halaat Jatt De
    O Pehla Pehla Pyar Lagge Khand Warga
    Ni Jadon Painda Ae Fark Fer Zehar Banda
    O Gali Gali Dinde Naa Bhajayi Firdi
    Ni Vekh Munde De Khwab'an Da Kivein Tyre Banda
    O Maada Hunda Ishq De Vich Tutteya
    Ni Banda Saadh Banda Ja Fer Shayar Banda
    Hogi Life Vehdi Vehdi Tutte Dil Wala Daddy
    Life Vehdi Vehdi Tutte Dil Wala Daddy
    Bachhe Shurriyan De Honge Jawaak Jatt De
    Ni Tu Mitti Ch Milagi Jazbaat Jatt De
    Ni Hoge Hopeless'an Warge Halaat Jatt De
    Mitti Ch Milagi Jazbaat Jatt De
    Ni Hoge Homeless'an Warge Halaat Jatt De
    Jhuthe Pyar'an De Flavour'an Ne Patti Janta
    Ni Jagah Jagah Te Jaake Ni Rate Puchhide Hunde
    O Bande Tan Rakane Hunde Aakhar Nu Bande
    Dass Hor Kehda Bande Saale Gucci De Hunde
    O Ikk Vaari Hoge Jihde Hoge Balliye
    Ni Kamm Sadde Ton Ni Bandar Dapoosi De Hunde
    Tera Dharampure Wala Ni Tu Khaana Jinna Khaa Laaa
    Dharampure Wala Ni Tu Khaana Jinna Khaa Laa
    Ruk Bhaag Halle Hoye Ni Chalaak Jatt De
    Ni Tu Mitti Ch Milagi Jazbaat Jatt De
    Ni Hoge Hopeless'an Warge Halaat Jatt De
    Mitti Ch Milagi Jazbaat Jatt De
    Ni Hoge Homeless'an Warge Halaat Jatt De
    🎧 Listen to HOMELESS Chapter 1 song on all Audio Streaming Platforms:-
    ♪ Spotify - rnait.bfan.lin...
    ♪ Apple Music - rnait.bfan.lin...
    ♪ Wynk - rnait.bfan.lin...
    ♪ Gaana - rnait.bfan.lin...
    ♪ Resso - rnait.bfan.lin...
    ♪ Amazon Music - rnait.bfan.lin...
    ♪ TH-cam Music - rnait.bfan.lin...
    Team Believe Artist Services:- linktr.ee/beli...
    🔔 Subscribe To Our Channel: / r nait - topic
    Enjoy & stay connected with us!
    ► Like us on Facebook: / officialrnait1
    ► Follow us on Twitter: / rnaitofficial
    ► Follow us on Instagram: / official_rnait
    ► Follow on Snapchat: / r-nait
    For Licensing enquiries:
    Email:- sync-india@believedigital.com
    #rnait #homeless #punjabisong #punjabi #betrayal #love #hurt

ความคิดเห็น • 5K

  • @RNait
    @RNait  ปีที่แล้ว +2856

    HAJI KIDA LAGYA HOMELESS CHAPTER 1 COMMENTS KR K DSEO ❤

  • @lovepreetbrar5953
    @lovepreetbrar5953 ปีที่แล้ว +61

    ਜੋ ਵੀ ਇਹ ਸੌਂਗ ਸੁਣ ਕੇ ਕਮੇਂਟ ਪੜ ਰਿਹਾ ਉਹਨਾਂ ਦੀਆਂ ਅੱਖਾਂ ਕਦੇ ਵੀ ਦੁੱਖ ਨਾ ਦੇਖਣ ਰੱਬਾ🙏

  • @JTC-i4f
    @JTC-i4f 3 หลายเดือนก่อน +23

    ਹਾਂ, ਬਾਈ ਪਹਿਲੀ ਗੱਲ ਤਾਂ ਐਂਡ ਤੇ ਨਹਿਰ ਚ ਛਾਲ ਨ੍ਹੀਂ ਸੀ ਮਾਰਨੀ ਦੂਜੀ ਜੇ ਮਾਰ ਦਿੱਤੀ ਤਾਂ ਬਾਈ ਬਣ ਕੇ ਨਿੱਕਲ ਆਈ, ਅਸੀਂ ਦੂਜੇ ਚੈਪਟਰ ਦੀ ਡੀਕ ਚ ਬੈਠੇ ਆਂ।

  • @parwindersingh6323
    @parwindersingh6323 ปีที่แล้ว +26

    ਸੱਚੀ ਬਾਈ ਦੇ ਗੀਤ ਸੁਣ ਕਿ ਸਕੂਨ ਮਿਲਦਾ ਬਹੁਤ ਲਵ ਯੂ bro❤️❤️❤️❤️❤️❤️

  • @vickysandhu2296
    @vickysandhu2296 ปีที่แล้ว +87

    ਪਤੰਦਰ ਪਤਾ ਕਿੱਥੋਂ ਸੱਚ ਲਿਖਣ ਕੇ ਲਿਓਦਾ ਜਖਮ ਹਰੇ ਕਰ ਦਿੰਦਾ ਆ ਭਰਾ ਤੇਰੇ ਗੀਤ ਹਰ ਇਕ ਮੇਰੀ ਪੁਰਾਣੀ ਕਹਾਣੀ ਯਾਦ ਕਰਵਾ ਜਾਦਾ ਆ ਮੇਰੇ ਨਾਲ same time same km eda ਹੀ ਹੋਇਆ ਸੀ
    ਪਰ ਕੋਈ ਚੱਕਰ ਨਈ ਤੇਰੇ ਗੀਤ ਸੁਣ ਸੁਣ ਕੇ ਜਿੰਦਗੀ ਜਿਉਣ ਦਾ ਹੌਸਲਾ ਮਿਲ ਜਾਦਾ ਆ
    ❣️❣️❣️❣️❣️Love you ❣️❣️❣️ bhra ❣️❣️❣️❣️
    🙏🏻🙏🏻🙏🏻🙏🏻 ਵਾਹਿਗੁਰੂ ਹਮੇਸ਼ਾ ਹੀ ਤੈਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੇ ਤਰੱਕੀ ਬਖਸ਼ੇ ਭਰਾ🙏🏻🙏🏻🙏🏻
    💕💕 ਉਹ ਕਮਲੀ ਕਿ ਜਾਣੇ ਇਸ਼ਕ ਚ ਜੋ ਵੀ ਹਾਰ ਜਾਦਾ ਕੁੱਝ ਗੱਲਾਂ ਇਦਾ ਦੀਆ ਜੋ ਸੰਧੂ ਦਿਲ ਵਿੱਚ ਹੀ ਰੱਖ ਜਾਦਾ....…....

  • @user-xj1xh4ws2f
    @user-xj1xh4ws2f ปีที่แล้ว +19

    ਐਸੇ ਗੀਤ ਦੇ ਹੋਰ ਚੈਪਟਰ ਆਉਣੇ ਆ ਤਾਂ ਪਹਿਲਾਂ ਹੀ ਸੀ ਬਾਬੇ ਖਿਚੀ ਰੱਖੋ ਕੰਮ ਜਿਓਦਾ ਵੱਸਦਾ ਰਹਿ ਬਾਈ ਆਰ ਨੈਤ ਹਲਾਤਾਂ ਤੇ ਡਿਪੈਡ ਗੀਤ ਬਣਾਓਦਾ ਨਾ ਹੀ ਗੰਨਾ ਪਿਸਤੌਲਾਂ ਤੇ ਘੈਂਟ ਧਰਮਪੁਰੇ ਵਾਲੇ ਯਾਰਾਂ ❤❤

  • @SarwanKumar-jk3jm
    @SarwanKumar-jk3jm ปีที่แล้ว +62

    ਬਾਈ r nait ਕੀ ਲਿਖਦਾ ਯਾਰ ਤੂੰ ਕਦੇ ਏਨਾ ਸੱਚ ਲਿਖ ਦਿੰਦਾ ਜੋ ਪੂਰੀ ਤਰਾਂ ਕਿਸੇ ਨਾਲ ਵਾਪਰਿਆ ਹੋਵੇ .same life ਚਲ ਰਹੀ ਮੇਰੀ ...ਰਬ ਤੈਨੂੰ ਹਮੇਸ਼ਾ kaim rakhe

  • @sahilvermasahilverma
    @sahilvermasahilverma 3 หลายเดือนก่อน +19

    Please chapter 2. ❤❤❤ R nait sir ji❤❤

  • @gillsaab8845
    @gillsaab8845 ปีที่แล้ว +332

    ਰ ਨੇਤ ਬਾਈ ਜੋ ਅੱਜ ਕੱਲ ਹੋ ਰਿਹਾ ਉਹੀ ਲੋਕਾਂ ਨੂੰ ਸ਼ੀਸ਼ਾ ਦਿਖਾਤਾ ਧੰਨਵਾਦ ਰੱਬ ਚੜਦੀ ਕਲਾ ਵਿਚ ਰੱਖੇ ❤❤❤❤❤❤😢😢😢😢😢😢😢😢

    • @kauliOfficial
      @kauliOfficial ปีที่แล้ว

      th-cam.com/channels/AAND7Mjct9-vETJlqQ876Q.html

    • @surjitsinghsurjitsingh7142
      @surjitsinghsurjitsingh7142 ปีที่แล้ว +3

      Nyc song ji 🎵❤💯

    • @user-xv4rc1gb1h
      @user-xv4rc1gb1h ปีที่แล้ว +2

      ki dekhata 😂😂😂

    • @happy-mi6dx
      @happy-mi6dx ปีที่แล้ว +3

      ​@@user-xv4rc1gb1h😂😂😂 ਇਹ 13 14 ਸਾਲ ਆਲੇ ਆ,,ਏਨਾ ਨੂੰ ਮਸ਼ੂਕਾ ਚੇਤੇ ਔਣ ਡਈਆ ਹੁਣੀਆਂ ਆ,,ਥੋੜਾ ਉਮਰ ਹੋ ਲੈਣਦੇ ਫੇ ਸਮਜ ਔਣੀ ਏਨਾ ਨੂੰ

    • @user-xv4rc1gb1h
      @user-xv4rc1gb1h ปีที่แล้ว

      @@happy-mi6dx fudi tera pyo german ch ah 6 salll hu gyee

  • @RandhawaSaab
    @RandhawaSaab ปีที่แล้ว +21

    R Nait ਬਾਈ ਦੀ ਕਲਮ 🖋️ ਤੇ ਆਵਾਜ਼ 🎙️ ਸੱਚ ਬਿਆਨ ਕਰਦੀ 🎭 ਅੱਜ ਕੱਲ ਜੋ ਚਲ ਰਿਹਾ🌍 🙏🏻

  • @spidereditzzzz
    @spidereditzzzz ปีที่แล้ว +53

    ਮਿੱਟੀ ਚ ਮਿਲਾਗੀ ਜਜ਼ਬਾਤ ਜੱਟ ਦੇ ਨੀ ਹੋਗੇ ਹੋਮਲੈਸਾਂ ਵਰਗੇ ਹਾਲਾਤ ਜੱਟ ਦੇ😢😢 jnn bhot vadia song dil Ron lag gia song sun ke i love you Bai ji ❣️

    • @kauliOfficial
      @kauliOfficial ปีที่แล้ว

      th-cam.com/channels/AAND7Mjct9-vETJlqQ876Q.html

    • @happy-mi6dx
      @happy-mi6dx ปีที่แล้ว

      😂😂😂😂

  • @shootpointgaming
    @shootpointgaming 4 หลายเดือนก่อน +30

    Like for chapter 2

  • @Livefocustv
    @Livefocustv ปีที่แล้ว +58

    ਰੱਬ ਅੱਗੇ ਹਮੇਸ਼ਾ ਦੁਆ ਕਰਦੇ ਹਾਂ ਕਿ ਰੱਬਾ ਤੂੰ ਸਾਡੇ ਬਾਈ ਨੂੰ ਹਰ ਵੇਲੇ ਚੜ੍ਹਦੀ ਕਲ੍ਹਾ ਵਿੱਚ ਰੱਖੀ ਮਾਲਕਾ ਐਹੋ ਜਿਹਾ ਕਲਾਕਾਰ ਦੁਨੀਆ ਤੇ ਕਿਤੇ ਵੀ ਨਹੀਂ ਹੋ ਸਕਦਾ ਲਵ ਯੂ ਬਾਈ ਤੇਰਾ ਫੈਨ ਭਦੌੜ ਤੋਂ ❤😊

  • @Thealtafmalik_
    @Thealtafmalik_ ปีที่แล้ว +80

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦੀ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @Gamekingff73
      @Gamekingff73 ปีที่แล้ว +1

      But nait tumko love thodi karta hai voh nahi karta

    • @Gamekingff73
      @Gamekingff73 ปีที่แล้ว +1

      @@deep.jalalabadiya Han ye to hai nait famous jyada nahi hai but best singer hai

    • @surjitsinghsurjitsingh7142
      @surjitsinghsurjitsingh7142 ปีที่แล้ว +1

      Nyc song ji 🎵 😍
      Happy birthday ji 🎂

    • @fateh-pd3pp
      @fateh-pd3pp ปีที่แล้ว +1

      ❤ਯੂ ਜੱਟਾ 👌

    • @nokiamobile-df7sw
      @nokiamobile-df7sw ปีที่แล้ว +1

      th-cam.com/video/lXehIG886nc/w-d-xo.html
      Homeless R Nait Bhangra 🎁💯🙏🔥🙏👍.

  • @punjabiduniyatv.
    @punjabiduniyatv. ปีที่แล้ว +81

    ਬਹੁਤ ਸੋਹਣਾ ਵਾਹਿਗੁਰੂ ਚੱੜ੍ਹਦੀ ਕਲਾ ਚ ਰਹੋ

    • @kauliOfficial
      @kauliOfficial ปีที่แล้ว

      th-cam.com/channels/AAND7Mjct9-vETJlqQ876Q.html

  • @user-js2zx2cc6j
    @user-js2zx2cc6j 4 หลายเดือนก่อน +7

    ਪਤਾ ਨੀ ਕਿੱਥੇ ਬੈਠਕੇ ਲਿਖਦਾ ਝੋਟਾ

  • @sajandhanaula001
    @sajandhanaula001 ปีที่แล้ว +27

    ਬਹੁਤ ਸੋਹਣਾ ਗੀਤ 🫶🫶ਅਤੇ ਵਿਡੀਉ ਚ ਬਹੁਤ ਸੋਹਣਾ ਮੈਸੇਜ ਵੀ,,, ਸਮਝਣ ਵਾਲੇ ਸਮਝ ਗਏ ਹੋਣਗੇ ਸਾਰੇ ਭੈਣ ਭਰਾ♥️♥️♥️

    • @SinghPB71
      @SinghPB71 ปีที่แล้ว

      Old Bhangra songs de Lyrics sirra hunde c..aah sunlo ji👉🏻 th-cam.com/video/BCfKtFNYxqQ/w-d-xo.html ❤❤❤

    • @INVIBEBTICP
      @INVIBEBTICP ปีที่แล้ว +1

      Thanks ❤

  • @vihaanbhadu6038
    @vihaanbhadu6038 ปีที่แล้ว +67

    ਜਦੋਂ ਪੈਂਦਾ ਐ ਫ਼ਰਕ ਓਹਦੋਂ ਜ਼ੈਹਰ ਲਗਦਾ।......R.Nait..✍️💯💪

  • @kanwardeepsingh9819
    @kanwardeepsingh9819 ปีที่แล้ว +38

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @pstallewal7313
    @pstallewal7313 ปีที่แล้ว +51

    ਪਾਰਟ 2 ਵਿੱਚ ਬਾਡੀ ਟਰਾਸਫੋਰਮੇਸਨ ਤੇ ਹੋਉ ਪੱਕਾ ?

  • @azadkaurmavimohali3148
    @azadkaurmavimohali3148 ปีที่แล้ว +93

    ਬਹੁਤ ਹੀ ਖੂਬ ਲਿਖਿਆ ਤੇ ਗਾਇਆ ਗਿਆ ਸੰਗੀਤ ਵੀ ਸ਼ਾਨਦਾਰ ਐਕਟਿੰਗ ਵੀ ਵਾਹ ਕਮਾਲ ਵਾਹਿਗੁਰੂ ਜੀ ਆਪ ਨੂੰ ਚੜ੍ਹਦੀਕਲਾ ਬਖਸ਼ਣ ਪੂਰੀ ਟੀਮ ਨੂੰ ਮੁਬਾਰਕਵਾਦ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇ।❤gbu

  • @Pb31official
    @Pb31official ปีที่แล้ว +335

    R nait hit without controversy real talent 🔥

    • @harpreetpreet3712
      @harpreetpreet3712 ปีที่แล้ว +15

      🎉🎉🎉🎉🎉❤❤❤bht bht jda ght song meri life te lgda java

    • @jazz8851
      @jazz8851 ปีที่แล้ว +5

      Bhut controversy ne

    • @preetdhalewan8778
      @preetdhalewan8778 ปีที่แล้ว +6

      Happy birthday 🎂🎂🎂🍰Ustaad❤❤🎉🎉 rbb tenu hamesha khush rkhe

    • @happymoudgill3421
      @happymoudgill3421 ปีที่แล้ว +6

      ਮੁੰਡਾ ਕਿਹਨਾਂ ਦਾ ਫੇਰ

    • @bigboss7520
      @bigboss7520 ปีที่แล้ว

      Fudu aa moosewala nall reha fer sath ni Dita justice lai BC ne

  • @user-ut2vk7il9t
    @user-ut2vk7il9t 5 หลายเดือนก่อน +5

    ਆਖਰੀ ਤੇ ਗਾਣੇ ਚ ਸਾਡਾ 22 r nait ne ਨਹਿਰ ਚ ਛਾਲ ਨਹੀਂ ਮਾਰੀ ਕਿਉਕਿ ਓਹਨੂੰ ਤੈਰਨਾ ਨਹੀਂ ਆਉਂਦਾ😂😂😊😁😁 ਬਾਕੀ ਅਸੀ ਆਪਣੇ 22 ਨੂੰ ਮਾੜਾ ਨਹੀਂ ਕਹਿ ਸਕਦੇ ਕਿਉਕਿ ਮਜ਼ਾਕ ਥੋੜੀ ਆ ਬਾਕੀ ਗਾਣਾ ਬਹੁਤ ਘੈਂਟ ਹੈ ❤❤❤ ਚੜਦੀ ਕਲਾ ਚ ਰੱਖੇ ਪਰਮਾਤਮਾ ❤️❤️🔥🔥🙏🎉🎉

  • @855digital
    @855digital ปีที่แล้ว +10

    BIG BLAST 💥 #HOMELESS CHAPTER 1 AND HAPPY BIRTHDAY @RNAIT Y G GOD BLESS YOU 🎂🥳🎉

  • @unlockedtv9630
    @unlockedtv9630 ปีที่แล้ว +10

    R Nait ਨੇ ਲੱਗਦਾ Trending ਚ ਰਹਿਣ ਦਾ ਠੇਕਾ ਲੈ ਲਿਆ ❤❤

  • @sandhu001_
    @sandhu001_ ปีที่แล้ว +11

    R Nait ਬਾਈ
    Love u ❤❤
    Bhut ਸੋਹਣਾ ਗੀਤ ਆ 😊
    ਰੱਬ ਤੁਹਾਡੀ ਲੰਬੀ ਉਮਰ ਕਰੇ
    ਖ਼ੈਰ ਹੋਵੇ ❤

  • @user-ob9uw7kk3h
    @user-ob9uw7kk3h 4 หลายเดือนก่อน +6

    Laddi Balnagggan ❤👍👌♥️ RCF

  • @satnamghaloti5908
    @satnamghaloti5908 ปีที่แล้ว +13

    ਬੁਹਤ ਵਧੀਆ ਮੁੱਦਾ ਚੁੱਕਿਆ ਵੀਰ 🔥❤️

  • @PB14_Records
    @PB14_Records ปีที่แล้ว +25

    Happy birthday 🎉🎉🎉🎉 astaad ji 🎂❣️ God bless you rab thodi lammi Umar kre te tusi sanu eda e vadia vadia ghaint ghaint songs dinde rho

  • @Bnmitrahr
    @Bnmitrahr ปีที่แล้ว +15

    Dil kush ho gya 22 geet sun ke
    Love you nait 22❤❤❤

  • @Dev_k_ing_23
    @Dev_k_ing_23 หลายเดือนก่อน +4

    Bhaut. Vadiya bai jiai tuhada bahut bada fan aaa❤❤❤❤❤❤

  • @Jattpunjabtv
    @Jattpunjabtv ปีที่แล้ว +4

    R nait nu ਪਿਆਰ ਕਰਨ ਵਾਲੇ ਲਾਈਕ ਕਰਕੇ ਦੱਸੋ

  • @GurmeetsinghSangarbhaji-kr8ew
    @GurmeetsinghSangarbhaji-kr8ew ปีที่แล้ว +27

    ਰੱਬ ਚਾੜਦੀ ਕਲਾ ਵਿੱਚ ਰਖੇ ❤❤❤❤❤

  • @udhamalamofficial
    @udhamalamofficial ปีที่แล้ว +9

    ਸਮੇ ਦਾ ਸੱਚ ਬਿਆਨ ਕਰਦਾ ਗੀਤ ਪੂਰੀ ਟੀਮ ਨੂੰ ਸਲਾਮ

  • @user-ib5rw3ev7f
    @user-ib5rw3ev7f หลายเดือนก่อน +2

    Wonderful song bhi ❤❤❤❤

  • @Harman_y295
    @Harman_y295 ปีที่แล้ว +38

    ❤ bahut hi vadeya eh chapter I will wait for chapter 2

  • @rubyfaridkotia05
    @rubyfaridkotia05 ปีที่แล้ว +23

    Happy birthday 🎂 bro God bless you waheguru hamesha khush te chardi kalla vich rakhe ❤️

  • @gurugurwinder2628
    @gurugurwinder2628 ปีที่แล้ว +49

    Very very nice song rnait ❤ ਰੱਬ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ❤

    • @gurugurwinder2628
      @gurugurwinder2628 ปีที่แล้ว

      Thanks you so much and best happy 😊😊😊

    • @vijayVain
      @vijayVain ปีที่แล้ว +1

      Teri maa nu saleya r nait har roj tah bolda rhanda a r nait warga banda koi nhi

  • @lcgminivlo292
    @lcgminivlo292 2 หลายเดือนก่อน +3

    Second Chapter Release Now ❤

  • @KamalKurrey-gw9yu
    @KamalKurrey-gw9yu ปีที่แล้ว +20

    Wait for next chapter 👌👌👌👌👌👏👏👏❤❤❤👌👌👌👌

  • @dheerajsingh8409
    @dheerajsingh8409 ปีที่แล้ว +6

    ਬਹੁਤ ਸੋਹਣਾ ਗੀਤ ਨਾਲੇ ਬਿਲਕੁੱਲ ਸਚਾਈ ਆ, ਜੇਕਰ ਜ਼ਿੰਦਗੀ ਚ ਕਾਮਜਾਬ ਹੋਣਾ ਤਾ ਕਿੱਸੇ ਨਾਲ ਸੱਚਾ ਦਿਲ ਨਾ ਲਾਓ।😢

  • @RandhawaOfficial76
    @RandhawaOfficial76 ปีที่แล้ว +178

    Legend never die ❤ ਜਿਨਾ ਨੇ ਦੌਰ ਚਲਾਏ ਉਨ੍ਹਾਂ ਦੇ ਦੌਰ ਨੀ ਜਾਂਦੇ ❤❤

  • @Gurwidergharu12345
    @Gurwidergharu12345 4 หลายเดือนก่อน +16

    Chapter 2 pa 22. Intejar 😊❤

  • @begraj8703
    @begraj8703 2 หลายเดือนก่อน +3

    Vote for homeless chapter 2 ❤❤

  • @singerlyrics-j
    @singerlyrics-j ปีที่แล้ว +6

    ਅੱਜ ਕੱਲ ਦਾ ਪਿਆਰ ਰੂਹਾਂ ਦਾ ਨਹੀਂ ਰਹਿ ਗਿਆ ਜੇਬ ਮੈਟਰ ਕਰਦੀ ਬੰਦੇ ਦੀ 💯👌ਬਹੁਤ ਸੋਹਣਾ ਮੈਸੇਜ ਦਿੱਤਾ ਨੇਤ ਬਾਈ ਨੇ ❣️👌

  • @jonialipurwala2728
    @jonialipurwala2728 ปีที่แล้ว +30

    Sidhu moose Wala godfather of music industry 💪🦁✍️ legend never die ❤️🙏

  • @Punjabistatusforever
    @Punjabistatusforever 27 วันที่ผ่านมา

    R nait ਬਾਈ ਦਾ ਹਰੇਕ ਗੀਤ ਮਿਡਲ ਕਲਾਸ ਮੁੰਡਿਆਂ ਨਾਲ ਮੈਚ ਜ਼ਰੂਰ ਕਰਦਾ ਦਿਲ ਤੋਂ ਰਿਸਪੈਕਟ ਬਾਈ ਦੀ ਕਲਮ ਨੂੰ ....... ❣️💯

  • @Preet_Music_lover
    @Preet_Music_lover ปีที่แล้ว +4

    Happy birthday r Nait nice song Verry good 😊

  • @Wazirkhatak
    @Wazirkhatak ปีที่แล้ว +120

    Man with no haters ❤❤❤❤
    Always king of Punjabi music 🎵🎶 industry...rnait 🙏🙏

  • @jorawarsingh7764
    @jorawarsingh7764 ปีที่แล้ว +15

    ON TOP SONG BRO 🤩🤩

  • @subhpreet6666
    @subhpreet6666 2 หลายเดือนก่อน +2

    I can not ❤ live without mom dad mom dad. Is my life

  • @raman7805
    @raman7805 ปีที่แล้ว +97

    Legend never die 💔💔💔

    • @INVIBEBTICP
      @INVIBEBTICP ปีที่แล้ว

      Never

    • @Hassan_763
      @Hassan_763 ปีที่แล้ว

      Na har Jaga pen pesh krya kro

    • @karan_edits2445
      @karan_edits2445 11 หลายเดือนก่อน

      ​@@Hassan_763galt ta auhne kuch ni keha tu kyu machi jana

  • @santlalluna3160
    @santlalluna3160 ปีที่แล้ว +24

    Waiting for chapter 2 ❤

  • @RNait_855
    @RNait_855 ปีที่แล้ว +18

    HAPPY BIRTHDAY R NAIT
    LYRICS MASTER❣✍👑

  • @manzoorrather8838
    @manzoorrather8838 2 หลายเดือนก่อน

    Bhut vadea Hain gaana
    Rnait sab God bless you and ur feelings

  • @SonuSingh-qg6vz
    @SonuSingh-qg6vz ปีที่แล้ว +22

    Bhuttt bhuttt sona geet bai. Waheguru jii Tahnu khush rakhn ❤️❤️🥰🥰👍👍

  • @varshasharma8921
    @varshasharma8921 ปีที่แล้ว +43

    We Want Chapter 2 soon ❤❤

    • @user-xc6oi3sk9d
      @user-xc6oi3sk9d 4 หลายเดือนก่อน +1

      Ni To mithi ch milage jasvat jatt dea hoge homeless Varg ea Halt jatt dea❤❤😂😂😍🔥⚠💯👑⚓💯💥💪

    • @user-xc6oi3sk9d
      @user-xc6oi3sk9d 4 หลายเดือนก่อน +1

      Hajji kinda lgia dasso manno ❤❤😅😅💯💯👑⚠🔥

    • @user-xc6oi3sk9d
      @user-xc6oi3sk9d 4 หลายเดือนก่อน +1

      Bacha suria da honge ajawak jatt dea sira baiI 🎉👑💯⚠🔥💥⚓💸

    • @user-xc6oi3sk9d
      @user-xc6oi3sk9d 4 หลายเดือนก่อน

      Haji bolo kush

  • @Jitender.singh03
    @Jitender.singh03 7 หลายเดือนก่อน +11

    Chapter 2???????

  • @gagandeepsingh9713
    @gagandeepsingh9713 6 หลายเดือนก่อน +5

    homeless chapter 2 krdo ji release ❤

  • @parveensingh9218
    @parveensingh9218 ปีที่แล้ว +7

    ਵੀਰ ਜੀ ਤੁਸੀ ਕਮੂਈ ਢਾਏ ਵਾਲੇ ਆਏ ਸੀ 24 .8.23 ਨੂੰ ਤੁਸੀ ਬਹੁਤ ਵਧੀਆ ਗਾਇਆ ਮੇਰੇ ਬੇਟੇ ਨੇ ਤੁਹਾਡੇ ਨਾਲ ਫੋਟੋ ਖਿਚਵਾਉਣੀ ਸੀ ਉਹ ਤੁਹਾਡਾ ਫੈਨ ਆ ਉਮਰ ਉਸ ਦੀ 11 ਸਾਲ ਦੀ

  • @preet_dhillon8
    @preet_dhillon8 ปีที่แล้ว +5

    ਪਤੰਦਰਾ ਕੀ ਖਾ ਕੇ ਲਿਖਦਾ 👏💯🥳

  • @bhawandeep9363
    @bhawandeep9363 ปีที่แล้ว +52

    THIS SONG GOING TOWARDS 20 MILLION SOON❤

    • @RNait_855
      @RNait_855 ปีที่แล้ว +6

      ❤❤❤❤

    • @roverff7781
      @roverff7781 ปีที่แล้ว

      Eeh mosse wala thodi aa eh ta fudu singer aa sale dalle

    • @roverff7781
      @roverff7781 ปีที่แล้ว

      Eeh mosse wala thodi aa eh ta fudu singer aa sale dalle

    • @surjitsinghsurjitsingh7142
      @surjitsinghsurjitsingh7142 ปีที่แล้ว +6

      🎵❤

    • @nokiamobile-df7sw
      @nokiamobile-df7sw ปีที่แล้ว +1

      th-cam.com/video/lXehIG886nc/w-d-xo.html
      Homeless R Nait Bhangra 🎁💯🙏🔥🙏👍ss

  • @suraz.666
    @suraz.666 หลายเดือนก่อน

    Bht time s chapter 2 ki w8 hai ❤❤

  • @CSP593
    @CSP593 ปีที่แล้ว +10

    Dil jeet liya Bhai is song ne ❤❤

  • @premkhardewala4903
    @premkhardewala4903 ปีที่แล้ว +4

    Eh banda asli geetan di machine aa ❤❤
    Thaa thaa gaane aa rahe aa daily 😮😊

  • @rajveermaan1476
    @rajveermaan1476 ปีที่แล้ว +5

    ਬਾਬਾ ਜੀ ਤੁਹਾਨੂੰ ਚੱੜਦੀਕਲਾਂ ਵਿਚ ਰੱਖੇ Ustaad ji

  • @Preet.6751
    @Preet.6751 12 วันที่ผ่านมา

    ਬਹੁਤ ਵਦੀਆ ਬਾਈ ਜੀ ❤❤

  • @tigerjaatvloges13
    @tigerjaatvloges13 ปีที่แล้ว +52

    Legend never die❤

  • @1022Joraphantwantv
    @1022Joraphantwantv ปีที่แล้ว +4

    ਬਹੁਤ ਸੋਹਣਾ ਸੁਨੇਹਾ ਪੰਜਾਬ ਦੇ ਨੌਜਵਾਨਾਂ ਨੂੰ ਗੁੱਡ ਆਰ ਨੇਤ

  • @jaideepsingh8261
    @jaideepsingh8261 ปีที่แล้ว +57

    Legend never die rest in peace ❤

  • @sombirchahar9100
    @sombirchahar9100 2 หลายเดือนก่อน +2

    Best song🎵 bhai
    Nait love you laadle

  • @tarlochanlal6337
    @tarlochanlal6337 ปีที่แล้ว +7

    Legend never die. Waheguru ji Justice for sidhu moosewala veer ji.

  • @RavinderKaur-rt8dw
    @RavinderKaur-rt8dw ปีที่แล้ว +5

    Superhit song Rnait ji bo Vadiya 🎤🎻🪕🎸🔥🔥🔥🔥🔥🔥🔥

  • @Deepakislive5
    @Deepakislive5 ปีที่แล้ว +20

    Rnait no words always rock ❤

  • @yasmeet1121
    @yasmeet1121 4 หลายเดือนก่อน

    Dil khush krr Dita ena ganeya ne mera

  • @balwanvishla7916
    @balwanvishla7916 ปีที่แล้ว +61

    Legend never die

  • @SukhwinderSingh-wq5ip
    @SukhwinderSingh-wq5ip ปีที่แล้ว +7

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sahilvermasahilverma
    @sahilvermasahilverma ปีที่แล้ว +5

    Happy Birthday R nait bro

  • @jassivirk1322
    @jassivirk1322 ปีที่แล้ว +2

    Homless chapter 2 , sheti krdo 22 g

  • @Sonu.dabli.rathan
    @Sonu.dabli.rathan 6 หลายเดือนก่อน +4

    Bahot.khub.bro.dil.se.saluyt

  • @RNait_855
    @RNait_855 ปีที่แล้ว +61

    R NAIT THE LYRICS MASTER❤👑

  • @JAGDEEPSINGH-lj1ue
    @JAGDEEPSINGH-lj1ue ปีที่แล้ว +17

    R nait his withaout controversy real talent ❤🔥

  • @stonegamer9352
    @stonegamer9352 หลายเดือนก่อน +1

    Coming for chapter 2 ❤️‍🩹😢🥀

  • @RNait_855
    @RNait_855 ปีที่แล้ว +9

    CHAPTER 2 IS LOADING .....🎉

  • @thenitinchauhan4213
    @thenitinchauhan4213 ปีที่แล้ว +134

    This man literally born to make is a history ❤️

  • @sikhwindergamewala
    @sikhwindergamewala ปีที่แล้ว +9

    Nice song veer ji ❤️❤️❤️❤️
    Waheguru ji mehar karan 🙏🙏

  • @japindersandhu4065
    @japindersandhu4065 9 หลายเดือนก่อน +2

    Very nice bro ਯਾਰ ਤੇਰੇ ਗੀਤ ਨੇ ਬੜਾ ਹੋਸਲਾ ਦਿੱਤਾ ਪਤਾ ਨਹੀ ਯਾਰ ਕਿਉ ਏਦਾ ਕਰ ਜਾਦੀਆ ਬੰਦੇ ਨੂੰ ਯਾਦਾ ਮਾਰ ਜਾਦੀਆ

  • @navjotsinghchandi4798
    @navjotsinghchandi4798 ปีที่แล้ว +158

    Legend never die 🦅
    Rest in power ❣️⚠️

    • @kauliOfficial
      @kauliOfficial ปีที่แล้ว

      th-cam.com/channels/AAND7Mjct9-vETJlqQ876Q.html

    • @yogesh_1711
      @yogesh_1711 ปีที่แล้ว +3

      Ek khilladi kbi soside nhi krta kyo ki vo bar bar harna sikh jatha hai ❤

    • @SinghPB71
      @SinghPB71 ปีที่แล้ว

      Old Bhangra songs de Lyrics sirra hunde c..aah sunlo ji👉🏻 th-cam.com/video/BCfKtFNYxqQ/w-d-xo.html ❤❤❤

    • @INVIBEBTICP
      @INVIBEBTICP ปีที่แล้ว

      Legend is legend ❤ always

    • @INVIBEBTICP
      @INVIBEBTICP ปีที่แล้ว

      ​@@yogesh_1711right

  • @ahsanjattdayalpuria
    @ahsanjattdayalpuria ปีที่แล้ว +4

    R nait 22 legend Punjabi industry Support from Pakistan ❤

  • @jadounalliswell982
    @jadounalliswell982 6 หลายเดือนก่อน +5

    UP me bhi wait kr rhe dada next song ka

  • @user-uc7xn1gu1k
    @user-uc7xn1gu1k 11 หลายเดือนก่อน

    Bro homeless song da chapter 2 ja aye ta o ve heart touching laka eyo and nice song veera rab thounu tarkia bakshan bohit veadia song aa❤❤

  • @MandeepKaur-de8to
    @MandeepKaur-de8to ปีที่แล้ว +5

    Very true ji ❤️❤️ bohot sona song waheguru ji hamesha khush rakhe sonu 🙏🙏

  • @sukhman4073
    @sukhman4073 ปีที่แล้ว +1

    Att 🎉Bumb🎉Koka🎉Sirra😂😂😂Love From Hydra Punjab FF....R NAIT Y...❤❤❤

  • @pankajrajput1084
    @pankajrajput1084 ปีที่แล้ว +8

    Eagerly waiting for chapter 2🙏🙏🙏🙏🤟🤟🤲🤲

  • @salonikashyap337
    @salonikashyap337 ปีที่แล้ว +4

    Tuc ta puri sachai dikha ditti👍😊nice song 🥰🥰 i am waiting for next chapter 🥰🥰🔥🔥🔥🔥

  • @user-lt6sg4zv5w
    @user-lt6sg4zv5w ปีที่แล้ว +5

    ਬੁਹਤ ਸੋਹਣਾ ਗੀਤ ਆ ਵੀਰ ❤

  • @arslanmeer2489
    @arslanmeer2489 3 หลายเดือนก่อน +1

    Chapter 2 jaldi leke aao

  • @bhawandeep9363
    @bhawandeep9363 7 หลายเดือนก่อน +5

    cp-2 soon , ✔⚫

  • @ritikcivil9935
    @ritikcivil9935 ปีที่แล้ว +36

    R nait is back with same vibes loved it❤❤

    • @SinghPB71
      @SinghPB71 ปีที่แล้ว

      Old Bhangra songs de Lyrics sirra hunde c..aah sunlo ji👉🏻 th-cam.com/video/BCfKtFNYxqQ/w-d-xo.html ❤❤❤

    • @Asadcma842
      @Asadcma842 ปีที่แล้ว +2

      ❤😊

  • @Mixsong2024new
    @Mixsong2024new ปีที่แล้ว +9

    I am waiting chapter 2🎉❤