ไม่สามารถเล่นวิดีโอนี้
ขออภัยในความไม่สะดวก

Mirza Sahiba | Enj Nei Karde Mirzeya Pena Naal Praa By Muskan Noshahi

แชร์
ฝัง
  • เผยแพร่เมื่อ 13 พ.ย. 2021
  • Title - Mirza Sahiba ( Enj Nei Karde Mirzeya Pena Naal Praa )
    Singer - Muskan Noshahi
    Musical Program In Mohla Jalalpur jattan Pakistan
    Video Recording By #studio7lakhanwal #folkmusic #desiprogram

ความคิดเห็น • 446

  • @msgill4307
    @msgill4307 2 ปีที่แล้ว +131

    ਲਹਿੰਦੇ ਚੜ੍ਹਦੇ ਪੰਜਾਬ ਦੇ ਸਾਰੇ ਲੋਕ ਇਕੋ ਜਿਹੇ ਕਲਚਰ ਇਕੋ ਜਿਹਾ ਪਹਿਰਾਵਾ ਇਕੋ ਜਿਹਾ ਬੋਲੀ ਇਕੋ ਜਿਹੀ ਸੰਗੀਤ ਇਕੋ ਜਿਹਾ ਪਰ ਅਲਗ ਅਲਗ ਕਿਉਂ ਕੀਤੇ। ਮੁਸਕਾਨ ਜੀ ਮੁਸਕਰਾਹਟ ਵੰਡਦੇ ਰਹੋ ਖੁਸ਼ ਰਹੋ।

    • @ponting_photography
      @ponting_photography ปีที่แล้ว +3

      Redcliffe line🤣🤣🤣🤣

    • @karnalsingh7376
      @karnalsingh7376 ปีที่แล้ว +3

      Vgv

    • @karnalsingh7376
      @karnalsingh7376 ปีที่แล้ว +1

      Iverygopd

    • @gillakhare1095
      @gillakhare1095 ปีที่แล้ว +7

      ਵੀਰ ਸਿਆਸੀ ਲੋਕ ਨੀ ਚਾਹੁੰਦੇ ਤੁਸੀ ਤੇ ਮੁਸਲਿਮ ਇਕੱਠੇ ਨਾ ਹੋ ਜਾਵੋਂ ਮੂਤ ਪੀਣੀ ਕੌਮ ਨੂੰ ਖਤਰਾ ਤੁਹਾਡੇ ਤੋਂ

    • @ramlalbhatia8080
      @ramlalbhatia8080 ปีที่แล้ว +2

      @@ponting_photography w9

  • @harchandsinghHarchandsin-eq5bp
    @harchandsinghHarchandsin-eq5bp 3 หลายเดือนก่อน +23

    ਮੁਸਕਾਨ ਜੀ ਤੁਹਾਡੇ ਗੀਤ ਸੁਣ ਕੇ ਤਾਂ ਇਹ ਨਹੀਂ ਲੱਗਦਾ ਕਿ ਲਹਿੰਦਾ ਪੰਜਾਬ ਕਿਹੜਾ ਤੇ ਚੜਦਾ ਪੰਜਾਬ ਕਿਹੜਾ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਇਸੇ ਤਰ੍ਹਾਂ ਪੰਜਾਬੀ ਦਾ ਮਾਣ ਵਧਾਉਂਦੇ ਰਹੋ

  • @BaldevSingh-rm3uu
    @BaldevSingh-rm3uu 5 หลายเดือนก่อน +10

    Waheguru ji mehar karn ਇਸ ਭੈਣ ਤੇ God bless you🎉🎉❤ Real punjabi culture only in Pakistan

  • @roopsekhon9122
    @roopsekhon9122 ปีที่แล้ว +8

    🎉🎉🎉🎉🎉🎉🎉
    ਲਹਿੰਦੇ ਪੰਜਾਬ ਦਾ ਤੇ ਚੜਦੇ ਪੰਜਾਬ ਦਾ ਕਲਚਰ ਇੱਕੋ ਜਿਹਾ ਹੈ ਬਹੁਤ ਸੋਹਣਾ ਗਾਇਆ ਹੈ ਸਭ ਤੋਂ ਚੰਗੀ ਗੱਲ ਜਿਹੜੀ ਭੈਣਾਂ ਸਿਰ ਤੋਂ ਚੁੰਨੀ ਨੀ ਲਹਿਣ ਦਿੰਦੀਆਂ ਰੱਬ ਹਮੇਸਾ ਚੜਦੀਆ ਕਲਾ ਬਖ਼ਸ਼ੇ

  • @PB-06-VAALE
    @PB-06-VAALE ปีที่แล้ว +7

    ਇਹੋ ਜਿਹਿਆਂ ਗੀਤਾਂ ਦੀ ਸਿਫ਼ਤ ਲਈ ਸੱਚੀ ਸ਼ਬਦ ਖ਼ਤਮ ਹੋ ਜਾਂਦੇ ਨੇ...

  • @malkitsingh7272
    @malkitsingh7272 ปีที่แล้ว +15

    ਬਲੰਦ ਅਵਾਜ ਦੀ ਮਲਕਾ ਮੁਸਕਾਨ ਪੰਜਾਬੀ ਸੱਭਿਆਚਾਰ ਦੀ ਸਟਾਰ ਕਲਾਕਾਰ ਬੇਟੇ ਮੇਰੇ ਵੱਲੋ ਤੈਨੂੰ ਦਿਲੋ ਸਲੂਟ ਹੈ ਵਾਹਿਗੁਰ ਤੁਹਾਨੂੰ ਹਮੇਸਾ ਚੜਦੀ ਕਲਾਂ ਵਿਚ ਰੱਖਣ
    ਪੰਜਾਬੀ ਸੱਭਿਆਚਾਰ ਦੀ ਸਟਾਰ ਕਲਾਕਾਰ ਬਲੰਦ ਅਵਾਜ ਦੀ ਮਲਕਾ ਮੁਸਕਾਨ ਬੇਟੇ ਤੈਨੂੰ ਦਿਲੋ ਸਲੂਟ ਹੈ ਵਾਹਿਗੁਰ ਤੈਨੂੰ ਚੜਦੀ ਕਲਾ ਵਿੱਚ ਰੱਖਣ ਮਲਕੀਤ ਸਿੰਘ ਲੋਹੀਆ

  • @paramjitsingh862
    @paramjitsingh862 2 ปีที่แล้ว +35

    " ਸੁਰ ਅਤੇ ਤਾਲ " ਦੀ ਜਬਰਦਸਤ ਪਕੜ ਹੈ ।
    ਪੰਜਾਬੀ ਬੋਲੀ ਅਤੇ ਲੋਗੋਜੇ ਤੇ ਚਿਮਟੇ ( ਪੁਰਾਤਨ ਸਾਜ ) ਨਾਲ ਗਾਇਆ ਗੀਤ ਬਹੁਤ ਪਸੰਦ ਆਇਆ ਹੈ ।
    ਮੁਸਕਾਨ ਬੱਚੇ ਸਾਡੀਆਂ ਸੁਭ ਇੱਛਾਵਾਂ ਤੇ ਸ਼ੁਭ ਦੁਆਵਾਂ
    ਤੁਹਾਡੇ ਨਾਲ ਹਨ ਜੀ ।
    ਜੀਰਾ , ਫਿਰੋਜ਼ਪੁਰ, ਪੰਜਾਬ।

  • @LakhwinderSingh-xb4id
    @LakhwinderSingh-xb4id ปีที่แล้ว +23

    ਇਹਨੂੰ ਕਹਿੰਦੇ ਹਨ ਅਸਲ ਕਲਾਕਾਰੀ, ਸਾਡੇ ਵਾਲੇ ਤਾਂ ਚੀਕਾਂ ਕੂਕਾਂ ਮਾਰਨ ਤੇ ਜੋਰ ਲਾਉਂਦੇ ਹਨ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਇਸ ਭੈਣ ਨੂੰ।

  • @vanshthakur9603
    @vanshthakur9603 ปีที่แล้ว +10

    es singer da akhada india punjab lavao yaar ghato ghat 50,000 bande da ekath hou, real talent 👍

    • @BalwinderSingh-s5k
      @BalwinderSingh-s5k 28 วันที่ผ่านมา

      Muskan beta Main Teri Chunri To Teri Gai ki tum bahut Khubsurat

    • @BalwinderSingh-s5k
      @BalwinderSingh-s5k 28 วันที่ผ่านมา

      Muskan beta Tenu Sun Kar Meri Baba ji Jyada Aaja dene Maharaj Teri chadhti Kala Karen

  • @sudarshansinghkalra300
    @sudarshansinghkalra300 2 ปีที่แล้ว +9

    ਬਹੁਤ ਵਧੀਆ ਲੱਗਿਆ ਮੇਰੀ ਬੱੱਚੀਏ ਜੀਉਂਦੀ ਬੱਸਦੀ ਰਹੇ ਰੱਬ ਤੇਰੇ ਉਤੇ ਸਦਾ ਆਪਣੀ ਮਿਹਰ ਬਣਾਈ ਰੱਖੇ।

  • @alamshah9318
    @alamshah9318 11 หลายเดือนก่อน +4

    ਸੋਹਦ ਆ ਗਿਆ ਦਿਲ ਖੁਸ਼ ਹੋ ਗਈ ਅੱਜ 🎉🎉🎉 ਬੂਰਾ ਆ ਬੂਰਾ ਆ ❤

  • @zaildarcheema106
    @zaildarcheema106 3 หลายเดือนก่อน +4

    ਬੱਲੇ ਬੱਲੇ ਕਿਆ ਬਾਤ ਹੈ ਸੁਆਦ ਆ ਗਿਆ ਅਲਗੋਜ਼ੇ ਵਜਾਉਣ ਵੀਰ ਜੀ

  • @user-qc1gc9es8y
    @user-qc1gc9es8y 16 วันที่ผ่านมา +2

    Parmatma Phela Di Thra Charda Punjab And Lehnda Punjab Ekithey Karde 😭😭

  • @sandysinghsadhowalia
    @sandysinghsadhowalia หลายเดือนก่อน +1

    Enjh nahi kardei mirzia, bhenan naal bhraa. Bahut khoobsurat geet te awaaz.

  • @surjitsingh7789
    @surjitsingh7789 ปีที่แล้ว +10

    ਬਹੁਤ ਵਧੀਆ ਅਵਾਜ ਹੈ ਮਹਾਰਾਜ ਇਸ ਭੈਣ ਨੂੰ ਚੜਦੀ ਕਲਾ ਰੱਖੇ ।

    • @princebhullar5660
      @princebhullar5660 2 หลายเดือนก่อน

      Ristadari di ke jarurat c, oda e duwa da dinda 😂😂

    • @laibapaswal3158
      @laibapaswal3158 9 วันที่ผ่านมา

      Tayyab what is ​@@princebhullar5660

  • @baljitsingh8394
    @baljitsingh8394 ปีที่แล้ว +41

    ਜਿਉਂਦੀ ਰਿਹ ਭੈਣ ਮੇਰੀਏ 🙏❤️🙏ਵਾਹਿਗੁਰੂ ਜੀ ਤੁਹਾਨੂੰ ਚੜਦੀਆ ਕਲਾ ਵਿੱਚ ਰੱਖਣ ਜੀ 🙏❤️🙏

  • @BaljitSingh-bu1no
    @BaljitSingh-bu1no ปีที่แล้ว +8

    ਮੁਸਕਾਨ ਬੇਟੀ ਤੁਹਾਡੀ ਬਹੁਤ ਦਮਦਾਰ ਏ। ਵਾਹਿਗੁਰੂ ਤੁਹਾਡੀ ਗਾਇਕੀ ਬੁਲੰਦੀਆਂ ਤੱਕ ਪਹੁੰਚਾਵੇ।

    • @baljitmann2488
      @baljitmann2488 ปีที่แล้ว

      Muskaan :U r a great singer and there is force in ur voice and God Allah has been very kind to u . U an inspiration for girl singers in the Indain Punjab . May Allah be kind and benevolent to ur health and long life . Love and regards.

  • @iqbalmann596
    @iqbalmann596 3 หลายเดือนก่อน +3

    ਵਾਹ ਜੀ ਵਾਹ ਕਮਾਲ ਦੀ ਅਵਾਜ਼ ਰੱਬ ਮੇਹਰਾ ਬਖਸ਼ੇ ਮੁਸਕਾਨ ਤੇ।

  • @bhupindersinghdhaliwal1218
    @bhupindersinghdhaliwal1218 3 หลายเดือนก่อน +5

    ਵਾਹ ਬੇਟਾ ਮੁਸਕਾਨ ਵਾਹ ।

  • @HardeepSingh-jn1hz
    @HardeepSingh-jn1hz 2 ปีที่แล้ว +14

    ਬਹੁਤ ਵਧੀਆ ਬੇਟਾ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @baldevsinghbuttar8293
    @baldevsinghbuttar8293 ปีที่แล้ว +8

    ਬਹੁਤ ਵਧੀਆ ਗੀਤ ਗਾਇਆ ਗਿਆ ਹੈ ਮਹਾਰਾਜ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ।

    • @hishambuttar4014
      @hishambuttar4014 ปีที่แล้ว

      Buttar saab kya hall hai

    • @baldevsinghbuttar8293
      @baldevsinghbuttar8293 ปีที่แล้ว

      @@hishambuttar4014 ਠੀਕ ਹੈ ਜੀ। ਬਾਈ ਜੀ।

    • @hishambuttar4014
      @hishambuttar4014 ปีที่แล้ว

      @@baldevsinghbuttar8293 Main Paksitani Buttar Ho

    • @hishambuttar4014
      @hishambuttar4014 ปีที่แล้ว

      @@chudharyibrahimjatt5579 Netherlands rehndy ha veer jee

    • @hishambuttar4014
      @hishambuttar4014 ปีที่แล้ว

      @@chudharyibrahimjatt5579 veer jee Netherlands tu ha

  • @kulwantsingh-pj2sr
    @kulwantsingh-pj2sr 2 ปีที่แล้ว +15

    Super
    Beti bhi or
    Singer bhi
    God bless you
    Allah Waheguru Sabhi

  • @jaswindersinghgill5231
    @jaswindersinghgill5231 ปีที่แล้ว +7

    ਮੈਂ ਚੜ੍ਹਦੇ ਪੰਜਾਬ ਤੋਂ , ਤੁਸੀਂ ਲਹਿੰਦੇ ਪੰਜਾਬ ਤੋਂ ਹੋ,ਪਰ ਸਾਡੀਆਂ ਜੜ੍ਹਾਂ ਵੀ ਚੱਕ ਨੰਬਰ 47 ਵਿੱਚ ਹਨ। ਸਿਰੇ ਦੀ( ਨੰਬਰ 1) ਸਿੰਗਰ ਹੋ, ਜਿਊਂਦੇ ਰਹੋ।

  • @ikjotsingh4049
    @ikjotsingh4049 5 หลายเดือนก่อน +2

    ਬਹੁਤ ਵਧੀਆ ਪੁੱਤਰ ਜੀ ਗਾ ਰਹੇ ਉ ਪਰਮਾਤਮਾ ਤਰੱਕੀਆਂ ਦੇਵੇ

  • @dsangco
    @dsangco 11 หลายเดือนก่อน +3

    Best of Punjab very good voice.👏👏

  • @mscollectionnawansahar958
    @mscollectionnawansahar958 11 หลายเดือนก่อน +4

    ਹਿੱਕ ਦੇ ਜ਼ੋਰ ਨਾਲ ਗਾਯਾ ਭੈਣ ਜੀ ਜਿਓੰਦੇ ਰਹੋ

  • @gurbindersinghgurbindersin231
    @gurbindersinghgurbindersin231 2 ปีที่แล้ว +7

    ਅਤ ਕਰਾ ਤੀ ਹਰ ਗਾਣੇ ਵਿੱਚ। ਮਾਝੇ ਤੋ ਅਸੀਂ

  • @bhupindersinghdhaliwal1218
    @bhupindersinghdhaliwal1218 2 ปีที่แล้ว +9

    ਵਾਹ ਜੀ ਵਾਹ ਬਹੁਤ ਸ਼ਾਨਦਾਰ ਅਵਾਜ਼।

  • @satvirsingh4836
    @satvirsingh4836 ปีที่แล้ว +5

    ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @realsujansingh
    @realsujansingh 19 วันที่ผ่านมา

    Allah kre boerder Punjab daa tut jave tu sanjhe 5AB dee koil daa khittab hasil kre tu schi hee meri gori koil hai hai mai kali nu bhot sun ke khush hunda pr is Jhaan te Mere Allah Maulaa ne ikk gori koil v bheji hai Allah daa bhot bhot shukr tu puttr sanjhe Punjab dee Asl dhee hai

  • @babashrichandjidesidwakhan1215
    @babashrichandjidesidwakhan1215 2 ปีที่แล้ว +11

    ਬਹੁਤ ਬਹੁਤ ਪਿਆਰੀ ਆਵਾਜ਼ ਤੇ ਬਹੁਤ ਪਿਆਰੀ ਤੇ ਸੋਹਣੀ ਬੇਟੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @avtarsingh4833
    @avtarsingh4833 3 หลายเดือนก่อน +1

    ਸਾਡੇ ਪੰਜਾਬ ਵਾਲੀਆਂ ਬੀਬੀਆਂ ਤੇ ਲਹਿੰਦੇ ਪੰਜਾਬ ਦੀਆਂ ਬੀਬੀਆਂ ਦਾ ਪਹਿਰਾਵਾ ਦੇਖੋ।ਪੂਰੇ ਕੱਪੜੇ ਪਾਏ ਹੋਏ ਹਨ ਕੋਈ ਲੱਚਰ ਗੀਤ ਨਹੀਂ।ਦਿਲ ਬਹੁਤ ਖੁਸ਼ ਹੋ ਗਿਆ। ਲਹਿੰਦੇ ਪੰਜਾਬ ਦੀਆਂ ਬੀਬੀਆਂ ਨੇ ਆਪਣਾ ਪਹਿਰਾਵਾ ਅਤੇ ਆਪਣਾ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ।

  • @msgill4307
    @msgill4307 2 ปีที่แล้ว +10

    ਮੁਸਕਾਨ ਜੀ ਸੁਰਾਂ ਦੀ ਮਲਕਾ ਸੁੰਦਰਤਾ ਦੀ ਮੂਰਤ ਮਿਠੀ ਆਵਾਜ਼

  • @kirpalsingh6137
    @kirpalsingh6137 2 ปีที่แล้ว +10

    ਬੁਲੰਦ ਅਵਾਜ਼ ਬਹੁਤ ਵਧੀਆ ਗੀਤ

  • @user-qh3su3ec5t
    @user-qh3su3ec5t 3 หลายเดือนก่อน +1

    MARI PIAYRI DIDI. DA SIR TA. WAHE GURU. HAMESA. HAATH. RAKHA
    YAA. ALLHA HAMESHA. KHUS RAKHI YNR HR ❤❤❤❤❤🎉

  • @SukhwinderSingh-uv6rz
    @SukhwinderSingh-uv6rz 3 หลายเดือนก่อน +2

    ਬਹੁਤ ਸੋਹਣੀ ਅਵਾਜ਼ ਬਹੁਤ ਵਧੀਆ ਲੱਗਿਆ ਜੀ ਸੁਣ ਕੇ

  • @NishangillNishan
    @NishangillNishan 2 หลายเดือนก่อน +1

    Yar kalla nu bahut peyar karde a Pakistan wale

  • @user-tq7qg2hn7d
    @user-tq7qg2hn7d 13 วันที่ผ่านมา

    Wao Muskan nay Ta Gurmeet Bawa vangran gaa Kay Dil baago baag kar diya. Best performance. Baldev Salohia from Nawanshahar doaba 😂Panjab INDIA

  • @BhinderPal-mw5bh
    @BhinderPal-mw5bh หลายเดือนก่อน +2

    Very nice my sister

  • @Narindersingh-gw3yh
    @Narindersingh-gw3yh 2 วันที่ผ่านมา

    Bahut vdia ❤❤

  • @BalkarsinghAntaal-lx8cd
    @BalkarsinghAntaal-lx8cd 2 หลายเดือนก่อน

    . ਅਸਲੀ ਕਲਾਕਾਰੀ ਤਾਂ ਤਾਰੋ ਪਾਰ ਹੀ ਰਹਿ ਗੀ❤

  • @jasvindrasidhubrar3829
    @jasvindrasidhubrar3829 2 ปีที่แล้ว +25

    I m fan of muskaan"s voice!❤ from rajsthan india 🇮🇳

  • @thindtelecom5237
    @thindtelecom5237 2 ปีที่แล้ว +5

    Bahut Vadhia Beta ji
    Waheguru chardi kala vich rakhe
    May she live long
    Best of Always

  • @MandeepSingh-sw3te
    @MandeepSingh-sw3te 2 ปีที่แล้ว +5

    Bhout shoni awaj ae 👍👍 gbu

  • @Mikekamaljit
    @Mikekamaljit 2 ปีที่แล้ว +22

    Very very beautiful voice god bless you 🌹

  • @ramsingh-ki6jz
    @ramsingh-ki6jz 2 ปีที่แล้ว +3

    Very sweet voice waheguru chardikla rkhe muskan beti nu Weldon

  • @realsujansingh
    @realsujansingh 19 วันที่ผ่านมา

    Allah tenu mere puttr buriya nzra to bchaa ke rkhe

  • @mohandhindsa1174
    @mohandhindsa1174 ปีที่แล้ว +3

    Jug -jug Jio sister

  • @realsujansingh
    @realsujansingh 19 วันที่ผ่านมา

    Vah vah vah vah vah muskan tu Pak Bharat de border aj tor ditte Kmal dee teri seerat te Surat my dear puttra Allah tenu kushai deve tu East 5Ab kdo aa rhi hai teri intjar hai

  • @user-bf2wh8yf7d
    @user-bf2wh8yf7d 7 หลายเดือนก่อน +1

    Chanchal japuwal bahut hi wadian. Rab mahar kare
    ❤❤❤❤❤

  • @lovedeepkotbhai5336
    @lovedeepkotbhai5336 2 ปีที่แล้ว +3

    Waheguru khush abaad rakkhe hamesha Es klakara nu,bhut sohni awaaz, main fan ho gia Es awaaz da, Malk khush rakkhe hamesha...

    • @MushtaqAhmed-fw2nq
      @MushtaqAhmed-fw2nq 2 ปีที่แล้ว

      U.r.like daughter...I pray Allah how innocent face and voice..mushtaq ahmed uncle fr.chicago I am Indian Allah.bless.u. Ramadan mubarak. .Salam to ur lucky parents..

  • @sarajpardhanpardhan6591
    @sarajpardhanpardhan6591 11 วันที่ผ่านมา

    Beti Muskan Tainu Meri v umar Lag Jave ji parmatma Tuhanu hamesha Tundrusat Rkhe ji

  • @reshambrar9389
    @reshambrar9389 13 วันที่ผ่านมา

    ਕੌਣ ਕੌਣ ਸੁਣ ਰਿਹਾ 2024 ਵਿੱਚ ❤❤

  • @user-wx9ch3kr7g
    @user-wx9ch3kr7g 3 หลายเดือนก่อน

    Very nice Sister g God bless you always happy Successful rho in life I pray to God 🙏🙏🙏🙏🤝

  • @gurdevbrar9803
    @gurdevbrar9803 2 ปีที่แล้ว +8

    Great singer.
    May she live long!!

  • @kulwantsingh3687
    @kulwantsingh3687 หลายเดือนก่อน

    Karin kite mail ruba Delhi te lahor da. God bless you bhene.

  • @kulweerkaur8303
    @kulweerkaur8303 2 ปีที่แล้ว +8

    Nice voice nice awaj god bless u beta ji

  • @BaldevSingh-bn1up
    @BaldevSingh-bn1up ปีที่แล้ว +1

    🔥🔥🔥🔥🔥🔥🔥🔥🔥🔥 Lajawab. Song. Muskan. Ji

  • @TarsemSingh-od7gv
    @TarsemSingh-od7gv 2 ปีที่แล้ว +2

    Bauhat khubb beta bauhat sohni awaz god blessed 🌷🌹🌹👍🥀🌷🌹👍🙏💕🖤

  • @gsgill7850
    @gsgill7850 2 ปีที่แล้ว +2

    بہت پیاری آواز اے بہت خوبصورت

  • @pb29vlogs74
    @pb29vlogs74 2 ปีที่แล้ว +2

    ਬਹੁਤ ਵਧੀਅਾ ਗਾਇਅਾ Good ji

  • @kulwindersingh3022
    @kulwindersingh3022 8 หลายเดือนก่อน +1

    Salute aa chadhdey Punjab walo pene❤❤❤❤

    • @noor-ul-ain386
      @noor-ul-ain386 8 หลายเดือนก่อน

      Nice comment bro.

  • @amarjeetdhillon6350
    @amarjeetdhillon6350 ปีที่แล้ว +3

    ਬਹੁਤ ਬਦੀਆਂ❤❤ 🌷🌷🌷🌷🌷🌷🌷🌹🌹🌹🌹🌹🌹🌹🌹🌹🌹🌹

  • @BaldevSingh-rm3uu
    @BaldevSingh-rm3uu 3 หลายเดือนก่อน +1

    Very good God bless you didi ji

  • @pritamkamboj4084
    @pritamkamboj4084 หลายเดือนก่อน

    Vv nice beta ji love you i am pritam kamboj from fazilka charda Punjab India

  • @GurjantSingh-wv4nx
    @GurjantSingh-wv4nx ปีที่แล้ว +1

    Damdar Voice So Sweet voice lok Gita lai Waheguru Chardikala ch rakhe bhen nu

  • @KuldeepSingh-id8kq
    @KuldeepSingh-id8kq ปีที่แล้ว +1

    Kuldeep singh Randhawa very nice song sira karta beta Jaudi rihe putera Bhut acha teh bilkul sache bol ne beta whaguru ji whaguru ji🇺🇸🇺🇸🇺🇸🇺🇸🇺🇸

  • @Chahal197
    @Chahal197 ปีที่แล้ว +1

    ਬਹੁਤ ਬਹੁਤ ਖੂਬ ❤ ਪਿੰਡ ਭੂਪਾਲ ਮਾਨਸਾ ਤੋ

  • @user-ce9mh9up5p
    @user-ce9mh9up5p หลายเดือนก่อน

    V V NICE. MUSKAN. JI

  • @Malikmarjide
    @Malikmarjide ปีที่แล้ว

    main ek video shot dekhi ,2pm ton raat de 3am ho gye swaad aa gya 100 100 war sijda baut sohni asal gayki punjab ❤️♥️❤️♥️❤️👌♥️love from charda punjab (canada)🇨🇦🇵🇰🚩

  • @bhupindersinghdhaliwal1218
    @bhupindersinghdhaliwal1218 2 ปีที่แล้ว +5

    ਵਾਹ ਜੀ ਵਾਹ ਕੁਦਰਤ ਦੀ ਮਹਾਨ ਦੇਣ ਹੈ ਇਸ ਬੇਟੀ ਨੂੰ।

  • @SANDHU_171
    @SANDHU_171 2 ปีที่แล้ว +4

    Both vadyaa kudi gonde aa
    Awaz both vadyaa

  • @sandysinghsadhowalia
    @sandysinghsadhowalia หลายเดือนก่อน +1

    ਬਹੁਤ ਹੀ ਮਿੱਠੀ ਆਵਾਜ਼। ਮਜ਼ਾ ਆ ਗਿਆ ਮਿਰਜ਼ਾ ਸੁਣ ਕੇ।

  • @GurjantSingh-yx8vn
    @GurjantSingh-yx8vn หลายเดือนก่อน

    ਬਹੁਤ ਹੀ ਵਧੀਆ ਗਇਆ ਮੁਸਕਾਨ ਭੇਣੇ❤❤❤

  • @gurdasmaan5575
    @gurdasmaan5575 ปีที่แล้ว

    ਅੱਲ੍ਹਾ ਪਾਕ ਤੇਨੂੰ ਤੰਦਰੁਸਤੀ ਰੱਖੇਂ

  • @MALIKAWAN-gi3eq
    @MALIKAWAN-gi3eq 2 ปีที่แล้ว +3

    Waha keya batt hi mashallah(GOD GIVE HIM LONG LIFE ) ( KUWAIT)

  • @surinderbrar4249
    @surinderbrar4249 2 ปีที่แล้ว +5

    Bahot vadia singer. Par jo muhre khad ke rupees sut rahe han ehna nu rokna chahida keonke dekhan vale darshak dekh nahi sakde. Eh paise baad wich ekathi rukam de den avan dikhava karan di lord nahi.

    • @dub92
      @dub92 2 ปีที่แล้ว +1

      Aohna bolya enjoy kran waste ty aoh ty krna he ha aowhna aeh shadi da function ha

  • @user-wj9wz6ly5q
    @user-wj9wz6ly5q 21 วันที่ผ่านมา

    Very nice song me Punjab Mohali to

  • @ManjitSingh-ox6wv
    @ManjitSingh-ox6wv 2 ปีที่แล้ว +1

    Bahut piyara lagda music pak da ❤❤❤❤

  • @drrajeshsahni2701
    @drrajeshsahni2701 2 หลายเดือนก่อน

    It seems clearly that there is no difference between east and west Punjab its division of politics of people of same culture and language , love ❣️ from India , Punjab

  • @bains2211
    @bains2211 2 ปีที่แล้ว +2

    bhaot hi vadia awaaz hai thuadi g

  • @sansarsingh3600
    @sansarsingh3600 3 หลายเดือนก่อน

    Stayel VA kamal. G

  • @rajbindersingh8237
    @rajbindersingh8237 18 วันที่ผ่านมา

    ਸਾਡਾ ਅਸਲ ਪੰਜਾਬ ਇਹੀ ਹੈ

  • @raeesadnan9816
    @raeesadnan9816 2 ปีที่แล้ว +1

    Kia bat a jori aly di

  • @AmarSingh-jb1ck
    @AmarSingh-jb1ck ปีที่แล้ว +2

    Verygood

  • @parmjeetsingh3616
    @parmjeetsingh3616 2 ปีที่แล้ว +3

    ❤❤❤❤very nice👍👍👍👍

  • @harpreetgill4807
    @harpreetgill4807 2 หลายเดือนก่อน

    ٹھیٹھ پنجابی ورثہ❤ با کمال 🙏👌

  • @gurvirdhaliwal9412
    @gurvirdhaliwal9412 หลายเดือนก่อน

    Ala parmatma crde kla baksa

  • @ParamjeetSingh-gx1nt
    @ParamjeetSingh-gx1nt 2 หลายเดือนก่อน

    ❤❤❤siterji very nice

  • @surindersingh4082
    @surindersingh4082 4 หลายเดือนก่อน

    True melody very good performance beta ji india

  • @drnirmalsinghsingh5913
    @drnirmalsinghsingh5913 2 ปีที่แล้ว +1

    ਨਹੀਂ ਰੀਸਾਂ ਦੇਸ ਪੰਜਾਬ ਦੀਆਂ

  • @sabirhussain433
    @sabirhussain433 6 หลายเดือนก่อน +1

    Zaberdust

    • @kashmirsingh3457
      @kashmirsingh3457 6 หลายเดือนก่อน

      K. S. S. S. Singh.. Samara. From UK

  • @surjitsingh7789
    @surjitsingh7789 ปีที่แล้ว

    ਲਹਿੰਦੇ ਚੜਦੇ ਪੰਜਾਬ ਦੇ ਲੋਕਾ ਦਾ ਇਕੋ ਹੀ ਕਲਚਰ ਇਕੋ ਬੋਲੀ ਪਰ ਅਲਗ ਅਲਗ ਕਿਓ ਕੀਤੇ ਗਏ ਕਾਸ਼ ਦੋਨੋ ਪੰਜਾਬ ਇੱਕ ਹੀ ਹੁੰਦੇ

  • @Magic45561
    @Magic45561 2 หลายเดือนก่อน

    OLD is Gold❤

  • @HarpreetSingh-ng3xp
    @HarpreetSingh-ng3xp ปีที่แล้ว +1

    Real songs nd real singing
    True love gor music..

  • @gurpreetsama247
    @gurpreetsama247 หลายเดือนก่อน

    Very nice good 👍 song punjab

  • @banta4948
    @banta4948 2 หลายเดือนก่อน

    Waheguru mehar kare is sister tai God bless you

  • @rajwindersingh4559
    @rajwindersingh4559 ปีที่แล้ว

    Good Good Good mera Lahinda punjab

  • @user-xq5zs4lp5y
    @user-xq5zs4lp5y 4 หลายเดือนก่อน

    Very good singer🎤🎤

  • @princebhullar5660
    @princebhullar5660 2 หลายเดือนก่อน

    ❤ Good 👍