Kalakaaran Da Adda l Neeru Bajwa l Satinder Sartaaj l Gurdeep Kaur Grewal l B Social

แชร์
ฝัง
  • เผยแพร่เมื่อ 15 พ.ย. 2024

ความคิดเห็น • 46

  • @Bhangu7335
    @Bhangu7335 7 หลายเดือนก่อน +11

    ਸੋਹਣੀ ਗੱਲਬਾਤ ਹੈ । ਗੁਰਦੀਪ ਗਰੇਵਾਲ ਪਹਿਲ ਕਰ ਸਕਦੀ ਹੈ Mam ਅਤੇ Sir ਵਰਗੇ ਸ਼ਬਦਾਂ ਦੀ ਵਰਤੋਂ ਰੋਕਣ ਲਈ । ਭੈਣ ਜੀ , ਵੀਰ ਜੀ ਜਾਂ ਛੋਟਿਆਂ ਦਾ ਨਾਂ ਲੈ ਕੇ ਬੁਲਾਇਆ ਜਾ ਸਕਦਾ ਹੈ ।

  • @mukeshlochan
    @mukeshlochan 7 หลายเดือนก่อน +8

    ਬਹੁਤ ਸੋਹਣੀ ਵਾਰਤਾ!! 🌹

  • @RajinderSingh-ds3mf
    @RajinderSingh-ds3mf 7 หลายเดือนก่อน +5

    Great Shayar Dr Satinder sartaj and beautiful artist Neeru Bajwa (Raj Gill Dirba)

  • @SukhwinderSingh-wq5ip
    @SukhwinderSingh-wq5ip 7 หลายเดือนก่อน +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @mukeshlochan
    @mukeshlochan 7 หลายเดือนก่อน +11

    ਤੂੰ ਇਹਨਾਂ ਖਿਆਲਾਂ ਦੀ ਲਹਿਰ ਨੂੰ
    ਹੁਣ ਮੱਧਮ ਪੈਣ ਦੇ
    ਦਿਲ ਰਹਿੰਦਾ ਤੇਰੇ ਬਾਰੇ ਸੋਚਦਾ
    ਕੁੱਝ ਅਪਣੇ ਬਾਰੇ ਵੀ ਤਾਂ ਸੋਚ ਲੈਣ ਦੇ
    ਮੇਥੋ ਇੰਝ ਹੁਣ ਜੀਅ ਨੀਂ ਹੁੰਦਾ
    ਜ਼ਿਦਗੀ ਬਖਸ਼ਦੇ ਜਾਂ ਫਾਹੇ ਚਾੜ੍ਹਦੇ
    ਚੰਗਾ ਸੀ ਚੁੱਪ ਰਹਿੰਦੇ,ਤੇਰੇ ਬੁਲਾਇਆ ਨਾ ਬੋਲਦੇ
    ਤਾਂ ਜੋ ਅੱਜ ਲੋਕ ਸ਼ਾਇਰ ਨਾ ਆਖਦੇ l
    ~ਚੁੱਪ 1.6~
    *✍🏻Mukesh Lochan💫*

    • @Its.jugraj
      @Its.jugraj 7 หลายเดือนก่อน +1

      Good writing ✍🏻 bro

    • @Mandy0902
      @Mandy0902 7 หลายเดือนก่อน +1

      Heart touching lines

  • @sattibains4818
    @sattibains4818 7 หลายเดือนก่อน

    Punjab punjabiat da mann te shan Satinder Sirtaj, Hoshiarpur walea peyar Veere nu teyara bhar ke sari duniya ch wandi ja Wandi ja Wandi ja Wandi ja Wandi ja

  • @surinderkaur5083
    @surinderkaur5083 7 หลายเดือนก่อน +2

    ਬਹੁਤ ਵਧੀਆ ਇੰਟਰਵਿਊ ❤

  • @ginderkaur6274
    @ginderkaur6274 7 หลายเดือนก่อน +1

    ਬਹੁਤ ਵਧੀਆ ਵਾਰਤਾਲਾਪ ਬਹੁਤ ਵਧੀਆ ਐਪੀਸੋਡ ਗੁਰਦੀਪ ਬੇਟੀ ਦੀ ਬੋਲੀ ਮਿਠਾਸ ਭਰੀ ਹੋਈ ਹੈ

  • @inderjeetsharma7529
    @inderjeetsharma7529 7 หลายเดือนก่อน

    ਐਕਰ ਨੇ ਦੋਮਾ ਕਲਾਕਾਰਾਂ ਨੁ ਫਿਲਮ ਦੇ ਟਾਈਟਲ ਸ਼ਾਇਰ ਵਾਰੇ ਸਵਾਲ ਪੁਛਿਆ।
    ਸ਼ਾਇਰ ਇਕ ਐਸਾ ਖੁਵ ਸੁਰਤ ਟਾਈਟਲ ਹੈ ਜਿਸ ਦੇ ਊਤੇ ਸਟੋਰੀ ਰਾਈਟਰ ਵਧਿਆ ਤੋ ਵਧਿਆ ਵਧਿਆ ਊਡਾਰੀ ਮਾਰ ਸਕਦਾ ਹੈ, ਏਸ ਸ਼ਾਇਰ ਫਿਲਮ ਵਿਚ ਪੱਜਾਵੀ ਮੁਜਰਾ ਵੀ ਗਾਯਾ ਜਾ ਸਕਦਾ, ਏ ਡਿਪੈਡ ਕਰਦਾ ਸਟੋਰੀ ਰਾਈਟਰ ਤੇ, ਦੁਸਰਾ ਮੈ ਸਰਤਾਜ ਜੀ ਨੁ ਵੀ ਇਕ ਰਾਏ ਦਯੁਗਾ ਕੇ ਏਸ ਫਿਲਮ ਚ ਜੇੜੇ ਭੀ ਗੀਤ ਲਿਖੇ ਨੇ ਚੱਗਾ ਹੁੰਦਾ ਜੇ ਕਿਸੇ ਹੋਰ ਮਿਯੁਜਿਕ ਡਇਰੈਕਟਰ /ਕੱਮਪੋਜਰ ਕੋਲੋ ਵੀ ਗੀਤਾ ਦੀ ਕੱਮਪੋਜੀਸ਼ਨ ਵਨਵਾ ਕੇ ਦੇਖ ਲੈਦੇ ਕਯੋਕੀ ਸਰਤਾਜ ਜੀ ਗੀਤ ਨੁ ਅਪਨੇ ਅੰਦਾਜ ਵਿੱਚ ਸਟੇਜ ਤੇ ਗੌਨ ਦਾ ਅਪਨੇ ਅੰਦਾਜ ਵਿਚ ਹੋਰ ਅਸਰ ਹੁੰਦਾ ਹੈ ਤੇ ਜਰੂਰੀ ਨਹੀ ਔਹੀ ਕੱਮਪੋਜੀਸ਼ਨ ਫਿਲਮ ਚ ਮਸ਼ਹੂਰ ਹੋਏ। ਮੈ ਵੀ ਇਕ ਕੱਪੋਜਰ ਤੇ ਲੋਕ ਗਾਇਕ ਹਾ ਊਮਰ 82 ਸਾਲ ਹੈ, ਥੁਆਡੀ ਫਿਲਮ ਦੇ ਮਿਊਜ਼ਿਕ ਵਾਰੇ ਮੈ ਇਹ ਛੋਟੀ ਜਹੀ ਰਾਏ ਦਿਤੀ ਹੈ ਫਿਲਮ ਦੀ ਹੋਰ ਮਸ਼ਹੂਰੀ ਵਾਰੇ। ਕਯੋਕਿ ਇਕ ਗੀਤ ਹੀ ਜੇ ਮਸ਼ਹੂਰ ਹੋ ਜਾਏ ਤਾ ਫਿਲਮ ਨੁ ਕਿਤੇ ਦੀ ਕਿਤੇ ਪੁਚਾ ਦਿਦਾ ਹੈ ਮਸਾਲ ਦੇ ਤੋਰ ਤੇ ( ਮਿਤਰ ਪਿਆਰੇ ਨੁ ਹਾਲ ਮੁਰੀਦਾਂ ਦਾ ਕੈਨਾ)ਦੁਆ ਕਰ ਦਾ ਹਾ ਫਿਲਮ ਖੁਵ ਚਲੇ
    Inderjeet Sharma 3dastrologer@gmail.com
    TV, HMV & RADIO SINGER

  • @raghubirkaurdhami8782
    @raghubirkaurdhami8782 7 หลายเดือนก่อน +1

    ਬਹੁਤ ਵਧੀਆ ਗੱਲ ਬਾਤ

  • @gurpreetsingh626
    @gurpreetsingh626 6 หลายเดือนก่อน

    ਗੁਰਦੀਪ ਜੀ ਹੂੰ ਦੀ ਜਗਾ ਤੁਸੀ ਹਾਂਜੀ ਵਰਤ ਸਕਦੇ ਓ ਚੰਗਾ ਲੱਗਦਾ ਅਗਲੇ ਪਰਸਨ ਨੂੰ ਵੀ ਵਾਲ ਸਾਰੇ ਹੀ ਪਿੱਛੇ ਰੱਖੋ ਇਹ ਵੀ ਹੋਰ ਵਧੀਆ ਲੱਗੂ ਮੈਨੂੰ ਲੱਗਦਾ ਤੁਹਾਡੇ ਸਵਾਲ ਤੇ ਤਰੀਕਾ ਬਹੁਤ ਸੋਹਣਾ ਤੇ ਸੁਚੱਜਾ ਬਾਕੀ ❤

  • @jatinderbhinder4360
    @jatinderbhinder4360 7 หลายเดือนก่อน +3

    ਇੰਗਲਿਸ਼ ਬੋਲੀ ਜਾਂਦੀ ਨੀਰੂ ਵਿਚ ਇਹਨੂੰ ਆ ਤਾਂ ਪਤਾ ਹੁਣਾ ਕੇ ਪੰਜਾਬੀ ਚੈਨਲ ਹੈ ਇਹ

  • @Dpapikon8
    @Dpapikon8 6 หลายเดือนก่อน

    True English loka 1000years old history save kar ke rakyia te Sade waleya ne 100 years purnia hi vi finished kartia otherwise thanks to b social for such a great interview

  • @pardeepkaile2991
    @pardeepkaile2991 7 หลายเดือนก่อน +2

    Eagerly awaiting ❤

  • @emc265
    @emc265 7 หลายเดือนก่อน

    What a graceful person Dr sartaj is

  • @nonubhullar5997
    @nonubhullar5997 7 หลายเดือนก่อน +2

    ਕੀ ਰੁਪਿੰਦਰ ਭੈਣ ਨੇ ਚੈਨਲ ਛੱਡ ਦਿੱਤਾ ਹੈ ? ਉਹਨਾਂ ਨੇ ਅਪਣਾ ਚੈਨਲ ਵੀ ਸ਼ੁਰੂ ਕੀਤਾ ਹੈ

  • @drmanojbajaj4350
    @drmanojbajaj4350 7 หลายเดือนก่อน +2

    ❤ Great 👍 🎉

  • @ranikaurjassar
    @ranikaurjassar 7 หลายเดือนก่อน

    Most awaited interview di ❤

  • @HarjinderKaur-vx2il
    @HarjinderKaur-vx2il 7 หลายเดือนก่อน

    ਗੁਰਦੀਪ ਦੀ ਇੰਟਰਵਿਊ ਤਾਂ ਮੈਂ ਜਰੂਰ ਸੁਨੁਗੀ , ਗੁਰਦੀਪ ਦੀਦੀ ਦੀ ਆਵਾਜ਼ ਵਿਚ ਬਹੁਤ ਠਹਿਰਾ ਹੈ...ਇੰਟਰਵਿਊ ਲੈਣ ਦਾ ਤਰੀਕਾ ਤੇ ਸਲੀਕਾ ਵੱਖਰਾ ਹੈ

  • @gaganwadhwa9535
    @gaganwadhwa9535 7 หลายเดือนก่อน

    Very nice interview 👌👌

  • @kirankaur4504
    @kirankaur4504 7 หลายเดือนก่อน +1

    ਸਤਿ ਸ੍ਰੀ ਅਕਾਲ ਜੀ 🙏🙏🙏

  • @DavinderKaur-sc3ce
    @DavinderKaur-sc3ce 7 หลายเดือนก่อน

    Very nice interview

  • @ravinderpaul7412
    @ravinderpaul7412 6 หลายเดือนก่อน

    ਪ੍ਰੋਗਰਾਮ ਕਲਾਕਾਰਾਂ ਦਾ ਅੱਡਾ ਬਹੁਤ ਸੋਹਣਾ ਪ੍ਰੋਗਰਾਮ ਹੈ ਕੀ ਤੁਸੀਂ ਇਸ ਪ੍ਰੋਗਰਾਮ ਵਿੱਚ ਸਿਰਫ ਪੁਰਾਣੇ ਕਲਾਕਾਰ ਦੀ ਇੰਟਰਵਿਊ ਕਰਦੇ ਹੋ ਕੋਈ ਨਵੇਂ ਉਪਰ ਦੇ ਕਲਾਕਾਰ ਦੀ ਨਹੀਂ। ਜੇ ਕਰਦੇ ਹੋ ਤਾਂ ਪਲੀਜ਼ ਸੁਪ੍ਰੀਤ ਸਿੰਘ ਜਿਨਾਂ ਨੇ ਹੁਣੇ breeze ਗਾਨਾ ਰਿਲੀਜ ਕੀਤਾ ਹੈ. ਤੇ ਇਸ ਤੋਂ ਪਹਿਲਾਂ ਵੀ ਕਈ ਗਾਣੇ ਕੀਤੇ ਹਨ। ਜੇ ਉਸਨੇ ਤੁਹਾਡੇ ਕੋਲ ਇੰਟਰਵਿਊ ਕਰਵਾਣੀ ਹੋਵੇ ਤਾਂ ਪਲੀਜ਼ ਤਾਂ ਪਲੀਜ਼ ਆਪਣਾ ਕੋਈ ਕੰਟੈਕਟ ਨੰਬਰ ਦਿਓ।। ਧੰਨਵਾਦ

  • @jobanjanjua4088
    @jobanjanjua4088 7 หลายเดือนก่อน +1

    ਭੈਣ ਜੀ ਡਾਕਟਰ ਜਸਪ੍ਰੀਤ ਕੌਰ ਨਾਲ ਵੀ ਸੰਪਰਕ ਕਰੋ ਅਤੇ ਉਹਨਾਂ ਨਾਲ ਇੰਟਰਵਿਊ ਕਰੋ ਤਾਂ ਜੋ ਆਪਣੇ ਪੰਜਾਬੀ ਭਰਾਵਾਂ ਭੈਣਾਂ ਨੂੰ ਵਧੀਆ ਡਾਕਟਰ ਮਿਲ ਸਕੇ ਜੋਂ ਹਰ ਬੀਮਾਰੀ ਦਾ ਇਲਾਜ ਦਵਾਈ ਨਾਲ ਕਰਦੇ ਨੇ। ਬਹੁਤ ਵਧੀਆ ਡਾਕਟਰ ਨੇ ਉਹ।

  • @JashanpreetSingh-bi2xt
    @JashanpreetSingh-bi2xt 7 หลายเดือนก่อน +1

    ❤❤❤❤❤

  • @arwindersinghbolina3113
    @arwindersinghbolina3113 7 หลายเดือนก่อน +1

    🌙❣️

  • @mindushergill3876
    @mindushergill3876 6 หลายเดือนก่อน +2

    ਕੀਹਨੂੰ ਕੀਹਨੂੰ ਲੱਗਾ ਨੀਰੂ ਦਾ ਦਿੱਲ ਆ ਗੇਆ ਸਰਤਾਜ ਤੇ

    • @CharnjitKaur-vi9bk
      @CharnjitKaur-vi9bk หลายเดือนก่อน +1

      Hanji ryt ji mai v fell kita

    • @mindushergill3876
      @mindushergill3876 หลายเดือนก่อน

      @@CharnjitKaur-vi9bk but dono ਵਿਆਹੇ ਨੇਂ 😆

  • @DamanjeetKaur-tt2rd
    @DamanjeetKaur-tt2rd 7 หลายเดือนก่อน +1

    Rupinder màm nhi aaye aj

  • @DamanjeetKaur-tt2rd
    @DamanjeetKaur-tt2rd 7 หลายเดือนก่อน +1

    Tuc apna - apna channel bna leya??

  • @amanbrar273
    @amanbrar273 7 หลายเดือนก่อน

    🙏🏻

  • @JashanpreetSingh-bi2xt
    @JashanpreetSingh-bi2xt 7 หลายเดือนก่อน +1

    🎉🎉🎉🎉

  • @NarinderSingh-kt8qq
    @NarinderSingh-kt8qq 6 หลายเดือนก่อน

    ❤👌👌👍👍👍❤️

  • @gupzkahlon2482
    @gupzkahlon2482 7 หลายเดือนก่อน

    👌🏻👍

  • @chainpalkaurmangatgill2848
    @chainpalkaurmangatgill2848 7 หลายเดือนก่อน

    👍❤️

  • @harbanslalbadhan1587
    @harbanslalbadhan1587 4 หลายเดือนก่อน

    ਬੁੱਢੀ ਘੋੜੀ ਲਾਲ ਲਗਾਮ।
    ਨਾ ਨਸ਼ਾ ਨਾ ਹੈ ਕੋਈ ਜਾਮ।
    ਨਾ ਗਿੱਧਾ ਨਾ ਭੰਗੜਾ ਆਉਂਦਾ,
    ਪੰਜਾਬੀ ਵਿਰਸਾ ਕਰੇ ਬਦਨਾਮ।

  • @arwindersinghbolina3113
    @arwindersinghbolina3113 7 หลายเดือนก่อน +1

    19:35

  • @amandeepsinghsidhu1653
    @amandeepsinghsidhu1653 6 หลายเดือนก่อน

    Satinder Sartaaj ji Doing Great in This show,Neeru Bajwa Looks like not Interested to give interview and giving fake smiles

  • @SatvinderKaur-h6s
    @SatvinderKaur-h6s 7 หลายเดือนก่อน +3

    Neeru mam eni over acting kyo tuhade nal jo do jne baithe ne oh v koi aam bande nhi hege 😇😇

  • @JindaJatt-d4q
    @JindaJatt-d4q 7 หลายเดือนก่อน +3

    Satinder find some credible actress...... she is retired aunty....zero acting skills......
    Combination of a Gold ( Satinder) and Garbage.
    or may be Satinder wan retire

  • @sandhusandhu53
    @sandhusandhu53 7 หลายเดือนก่อน +1

    ❤❤❤❤❤

  • @gursevsingh7376
    @gursevsingh7376 7 หลายเดือนก่อน +1

    ❤❤❤❤

  • @hundalharinder8975
    @hundalharinder8975 7 หลายเดือนก่อน +1

    ❤❤❤❤