ਪਿੰਡ ਮਾੜੀ ਕੰਬੋਕੀ ਵਿਖੇ ਮੱਜਬੀ ਸਿੱਖ ਪਰਿਵਾਰ ਨੂੰ ਗੁਰੂ ਗ੍ਰੰਥ ਸਾਹਿਬ ਨਾ ਦੇਣ ਵਾਲੀ ਘਟਨਾ ਦੀ ਪੂਰੀ ਕਹਾਣੀ ਸੁਣੋਂ

แชร์
ฝัง

ความคิดเห็น • 100

  • @dalvirkumar3710
    @dalvirkumar3710 18 วันที่ผ่านมา +20

    ਰਣਜੀਤ ਸਿੰਘ ਤੇ ਕਾਰਵਾਈ ਹੋਣੀ ਚਾਹੀਦੀ,ਇਹ ਗੁਰੂ ਗ੍ਰੰਥ ਜੀ ਦੀ ਵਿਚਾਰਧਾਰਾ ਤੋਂ ਕੋਹਾਂ ਦੂਰ ਹਨ

  • @ACADMY.acadmy
    @ACADMY.acadmy 13 วันที่ผ่านมา +1

    ਮਜ਼ਹਬੀ ਸਿੱਖ ਰੰਘਰੇਟੇ ਸੂਰਮਿਆਂ ਯੋਧਿਆਂ ਨੂੰ ਸਲਾਮ ਐ ਜੀ 🙏🙏🙏

  • @harjinderghoman
    @harjinderghoman 17 วันที่ผ่านมา +7

    ਤਕੜੇ ਹੋ ਕੇ ਲੜੋ ਰੰਗਰੇਟਾ ਜੀ ਪੰਜਾਬ ਦੇ ਇੰਨਸਾਫ ਪਸੰਦ ਲੋਕ ਤੁਹਾਡੇ ਨਾਲ ਹਨ

  • @harman9363
    @harman9363 18 วันที่ผ่านมา +14

    ਸੋਹਦਾ ਲਾਇਆ ਜਾਵੇ ਜੀ।

  • @satpalsingh8770
    @satpalsingh8770 18 วันที่ผ่านมา +15

    ਖਾਲਸਾ ਜੀ ਬਹੁਤ ਵਧੀਆ ਹੈ

  • @swarnsingh3545
    @swarnsingh3545 18 วันที่ผ่านมา +17

    ਰਣਜੀਤ ਸਿੰਘ ਨੂੰ ਸਤਿਕਾਰ ਕਮੇਟੀ ਦਾ ਘੜੰਮ ਚੌਧਰੀ ਦਾ ਸਰਟੀਫਿਕੇਟ ਕਿਨ੍ਹੇ ਦਿੱਤਾ ?

  • @cheemasandeep6336
    @cheemasandeep6336 18 วันที่ผ่านมา +18

    ਰਣਜੀਤ ਸਿੰਘ ਬਾਰੇ ਵੀ ਪਤਾਂ ਕਰੋਂ ਉਹ ਵੀ ਮਜ਼ਹਬੀ ਸਿੱਘ ਹੈ ਨਾ ਕਿ ਜੱਟ ਸਿੱਖ ਪਰ ਉਸ ਨੇ ਜੋ ਕੀਤਾ ਬਹੁੱਤ ਮਾੜਾਂ ਦੀ ਕੀਤਾਂ ਹੈਂ ਇਸ ਦੀ ਉਸ ਦਾ ਵਿਰੋਧ ਕਰਨ ਚਾਹੀਦਾ ਹੈ

  • @ArjunSingh-fx9vk
    @ArjunSingh-fx9vk 17 วันที่ผ่านมา +1

    ਬਿਲਕੁਲ ਸਹੀ ਗੱਲ ਬਾਬਾ ਜੀ। ਰਣਜੀਤ ਸਿੰਘ ਹੰਕਾਰੀ ਬੰਦੇ ਤੇ ਪਰਚਾ ਹੋਣਾ ਚਾਹੀਦਾ

  • @parwindersinghpunjawa5016
    @parwindersinghpunjawa5016 16 วันที่ผ่านมา +1

    ਗਲਤ ਗੱਲ ਆ ਜਾਤ ਪਾਤ ਤੋਂ ਗੁਰੂ ਸਾਹਿਬ ਜੀ ਨੇ ਬਾਹਰ ਕਢਿਆ ਸੀ

  • @swarnsingh3545
    @swarnsingh3545 18 วันที่ผ่านมา +11

    ਬਾਬਾ ਜੀ,ਸਲੂਟ

  • @balwantsingh6251
    @balwantsingh6251 18 วันที่ผ่านมา +13

    ਬੁੱਢਾ ਦਲ ਫੌਜ ਕਿੱਥੇ ਹੈ ਆਪਣੀ ਕੌਮ ਦੀ ਮੱਦਦ ਕਿਉਂ ਨਹੀਂ ਕਰਦੇ ਜੀ ਸਾਰੀਆਂ ਕੁਰਬਾਨੀਆਂ ਹੀ ਮਜ਼੍ਹਬੀ ਸਿੱਖਾਂ ਦੀਆਂ ਹਨ

    • @GotaSingh-gj7dq
      @GotaSingh-gj7dq 17 วันที่ผ่านมา +2

      ਉਹ ਇਕੱਲੇ ਜੱਟਾਂ ਦੇ ਕੰਮ ਆਉਂਦੇ ਹਨ ਆਪਾਂ ਗ਼ਰੀਬ ਲੋਕ ਇਨ੍ਹਾਂ ਨੂੰ ਬੱਕਰੇ ਭੰਗ ਜਾਂ ਰਸੀਦਾਂ ਨਹੀਂ ਦੇ ਸਕਦੇ

  • @paramjeetsingh8418
    @paramjeetsingh8418 18 วันที่ผ่านมา +7

    ਬਾਬਾ ਜੀ ਤੁਸੀ ਚੰਗੀ ਤਰਾ ਜਾਣਦੇ ਹੋ ਇਹ ਸਿਰਫ ਜਾਤ-ਪਾਤ ਨੂੰ ਬੜਾਵਾ ਦੇ ਰਹੇ ਹਨ ,

  • @sultansingh7138
    @sultansingh7138 17 วันที่ผ่านมา +2

    ਬਹੁਤ ਦੁੱਖ ਵਾਲੀ ਗੱਲ ਆ ਖਾਲਸਾ ਜੀ 😭

  • @user-mf7in1kr1w
    @user-mf7in1kr1w 17 วันที่ผ่านมา +1

    ਬਹੁਤ ਮਾੜੀ ਗੱਲ ਉਹਨਾਂ ਲੋਕਾ ਵਾਸਤੇ ਜਿਹੜੇ ਮਜ਼ਬੀ ਸਿੱਖਾਂ ਨਾਲ ਵਿਤਕਰਾ ਕਰਦੇ ਨੇ ਓਹ ਕੀ ਗੱਲ ਇਨਸਾਨ ਨੱਹੀ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ

  • @MandeepSingh-rl7sw
    @MandeepSingh-rl7sw 11 วันที่ผ่านมา

    ਬਿਲਕੁਲ ਸਹਿਮਤ ਹਾਂ। ਮਜ਼੍ਹਬੀ ਸਿੱਖਾਂ ਨਾਲ ਗੁਰੂ ਪੰਥ ਦੇ ਬਣੇ ਘੜੰਮ ਚੌਧਰੀਆਂ ਵੱਲੋਂ ਸ਼ਰੇਆਮ ਮੇਰ ਤੇਰ ਕੀਤੀ ਜਾਂਦੀ ਹੈ ਇਹ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ। ਗੁਰੂ ਗ੍ਰੰਥ ਗੁਰੂ ਪੰਥ ਅਸਲ ਵਿੱਚ ਗਰੀਬ ਨਿਵਾਜ਼ ਹੈ ਸਦਾ ਰਹੇਗਾ।

  • @NIRMALSINGH-ws7yz
    @NIRMALSINGH-ws7yz 18 วันที่ผ่านมา +2

    ਹੁਣ ਆਵੇ ਗੁਰੂ ਸ਼ਿਖ ਅਗੇ❤❤❤

  • @romeogill3599
    @romeogill3599 18 วันที่ผ่านมา +2

    Very good khalsa ji👌👌👌👌👌🙏❤

  • @KrishSingh-jx9yu
    @KrishSingh-jx9yu 16 วันที่ผ่านมา +1

    ❤❤❤❤waheguru g da ਖਾਲਸਾ Waheguru g di fateh g ❤❤😂
    Bhuot maddi ਗੱਲ g
    ਸਭ ਤੋਂ ਵੱਧ ਮਜ੍ਹਬੀ ਸਿੰਘ dea ਕੁਰਬਾਨੀਆਂ 100%

  • @butakhan6757
    @butakhan6757 18 วันที่ผ่านมา +7

    Very very good baba ji

  • @avtarshingh95
    @avtarshingh95 15 วันที่ผ่านมา +1

    Sahi gal babaji

  • @gurmailsingh9460
    @gurmailsingh9460 16 วันที่ผ่านมา +1

    Good Khalsa ji Good Punjab da no One Chainal hai Samajak Mude Chainal

  • @rashpalsingh5536
    @rashpalsingh5536 18 วันที่ผ่านมา +8

    ਬਹੁਤ ਮਾੜੀ ਘਟਨਾ ਹੈ ਲੋਕਾ ਨੂੰਇਸਤਰਾ ਨਹੀਂ ਕਰਨਾ ਚਾਹੀਦਾ ਬਾਕੀ ਵਾਹਿਗੁਰੂ ਮੇਹਰ ਕਰੇ

  • @MandeepSingh-rl7sw
    @MandeepSingh-rl7sw 11 วันที่ผ่านมา

    ਰਣਜੀਤ ਸਿੰਘ ਤੇ ਸਖਤ ਪੰਥਕ ਕਾਰਵਾਈ ਹੋਵੇ

  • @rajpalSingh-mi5zv
    @rajpalSingh-mi5zv 18 วันที่ผ่านมา +3

    Rang reta ਜੀ ਏਨਾ di ਮੰਜੀ ਠੋਕ ਕੇ ਰੱਖੋ

  • @AjitSingh-um1ix
    @AjitSingh-um1ix 18 วันที่ผ่านมา +4

    , ਵਹਿ ਗੂਰ ਜੀ

  • @NirmalSingh-qd6tj
    @NirmalSingh-qd6tj 18 วันที่ผ่านมา +6

    VERI GOOD SINGH SAHIB JI

  • @user-wt8cs2zn9d
    @user-wt8cs2zn9d 18 วันที่ผ่านมา +2

    Bahut mari gall hai

  • @amarjith6231
    @amarjith6231 18 วันที่ผ่านมา +1

    BABA Ji ES NU .TOKo . Very good JI

  • @ManjeetSingh-ed2gp
    @ManjeetSingh-ed2gp 18 วันที่ผ่านมา +2

    Rangrete Guru Ke Bete🙏🙏🙏🙏🙏🙏

  • @krishansingh786
    @krishansingh786 18 วันที่ผ่านมา +4

    ਸਤਿਕਾਰ ਕਮੇਟੀਆਂ ਕੋਲ ਕੋਈ ਅਧਿਕਾਰ ਨਹੀਂ, ਇਹ ਏਜੰਸੀਆਂ ਦੇ ਅਧੀਨ ਕੰਮ ਕਰ ਰਹੀਆਂ ਹਨ, ਅਤੇ ਸਿੱਖਾਂ ਵਿੱਚ ਮਨਮਤ ਫੈਲਾ ਰਹੀਆਂ ਹਨ ਅਤੇ ਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ ਖਤਮ ਕਰ ਰਹੀਆਂ ਹਨ,

    • @sulakhandhaliwal6456
      @sulakhandhaliwal6456 17 วันที่ผ่านมา

      ਹਾਂ ਕੁਛ ਤਾਂ ਲਗਦਾ ?

  • @HappyLegendaryDragon-bb6vx
    @HappyLegendaryDragon-bb6vx 18 วันที่ผ่านมา +4

    Very good Baba ji 🙏🙏

  • @user-xo6ho4te2w
    @user-xo6ho4te2w 14 วันที่ผ่านมา +1

    Shai a

  • @pargatsingh2835
    @pargatsingh2835 16 วันที่ผ่านมา +1

    Waheguru ji 👍👍👍👍🙏🙏🙏🙏

  • @rajivkumarkumar4675
    @rajivkumarkumar4675 18 วันที่ผ่านมา +1

    Nice 👌

  • @Neetu76588
    @Neetu76588 18 วันที่ผ่านมา +4

    Sahi gall

  • @mangatsahota7599
    @mangatsahota7599 18 วันที่ผ่านมา +4

    Very good baba ji 🙏

  • @bs.damana4517
    @bs.damana4517 18 วันที่ผ่านมา +1

    ਬਾਬਾ ਜੀ ਇਹ ਗੱਲ ਨਾਲ ਠੀਕ ਹੋਣ ਵਾਲੀ ਨਹੀਂ ਐਡੀ ਮਾੜੀ ਕੋਮ ਇਹਨਾਂ ਦੇ ਛਿਤਰ ਲਾਉ

  • @sukhdevsinghsukh1943
    @sukhdevsinghsukh1943 18 วันที่ผ่านมา +4

    Sahi gall❤

  • @pramsingh5198
    @pramsingh5198 18 วันที่ผ่านมา +3

    💯💯👍👍🙏🙏👳👳👏👏

  • @gurmailsinghgill4971
    @gurmailsinghgill4971 18 วันที่ผ่านมา +2

    ਬਾਬਾ ਜੀ ਇਹਨਾਂ ਮਸੰਦਾਂ ਦੀ ਬੈਕ ਬੱਤੀ ਤੇ ਟੰਬੇ ਲਾਉ ਜੀ।

  • @user-gp9ny5zi5x
    @user-gp9ny5zi5x 17 วันที่ผ่านมา +1

    ਖਾਲਸਾ ਜੀ ਇਹੋ ਜਿਹੇ ਬੰਦਿਆਂ ਨੂੰ ਸੋਧਾ ਲਾਇਆ ਜਾਵੇ ਫਿਰ ਕੰਮ ਠੱਲ ਪੈਣੀ ਆ ਕੁਝ ਨਹੀਂ ਹੁੰਦਾ ਇਹਨਾਂ ਨੂੰ ਸੋਧਾ ਲਾਓ

  • @baljindersingh4640
    @baljindersingh4640 17 วันที่ผ่านมา +1

    ਹਾਂਜੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ

  • @Aman-nd3vv
    @Aman-nd3vv 18 วันที่ผ่านมา +1

    ❤❤❤❤

  • @GurmeetSingh-kc1qp
    @GurmeetSingh-kc1qp 18 วันที่ผ่านมา +2

    Vvvvvvvnic babaji

  • @BaldevSingh-ds7tx
    @BaldevSingh-ds7tx 18 วันที่ผ่านมา +3

    Waheguru ji

  • @sonugill5807
    @sonugill5807 18 วันที่ผ่านมา +5

    ਇਸ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ

  • @BalwantSingj-ni3oq
    @BalwantSingj-ni3oq 18 วันที่ผ่านมา +3

    Good

  • @JaswantSingh-mn7qm
    @JaswantSingh-mn7qm 18 วันที่ผ่านมา +2

    Good baba ji you are right

  • @Thabal__saab
    @Thabal__saab 18 วันที่ผ่านมา +1

    Ryt

  • @rajsinghgill4030
    @rajsinghgill4030 14 วันที่ผ่านมา +1

    ਬਾਬਾ ਜੀ ਗੱਲਾ ਨਾਲ ਕੁਛ ਨਹੀਂ ਹੋਣਾ , ਏਨੂੰ ਰਣਜੀਤ ਗੰਧ ਨੂੰ ਫੜ ਕੇ ਛਿੱਤਰ ਫੇਰੋ ਜੇਹੜੇ ਹੋਰ ਵੀ ਇਹੋ ਜਿਹੇ ਗੰਧ ਨੇ ਉਣਾ ਨੂੰ ਵੀ ਅਕਲ ਆ ਜਾਵੇ

  • @AmritpalSingh-cn4xs
    @AmritpalSingh-cn4xs 17 วันที่ผ่านมา +1

    Mazbi Sikh sardar.......

  • @jhdhfx6079
    @jhdhfx6079 18 วันที่ผ่านมา +2

    Plz meri v eh request aa punjab nu punjab ren do na jata pata da bhed bhaaw pao na wando jata pata nu ek ae rub ae ek ae rub de bnaye asin sare aa ess li rub da naam japo peyar wando Nafrat ni

  • @AmritpalSingh-cn4xs
    @AmritpalSingh-cn4xs 17 วันที่ผ่านมา +1

    Balle shera....

  • @KewalSingh-nb8xf
    @KewalSingh-nb8xf 18 วันที่ผ่านมา +6

    Very good baba ji bahut vadhia vichar ne tuhade waheguru chardi kalan ch rakhe

  • @user-ei5xm1xv9j
    @user-ei5xm1xv9j 18 วันที่ผ่านมา +2

    🌹🌹🌹🌹🌹👌👌👌

  • @user-pd6hg2yd6l
    @user-pd6hg2yd6l 15 วันที่ผ่านมา +1

    🙏🙏🙏🙏🙏🙏🙏🙏

  • @user-ix8br2bb6b
    @user-ix8br2bb6b 18 วันที่ผ่านมา +3

    ਮਜ਼੍ਹਬੀ ਸਿੱਖਾਂ ਨੂੰ ਕਿੱਦਾਂ ਦੱਸੀਂ ਏ ਕੀ ਇਹ ਗੁਰੂਆਂ ਦੀ ਲਾਡਲੀ ਫ਼ੌਜ ਹੈ ਪਰਹੁਣ ਏ ਮਰੀ ਜ਼ਮੀਰ ਵਾਲੇ ਹਨ ਇਹ ਸਿਰਫ ਆਪਣੇ ਇਕ ਘਰ ਬਾਰੇ ਹੀ ਸੋਚਦੀ ਹੈ ਸੰਡੇ ਅੱਗੇ ਬੀਨ ਦਾ ਕੀ ਫ਼ੈਇਦਾ

  • @Raju-vz9fj
    @Raju-vz9fj 18 วันที่ผ่านมา +2

    🙏🙏

  • @KakaBhai-ci7qh
    @KakaBhai-ci7qh 18 วันที่ผ่านมา +2

    ❤❤❤

  • @harmeshsingh4598
    @harmeshsingh4598 18 วันที่ผ่านมา +2

    ❤❤❤❤❤

  • @majorverygoodbhatti4101
    @majorverygoodbhatti4101 18 วันที่ผ่านมา +1

    Baba ji 🙏 tuhadi gall bilkul sahi aa..pr ehna di jatt kaum de mukhi..dera beas jatt..nirankari jatt..said vala baba jatt sacha jatt..harpreet singh deol jatt..ehna daleyan noo puchho tuhadi jatt kaum de mukhi jatt aa

  • @QtrNew-ol9zn
    @QtrNew-ol9zn 18 วันที่ผ่านมา +1

    Good.baba.je❤❤

  • @ranjitsingh-eb1eh
    @ranjitsingh-eb1eh 18 วันที่ผ่านมา +4

    Rangrete guru ke bete

  • @SUKHDEVSINGH-tn6eu
    @SUKHDEVSINGH-tn6eu 18 วันที่ผ่านมา +2

    Ihna nu panth vicho kadhia jave

  • @harbanssingh8145
    @harbanssingh8145 18 วันที่ผ่านมา +4

    ਇਹ ਜਾਤੀ ਵਿਤਕਰਾ ਕਰਨ ਵਾਲੇ ਮਸੰਦ ਨੇ।ਅਗਰ ਇਹਨਾਂ ਦੀ ਜਮੀਰ ਹੈ ਤਾਂ ਸਿੱਖਾਂ ਨੂੰ ਲਵ ਕੁਸ਼ ਦੀ ਸੰਤਾਨ ਦੱਸਣ ਵਾਲੇ ਪਖੰਡੀ ਬਾਬਿਆ ਨੂੰ ਸੋਧੋ।ਤੁਸੀ ਧਰਮ ਦੇ ਆਪੇ ਠੇਕੇਦਾਰ ਬਣੇ ਫਿਰਦੇ ਨੇ ਪਗੜੀਧਾਰੀ ਬ੍ਰਾਹਮਣ।ਸਿੱਖ ਧਰਮ ਵਿਚ ਇਹਨਾਂ ਪਗੜੀਧਾਰੀ ਬ੍ਰਾਹਮਣਾ ਕਾਰਨ ਹੀ ਦਲਿਤ ਈਸਾ ਮਸੀਹ,ਸਰਸੇ ਵਾਲੇ ਤੇ ਬੇਆਸੀਆ ਦੇ ਡੇਰਿਆ ਤੇ ਜਾਂਦੇ ਨੇ। ਸ਼੍ਰੋਮਣੀ ਕਮੇਟੀ ਪ੍ਰਧਾਨ ਗੂੰਗਾ ਬਣਿਆ ਬੈਠਾ,ਏਸ ਧਰਮ ਦੇ ਮਸਲੇ ਤੇ ਬੋਲਦਾ ਨਹੀਂ,ਕੇਵਲ ਬਾਦਲ ਦੀ ਚਾਪਲੂਸੀ ਹੀ ਕਰੀ ਜਾਂਦਾ।

  • @jhdhfx6079
    @jhdhfx6079 18 วันที่ผ่านมา

    Eh jo ranjeet singh aa ede warge hor v bade lab Jane labo te ena nu daso shiri guru nanak dev ji bani bare

  • @jhdhfx6079
    @jhdhfx6079 18 วันที่ผ่านมา +1

    Shromni kameti kithe aa hun

  • @multiadschannel2867
    @multiadschannel2867 18 วันที่ผ่านมา

    ਲਾਡਲੀ ਫੌਜ ਨੂੰ ਭਾਸ਼ਾ ਤੇ ਕੰਟਰੋਲ ਰੱਖਣਾ ਚਾਹੀਦਾ ਹੈ। ਭਾਸ਼ਾ ਸਹੀ ਨਹੀਂ ਹੈ।

  • @ramanmasih2006
    @ramanmasih2006 18 วันที่ผ่านมา

    BALMIKI BROS TU CI kine da magar Andh vish ab v chado

  • @jhdhfx6079
    @jhdhfx6079 18 วันที่ผ่านมา

    Guru ne or guru ki bani koi v dhrma bare ni dasdi sab nl ek mik rho ek mik howo eh dasdi aa gurubani ne koi v dhrm ni bnaeya dhrm loka ne banneya guru ki bani ne sirf insaan bnaeya te insaan ne puthe pange laike dhrm bna le

  • @sulakhandhaliwal6456
    @sulakhandhaliwal6456 18 วันที่ผ่านมา

    Rangrette guru k bete aive nai saaje guru ji ne asli waris sikh kom de dogli neeti nhi rakhde pr kuch ku bande eho jihe jehrhe sikh kom vich pada paa rhe ne mazhbi sikha nu eh lok sikh nhi samjhde jd k guru sahib ji ne ehna wada khitab dita naale gl naal laya hor kise nu kio nhi diti sikhi .

  • @user-uq5bf5rz5c
    @user-uq5bf5rz5c 18 วันที่ผ่านมา

    Je koye Dhnaad. Thuanu. Guru. Grunth. Sahib. Nahe. Dinda. Ta. Tusi. Bahrat. Des. De. Savidhan. Nal. Appne. Kaar. Wihaar. Krro. ,,,,,Jo. Savidhan. Pure. Bahrat. Des. Nu. Chlla. Sakda. He. Ke. O. Thuade. Kaar. Wihaar. Nahe. Chlla. Sakda. Ok

  • @user-ib7pm8ly7e
    @user-ib7pm8ly7e 17 วันที่ผ่านมา

    Ena,nu,juty,fern,wali,a,satkar,kameti,walay,kog,galet,answer,nu,kafi,war,juti,paia,wa

  • @Mahla759
    @Mahla759 18 วันที่ผ่านมา

    Sauda lao Baba ji es Dalle da es nu poochho maharaj es de piyo da hai

  • @user-vu8xb3ny6b
    @user-vu8xb3ny6b 18 วันที่ผ่านมา

    Chida.sitkar.kumari.da

  • @pavitarsingh9603
    @pavitarsingh9603 17 วันที่ผ่านมา

    Majhi sikho dang farni piani

  • @SUKHDEVSINGH-tn6eu
    @SUKHDEVSINGH-tn6eu 18 วันที่ผ่านมา

    Yeh jo Ranjit kahinda bahut galat aa. Is da koi punakha sikhi vich nhi hona. Yeh kon aa kis jati day aa

  • @punjablover83
    @punjablover83 8 วันที่ผ่านมา

    boycott kro iho jihe dharam da .
    Sara theka jattan ne lai rakhia ...
    sikhi sirf jattan di , bhideranwale de chelian di te Amritpal di jageer rah gyi hai ...
    chhado iho jihe dharam nu ..
    mai tan 8 saal to sikhi ch ci .
    kirpan utar ke Nastik ban giya han dharam badli nhi kta dharam chhadd ditta hai...
    Amritpal , Lakhe sidhane , Bhane xxx dian juttian chattan wale choohde chamaaran nu puchho uhna de malik kion nhi bolde greeb de haqq ch ... kithe hai Amritpal di bebe te bapu...
    ih tan unna de hake da pind hai ...
    choode chamaaro tuhada koi dharam nhi hai tuada dharam sirf jattan di gulami hai ..
    je jatt critschian hai tan tuci critschin ho je jatt sikh hai ytuci sikh ho .dharam v tuhanu bachia Shuchita hi milda hai .
    pindan de gurdware ch choode chamaaran da Granth sahib v vakhra hai...
    mai apni body Daan kar riha han tan ki mere maran to baad kise dharmik rasam di lod na pwe ...
    ki Ambani , Adani, tata , Bil gets, tesla da malik ih sare sikh ne je tuci sikh nhi howoge ki tuhade ghar roti nhi pakkegi ...
    chhado iho jihe dharam nu gulami nu pase kro

  • @user-wn5yp3ew8y
    @user-wn5yp3ew8y 18 วันที่ผ่านมา

    Jehde din rat pdd rhe aa daddia vich Juan pwa liya ohna nu akal nhi ayi ferr tusi li lena qu len gye c

  • @premkumarsingh3527
    @premkumarsingh3527 18 วันที่ผ่านมา +1

    Sodha lagna chahida

  • @SUKHDEVSINGH-tn6eu
    @SUKHDEVSINGH-tn6eu 18 วันที่ผ่านมา +1

    Asal sikhi ta mazabi sikha di aa.

  • @majorverygoodbhatti4101
    @majorverygoodbhatti4101 18 วันที่ผ่านมา

    Ranjeet noo puchho teri jatt kaum gardar kaum jinney guru noo dhokha deeta..guru shab de ghorhey diyan lagama farh laeiyan ..shiri guru gobind singh ji noo jatt kaum ne bedava likh ke deeta..fir too kehrhi gardar jatt kaum di gall karda aa..Ranjeet teri jatt kaum gardar kaum aa te too vi gardar aa jatt kde sikh nhi ho sakda ..asli sikh mazhabi sikh

  • @ShivKumar-ql9tm
    @ShivKumar-ql9tm 14 วันที่ผ่านมา

    Dhan dhan baba jivan singh ji aaj majbi singh da sir ucha karan vale rangreta guru ka beta Baba jivan singh ji ne

  • @ShivKumar-ql9tm
    @ShivKumar-ql9tm 14 วันที่ผ่านมา

    Guru granth sahib ji te majbi singha da hak he kite bhulke bhi galat kam na karo nahi te hak lena aunda hai

  • @surinderkumar5592
    @surinderkumar5592 17 วันที่ผ่านมา

    Pta te kro O darsu jatt hai majbi hai jaroori nahi jatt hi vigde ne kite 2 majbi vigde pya ne

  • @BilaSingh-tr5ej
    @BilaSingh-tr5ej 17 วันที่ผ่านมา

    Waheguru je

  • @sarabjit9684
    @sarabjit9684 18 วันที่ผ่านมา

    🙏🙏

  • @user-ei5xm1xv9j
    @user-ei5xm1xv9j 18 วันที่ผ่านมา

    🙏🙏🙏🙏🙏🙏🙏🙏