ਪੰਜਾਬੀ ਦੇ 5 ਬੇਹਤਰੀਨ ਨਾਵਲ -1 | 5 Worth Reading Punjabi Novels -I | Team Majha Worldwide

แชร์
ฝัง
  • เผยแพร่เมื่อ 13 ต.ค. 2024
  • ਦੋਸਤੋ! ਲੈ ਕੇ ਹਾਜ਼ਰ ਹਾਂ ਪੰਜਾਬੀ ਦੇ 5 ਬੇਹਤਰੀਨ ਪੰਜਾਬੀ ਨਾਵਲਾਂ ਅਤੇ ਉਨ੍ਹਾਂ ਦੇ ਲੇਖਕਾਂ ਬਾਰੇ ਸੰਖੇਪ ਜਾਣਕਾਰੀ ਦਾ ਭਾਗ -1
    ਉਮੀਦ ਕਰਦਾ ਹਾਂ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੇਗੀ... ਵੀਡੀਓ ਨੂੰ LIKE ਅਤੇ SHARE ਜ਼ਰੂਰ ਕਰਨਾ।
    ਇਸ ਤੋਂ ਬਿਨ੍ਹਾਂ ਸਾਡੀ ਟੀਮ ਵੱਲੋਂ ਵੱਖ-ਵੱਖ ਸਿਨਫ਼ਾਂ ਦੀਆਂ ਪੰਜਾਬੀ ਕਿਤਾਬਾਂ ਦੀ ਵੀਡੀਓ ਸਮੀਖਿਆ ਦੀਆਂ ਵੀਡੀਓਜ਼ ਵੀ ਚੈਨਲ ਉੱਤੇ ਪਾਈਆਂ ਜਾ ਰਹੀਆਂ ਹਨ... Playlist ਵਿੱਚ ਜਾ ਕੇ BOOK REVIEW ਉੱਤੇ ਨਜ਼ਰ ਜ਼ਰੂਰ ਮਾਰਨਾ ਅਤੇ ਹੋਰਨਾਂ ਨਾਲ ਸਾਂਝਾ ਜ਼ਰੂਰ ਕਰਨਾ।
    For Punjabi Books Review
    • Punjabi Books Review
    For Audio Punjabi Stories
    • Boldi Kahaani - Audio ...
    Interviews (Punjabi Authors)
    • ਗੁਫ਼ਤਗੂ - Guftagoo
    ਤੁਸੀਂ ਸਾਨੂੰ Facebook / Instaਤੇ ਫਾਲੋ ਅਤੇ ਸਬਸਕ੍ਰਾਈਬ ਕਰ ਸਕਦੇ ਹੋ।
    ਧੰਨਵਾਦ
    ਟੀਮ
    ਮਾਝਾ ਵਰਲਡਵਾਈਡ
    #booklovers
    #bookreview
    #PunjabiBooks

ความคิดเห็น • 12

  • @MajhaWorldwide
    @MajhaWorldwide  6 หลายเดือนก่อน

    ਸਾਡੀ ਇਹ ਕੋਸ਼ਿਸ਼ ਕਿੱਦਾਂ ਦੀ ਲੱਗੀ, Comment ਜ਼ਰੂਰ ਕਰਿਓ... Video ਨੂੰ LIKE ਤਾਂ ਬਣਦਾ ਹੀ ਹੈ... ਚੰਗੇ ਕੰਟੈਂਟ ਨੂੰ promote ਕਰਨ ਲਈ ਇਸ Video ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ 💝

  • @amanchahal5239
    @amanchahal5239 4 หลายเดือนก่อน +1

    ਬਹੁਤ ਵਧੀਆ ਉਪਰਾਲਾ ਹੈ

  • @kirpasingh9050
    @kirpasingh9050 6 หลายเดือนก่อน +1

    ਬਹੁਤ ਹੀ ਵਧੀਆ ਉਪਰਾਲਾ ਜੀ

  • @dharampalsahil7563
    @dharampalsahil7563 ปีที่แล้ว +2

    ਮੇਰਾ ਨਾਵਲ" ਖਿੜਨ ਤੋਂ ਪਹਿਲਾਂ" ਨੂੰ ਪੰਜ ਬੇਹਤਰੀਨ ਨਾਵਲਾਂ ਵਿੱਚ ਸ਼ਾਮਿਲ ਕਰਨ ਲਈ ਦਿਲੋਂ ਧੰਨਵਾਦੀ ਹਾਂ। ਬਹੁਤ ਹੀ ਪ੍ਭਾਵ ਸਾਲੀ ਪੇਸ਼ਕਾਰੀ। ਪੰਜਾਬੀ ਸਾਹਿਤ ਦੀ ਵੱਡਮੁੱਲੀ ਸੇਵਾ ਕਰਨ ਲਈ ਤੁਹਾਡਾ ਕੋਈ ਸਾਨੀ ਨਹੀਂ ਹੋ।

  • @Pulaangh
    @Pulaangh ปีที่แล้ว +2

    ਪੰਜਾਬੀ ਸਾਹਿਤ ਦੇ 5 ਬਿਹਤਰੀਨ ਨਾਵਲਾਂ ਬਾਰੇ ਬਹੁਤ ਖੂਬਸੂਰਤ ਜਾਣਕਾਰੀ ਦਿੱਤੀ ਗਈ ਹੈ।
    -ਸਤਿੰਦਰ ਸਿੰਘ ਓਠੀ

  • @rjitofficial9057
    @rjitofficial9057 ปีที่แล้ว +1

    ਬਹੁਤ ਹੀ ਵਧੀਆ ਢੰਗ ਨਾਲ ਕੁਝ ਚੋਣਵੇਂ ਨਾਵਲਾਂ ਬਾਰੇ ਜਾਣਕਾਰੀ ਦਿੱਤੀ ਇਕਵਾਕ ਭਾਜੀ ਨੇ....ਧੰਨਵਾਦ

  • @sadhusingh9618
    @sadhusingh9618 11 หลายเดือนก่อน +1

    ਬਹੁਤ ਵਧੀਆ ਜੀ

  • @kalyanamritsari9662
    @kalyanamritsari9662 ปีที่แล้ว +1

    Ba kamaaal peshkash ji

  • @mittersainmeet9809
    @mittersainmeet9809 ปีที่แล้ว +1

    ਬਹੁਤ ਸਾਰਥਕ ਗੱਲਬਾਤ

  • @Satisfyingscenes
    @Satisfyingscenes ปีที่แล้ว +1

    🙏💐

  • @inderpreetkaur2599
    @inderpreetkaur2599 ปีที่แล้ว +1

    🙏🏼

  • @amanbajwa233
    @amanbajwa233 7 หลายเดือนก่อน +1

    Please change the ‘readable’ to ‘worth reading’. Readable means something else.