ਧਰਮਰਾਇ ਬਾਰੇ ਗੁਪਤ ਗੱਲਾਂ - ਤੁਸੀਂ ਕਦੇ ਨਹੀਂ ਸੁਣੀਆਂ ਹੋਣੀਆਂ। Secrets about Dharam Rai Revealed

แชร์
ฝัง
  • เผยแพร่เมื่อ 5 ก.ย. 2024
  • PayPal/Credit: www.gurmatbibek...
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek...
    / gurmat-bibek
    / gurmat-bibek-daily
    / gurmatbibek

ความคิดเห็น • 362

  • @user-fz3tt6tm6m
    @user-fz3tt6tm6m 3 ปีที่แล้ว +26

    ਧੰਨ ਗੁਰੂ ਸਾਹਿਬ ਜੀ। ਸਾਨੂੰ ਵਾਰ ਵਾਰ ਸਮਝਾਉਂਦੇ ਨੇ।ਸਾਨੂੰ ਗੁਰਸਿੱਖਾਂ ਪਿਆਰਿਆਂ ਵੱਲੋਂ ਦਿੱਤੀਆਂ ਸ਼ਾਹਦੀਆਂ ਤੇ ਪ੍ਰਤੀਤ ਕਰ ਕੇ ਇਸ ਜਨਮ ਵਿੱਚ ਪਾਪ ਕਰਮਾ ਤੋਂ ਬਚ ਕੇ ਅੱਗੇ ਲੇਖਾ ਦੇਣਾ ਸੋਹਿਲਾ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ ਸਾਨੂੰ ਬਚਾ ਲੈਣ

  • @trueforyouchannel1807
    @trueforyouchannel1807 3 ปีที่แล้ว +46

    ਸਹੀ ਗਲ ਪਰਮਾਤਮਾ ਦਾ ਵੀ ਇਕ ਸੰਵਿਧਾਨ ਹੈ ਜਿਸ ਬਾਰੇ ਸਾਡੇ ਧਰਮ ਗ੍ਰੰਥਾਂ ਵਿਚ ਉਲੇਖ ਹੈ
    ਧਰਮ ਰਾਇ ਜਬ ਲੇਖਾ ਮਾਂਗੇ
    ਕਿਆ ਮੁੱਖ ਲੇ ਕੇ ਜਾਏਂਗਾ ll

    • @mamtakhanuja2070
      @mamtakhanuja2070 5 หลายเดือนก่อน

      Satnam shri wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 5 หลายเดือนก่อน

      Satnam shri wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 5 หลายเดือนก่อน

      Satnam shri wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

  • @raamkamaal8923
    @raamkamaal8923 3 ปีที่แล้ว +114

    ਵਾਹਿਗੁਰੂ ਪਾਪਾਂ ਤੋਂ ਬਚਾ ਲਵੇ। ਧਰਮਰਾਇ ਨੂੰ ਕਰਮਾਂ ਦਾ ਲੇਖਾ ਦੇਣ ਤੋਂ ਡਰ ਲਗਦਾ।

    • @HARJEETSINGH-yv1np
      @HARJEETSINGH-yv1np 3 ปีที่แล้ว +9

      Gurbani Guru de Charni Laggo ji

    • @sonivirk8692
      @sonivirk8692 3 ปีที่แล้ว +2

      Waheguru ji mher krnn

    • @balwinderkaur2840
      @balwinderkaur2840 3 ปีที่แล้ว +2

      WAHEGURU G

    • @bobbylotey7096
      @bobbylotey7096 3 ปีที่แล้ว +4

      Dar kyu gurbani ta roz kehndi ha ਹਰਿ ਹਰਿ ਨਾਮੁ ਜਪਤਿਆ ਕਛੂ ਨਾ ਕਹੇ ਜਮਕਾਲ 🙏

    • @kamaldhillon6232
      @kamaldhillon6232 2 ปีที่แล้ว +3

      Guru Gobind Singh Ji de putt guru toh Bina kise kol nahi jande fir daram Raj toh Darna khu

  • @iqbalsingh758
    @iqbalsingh758 3 ปีที่แล้ว +15

    ਵਾਹਿਗੁਰੂ ਜੀ ਮੇਰੇ ਕੀਤੇ ਗੁਨਾਹ ਬਖਸ਼ਣਯੋਗ ਨਹੀਂ,ਹੱਥ ਦੇ ਕੇ ਰੱਖਿਓ ਜੀ,,,।

  • @sukhjitsingh-gu5em
    @sukhjitsingh-gu5em 3 ปีที่แล้ว +27

    ਵਾਹਿਗੁਰੂ ਜੀ ਸਭਨਾਂ ਤੇ ਮੇਹਰ ਕਰੀਂ

  • @upindersingh6218
    @upindersingh6218 3 ปีที่แล้ว +10

    ਬਿਲਕੁਲ ਸੱਚ

  • @HarjinderSingh-sv6ni
    @HarjinderSingh-sv6ni 3 ปีที่แล้ว +8

    ਵਾਹਿਗੁਰੂ ਜੀ
    ਅਕਾਲ ਪੁਰਖ ਜੀ ਮੇਹਰ ਕਰਨ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏

  • @rashpalsingh.randhawa7080
    @rashpalsingh.randhawa7080 3 ปีที่แล้ว +6

    Rooh kanb jaandi ji sade varge paapi bandryaa di. Tuhaadý sache buchan sun k. Khalsa ji. Waheguruu sade te vi taes kare ji 🙏

  • @jaipalsandhu4569
    @jaipalsandhu4569 2 ปีที่แล้ว +1

    ਵਾਹਿਗੁਰੂ ਜੀ ਕੋਈ ਵੀ ਬੰਦਾ ਮਾੜਾ ਕੰਮ ਨਾ ਕਰੇ ਤੁਸੀ ਆਪ ਹੀ ਮੱਤ ਦੇਣੀ

  • @Dragonnnnnn13
    @Dragonnnnnn13 3 ปีที่แล้ว +11

    Thank you for making things very clear 😊, this does helps alot on doubt we have

  • @karamjeetkaur3119
    @karamjeetkaur3119 3 ปีที่แล้ว +10

    Shukr Akaal purkhji de jis ne sanu poorn sants di sangt bkshi hoii ha.... jo sanu jiva nu shi rasta dikhande han sadh sangtji🙏🙆‍♂️🙏🎆

  • @mamtakhanuja2070
    @mamtakhanuja2070 5 หลายเดือนก่อน +1

    Satnam shri wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

  • @axie4692
    @axie4692 3 ปีที่แล้ว +11

    Waheguru ji 🙏🏻🙏🏻

  • @jaganpadda
    @jaganpadda 3 ปีที่แล้ว +6

    Dhanwaad Gurmukho video layi!

  • @ramanreetsandhu5669
    @ramanreetsandhu5669 3 ปีที่แล้ว +2

    ਖ਼ਾਲਸਾ ਜੀ, ਮੇਰਾ ਇਕ ਪ੍ਸ਼ਨ ਹੈ। ਮੈਨੂੰ ਆਪਣੇ ਸਾਥੀ ਨਾਲ ਸੈਰ ਕਰਦਿਆਂ ਇਕ ਇਮਾਰਤ ਦੇਖੀ, ਜੋ ਬੜੀ ਕਾਲੀ ਤੇ ਸੁੰਨਸਾਨ ਪਰਤੀਤ ਹੁੰਦੀ ਸੀ ਪਰ ਮੇਰੇ ਸਾਥੀ ਨੂੰ ਘਾਹ ਨੂੰ ਅੱਗ ਲੱਗੀ ਨਜ਼ਰ ਆਈ। ਮੈਨੂੰ ਨਾ ਅੱਗ ਤੇ ਨਾ ਹੀ ਧੂੰਆ ਨਜ਼ਰ ਆਇਆ। ਕਿਰਪਾ ਕਰਕੇ ਚਾਨਣਾ ਪਾਉ ਜੀ।

    • @dilreetsandhu2626
      @dilreetsandhu2626 3 ปีที่แล้ว

      ਕਿਥੇ ਤੇ ਕਦੋਂ ਦੀ ਗਲ ਆ ਜੀ

  • @meetkaur8507
    @meetkaur8507 3 ปีที่แล้ว +6

    Bohat Vadia explain kita tusi Waheguru Ji app ji da Dhanwad 🌹🙏🌹Eh Sab sach hai Ji🙏

  • @talveenjapnaad1221
    @talveenjapnaad1221 11 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @charanjitkaur3557
    @charanjitkaur3557 3 ปีที่แล้ว +3

    🙏 ਸਰਬੱਤ ਦਾ ਭਲਾ ਕਰਨਾ ਮੇਰੇ ਸਤਿਗੁਰੂ ਜੀ 🙏 ਸੂੱਕਰ ਹੈ ਤੇਰਾ 🙏 ਸ਼ੂੱਕਰ ਹੈ ਦਾਤਿਆ 🙏 ਵਾਹਿਗੁਰੂ ਜੀ 🙏 ਸੂੱਕਰ ਹੈ ਤੇਰਾ 🙏🙏🌹 ਸ਼ਬਦ ਗੁਰੂ ਜੀ 🙏🙏

  • @waheguruji827
    @waheguruji827 ปีที่แล้ว +1

    satnam waheguru ji

  • @gurpreetsingh-pu6tb
    @gurpreetsingh-pu6tb 3 ปีที่แล้ว +15

    Gurbani vich guru ji ne saaf saaf dsya hai,, pr jina nu paap pyare lagde ne una ne aap v nhi manna te gurbani de arth v apne anusaar bna lende han

  • @NirmalSingh-qx4tr
    @NirmalSingh-qx4tr 3 ปีที่แล้ว

    ਭਾਈ ਸਾਹਿਬ ਜੀ ਸਭ ਤੌ ਜਿਆਦਾ ਪਾਪ ਸਤਿਜੁਗ ਵਿਚ ਹੁੰਦੇ ਸਨ । ਸਾਨੂੰ ਬਾਬੇ ਨਾਨਕ ਦਾ ਹੁਕਮ ਜਾਰੀ ਕਿ ਕਾਮ ਕਰੌਧ ਲੋਭ ਮੌਹ ਹੰਕਾਰ ਨੂੰ ਤੇ ਨਾਵ ਜਪਣ ਤੇ ਹੀ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਜਗਤ ਗੁਰੂ ਬਾਬਾ ਨਾਨਕ ਦੀ ਮੋਹਰ ਵਿਚ ਓਚਾਰਨ ਕੀਤੀ । ਵੀਰੋ ਭੁੱਲ ਚੁੱਕਾ ਦੀ ਮੁਆਫੀ ਦੇਣੀ ।

  • @amritpalsingh1539
    @amritpalsingh1539 3 ปีที่แล้ว

    ਧਰਮਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ ॥
    ਰਾਮਕਲੀ ਕੀ ਵਾਰ

  • @bhupinderkaur51
    @bhupinderkaur51 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਅਤੇ ਸੱਚ ਬਚਨ ਖਾਲਸਾ ਜੀ। 🙏🙏😊

  • @amitojvibes
    @amitojvibes 3 ปีที่แล้ว +3

    ਵਾਹਿਗੁਰੂਜੀ🙏🏻🙏🏻

  • @simmikaur8529
    @simmikaur8529 2 ปีที่แล้ว +1

    Excellent Sir

  • @balwindersingh141
    @balwindersingh141 ปีที่แล้ว +1

    Waheguru g

  • @gurcharansinghgill8093
    @gurcharansinghgill8093 2 ปีที่แล้ว

    ਵਾਹਿਗੁਰੂ ਜੀ ।। ਸਭ ਸਚ ਹੈ ਜੀ ।। ਪੁਨ ਦਾਨ ਭਜਣ ਕਰ ਲੈ।। ਤੇਰੀ ਉਮਰ ਬੀਤਦੀ ਜਾਦੀ ।।

  • @simratpalkaur6484
    @simratpalkaur6484 3 ปีที่แล้ว +6

    Waheguru ji da khalsa waheguru ji de fatah 🙏🏻🙏🏻🙏🏻🙏🏻🙏🏻
    In some gutka's there is some printing or other but differance is there but how will be know which is right and which is a mistake.
    How will be know the difference between right or wrong.
    Waheguru ji da khalsa waheguru ji de fatah 🙏🏻🙏🏻🙏🏻🙏🏻🙏🏻

  • @BachittarSingh-md5vc
    @BachittarSingh-md5vc 3 ปีที่แล้ว +4

    Waheguru ji 🙏waheguru ji 🙏waheguru ji 🙏

  • @AmandeepKaur-db6cx
    @AmandeepKaur-db6cx 8 หลายเดือนก่อน +1

    Waheguru ji

  • @Sukhwinder5567.
    @Sukhwinder5567. 3 ปีที่แล้ว +5

    ਸਤਿਨਾਮ ਸ਼੍ਰੀ ਵਾਹਿਗੁਰੂ ਜੀ।
    ਧੰਨਵਾਦ ਜੀ ਭਾਈ ਸਾਹਿਬ ਜੀ ਨਵੀਂ ਵੀਡੀਓ Upload ਕਰਨ ਵਾਸਤੇ ਜੀ।
    🙏🏼🙏🏼🙏🏼🙏🏼🙏🏼🙏🏼👳🏽‍♂️👵🏽👳🏽‍♀️👳🏽‍♀️🧕🏽

  • @bikramjeetsingh8124
    @bikramjeetsingh8124 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Unknown-oc3cq
    @Unknown-oc3cq 3 ปีที่แล้ว +5

    Waheguru ji🙏🏻🙏🏻🙏🏻🙏🏻🙏🏻

  • @mirrsingh9027
    @mirrsingh9027 3 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏ਬਿਲਕੁਲ ਠੀਕ ਹੈ ਦੇਖਿਆ ਵੀ ਹੈ

  • @sarbloharmy8305
    @sarbloharmy8305 3 ปีที่แล้ว +14

    ਵੀਰ ਜੀ ੲਿਕ ਬਹੁਤ ਜਰੂਰੀ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ( ਅੰਗ - ੧੧੫੪ , ੧੧੩੩ ਤੇ ਤੀਜੇ ਪਾਤਸ਼ਾਹ ਦੇ ਦੋ ਵੱਡੇ ਵੱਡੇ ਸ਼ਬਦ , ਅੰਗ ੧੧੬੫ , ੧੧੯੪ ) ੲਿਹਣਾ ਅੰਗਾਂ ਤੇ ੲਿਹ ਸਾਰੇ ਸ਼ਬਦ ਪ੍ਰਹਿਲਾਦ ਭਗਤ ਦੇ ੲਿਤਿਹਾਸ ਬਾਰੇ ਬਹੁਤ ਵੱਡੇ ਵੱਡੇ ਸ਼ਬਦ ਹਨ । ੲਿਹਣਾ ਸ਼ਬਦਾਂ ਵਿਚ ਨਰਸਿੰਘ ਅਵਤਾਰ ਦੇ ਚਮਤਕਾਰ ਬਾਰੇ ਅਤੇ ਪ੍ਰਹਿਲਾਦ ਦਾ ਸਾਰਾ ੲਿਤਿਹਾਸ ਅਤੇ ਰਖਿਅਾ ਕਰਣ ਬਾਰੇ ਲਿਖਿਅਾ ਹੈ । ਅਾਮ ਸਿੱਖਾਂ ਨੂੰ ੲਿਹਣਾ ਸ਼ਬਦਾਂ ਬਾਰੇ ਪਤਾ ਹੀ ਨਹੀ । ਵੀਰ ਜੀ ਮੇਰੇ ਰਿਸ਼ਤੇਦਾਰ ਕਾਮਰੇਡਾਂ ਮਗਰ ਲਗ ਕੇ ਕਿਹ ਰਹੇ ਸੀ ਕਿ ਗੁਰੂ ਨਾਨਕ ਸਾਹਿਬ ਵਿਚ ਕੋੲੀ ਕਰਾਮਾਤ ਨਹੀ ਹੈ । ਕਰਾਮਾਤਾਂ ਕੁਝ ਹੁੰਦੀਅਾਂ ਹੀ ਨਹੀ । ੳੁਹਣਾ ਦੇ ਪ੍ਰਚਾਰਕ ਕਹਿੰਦੇ ਹਨ ਕਿ ਮੱਕਾ ਘੁਮਣਾ, ਝਰਨੇ ਵਗਨੇ, ਪੰਜਾ ਸਾਹਿਬ ਸਾਰੀਅਾਂ ਕਰਾਮਾਤਾਂ ਹਿੰਦੂਅਾਂ ਨੇ ਲਿਖੀਅਾਂ ਹਨ । ਅਾਮ ਸਿੱਖ ੳੁਹਣਾ ਦੇ ਝਾਂਸੇ ਵਿਚ ਫਸ ਰਹੇ ਹਨ । ਸਾਰੇ ਅਵਤਾਰਾਂ ਨਾਲੋਂ ਵੱਡੇ ਗੁਰੂ ਨਾਨਕ ਜੀ ਹਨ । ਗੁਰਬਾਣੀ ਵਿਚ ਤਾਂ ਹਿੰਦੂ ਅਵਤਾਰਾਂ ਦੀਅਾਂ ਕਰਾਮਾਤਾਂ ਵੀ ਲਿਖੀਅਾਂ ਹਨ ਜਿਵੇਂ ਕਿ ਦ੍ਰੋਪਤੀ ਦਾ ਚੀਰ ਹਰਨ, ਬਲ ਰਾਜੇ ਨੂੰ ਛਲਣਾ, ਕੁਬੁਜਾ, ਸੁਦਾਮਾ, ਗਨਿਕਾ ਅਾਦਿ । ਕਿਰਪਾ ਕਰਕੇ ਤੁਸੀ ੲਿਹਣਾ ਸ਼ਬਦਾਂ ਦੇ ੳੁਤੇ ਵੀਡੀਓਅਾਂ ਬਣਾਓ ਅਤੇ ਸਾਰੇ ਸਿੱਖਾਂ ਨੂੰ ਜਾਗਰੂਕ ਕਰੋ । ਤੁਹਾਡੇ ਕੋਲ ਸਾਧਨ ਹੈ ।

    • @punjabpunjab1973
      @punjabpunjab1973 3 ปีที่แล้ว

      comreda nu koh koh k marna chahida , "sab te wadda satgur nanak"

    • @sarbloharmy8305
      @sarbloharmy8305 3 ปีที่แล้ว

      @@punjabpunjab1973 ਵੀਰ ੲਿਹਣਾ ਦੀ ਗਲਤ ਸੋਚ ਖਤਮ ਕਰਨੀ ਚਾਹੀਦੀ. ੲਿਹਣਾ ਨੇ ਨਵੀਂ ਪੀੜ੍ਹੀ ਦਾ ਬੇੜਾ ਗਰਕ ਕਰ ਦਿਤਾ. ਸਾਰੇ ਬਹਿਸ ਕਰਣ ਲਾ ਦਿਤੇ

    • @harmeetsingh5179
      @harmeetsingh5179 3 ปีที่แล้ว

      Nahi veer o v os ik de HUKAM vich hi han oss to bina koi bol nahi sakda sawas Lena ta dor di gal hai

    • @sarbloharmy8305
      @sarbloharmy8305 3 ปีที่แล้ว

      @@harmeetsingh5179 theek hai ji

    • @ashokklair2629
      @ashokklair2629 11 หลายเดือนก่อน +1

      ਸ਼ਾਤੱਰ ਦਿਮਾਗ ਢਢਰੀਆ ਵਾਲਾ & ਸਰਬਜੀਤ ਸਿੰਘ ਧੂੰਦਾ ਜੀ ਮਿਸ਼ਨਰੀ ਵਾਲੇ ਗੁੰਮਰਾਹ ਕਰਦੇ ਹਨ:-
      ‌ਭਾਈ ਸਰਬਜੀਤ ਸਿੰਘ **(ਧੂੰਦਾ))** ਜੀ ਇਕ ਬੀਡੀਓ ਵਿਚ ਗੁਰਬਾਣੀ ਦੇ ਅਰਥ ਤੋੜ ਮਰੋੜ ਕੇ ਗਲਤ ਕਰ ਰਿਹੈ, ਕਿ, ਮਨੁਖ ਦੇ ਜਿਉਦੇ ਜੀਅ, ਸਰੀਰ ਹੁੰਦਿਆ ਹੀ ਪੰਜ ਵਿਕਾਰ **((ਜਮ))** ਚੰਬੜੇ ਹਨ, & ਸਰੀਰ ਹੁੰਦਿਆ ਇਥੇ ਹੀ **((ਨਰਕ))** ਹੈ।
      ਅਤੇ ਸਰੀਰ ਛੱਡਣ ਵਾਲੀ ਮੌਤ ਤੋ ਬਾਅਦ **((ਜਮ))** ਨਹੀ ਹੁੰਦੇ। & ਮੌਤ ਤੋ‌ ਬਾਅਦ **((ਨਰਕ))** ਨਹੀ ਹੁੰਦਾ।
      👉🏿ਸੋ ਇਹ ਕੁੰਮੈਟ ਪੜ੍ਹਕੇ, **((ਬਿਨਾ ਕਿਸੇ ਪੱਖਬਾਦ) ਤੋ ਈਮਾਨਦਾਰੀ ਨਾਲ ਆਪ ਹੀ ਫੈਸਲਾ ਕਰ ਲੈਣਾ, ਕਿ ਧੂੰਦਾ ਜੀ ਝੂਠਾ ਹੈ? ਜਾ ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਝੂਠੇ ਹਨ!
      ‌‌ਸੋ ਗੁਰਬਾਣੀ ਮੁਤਾਬਕ ਗੁਰਬਾਣੀ ਸਰੀਰ ਬਿਨਸਣ ਤੋ ਬਾਅਦ ਜਮ ਹੁੰਦੇ ਹਨ?:-
      👉🏿👍🏿ਪ੍ਰਸ਼ਨ:- ਕੀ ਸਰੀਰ ਬਿਨਸਣ ਤੋ ਬਾਅਦ **((ਜਮ))** & **((ਨਰਕ))** ਹੁੰਦੇ ਹਨ ?
      ‌👍🏿👉🏿ਬਸੰਤ,ਮ:੯, ਮਨ ਕਹਾ ਬਿਸਾਰਿਓ ਰਾਮ ਨਾਮੁ।। ਤਨ ਬਿਨਸੈ, **(ਜਮ)** ਸਿਉ ਪਰੈ ਕਾਮੁ।। ਰਹਾਉ।। (ਅੰਗ-1186)
      👉🏿👍🏿ਦੂਜਾ ਪ੍ਰਸ਼ਨ:- ਕੀ ਮੌਤ ਤੋ ਬਾਅਦ **((ਨਰਕ))** ਹੈ ?
      ਉਤੱਰ:- ਮੌਤ ਮਰਨ ਜਾ ਸਰੀਰ ਛਡੱਣ ਤੋ ਬਾਅਦ ਨਰਕ 100% ਹਨ। ਜੇ ਮਨ ਵਿਚ ਕਪਟ ਵਿਕਾਰ ਹੈ ਫਿਰ ਭਾਵੇ ਕਾਂਸੀ ਜੈਸੇ ਤੀਰਥ ਉਤੇ ਵੀ ਸਰੀਰ ਛੱਡ ਜਾਵੇ, ਤਾ ਵੀ ਨਰਕੁ ਤੋ ਬਚ ਨਹੀ ਸਕਦਾ।
      👉🏿👍🏿✌🏿ਮਨਹੁ ਕਠੋਰੁ, ਮਰੈ ਬਾਨਾਰਸਿ, **((ਨਰਕੁ))** ਨ ਬਾਂਚਿਆ ਜਾਈ।। ਹਰਿ ਕਾ ਸੰਤੁ ਮਰਹਿ ਹਾੜੰਬੈ, ਤ ਸਗਲੀ ਸੈਨ ਤਰਾਈ।।੩।। (ਕਬੀਰ ਜੀ-484)
      👉🏿👍🏿✌🏿ਟੂਟੀ ਨਿੰਦਕ ਕੀ ਅਧ ਬੀਚ।।---(ਉਮਰ)----।। ਈਹਾਂ ਦੁਖੁ ਆਗੈ **((ਨਰਕੁ))** ਭੁੰਚੈ, ਬਹੁ ਜੋਨੀ ਭਰਮਾਵੈ।।(ਮ:੫-੧੨੨੪)
      ⭕⭕⭕⭕⭕
      ਧੂੰਦੇ ਦਾ ਵਿਰੋਧ ਤਾ ਹੋਣਾ ਹੀ ਹੋਣੈ, ਕਿਉਕਿ ਸੰਨ 1604ਈ: ਵਿਚ ਭਾਦ੍ਰੋਂ ਸੁਦੀ ਏਕਮ ਨੂੰ ਜਦੋ ਗੁਰੂ ਅਰਜਨ ਦੇਵ ਜੀ ਨੇ *ਸ੍ਰੀ ਗੁਰੂ ਗ੍ਰੰਥ ਸਾਹਿਬ ਜੀ* ਦੇ ਪਹਿਲੇ ਪ੍ਰਕਾਸ ਸਮੇ, ਰਾਮਸਰ ਸਾ: ਤੋ , *ਸ੍ਰੀ ਗੁਰੂ ਗ੍ਰੰਥ ਸਾ: ਜੀ* ਦਾ ਸਰੂਪ ਬਾਬਾ ਬੁਢਾ ਜੀ ਦੇ ਸੀਸ ਉਤੇ ਰਖਵਾਕੇ, ਸ੍ਰੀ ਹਰਿਮੰਦਰ ਸਾ: ਜੀ ਤੱਕ ਲਿਆ ਰਹੇ ਸਨ, ਤਾ ਗੁਰੂ ਅਰਜਨ ਦੇਵ ਜੀ ਆਪਿ ਚੌਰ ਸਾ: ਕਰਦੇ ਸਨ & *(ਭਾਈ ਗੁਰਦਾਸ ਜੀ, ਸਤਿਕਾਰ ਵਜੋ, ਅੱਗੇ ਅੱਗੇ *ਪਾਣੀ ਤਰੌਂਕ (ਛਿੜਕ)* ਰਹੇ ਸਨ।
      ਪਰ ਧੂੰਦਾ ਜੀ ਇਕ ਬੀਡੀਓ , *ਸ੍ਰੀ ਗੁਰੂ ਗ੍ਰੰਥ ਸਾ: ਜੀ* ਦੇ ਅੱਗੇ ਅੱਗੇ, ਪਾਣੀ ਛਿੜਕਣ ਨੂੰ ਪਾਖੰਡ ਕਹਿ ਰਿਹੈ। ਸੋ ਅੱਜ ਧੂੰਦਾਜੀ, ਭਾਈ ਗੁਰਦਾਸ ਜੀ, & ਗੁਰੂ ਅਰਜਨ ਦੇਵ ਜੀ ਨੂੰ ਵੀ, ਟਿੱਚਕਰਾ ਕਰਦੈ।
      ਸੋ ਇਨਾ ਗੱਲਾ ਕਰਕੇ ਧੂੰਦੇ ਦਾ ਵਿਰੋਧ ਹੋਣਾ ਹੀ ਹੋਣੈ ਜੀ!

  • @inderjeetsinghinderjeetsin2948
    @inderjeetsinghinderjeetsin2948 3 ปีที่แล้ว +3

    Waheguru ji waheguru ji waheguru ji waheguru ji

  • @i_jasleen_championclub495
    @i_jasleen_championclub495 3 ปีที่แล้ว +2

    Satnam Waheguru g 👏👏👏👏👏👏👏👏👏👏

  • @yanglio5103
    @yanglio5103 หลายเดือนก่อน

    Tan Tan nanak dav ji

  • @Gagandeepsingh099
    @Gagandeepsingh099 11 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @DeepakSingh-yb8in
    @DeepakSingh-yb8in 2 ปีที่แล้ว

    ਭਾਈ ਸਾਹਿਬ ਜੀ ਬਹੁਤ ਵਧੀਆ ਲੱਗੀ ਹੈ ਜੀ ਇਹ ਜਾਣਕਾਰੀ

  • @neetan2567
    @neetan2567 3 ปีที่แล้ว +1

    ਧੰਨ ਗੁਰੂਨਾਨਕ ਦਸ਼ਮੇਸ਼ ਪਿਤਾ
    ਵਾਹਿਗੁਰੂ ਜੀ

  • @ParvinderSingh-yq5jd
    @ParvinderSingh-yq5jd 3 ปีที่แล้ว +3

    Waheguru ji ka khalsa waheguru ji ki Fateh khalsa ji

  • @atindersra7869
    @atindersra7869 3 ปีที่แล้ว +1

    ਸਿਰਫ਼ ਇਹੀ ਸੋਚ ਕੇ ਬੰਦਾ ਸੱਚੇ ਰਾਹੇ ਤੁਰਦਾ ਰਹਿ ਸਕਦਾ ਐ ,,ਵਰਨਾ ਦੁਨਿਆਵੀ ਕਾਨੂੰਨ ਮਾਲਕੀ ਧਾਂਦਲੀਆਂ ਛੁਪੇ ਰਾਜ਼ਾਂ ਕਰਕੇ ਕਿਸੇ ਤੇ ਨਿਹੱਕੇ ਵਾਧਾ ਤੇ ਜਾਂ ਪਾਪੀ ਨੂੰ ਬਚਾ ਦੇ ਦਿੰਦੇ ਨੇ ,,ਫੇਰ ਹੀ ਬਾਅਦ ਚ ਰੱਬ ਆਉਂਦਾ ਐ ਜਿੱਥੇ ਐਸਾ ਕੁੱਝ ਨਹੀਂ ਚਲਦਾ ,, ਕਰਮਾਂ ਦੀ ਸਪੱਸ਼ਟਤਾ ਤੇ ਨੀਅਤੀ ਫੈਸਲੇ ਕਰਦੀ ਐ

  • @ravidasizm
    @ravidasizm 3 ปีที่แล้ว

    Dhannwaad Khalsa ji ...bhut wadiya trike naal tusi gurbani Da parchar kita te dharmrai de bhet ujagar kite.
    Waheguru ji ka Khalsa shri waheguru ji ki Fateh.

  • @amandeepsingh9723
    @amandeepsingh9723 3 ปีที่แล้ว +2

    ਮੈ ਅੰਮਿਤ ਧਾਰੀ ਆ ਤੇ ਮੇਰੀ ਸਿੰਘਨੀ ਵੀ ਮੈ ਤਿੰਨ ਬੱਚਿਆ ਦਾ ਪਿਉ ਆ ਤੇ ਮੇਰੀ ਘਰਦੀ ਨੂੰ ਦੁਬਾਰਾ ਗਰਬ ਠਹਿਰ ਗਿਆ ਤੇ ਹੋਰ ਬੱਚੇ ਦੀ ਲੋੜ ਨਾ ਹੋਣ ਕਰਕੇ ਅਸੀ abortion ਕਰਵਾ ਤਾ ਹੁਣ ਅਸੀ ਅਪਣੀ ਭੁੱਲ ਕਿਵੇ ਬਖਸ਼ਾ ਸਕਦੇ ਆ? ਕੀ ਸਾਨੂੰ ਪੰਜਾ ਪਿਆਰੇਆ ਕੋਲ ਪੇਸ਼ ਹੋਣਾ ਚਾਹੀਦਾ ਏ ? ਜਾ ਕੁਝ ਹੋਰ

    • @jyotijyoti2225
      @jyotijyoti2225 3 ปีที่แล้ว

      Waheguru ji di hajuri ch sache dilo mafi mango jarur maf karnge

  • @surjitsinghshahabpur9637
    @surjitsinghshahabpur9637 3 ปีที่แล้ว +3

    Aen gurmat

  • @wizardfires4869
    @wizardfires4869 3 ปีที่แล้ว +1

    ਵਾਹਿਗੁਰੂ

  • @karnsandhu3647
    @karnsandhu3647 3 ปีที่แล้ว +1

    Hari om hari om hari om hari om

  • @PostProductionors
    @PostProductionors 3 ปีที่แล้ว +3

    Waheguru

  • @trueforyouchannel1807
    @trueforyouchannel1807 3 ปีที่แล้ว +8

    ਇਹ ਪੰਥਪ੍ਰੀਤ,ਢਪਾਲੀ,ਬਲਜੀਤ ਦਿੱਲੀ,ਮਾਝੀ ਵਰਗੇ ਪ੍ਰਚਾਰਕਾਂ ਨੇ ਧਰਮ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ

    • @surjitsinghshahabpur9637
      @surjitsinghshahabpur9637 3 ปีที่แล้ว +6

      ਢਿੰਡਰੀ ਵੀ ਸਾਮਲ ਕਰੋ ਜੀ

    • @jaanmahaldajijajaanmahalda4007
      @jaanmahaldajijajaanmahalda4007 3 ปีที่แล้ว +1

      @@surjitsinghshahabpur9637 sahi keha veer g

    • @palklair6228
      @palklair6228 3 ปีที่แล้ว +1

      ਢਢਰੀ ਤੇ ਵੀਰ ਭੁਪਿੰਦ, ਸਿੰਘ, ਬਲਜੀਤ ਦਿੱਲੀ ਨੂੰ ਵੀ ਸ਼ਾਮਲ ਕਰੋ।

    • @palklair6228
      @palklair6228 3 ปีที่แล้ว

      ✓✓✓✓✓✓✓✓ ਜੀ,!

  • @pritpalsingh7986
    @pritpalsingh7986 2 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @nirmalbhamra6345
    @nirmalbhamra6345 3 ปีที่แล้ว +2

    Waheguru ji 👏👏👏👏👏

  • @AmandeepKaur-nx6dp
    @AmandeepKaur-nx6dp 3 ปีที่แล้ว +2

    ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲਿਆਂ ਨੇ ਇਹ ਦਸਿਆ ਹੈ।ਸੁਲੇਮਾਨ ਦਾ ਉਧਾਰ ਵੀ ਕੀਤਾ ਹੈ

  • @mehakmaini9243
    @mehakmaini9243 3 ปีที่แล้ว

    ਸੱਚਾ ਗਿਆਨ 🙏

  • @SandeepSingh-qj5rd
    @SandeepSingh-qj5rd 3 ปีที่แล้ว +1

    Waheguru ji ka khalsa🙏 waheguru ji ki fathe🙏

  • @SukhdevSingh-kl9gj
    @SukhdevSingh-kl9gj 3 ปีที่แล้ว

    ਭਾਈ ਸਾਹਿਬ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਫੁਰਮਾਨ ਦੇ ਸਮਝਾਇਆ ਹੈ ਜੀ।
    ਇੱਕ ਗੱਲ ਇਹ ਜਰੂਰ ਦੱਸਣਾ ਜੀ ਕਿ ਨਰਕ ਸਵਰਗ ਭੋਗ ਕੇ ਫ਼ੇਰ ਇਨਸਾਨੀ ਇਨਸਾਨ ਸ਼ਰੀਰ ਧਾਰਨ ਕਰਦਾ ਜਾਂ ਫੇਰ ਢੇਡੀਆ ਜੂਨਾ ਭੁਗਤਦਾ ਹੈ ਜੀ।

  • @rameshKumar-ml9te
    @rameshKumar-ml9te ปีที่แล้ว

    Waheguru waheguru waheguru ❤

  • @gurdas3331
    @gurdas3331 3 ปีที่แล้ว +4

    Katha animation naal hor bhi interesting ho gayi. Te hon dharam rai nu dekh ke hor dar lagda papan toh

  • @ramandeepsingh6675
    @ramandeepsingh6675 3 ปีที่แล้ว +2

    Waheguru ji tuhda sukar a

  • @jaswantgill8350
    @jaswantgill8350 3 ปีที่แล้ว +1

    DHAN GURU NANAK DEV SAHIB ji bachoan ji

  • @baljinderkaur7844
    @baljinderkaur7844 ปีที่แล้ว

    Satnam shri Waheguru sahib g Waheguru g ka khalsa Waheguru ji ki fateh 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️💐❤️🙏❤️

  • @balkarsingh6335
    @balkarsingh6335 ปีที่แล้ว

    ਵਾਹਿਗੁਰੂ ਦਾ ਸਿਮਰਨ ਕਰੋਂ ਸਾਰੇ ਦੁਖਾਂ ਦੀ ਦਵਾਈ ਹੈ

  • @manpreet514
    @manpreet514 11 หลายเดือนก่อน

    Thanks for making this kind of informative videos

  • @ramandhaliwal2086
    @ramandhaliwal2086 3 ปีที่แล้ว +1

    Waheguru ji 🙏🙏waheguru ji maher Karan ji 🙏🙏

  • @JV-wx5nd
    @JV-wx5nd 3 ปีที่แล้ว +1

    Bohot vadiya daaseya ji waheguru ji

  • @tanbirsingh777
    @tanbirsingh777 2 ปีที่แล้ว

    ਵਾਹਿਗੁਰੂ ਜੀ ਕੀ ਫਤਿਹ ਜੀ

  • @HARJEETSINGH-yv1np
    @HARJEETSINGH-yv1np 3 ปีที่แล้ว

    Bhai Sahib ji Waheguru Aap nu Sada Chardikala Kala Bakhshan ji

  • @tarsemkumar6016
    @tarsemkumar6016 ปีที่แล้ว

    WaheguruJi

  • @jagmeetsingh8383
    @jagmeetsingh8383 3 ปีที่แล้ว

    ਵਾਹਿਗਰੂ ਜੀ

  • @Khalsaraj-dn9kd
    @Khalsaraj-dn9kd 3 ปีที่แล้ว +1

    ਰੱਬੀ ਨਿਜ਼ਾਮ ਅਤੀ ਸੂਖ਼ਮ ਹੈ।ਅਸੀੰ ਜੀਵ ਸਥੂਲ ਵਿੱਚ ਹਾਂ।

  • @wahegurumerioukatni964
    @wahegurumerioukatni964 3 ปีที่แล้ว

    ਵਾਹਿਗੁਰੂ ਜੀ ਮੇਹਰ ਕਰਨੀ 🙏

  • @DeepSingh88l
    @DeepSingh88l 3 ปีที่แล้ว +2

    Wahaguru ji ka khalsa
    waheguru Ji ki Fateh 🙏

  • @gurdevsingh-vg7hk
    @gurdevsingh-vg7hk 3 ปีที่แล้ว

    ਵਾਹਿਗੁਰੂ ਜੀ

  • @HarjitSingh-il4ce
    @HarjitSingh-il4ce 3 ปีที่แล้ว +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jaanmahaldajijajaanmahalda4007
    @jaanmahaldajijajaanmahalda4007 3 ปีที่แล้ว

    Waheguru g simran karn wele phurne bahut aunde ne is video pao g eh har ik gurmukh di kahani hai

  • @jashansingh5143
    @jashansingh5143 3 ปีที่แล้ว +2

    ਅਕੱਥ ਕਥਾ ਸੁਣਾਓ ਜੀ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੱਲ ਕੀਤੀ ਹੈ ਗੁਰਦੇਵ ਸਾਹਿਬਾਨਾਂ ਨੇ 🙏💮🌼🌺

  • @rajneetkaur3130
    @rajneetkaur3130 3 ปีที่แล้ว +1

    Thanks for valuable information. 🙏🙏

    • @jaswantsingh7072
      @jaswantsingh7072 3 ปีที่แล้ว

      ਬਾਹੁਤ ਕਿ੍ਪਾ ਹੈਐ

  • @GursewakSingh-lr9dz
    @GursewakSingh-lr9dz ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @sonuchumber2176
    @sonuchumber2176 3 ปีที่แล้ว

    Waheguru ji wahe guru ji

  • @learnside4344
    @learnside4344 3 ปีที่แล้ว

    Waheguru ji Ka Khalsa Waheguru ji ki Fateh 🙏best best best channel

  • @gurbarakall6856
    @gurbarakall6856 3 ปีที่แล้ว +1

    Vekh vali sangat e gal te gor kare ki jekar gurbani nu vicharna hai tan sirf ik ja do panktia naal na kariye pura shabad padiye naal hamesha shabdik arth na kariye gurbani bujan da visha hai .

  • @Akaalsingh1996
    @Akaalsingh1996 2 ปีที่แล้ว

    ਭੂਲੇ ਸਿਖ ਗੁਰੂ ਸਮਝਾਏ।। ਉੱਜੜ ਜਾਦੇ ਮਾਰਗ ਪਾਏ। ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @Sukhvindersingh1313-i2b
    @Sukhvindersingh1313-i2b 2 ปีที่แล้ว

    ਵਾਹਿਗੁਰੂ ਨਾਮ ਨਾਲ ਜੋੜ ਲੋ

  • @hphundal
    @hphundal 3 ปีที่แล้ว +3

    Sab sach he
    WAHEGURU

  • @ashokklair2629
    @ashokklair2629 11 หลายเดือนก่อน +1

    ਢਢਰੀਆ ਵਾਲਾ ਕਹਿੰਦਾ ਕੋਈ ਧਰਮਰਾਜਾ ਨਹੀ। ਇਸ ਕਰਕੇ ਢਢਰੀ ਪਿਛੇ ਲੱਗਕੇ ਕਈ ਲੋਕ ਪਾਪ ਕਰਨ ਤੋ ਡਰਦੇ ਨਹੀ।

  • @arpansidhu3126
    @arpansidhu3126 2 ปีที่แล้ว

    dhanvaad khaĺsa ji

  • @ssabisingh1282
    @ssabisingh1282 3 ปีที่แล้ว

    Waheguru ji sukh Santi banae rakhe Waheguru da nam japo Dan Pun jaida to jaida karo 👏 🙏 🙏

  • @agkhalsa4653
    @agkhalsa4653 3 ปีที่แล้ว

    Waheguru ji ka khalsa waheguru ji ki fateh veer g

  • @MandeepSingh-sq9or
    @MandeepSingh-sq9or 3 ปีที่แล้ว

    🌹🌹🌹ਧੰਨ ਗੁਰੂ ਨਾਨਕ ਜੀ🌹🌹🌹

  • @KuldeepSingh-xo6by
    @KuldeepSingh-xo6by 3 ปีที่แล้ว

    Bilkul such h Suchi Guru bani

  • @JaswinderSingh_2
    @JaswinderSingh_2 3 ปีที่แล้ว

    ਵਾਹਿਗੁਰੂ ਜੀ🙏🙏🙏🙏

  • @Gurdeepsingh-wk3qw
    @Gurdeepsingh-wk3qw 3 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @brahmleensingh2311
    @brahmleensingh2311 3 ปีที่แล้ว +2

    Waheguru ji
    Pls vedio banao ki paap di maafi kive mangiye??
    Please ik vedio bna deyo ji
    Kirpa krke benti hai ji.
    Waheguru ji ka khalsa waheguru ji ki fateh.
    🙏🙏🙏🙏🙏🙏🙏

    • @SikhMeditation
      @SikhMeditation 3 ปีที่แล้ว +3

      Bairaag which naam japan naal , ardaas benti karan naal guru sahib Baksh lehndey hun.. Waheguru Jee is dyalu kirpalu..

    • @brahmleensingh2311
      @brahmleensingh2311 3 ปีที่แล้ว

      @@SikhMeditation Dhanwaad ji

  • @manjeetsinghgill799
    @manjeetsinghgill799 3 ปีที่แล้ว

    ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ

  • @BaljinderSingh-ms7oo
    @BaljinderSingh-ms7oo 3 ปีที่แล้ว

    Waheguru ji wmk sab ta

  • @positivethoughts4563
    @positivethoughts4563 3 ปีที่แล้ว +1

    Achhe vichaar han

  • @satnamsingh3976
    @satnamsingh3976 3 ปีที่แล้ว

    Waheguru ji 💐🌹🙏🙏🙏🙏🙏 mere te kirpa kro amrit vela bksho ji plzzz 😔

  • @arshsekhwann719
    @arshsekhwann719 3 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏🙏🙏🙏🙏🙏🙏🙏🙏🙏🙏🙏🙏🙏🙏🙏

  • @Lovely15088
    @Lovely15088 3 ปีที่แล้ว

    Waheguru sache patshah sade bure krma bakhshna

  • @harkanwalaujlacl-9thar.no156
    @harkanwalaujlacl-9thar.no156 3 ปีที่แล้ว

    Wah ji wah exalent