Jasvir ji jo new party banrahi hai nam hi nama howega lidar ohi honge edro salamatke odar ja barange jime app walia bich gae c ohi kuhari ohi kuhari da dasta koi farak nahi paina jina chir nita saf nahi sab kuj osta hi chale ga risfat chorbjari ostra hi chalega
O Sikho Sikh Panth Barre Socho, ke ho ki reha, Jehra uthda hai,Oh Nava Akali dal Banoun wale passey nu tur painda hai, kammal ho gyi tuhadi.jis hissab nal Akali Dal ban rehe ne,Lagda hai ke Mohaley mohaley ch akali dal ban jane a.eh ki ho gya hai sikh panth nu.
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਜੋ ਹੋ ਰਿਹਾ ਹੈ ਠੀਕ ਨਹੀਂ
ਦਿੱਲੀ ਵੋਟਾਂ ਕਰਕੇ ਮਾਨ ਤੇ ਦਿੱਲੀ ਵਾਲਿਆਂ ਨੂੰ ਕਿੱਸਾਨ ਚੇਤੇ ਆ ਗਏ. ਮਾਨ ਸਰਕਾਰ ਸੈਂਟਰ ਸਰਕਾਰ ਤੇ ਤਾ ਉਂਗਲ ਚੁੱਕੇ ਜੇ ਖੁਦ ਕੁਛ ਨਹੀਂ ਕਿਤਾ. ਸਰਕਾਰ ਤੋਂ ਪਹਿਲਾ ਚੁਟਕੀਆਂ ਤੇ msp ਦੇ ਰਹੇ ਸੀ ਹੁਣ ਉਹ msp ਕਿਧੇ ਗਈ. ਜਥੇਬੰਦੀਆਂ ਭੀ ਸਿਰਫ ਸੈਂਟਰ ਤੋਂ ਹੱਕ ਮੰਗ ਰਹੀਆ ਪੰਜਾਬ ਸਰਕਾਰ ਤੋਂ ਨਹੀਂ. ਜੇ ਇਹ ਆਗੂ ਇਕ ਤਰਫਾ ਚਲੂਗੇ ਫੇਰ ਲੋਕਾਂ ਆਪੇ ਸਿਆਸੀ ਅੰਦੋਲਨ ਕਹਿਣਾ.
ਇਹ ਸਿਰਫ ਸਿਆਸਤ ਹੋ ਰਹੀ ਆ ਪੰਜਾਬ ਦੇ ਰਾਜੇ ਦਾ ਫਰਜ ਹੁੰਦਾ ਆਪਣੀ ਪਰਜਾ ਦੇ ਹੱਕ ਲੇ ਕੇ ਦੇਣ ਦੀ ਆਏ ਤਾ ਹਰੇਕ ਹੀ ਮੂਹ ਚੱਕ ਕੇ ਧਰਨੇ ਲਾ ਲਿਆ ਕਰੂ ਮੈਨੂੰ ਤਾ ਆਹ ਚਾਹੀਦਾ. ਫਿਰ ਪੰਜਾਬ ਦਾ ਰਾਜਾ ਸੰਦ ਫੜਨ ਨੂੰ ਚੁਣਿਆ ਜਾਦਾ
Jathedar Raghuvir Singh Harpreet Singh ji jindabad 🙏🙏
Jasvir ji jo new party banrahi hai nam hi nama howega lidar ohi honge edro salamatke odar ja barange jime app walia bich gae c ohi kuhari ohi kuhari da dasta koi farak nahi paina jina chir nita saf nahi sab kuj osta hi chale ga risfat chorbjari ostra hi chalega
ਸੁਖਬੀਰ ਬਾਦਲ ਅਮਲੀ ਨੂੰ ਕੋਈ ਨੀਂ ਪੁਛਦਾ ਏਤਾ ਖ਼ਤਮ ਹੋ ਗਿਆ 😅
Sukhvir badal to sare party dardia han
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਦਾਬਾਦ