ਆਦੇਸ਼ ਪ੍ਰਤਾਪ ਕੈਰੋਂ ਨੂੰ ਅਕਾਲੀ ਦਲ 'ਚੋਂ ਕੱਢਣ 'ਤੇ ਭੜਕੇ Talbir Gill 'ਪਾਰਟੀ ਪੂਰੀ ਤਰਾਂ ਹੋ ਗਈ ਖਤਮ'

แชร์
ฝัง
  • เผยแพร่เมื่อ 4 ต.ค. 2024
  • #talbirsinghgill #akalidal #loksabhaelection2024
    ਆਦੇਸ਼ ਪ੍ਰਤਾਪ ਕੈਰੋਂ ਨੂੰ ਅਕਾਲੀ ਦਲ 'ਚੋਂ ਕੱਢਣ 'ਤੇ ਭੜਕੇ Talbir Gill 'ਪਾਰਟੀ ਪੂਰੀ ਤਰਾਂ ਹੋ ਗਈ ਖਤਮ'
    Talbir Gill angry over Aadesh Pratap Kairon's expulsion from Akali Dal 'The party is completely gone'
    #punjab #talbirsinghgill #angry #over #akalidal #loksabhaelection2024 #punjabnews #politicalnews #punjabinews #newsupdate #latestnews #todaynews #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

ความคิดเห็น • 96

  • @santokhsinghbenipal8592
    @santokhsinghbenipal8592 4 หลายเดือนก่อน +29

    ਵਲਟੋਹਾ ਹੈਗਾ ਜਿਸ ਨੇ ਆਕਾਲੀ ਦਲ ਖ਼ਤਮ ਕਰਨ ਲਈ ਵੱਡਾ ਰੋਲ ਅਦਾ ਕੀਤਾ

  • @ModanSingh-jw1qy
    @ModanSingh-jw1qy 4 หลายเดือนก่อน +5

    ਅਕਾਲੀ ਦਲ ਦੇ ਵੋਟ ਬੈਂਕ ਵਿਚ ਬਹੁਤ ਵਡਾ ਵਾਧਾ ਹੋਇਆ ਹੈ 🙏 ਸੀਟਾਂ ਦੀ ਗਿਣਤੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਹਰੇਕ ਸੀਟ ਤੇ 4-5 ਕੋਨੇ ਮੁਕਾਬਲੇ ਹਨ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @Randhawa-xi3pe
    @Randhawa-xi3pe 4 หลายเดือนก่อน +11

    Good job Gill veer ji 👍

  • @giansingh4519
    @giansingh4519 4 หลายเดือนก่อน +14

    ਅਸੀਂ ਰਿਸਤੇਦਾਰ ਸੱਭ ਕੱਢ ਦੇਨੇ ਰਿਸ਼ਤੇਦਾਰ ਚਿੱਟਾ ਬਹੁਤ ਵੇਚਦੇ ਨੇ ਤੇ ਬਦਨਾਮ ਬਾਦਲ ਹੋ ਜਾਂਦਾ ਏ

    • @Vagrantsoul6
      @Vagrantsoul6 4 หลายเดือนก่อน

      Asli rishtedar te ajje haiga a

  • @mahinderpal9404
    @mahinderpal9404 4 หลายเดือนก่อน +6

    ਉਂਝ , ਅਕਾਲੀ ਦਲ ਬਾਦਲ ਨੂੰ ਤਕੜਾ ਝਟਕਾ ਲੱਗਾ ਹੈ ਪਰ ਤਲਵੀਰ ਸਿੰਘ ਵੀਰ ਜੀ ਨੂੰ ਮੇਰੀ ਬੇਨਤੀ ਹੈ ਕਿ ਉਹ ਆਮ ਆਦਮੀ ਪਾਰਟੀ ਦੀ ਬਜਾਏ ਕਿਸੇ ਰਾਸ਼ਟਰੀ ਸਤਰ ਦੀ ਪਾਰਟੀ ਵਿੱਚ ਸ਼ਾਮਿਲ ਹੁੰਦੇ ਤਾਂ ਬਹੁਤ ਵਧੀਆ ਹੋਣਾ ਸੀ ।ਬਾਕੀ, ਇਹ ਮੇਰੀ ਨਿੱਜੀ ਰਾਏ ਹੈ। ਵਾਹਿਗੂਰੂ ਜੀ ਭਲੀ ਕਰੇ।

  • @gurjas99
    @gurjas99 4 หลายเดือนก่อน +5

    ਕੋਈ ਘੱਟ ਨਹੀਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਕੰਮ ਕੋਈ ਕਿਸੇ ਨੇ ਨਹੀਂ ਕੀਤਾ ਫਰੋਟੀਆ ਨਾ ਮਾਰੋ ਕੋਈ ਵੀ ਨਹੀਂ ਪਤਾ ਕਿ ਕੀ ਇਹ ਵੀ ਪਤਾ ਨਹੀਂ ਕੀ ਹੋਣ ਵਾਲਾ ਹੈ

  • @manmohansingh216
    @manmohansingh216 4 หลายเดือนก่อน +1

    ਅਕਾਲੀ ਦੱਲ ਪੰਜਾਬ ਇੱਕ ਸੀਟ ਜਿੱਤੇਗਾ

  • @dilbaghsingh1803
    @dilbaghsingh1803 4 หลายเดือนก่อน +1

    ਝਾੜੂ ਪਾਰਟੀ ਬੁੱਚੜ ਪਾਰਟੀ ਝਾੜੂ ਪਾਰਟੀ ਨੂੰ ਜ਼ੀਰੋ ਸੀਟ

  • @lakhbirsingh7774
    @lakhbirsingh7774 4 หลายเดือนก่อน +4

    ਸਰਦਾਰ ਤਲਬੀਰ ਸਿੰਘ ਗਿੱਲ ਸਾਹਿਬ ਜੀ ਬਹੁਤ ਹੀ ਵਧੀਆ ਇੰਨਸਾਨਅਤੇ ਹਕੀਕਤ ਇਹ ਹੈ ਕਿ ਇਕ ਇਮਾਨਦਾਰ ਵਿਆਕਤੀ ਅਤੇ ਬਹੁਤ ਹੀ ਮਿਹਨਤੀ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਜੀ ਸੱਚੇ ਪਾਤਸ਼ਾਹ ਜੀ

  • @RamSingh-ss1yp
    @RamSingh-ss1yp 4 หลายเดือนก่อน +1

    Sardar KULDEEP Singh dhaliwal ji DARWESH zindabad ❤❤❤❤❤

  • @ParmjitSingh-s8z
    @ParmjitSingh-s8z 4 หลายเดือนก่อน

    ਗਿਲ ਸਾਹ੍ਰਬ ਜੀ ਪਰਮਾਤਮਾ ਤੁਹਾਡੇ ਤੇ ਚੜਦੀ ਕਲਾ ਬਖਸ਼ਐ

  • @arwindergill3650
    @arwindergill3650 4 หลายเดือนก่อน +6

    ਸਰਦਾਰ ਸਾਬ ਜਦੋਂ ਤੁਸੀਂ ਪਾਰਟੀ ਛੱਡੀ ਸੀ, ਤੁਹਾਡੇ ਲਈ ਉਦੋਂ ਹੀ ਖਤਮ ਹੋ ਗਈ ਸੀ। ਕਿਉਂ ਬਾਰ ਆਪਣਾ ਢਿੱਡ ਨੰਗਾ ਕਰਦੇ ਹੋ। ਪਾਰਟੀ ਵਫਾਦਾਰੀ ਤੁਹਾਡੀ ਜਗਜਾਹਰ ਹੈ ਜੀ। ਭੈਣ ਭਰਾ ਸਾਰੇ ਹਨ ਤੁਸੀਂ ਕਿਸੇ ਦੇ ਨਹੀਂ।

  • @amarbirsingh2935
    @amarbirsingh2935 4 หลายเดือนก่อน +2

    ਪਰਾਟੀ ਮਜਬੂਤ ਹੌਵੈਗੀ

  • @karandeepsingh1738
    @karandeepsingh1738 4 หลายเดือนก่อน +1

    Tanveer bhaji Mai tuhade baare jiada ni janda but ena jrur pata lagda k tusi public lai kamm krn Wale oo ....party ch lagge raho .... waheguru tuhanu kamjab v krnge❤❤❤

  • @gorasekhon1379
    @gorasekhon1379 4 หลายเดือนก่อน +5

    ਇਹ ਯਾਰ ਸਭ ਤੋਂ ਵੱਡਾ ਬੇਸ਼ਰਮ ਬੰਦਾ ਦੱਸ ਭਾਵੇਂ ਅਸੀਂ ਖਤਮ ਹੋ ਜਈਏ ਭਾਵੇਂ ਅਸੀਂ ਜੋਪ ਗਏ ਜਦੋਂ ਤੂੰ ਅਕਾਲੀ ਦਲ ਵਿੱਚ ਹੈ ਹੀ ਨਹੀਂ ਗਾ ਤੂੰ ਸਾਡੇ ਅਕਾਲੀ ਦਲ ਤੋਂ ਕੀ ਲੈਣਾ ਤੂੰ ਆਮ ਆਦਮੀ ਪਾਰਟੀ ਚ ਹੈਗਾ ਉਹਦੇ ਵਿੱਚ ਰਹਿ ਅਸੀਂ ਭਾਵਾਂ ਜਿੱਤ ਗਏ ਹਾਰ ਗਏ ਤੂੰ ਸਾਡੇ ਤੋਂ ਕੀ ਲੈਣਾ ਅਸੀਂ ਜਿਹੜਾ ਮਰਜ਼ੀ ਬੰਦਾ ਪਾਰਟੀ ਚੋਂ ਕੱਢ ਕੇ ਤੇਰੇ ਨਾਲ ਸਾਡਾ ਕੀ ਲੈਣਾ ਦੇਣਾ

  • @GurmukhSingh-mz5it
    @GurmukhSingh-mz5it 4 หลายเดือนก่อน +2

    ਗਿਲ ਸਾਹਿਬ ਜੀ ਝੋਟੇ ਦੇ ਨਾਲ ਹੀ ਜੂਆਂ ਮਰ ਜਾਦਿਆ ਨੇ

  • @JaspinderGill-i4r
    @JaspinderGill-i4r 4 หลายเดือนก่อน

    ਤਲਬੀਰ ਭਾਊ ਤਲਬੀਰ ਈ ਆ ❤❤

  • @randhawa8096
    @randhawa8096 4 หลายเดือนก่อน

    FULL SUPPORT TO BHAGWAANT Maan

  • @pavneetsingh7530
    @pavneetsingh7530 4 หลายเดือนก่อน +1

    All akali leaders should come under akal takhat sahib to make akali Dal big and strong.

  • @tarsem389
    @tarsem389 4 หลายเดือนก่อน +2

    Punjab da puttar CM Bhagwant Singh Maan

  • @jasbirpalsingh8910
    @jasbirpalsingh8910 4 หลายเดือนก่อน +2

    Waheguru ji

  • @sukhwindersinghsingh8799
    @sukhwindersinghsingh8799 4 หลายเดือนก่อน +1

    ਸਾਰੀ ਉਮਰ ਖਾ ਡਫ ਕੇ, ਹੁਣ ਸਚੇ ਹੋਣ ਨੂੰ ਫਿਰਦੇ ਆ, ( ਸਿੱਖ ਕੌਮ ਦਾ ਕੁਝ ਨੀ ਸਵਾਰਿਆ ਇਨ੍ਹਾਂ

  • @billuteacher5768
    @billuteacher5768 4 หลายเดือนก่อน

    V good

  • @bhupindersidhuvlogs8142
    @bhupindersidhuvlogs8142 4 หลายเดือนก่อน

    ਤਲਵੇ ਚੰਂਟਾ ਨੂੰ ਲੋਕ ਮੁੰਹ ਨੀਂ ਲਾਉਂਦੇ ਕੰਜਰਾਂ

  • @shivanisharma5562
    @shivanisharma5562 4 หลายเดือนก่อน +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਮਕਾਨ 😮😮😮😮

  • @jassbatth167
    @jassbatth167 4 หลายเดือนก่อน +1

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @GurdeepSingh-x6z
    @GurdeepSingh-x6z 4 หลายเดือนก่อน

    God nic

  • @GursahibSingh-by3fp
    @GursahibSingh-by3fp 4 หลายเดือนก่อน

    Good sir

  • @casperandrio4412
    @casperandrio4412 4 หลายเดือนก่อน

    Bht vdia glll baat a bnde di bht suljhiii hoyii gll kiti a

  • @SatpalSingh-qr7xt
    @SatpalSingh-qr7xt 4 หลายเดือนก่อน

    Ji

  • @gkmehta5692
    @gkmehta5692 4 หลายเดือนก่อน

    Most intelligent person of Akali Dal Kairon Sahib. This should not have been done by the party. It will cost to Akali Dal.

  • @KarajSingh-br2fv
    @KarajSingh-br2fv 4 หลายเดือนก่อน

    ਤਲਬੀਰ ਗਿਲ ਸਹਿਬ ਤਕੜਾ ਹੋ ਜਾਹ ਗਲ ਇਜਤ ਦਾ ਸਵਾਲ ਪੈਦਾ ਹੋਗੇ

  • @ManuPalwan-m1k
    @ManuPalwan-m1k 4 หลายเดือนก่อน

    Gill Saab ehda hi tagde ho k lagge rahoo

  • @silversinghsilver2961
    @silversinghsilver2961 4 หลายเดือนก่อน

    ਗੁੱਡ ਮਾਨ ਸਾਹਿਬ ਜੀ

  • @sukhjeetsinghsingh2394
    @sukhjeetsinghsingh2394 4 หลายเดือนก่อน

    Gill saab Very nice design ❤

  • @tarsem389
    @tarsem389 4 หลายเดือนก่อน

    Aam Aadmi party jindabad jindabad jindabad jindabad jindabad jindabad jindabad jindabad jindabad jindabad jindabad jindabad jindabad

  • @rajwantsingh5352
    @rajwantsingh5352 4 หลายเดือนก่อน

    ਤਲਬੀਰ ਗਿਲ ਬੰਦਾ ਤੇ ਬੁਲਾਰਾ‌ਵੀ ਵਧੀਆ

  • @billuteacher5768
    @billuteacher5768 4 หลายเดือนก่อน

    👌🏻👌🏻👌🏻👌🏻

  • @tarsem389
    @tarsem389 4 หลายเดือนก่อน +1

    Punjab de Rakhwale CM Bhagwant Singh Maan

  • @AjitSingh-el4gf
    @AjitSingh-el4gf 4 หลายเดือนก่อน

    Gill zindabad, AAP zindabad

  • @dharambirsinghdhami6853
    @dharambirsinghdhami6853 4 หลายเดือนก่อน

    Jehdi vi party center naal ral ke Punjab ch sikha naal dhokha karugi oh mitti ch rulugi,party chahe AAP, SAD badal, congress ya koi vi hove.

  • @pammashah6361
    @pammashah6361 4 หลายเดือนก่อน

    ਹਸ਼ਰ ਤੇ ਝਾੜੂ ਪਾਰਟੀ ਦਾ ਮਾੜਾ ਹੋਣ ਵਾਲਾ ਸ੍ਰ ਗੁਰਜੀਤ ਸਿੰਘ ਔਜਲਾ ਜ਼ਿੰਦਾਬਾਦ

  • @pankajseth3097
    @pankajseth3097 4 หลายเดือนก่อน

    South da m l a kithe ha apa phle m l a select krke galte kr chuke ha hun nh krne

  • @sandeepmehta4825
    @sandeepmehta4825 4 หลายเดือนก่อน +1

    Datt ke veero.

  • @AjitSingh-el4gf
    @AjitSingh-el4gf 4 หลายเดือนก่อน

    Salute you Talbir Gill

    • @amriksingh8773
      @amriksingh8773 4 หลายเดือนก่อน

      ਕਿਸ ਗਲ ਦਾ।

  • @GurpreetSinghDhillon-h3e
    @GurpreetSinghDhillon-h3e 4 หลายเดือนก่อน +3

    Dal bdlu

  • @BalkarSingh-dc1oq
    @BalkarSingh-dc1oq 4 หลายเดือนก่อน +1

    ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ

  • @tarsem389
    @tarsem389 4 หลายเดือนก่อน

    Punjab da Hero Sardar Bhagwant Singh Maan

  • @paramjitsingh5268
    @paramjitsingh5268 4 หลายเดือนก่อน +2

    Ki ki sebande nu partych kadan naal party koi vi khatam ho jandi had ho gi ihdi yaar jado ih akalu si odo akalu jitde si hun ih aap ch ta aap party jitu itna ta rab vi maan ni karda apne aap te jo sari dunia nu palda hai vaah g vaah

  • @ਨਾਡਰੋਨਾਡਰਾਓ
    @ਨਾਡਰੋਨਾਡਰਾਓ 4 หลายเดือนก่อน

    ਹਥ ਮਿਲਾਊਣ ਲਈ ਤੂੰ ਆਪਣੀ ਬਾਂਹ ਕਢੀ ਸੀ ਪਹਿਲਾਂ,

  • @jagdevsandhu6186
    @jagdevsandhu6186 4 หลายเดือนก่อน

    Talbir Gill will be responsible for the defeat of Dhaliwal

  • @gurmitsingh8533
    @gurmitsingh8533 4 หลายเดือนก่อน +1

    Fufra_Fufra krati sukhe amli ne fufar vi badal dal da jwai se kade

  • @RamanDeep-cv8rq
    @RamanDeep-cv8rq 4 หลายเดือนก่อน

    Bai me ta nawanshar toh ha par mere rishtedar amritsar rehnde aa ohna dusya ki gill saab bhot vadiya te giant banda hai

  • @grsingh4415
    @grsingh4415 4 หลายเดือนก่อน

    Most corrupt person Talbir gill. Ask the people of Majitha. He has made lot of money when majitha was minister. What he was and what he is today.

  • @surindersinghsidhamerimathohri
    @surindersinghsidhamerimathohri 4 หลายเดือนก่อน

    ਸਿਮਰਨਜੀਤ ਮਾਨ ਤੇ ਇਸ ਬਚਿਆ ਨੂੰ ਪੰਜਾਬੀ ਨ੍ਹੀ ਆਉਦੀ ਇੰਨਾ ਕੀ ਸਿੱਖ ਰਾਜ ਜਾ ਪੰਜਾਬ ਦਾ ਕਰਨਾ ਹੇ?
    ਸਿਮਰਨਜੀਤ ਮਾਨ ਵਿਕਿਆ ਹੋਇਆ ਸਿਖ ਲੀਡਰ ਹੈ, ਤੇ ਗੋਰਮਿੰਟ ਦੇ ਹੱਥਾ ਚ ਖੇਡਦਾ ਹੇ।
    ਖਾਨਦਾਨੀ ਗੋਰਿਆ ਦੇ ਪਿੱਠੂ?
    ਮੁਗਲਾ ਵੇਲੇ ਮਹਲਾ ਨਾਲ ਗੋਰਿਆ ਵੇਲੇ ਗੋਰਿਆ ਨਾਲ ਤੇ ਉਸ ਤੋ ਬਾਅਦ ਗੋਰਮਿੰਟ ਤੇ ਗੋਰਮਿੰਟ ਦੀਆ ਏਜੰਸੀਆ ਨਾਲ ਰੱਲ ਮਿਲ ਕੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕੀਤਾ ਤੇ ਕਰ ਰਹੇ ਹਨ ਤੇ ਸਨ।
    ਇਸ ਦੇ ਸਮਰਥਨ ਵਿੱਚ ਜਾ ਤਾ ਨਾਸਮਝ ਸਿੱਖ ਹਨ ਜਾ ਭੇਖੀ ਸਿੱਖ ਜਾ ਬੇਵਕੂਫ ਸਿੱਖ ਹਨ???
    ਖਾਲਿਸਤਾਨ ਬਣਾਉਣ ਵਾਲਿਆ ਜਿਆਦਾਤਰ ਗੋਰਮਿੰਟ ਲਈ ਕੰਮ ਕਰਦੇ ਹਨ। ਜਿਆਦਾਤਰ ਚੋਰ ਹਨ???
    ਖਾਲਿਸਤਾਨ ਦਾ ਨਾਹਰਾ ਲਾਉਣ ਵਾਲੇ 40 ਸਾਲਾ ਤੋ ਬਾਹਰ ਦੇ ਦੇਸ਼ਾ ਚ ਪੈਸੇ ਇਕਠੇ ਕਰਦੇ ਹਨ??? ਤੇ ਨਾਸਮਝ ਜਾ ਬੇਵਕੂਫ ਸਿੱਖ ਇੰਨਾ ਲੋਕਾ ਨੂੰ ਆਪਣੇ ਮੇਹਨਤ ਦੇ ਪੈਸੇ ਇਹਨਾ ਚੋਰਾ ਨੂੰ ਦੇਦੇ ਆ??
    ਖਾਲਿਸਤਾਨ ਬਣਾਉਣ ਲਈ ਆਪਣੇ-ਆਪ ਦੇ ਬੱਚੇ ਬੱਚੀਆ ਪੰਜਾਬ ਭੋਜੋ ਤੇ ਆਪ ਲੜੋ ਐਵੇ ਲੋਕਾ ਨੂੰ ਬੇਵਕੂਫ ਨ ਬਣਾਉਣ??
    ਇਹ ਲੋਕ ਬਾਹਰ ਦੇਸ਼ਾ ਚ ਬਿਆਨ ਬਾਜੀਆ ਕਰਦੇ ਰਹਿੰਦੇ ਹਨ???
    ਜੇ ਖਾਲਿਸਤਾਨ ਬਣਾਉਣਾ ਚਾਹੁੰਦੇ ਹਨ ਤੇ ਆਪਣੇ ਬੱਚਿਆ ਨੂੰ ਪੰਜਾਬ ਭੇਜੋ ਤੇ ਲੋਕਾ ਦੇ ਬੱਚਿਆ ਨਾ ਮੁਸ਼ਕਿਲ ਵਿੱਚ ਪਾਉ???
    ਇੰਨਾ ਲੋਕਾ ਪੰਜਾਬੀ ਲਈ ਪੰਜਾਬ ਚ ਕੀ ਕੀਤਾ???
    ਸਿੱਖੀ ਪ੍ਰਚਾਰ ਲਈ ਕੀ ਕੀਤਾ???
    ਇਹਨਾ ਨੇ ਪੰਜਾਬ ਦੇ ਵਿਚ ਸਿੱਖੀ ਲਈ ਕੀ ਕੀਤਾ ਪੰਜਾਬ ਦੇ ਜਾ ਬਾਹਰ ਦੇ ਜਿਆਦਾਤਰ ਸਿੱਖਾ ਨੂੰ ਸਿੱਖੀ ਬਾਰੇ ਪਤਾ ਹੀ ਨਹੀ ਹੈ??
    ਜਿਆਦਾਤਰ ਸਿੱਖ ਦੇਖਣ ਨੂੰ ਸਿੱਖ ਲੱਗਦੇ ਹਨ???ਪਰ ਭੇਖੀ ਹਨ???
    ਜਿਆਦਾਤਰ ਭੇਖ ਨੂੰ ਹੀ ਸਿੱਖੀ ਕਹੀ ਜਾਦੇ ਹਨ???
    ਸਾਡੇ ਪੰਜਾਬ ਦੇ ਲੋਕ ਹੀ ਆਪਣੀ ਮਾ ਬੋਲੀ ਤੋ ਦੂਰ ਹਨ???
    ਕਿਉ ਕਿ ਸਿੱਖ ਲੀਡਰ ਆਪਣੇ-ਆਪ ਦੇ ਪਰਿਵਾਰ ਤੇ ਘਰ ਭਰਦੇ ਹਨ??
    ਸਿੱਖ ਲੀਡਰਸ਼ਿਪ ਬਹੁਤ ਆਸਾਨੀ ਨਾਲ ਵਿਕ ਜਾਦੇ ਹਨ???

  • @sawtantersugga8102
    @sawtantersugga8102 4 หลายเดือนก่อน

    Takkkad bnda Talbir gill mai niji tur te prkeaa c es nu boht takddi zaddast hgi es bnde di

  • @surindersinghsidhamerimathohri
    @surindersinghsidhamerimathohri 4 หลายเดือนก่อน

    ਸਿਮਰਨਜੀਤ ਮਾਨ ਤੇ ਇਸ ਦਾ ਸਾਡੂਂ (ਗਾਂ..) ਜਿਆਦਾਤਰ ਸਿੱਖ ਲੀਡਰ ਭੇਖੀ ਸਿੱਖ ਹਨ ਇੰਨਾ ਨੇ ਪੰਜਾਬ ਦਿਆ ਤੇ ਸਿੱਖ ਕੌਮ ਦਿਆ ਲੋਕਾ ਦਾ ਘਾਣ ਕੀਤਾ ਹੋਰ ਕੁਝ ਨ੍ਹੀ ਕੀਤਾ।
    ਸਾਡੀ ਮੁਸ਼ਕਿਲ ਇਹ ਹੇ ਕਿ ਅਸੀ ਸਾਰੇ ਚੋਰੀ ਆਪਣੇ-ਆਪ ਦਿਆ ਬਚਿਆ ਨੂੰ ਜਨਮ ਤੋ ਹੀ ਸਖਾ ਦੇਦੇ ਹਾ? ਸਾਡੇ ਬੱਚੇ ਜਵਾਨੀ ਤਕ ਉਹ ਸਾਰੀਆ ਚੋਰ ਬਜਾਰੀਆ ਸਿੱਖ ਜਾਦੇ ਹਨ, ਮਾ?ਪਿਉ?ਤੋ ਲੇ ਕੇ ਬਾਹਰ ਆਲੇ ਦੁਆਲੇ ਤੋ? ਇਹ ਅਜ ਦੇ ਜੀਵਨ ਵਿਚ ਲੋਕ ਠੀਕ ਮੰਨਣ ਲੱਗ ਪਏ ਹਨ?
    ਅਜ ਕਲ ਦੇ ਲੋਕ ਕਿਸੇ ਨੂੰ ਨਿਆਇ ਨ੍ਹੀ ਦੇਦੇ?ਦੋਵਾ ਪਾਸਿਓ ਬੁਰਾ ਨ੍ਹੀ ਬਨਣਾ ਚਹੁੰਦੇ?ਚੋਰ?ਨਸ਼ਾ ਵੇਚਣ ਵਾਲਾ? ਬੁਰੀ ਨਜ਼ਰ ਨਾਲ ਧੀ ਭੈਣ ਨੂੰ ਦੇਖਣ ਵਾਲਾ? ਦਾ ਸਾਥ ਸਾਡੇ ਲੋਕ ਦੇਦੇ ਹਨ? ਜੇ ਉਸ ਨੂੰ ਸਾਰੇ ਨਾ ਪ੍ਰਵਾਨ ਕਰਨ ਤੇ ਸਭ ਠੀਕ-ਠਾਕ ਹੋ ਸਕਦਾ ਹੇ? ਸਾਡੇ ਚੋਰ ਸਰਪੰਚ ਤੇ ਹੋ ਮੋਹਤਬਰ ਗੰਦਗੀ ਦਾ ਸਾਥ ਦੇਦੇ ਹਨ ਤੇ ਉਸ ਦੀ ਮੱਦਦ ਕਰਕੇ ਉਸ ਨੂੰ ਬਚਾ ਕੇ ਵੱਡਾ ਚੋਰ ਗੁਨਾਹਗਾਰ ਬਣਾ ਦੇਦੇ ਆ?
    ਸਾਡੇ ਲੀਡਰ? ਜਿਆਦਾਤਰ ਬਣਦੇ ਹੀ ਇਸ ਕਰਕੇ ਹਨ ਕਿ ਚੋਰੀ ਕਰਕੇ ਅਮੀਰ ਬਨਣ ਨੂੰ?
    ਪੰਜਾਬ ਤੇ ਸਾਰੇ ਦੇਸ਼ ਦਾ?ਤੇ ਸਾਡਿਆ ਲੀਡਰਾ ਦੀ ਬਦੌਲਤ? ਹਰ ਬੰਦੇ ਦਾ DNA ਖਰਾਬ ਹੋ ਗਿਆ ਹੇ?
    ਕੁਝ ਸਾਡੇ ਖਾਨਦਾਨੀ ਖਰਾਬ DNA ਵਾਲਿਆ ਲੀਡਰਾ ਕਰਕੇ ਜਿਹੜੇ ਪੰਜਾਬ ਤੇ ਦੇਸ਼ ਦਿਆ ਲੋਕਾ ਦਾ ਘਾਣ ਕਰਦੇ ਸੀ ਮੁਗਲਾ, ਤੇ ਗੋਰਿਆ ਦੇ ਪਿੱਠੂ ਬਣਕੇ? ਉਹ ਘਰਾਣੇ ਸਾਡੇ ਲੀਡਰ ਸਨ? ਤੇ ਹਨ। ਇਸ ਬਦਲਾਅ ਤੋ ਪਹਿਲਾ? ਤੇ ਇਸ ਬਦਲਾਅ ਵਿਚ ਵੀ ਉਹ ਵੜ ਗਏ ਹਨ ਕੁਝ ਹੱਦ ਤਕ??
    ਕੈਪਟਨ, ਤੇ ਸਾਂਢੂ ਸਿਮਰਨਜੀਤ ਮਾਨ, ਬਾਦਲ ਨਰਕੀਏ ਪਰਿਵਾਰ ਤੇ ਮਜੀਠੀਆ ਪਰਿਵਾਰ ਤੇ ਹੋਰ ਇੰਨਾ ਵਰਗੇ ਬਹੁਤਾਤ ਗਦਾਰ? ਸਰਦਾਰ ਕਹਾਉਂਦੇ ਹਨ?
    ਇਹ ਸਾਡੇ ਲੋਕ ਅਨਪੜ੍ਹ ਹੋਣ ਕਾਰਣ? ਜਾ ਵੋਟ ਵੇਚ ਚੋਰ ਹੋਣ ਕਾਰਣ? ਵੋਟ ਖਰੀਦ ਚੋਰ?
    ਜਿੰਨਾ ਅਮੀਰ ਜਿਆਦਾਤਰ ਉਨ੍ਹਾ ਵੱਡਾ ਪਾਪੀ ਚੋਰ? ਕਾਰਖਾਨੇ ਵਾਲੇ ਵੀ ਮਹਾ ਪਾਪੀ ਕਾਤਲ ਚੋਰ, ਸਾਰੇ ਪੰਜਾਬ ਦੇ ਦਰਿਆਈ ਪਾਣੀ ਖਰਾਬ ਕਰਕੇ ਜਲ ਜੀਵਨ ਦੇ ਕਾਤਲ।।
    ਬਾਹਰ ਦਿਆ ਦੇਸ਼ਾ ਦੀਆ ਨਾਲੀ ਨਹਿਰਾ ਤਕ ਸਾਫ ਹਨ ਤੇ ਉਨ੍ਹਾ ਚ ਜਲ ਜੀਵਨ ਹੇ??
    ਹਰ ਬੰਦਾ ਹੀ ਚੋਰ ਹੇ, ਜਿਹਨੇ ਜੋਗਾ ਹੇ? ਉਨ੍ਹਾ ਹੀ ਚੋਰ? ਕੋਈ ਮਿਲਾਵਟ ਵਾਲੀਆ ਖਾਣ-ਪੀਣ ਵਾਲੀਆ ਚੀਜਾ ਬਣਾਉਣ ਦਾ ਚੋਰ? ਤੇ ਕੋਈ ਉਸ ਨੂੰ ਮਿਲਾਵਟ ਵਾਲੀਆ ਚੀਜਾ ਲਪਲਾਈ ਕਰਨ ਵਾਲਾ ਚੋਰ?
    ਇਕੱਲੇ ਲੀਡਰ ਹੀ ਨ੍ਹੀ ਸਾਡੀਆ ਸਿੱਖ ਸੰਸਥਾਵਾ ਵੀ ਚੋਰ? ਭੇਖੀ ਸਿੱਖ ਲੀਡਰਾ ਨਾਲ ਗ੍ਰਸਤ ਹਨ ਸਾਡੀਆ ਸੰਸਥਾਵਾ?
    ਇਹ ਹੀ ਨ੍ਹੀ ਸਾਡੇ ਲੋਕ ਗੁਰਬਾਣੀ ਦੀ ਸਮਝ ਨਾ ਹੋਣ ਕਾਰਨ??
    ਭੇਖ ਪਾਉਣ ਨੂੰ ਹੀ ਸਿੱਖੀ ਮੰਨਣ ਲੱਗ ਪਏ ਹਨ? ਸਿੱਖ ਸ਼ਰਧਾਲੂ ਵੀ ਚੋਰ?
    ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ
    ਭੇਖੀ ਸਿੱਖ = ਸੂਰ ਤੇ ਸ਼ੇਰ ਦੀ ਖੱਲ ਪਾਈ ਹੋਈ ਹੋਵੇ ਦੂਰ ਤੋ ਸ਼ੇਰ ਨਜ਼ਰ ਆਏ ਗਾ ਪਰ ਨਜਦੀਕ ਆ ਕੇ ਸੂਰਾ ਵਾਲੇ ਕੰਮ??
    ਇਹ ਹਾਲ ਹੇ, ਸਾਡੇ ਭੇਖੀ ਸਿੱਖ ਕੌਮ ਦਾ? ਇਹ ਜਿਆਦਾਤਰ ਭੇਖੀ ਸਿੱਖ ਹਨ, ਤੇ ਕੁਝ ਨਾਸਮਝ ਸਿੱਖ ਤੇ ਕੁਝ ਬੇਵਕੂਫ ਸਿੱਖ??ਇਸ ਕਰਕੇ ਬਾਦਲ ਨਰਕੀਏ ਮਜੀਠੀਆ ਪਰਿਵਾਰ ਨੂੰ ਭੇਖੀ ਸਿੱਖ? ਪੰਥਕ ਮੰਨਦੇ ਹਨ?
    ਸਿੱਖ ਸਿਧਾਂਤ, ਗੁਰਮਿਤ ਸਿਧਾਂਤ ਅਨੁਸਾਰ।।
    ।।ਗੁਰੂ ਕੀ ਗੋਲਕ ਗਰੀਬ ਦਾ ਮੂੰਹ।।
    ਪਰ ਸਿੱਖ ਕੌਮ ਦੀ ਤ੍ਰਾਸਦੀ??
    ਗੁਰੂ ਕੀ ਗੋਲਕ = ਗੁਰਦਵਾਰਿਆ ਦੀਆ ਕਮੇਟੀਆ ਦੇ ਮੂੰਹ??
    ਡੇਰੇਦਾਰਾ ਦੇ ਮੂੰਹ, ਡੇਰੇਦਾਰਾ ਦੇ ਗੁਰਦਵਾਰਿਆ ਤੇ ਜਮੀਨ ਜਾਇਦਾਦ ਤੇ ਕਬਜੇ ਹਨ? ਤੇ ਕਬਜੇ ਕਰਨ ਵਾਲਿਆ ਨੂੰ ਚੋਰ? ਗੁਰੂ ਸਾਹਿਬਾਨ ਦੇ ਚੋਰ ਕਹਿਣ ਦੀ ਥਾ? ਉਨ੍ਹਾ ਨੂੰ ਮਹਾਂਪੁਰਖ (ਮਹਾਂਮੁਰਖ) ਤੇ ਸੰਤ? ਦੇਹਧਾਰੀਆ ਅਨਪੜ੍ਹ ਬੇਵਕੂਫ ਸਾਧ (ਗੁਰੂ ਕੇ ਚੋਰ) ਦਿਆ ਪੈਰਾ ਚ ਸਿੱਖ ਡਗਿਆ ਹੋਇਆ ਹੇ?
    ਉਹ ਭਾਵੇ ਟਕਸਾਲੀਆ ਹੌਣ ਤੇ ਭਾਵੇ ਬਿਦੀਚੰਦੀਏ (ਬੱਦੀਚੰਦੀਏ) ਹੋਣ ਤੇ ਭਾਵੇ ਰਾਧਾ ਸੁਆਮੀ ਹੌਣ (ਰਾਧਾ ਸਵਾਮੀ ਸਿੱਖ ਨ੍ਹੀ ਹਨ) ਨਾਨਕਸਰੀਏ ( ਨਾਨਕ ਦੇ ਸਿਧਾਂਤ ਤੋ ਉਲਟ ਚਲਦੇ ਨਾਨਕਸੜੀਏ) ਜੰਗਲਾਤ ਦੀ ਜਮੀਨ ਤੇ ਕਾਬਜ ਚੋਰ ਦਰਸ਼ਨ ਢੱਕੀ ਵਰਗੇ ਜਾਨਵਰ ਬੰਦੇ? ਜਾਨਵਰਾ ਦਾ ਹੱਕ ਤਕ ਮਾਰ ਕੇ ਦੇਹਧਾਰੀ ਸੰਤ ਅਖਵਾਉਣ ਗੇ? ਨਾਮਧਾਰੀਏ ਗੁਰੂ ਸਾਹਿਬਾਨ ਨੂੰ ਮੰਨਦੇ ਹੀ ਨ੍ਹੀ ਫਿਰ ਵੀ ਗੁਰੂ ਗ੍ਰੰਥ ਸਾਹਿਬ ਰੱਖ ਕੇ ਬੇਅਦਬੀ ਕਰਦੇ ਆ?
    ਇਹ ਹੇ ਆਮ ਭੇਖੀ ਸਿੱਖ ਦੀ ਅਕਲ? ਕੀ ਕਦੀ ਆਮ ਭੇਖੀ ਸਿੱਖ ਨੇ ਸੋਚਿਆ ਹੇ ਇੰਨਾ ਲੋਕਾ ਨੇ ਸਮਾਜ ਦੇ ਗਰੀਬ ਲੋਕ ਦੀ ਮੁਸ਼ਕਿਲ ਵੇਲੇ ਬਾਂਹ ਫੜੀ? ਜਾ ਆਖੋਤੀ?ਸੰਤਾ,ਮਹਾਪਰਖ? ਆਪਣੇ-ਆਪ ਦਿਆ ਝੋਲੀ ਚੁੱਕਾ? ਨਾਸਮਝ ਸਿੱਖਾ? ਭੇਖੀ ਸਿੱਖਾ? ਬੇਵਕੂਫ ਸਿੱਖਾ ਨੂੰ ਅਕਲ ਦਿੱਤੀ ਕੇ
    ?ਗੁਰੂ ਸਾਹਿਬਾਨ ਦੀ ਗੋਲਕ ਗਰੀਬ ਦਾ ਮੂੰਹ?
    ਨ੍ਹੀ ਦਿੱਤੀ ਕਿਉ ਕਿ ਇਹ ਗੁਰੂ ਸਾਹਿਬਾਨ ਦੇ ਚੋਰ??ਗੁਰੂ ਕੀ ਗੋਲਕ ਖਾ ਗਏ ਖਾ ਰਹੇ ਹਨ ਤੇ ਸਨ??
    ਜਦੋ ਤਕ ਸਾਡੇ ਅਨਪੜ੍ਹ ਤੇ ਪੜ੍ਹੇ ਲਿਖੇ ਲੋਕ? ਗੁਰਬਾਣੀ ਆਪ ਨ੍ਹੀ ਸਮਝਣ ਗੇ? ਤੇ ਉਦੋ ਤਕ ਇੰਨਾ ਚੋਰ ਲੀਡਰਾ, ਤੇ ਭੇਖੀ ਸਿੱਖ ਲੀਡਰਾ ਤੇ ਦੇਹਧਾਰੀਆ ਸਾਧਾ? ਸੰਤਾ? ਮਹਾਂਪੁਰਖ? ਦੇ ਪੈਰਾ ਚ ਡਿੱਗਣ ਗੇ?ਉਦੋ ਤਕ ਸੁਧਾਰ ਮੁਸ਼ਕਿਲ ਹੇ?
    ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ
    ਗੁਰੂ ਵਿਚਾਰ ਨਾਲ ਸਿੱਖ ਦਾ ਪੱਧਰ ਉੱਚਾ ਸੁੱਚਾ ਹੋਵੇ ਗਾ।
    ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ 303
    ਤੋਤਾ ਰਟਨ = ਪੂਰੇ ਗੁਰੂ ਦੀ ਸਮਝ ਨਹੀ??ਅਗਿਆਨ =ਮੂਰਖ?
    ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ 992
    ।।ਮਾਨੈ ਹੁਕਮੁ=ਸਮਝ ਕੇ ਗੁਰਮਿਤ ਜੀਵਨ ਵਿੱਚ ਵਰਤਣੀ।।
    ਤੋਤਾ ਰਟਨ = ਨਾਸਮਝ ਹੀ ਅੰਧਰੇ ਵਿੱਚ ਅੰਨੇ(ਆਕੀ ਮਰਹਿ ਅਫਾਰੀ)
    ਬੂਝਹੁ ਹਰਿ ਜਨ ਸਤਿਗੁਰ ਬਾਣੀ
    ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ
    ਨਾਸਮਝੀ ਚ ਦਾਨ ਕੀਤਾ ਵੀ ਪਾਪ ਬਣ ਜਾਦਾ ਹੇ

  • @surindersinghsidhamerimathohri
    @surindersinghsidhamerimathohri 4 หลายเดือนก่อน

    ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥ 469
    ਅਗੈ ਬਾਦਲ ਦਲ ਨ੍ਹੀ ਚੱਲਣਾ ਜਿਵੇ ਖਾਲੀ ਹੱਥ ਝਾੜ ਕੇ ਗਿਆ ਹੈ ਕਾਸ਼ ਪ੍ਰਕਾਸ਼ ਬਾਦਲ ਨਰਕੀਏ ਨੂੰ ਪਤਾ ਹੁੰਦਾ ਤੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਕੁਝ ਚੰਗਾ ਕਰਦਾ ਤੇ BJPAND RSS ਦਾ ਹਥ ਠੋਕਾ ਬਣ ਕੇ ਘਾਟ ਨ ਕਰਦਾ।।।।
    ਵੀਰ ਮੇਰੀ ਮੱਤ ਥੋੜੀ ਆ।।
    ਹਾ ਮੇ ਕੌਣ ਆ ਇਸ ਬਾਦਲ ਨਰਕੀਏ?? ਨੂੰ ਨਰਕੀਆ ਕਹਿਣ ਵਾਲਾ।।
    ਇਹ ਮੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੋ ਉਪਰੰਤ ਇਹ ਮਹਿਸੂਸ ਕੀਤਾ? ਕਿ ਅਕਾਲੀਦਲ ਬਹੁਤ ਚੰਗਾ ਸੀ ਕਦੀ ਜਦੋ ਅਕਾਲੀਦਲ ਸੀ।।ਪਰ ਜਦੋ ਅਕਾਲੀਦਲ ਬਾਦਲ (ਨਰਕੀਏ) ਦਾ ਬਣ ਗਿਆ ਉਸ ਦਿਨ ਜਾ ਸਮੇ ਤੋ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਨੁਕਸਾਨ ਹੋਣ ਦੀ ਸ਼ੁਰੂਆਤ ਹੋ ਗਈ??
    ਅਜ ਤੋ 40 ਸਾਲ ਪਹਿਲਾ ਪੰਜਾਬ ਵਿੱਚ ਸਰਕਾਰੀ ਸਕੂਲ ਵਿਵਸਥਾ ਤੇ ਟਰਾਂਸਪੋਰਟ ਤੇ ਥੋੜੀ ਸਿਹਤ ਵਿਭਾਗ ਪੰਜਾਬ ਚ ਠੀਕ-ਠਾਕ ਸਨ।।??
    ਗੋਰਿਆ ਦੇ (Christian) ਇਸਾਈ ਸਕੂਲ ਦਾ ਇੰਨਾ ਉਭਾਰ ਪੰਜਾਬ ਵਿੱਚ ਨ੍ਹੀ ਸੀ?? ਜਾ ਕੋਈ ਇਸਾਈ ਧਰਮ ਦੇ ਸਕੂਲ ਨ੍ਹੀ ਸਨ ਪਿੰਡਾ ਵਿੱਚ ਤੇ ਹੁਣ ਪਿੱਛਲੇ 40ਸਾਲਾ ਤੋ ਹੋਲੀ ਹੋਲੀ ਹਰ ਪਿੰਡ ਵਿੱਚ ਇਸਾਈ ਸਕੂਲ ਖੋਲ ਦਿੱਤੇ ਤੇ ਇਸਾਈ ਧਰਮ ਨੇ ਆਪਣੇ-ਆਪ ਦੇ ਧਰਮ ਦੀ ਤਰੱਕੀ ਕੀਤੀ ਤੇ ਆਪਣੇ-ਆਪ ਦਿਆ ਲੋਕਾ ਨੂੰ ਸ਼ਿਕਸ਼ਤ ਜਾ ਵਿਦਿਆ ਵਿੱਚ ਕਾਮਯਾਬ ਕਰਕੇ ਤਰੱਕੀ ਕੀਤੀ।।
    ਤੇ ਦੂਜੇ ਪਾਸੇ ਸਿੱਖ ਤੇ ਜੱਟਾ (ਬੇਵਕੂਫਾ) ਜੱਟਾ ਨੂੰ ਪਿਛਾੜ ਦਿੱਤਾ।।?? ਜਾਣ ਬੁੱਝ ਕੇ ਨਾਸਮਝ, ਬੇਵਕੂਫ, ਭੇਖੀ ਸਿੱਖਾ ਨੂੰ ਅਨਪੜ੍ਹ ਬਣਾ ਕੇ ਰੱਖਿਆ ਗਿਆ ਵੋਟਾ ਲੈਣ ਲਈ ਉਹ ਵੀ ਧਰਮ ਤੇ ਪੰਥ ਦੇ ਨਾਮ ਤੇ।।
    ਜਦੋ ਕਿ ਬਾਦਲ ਨਰਕੀਏ ਦਾ ਕਬਜਾ ਸਿੱਖ ਸੰਸਥਾਵਾ (ਦਾ ਸਰਮਾਇਆ) ਤੇ ਸੀ ਤੇ ਉਹ ਕਬਜਾ ਬੇਵਕੂਫ ਸਿੱਖਾ ਤੇ ਨਾਸਮਝ ਸਿੱਖਾ, ਤੇ ਭੇਖੀ ਸਿੱਖਾ ਦੇ ਕਾਰਨ ਹੋਇਆ ਸੀ? ਤੇ ਇਸ ਦਾ ਬਾਦਲ ਨਰਕੀਏ ਨੇ ਫਾਇਦਾ ਸਿੱਖ ਕੌਮ ਸਿੱਖ ਸਿਧਾਂਤ ਨੂੰ ਉਭਾਰਨ ਦੀ ਥਾ ਤੇ ਆਪਣੇ-ਆਪ ਦੇ ਕਾਰੋਬਾਰ ਵਧਾਉਣ ਲਈ ਤੇ ਅਕਾਲੀਦਲ ਨੂੰ ਅਕਾਲੀਦਲ ਬਾਦਲ ਬਣਾਉਣ ਲਈ ਵਰਤਿਆ।।
    ਤੇ ਬਾਦਲ ਨਰਕੀਏ ਨੇ ਮਰਨ ਤਕ ਅਕਾਲੀਦਲ ਨੂੰ ਖਤਮ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਬਾਦਲ ਨਰਕੀਏ ਪਰਿਵਾਰ ਨੇ BJP AND RSS ਦੇ ਹੱਥ ਠੋਕੇ ਬਣ ਕੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕਰਦੇ ਰਹੇ ਤੇ ਕੀਤਾ।।
    ਜਿਹੜਾ ਸਿੱਖ ਸੰਸਥਾਵਾ ਦਾ ਸਰਮਾਇਆ ਸਿੱਖਾ ਲਈ ਵਰਤਣਾ ਸੀ? ਸਕੂਲ (ਸਿਖਿਆ) ਤੇ ਹਸਪਤਾਲ (ਸਿਹਤ ਵਿਭਾਗ) ਬਣਾ ਕੇ ਪੰਜਾਬ ਦੇ ਸਿੱਖ ਕੌਮ ਤੇ ਪੰਜਾਬ ਦਿਆ ਲੋਕਾ ਨੂੰ ਸਿਹਤਮੰਦ ਤੇ ਅਕਲਮੰਦ ਬਣਾ ਕੇ, ਉਹ ਇਸ ਬਾਦਲ ਨਰਕੀਏ ਨੇ ਆਪਣੇ-ਆਪ ਦਿਆ ਕਾਰੋਬਾਰ ਵਿੱਚ ਲਾ ਕੇ ਪੰਜਾਬ ਤੇ ਪੰਜਾਬੀਅਤ ਬਰਬਾਦ ਕੀਤੇ।।
    1, ਪੰਜਾਬ ਸਰਕਾਰ ਦੀ ਟਰਾਂਸਪੋਰਟ ਵਿਭਾਗ ਬਰਬਾਦ ਕੀਤਾ??
    ਬਾਦਲ ਪਰਿਵਾਰ ਦੀ ਟਰਾਂਸਪੋਰਟ ਵਿਭਾਗ ਬਣਾਇਆ।।
    2, ਸੜਕਾ ਤਕ ਵੇਚ ਕੇ ਪੰਜਾਬ ਦਿਆ ਲੋਕਾ ਦੀਆ ਜੇਬਾ ਕੁਤਰੀਆ।। ਜਾ ਕੱਟੀਆ।।
    3, ਗੁਰਬਾਣੀ ਵੇਚ ਕੇ ਆਪਣੇ-ਆਪ ਦਾ ਕੇਬਲ ਨੈੱਟਵਰਕ ਦਾ ਕਾਰੋਬਾਰ ਵਧਾਇਆ।। ਤੇ ਸਿੱਖ ਪ੍ਰਚਾਰ ਚ ਰੁਕਾਵਟ ਪਾਈ।।
    4, ਆਪਣੇ-ਆਪ ਦਾ ਰਾਜਨੀਤਕ ਦਲ (ਅਕਾਲੀਦਲ ਬਾਦਲ) ਬਣਾਇਆ ਅਕਾਲੀਦਲ ਨੂੰ ਬਰਬਾਦ ਕਰਕੇ।।
    5, ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕੀਤਾ।।ਅਕਾਲ ਤਖਤ ਦੇ ਜਥੇਦਾਰਾ ਨੂੰ ਆਪਣੇ-ਆਪ ਦੀ ਜੇਬ ਵਿੱਚੋ ਕੱਢ ਕੇ ਆਪਣੇ-ਆਪ ਦੇ ਹੱਕ ਚ ਬਲਵਾ ਕੇ।। ਚੰਗੇ ਸਿੱਖ ਸਿਧਾਂਤ ਵਾਲੇ ਸਿੱਖ ਆਗੂਆ ਨੂੰ ਇਸ ਦੇ ਪੂਛ ਹਿਲਾਉ ਜਥੇਦਾਰਾ ਦੇ ਝੂਠੇ ਫਤਵੇ ਲਗਵਾ ਕੇ, ਤੇ ਜਥੇਦਾਰ ਤੇ ਪ੍ਰਧਾਨ ਬਾਦਲ ਨਰਕੀਏ ਪਰਿਵਾਰ ਦੇ ਕਹੇ ਤੇ ਪੂਛ ਹਿਲਾਇਆ ਕਰਦੇ ਆ ਤੇ ਭੋਕਦੇ ਆ ਤੇ ਸਨ ਤੇ ਹਨ।।
    6, ਪੰਜਾਬ ਨੂੰ ਕਰਜੇ ਵਿੱਚ ਡੋਬਿਆ ਕਾਗਰਸ ਨਾਲ ਰਲਮਿਲ ਕੇ ਤੇ ਰਿਸ਼ਤੇਦਾਰੀਆ ਪਾ ਕੇ।।
    ਹੋਰ ਵੀ ਬਹੁਤ ਕੁਝ ਬਰਬਾਦ ਕੀਤਾ ਪੰਜਾਬ ਦਾ ਹਰ ਤਰੀਕੇ ਨਾਲ ਜੋ ਇੰਨਾ ਚੋਰ ਗੁਨਾਹਗਾਰ ਗਿਰੋਹ ਪਰਿਵਾਰਾ ਕੋਲੋ ਜੋ ਵੀ ਨੁਕਸਾਨ ਕੀਤਾ ਗਿਆ।। ਉਹ ਕੀਤਾ।।
    7, ਪਾਣੀਆ ਤਕ ਵੇਚ ਦਿੱਤੇ ਕਾਗਰਸ ਨਾਲ ਰੱਲ ਮਿਲ ਕੇ ਆਪਣੇ-ਆਪ ਦੇ ਹਿਤਾ ਲਈ, ਹੋਟਲਾ ਲਈ ਤੇ ਸੁਖਵਿਲਾਸ ਤੇ ਹਰਿਆਣੇ ਵਾਲੇ ਫਾਰਮ ਲਈ।।
    8, ਬਾਦਲ ਨਰਕੀਏ ਤੇ ਕਾਂਗਰਸ ਨੇ ਗੈਗਸਟਰ ਪੈਦਾਵਾਰ ਕੀਤੇ
    9, ਪੰਜਾਬ ਦੀ ਜਵਾਨੀ ਤਕ ਵੇਚ ਦਿੱਤੀ ਨਸ਼ਿਆ ਵਿੱਚ ਡੋਬਿ ਕੇ।।ਬਾਦਲ ਨਰਕੀਏ ਮਜੀਠੀਆ ਪਰਿਵਾਰ ਤੇ ਕਾਂਗਰਸ ਨੇ ਰਲਮਿਲ ਕੇ।।
    10, ਬਾਦਲ ਨਰਕੀਏ ਨੇ ਆਪਣੇ-ਆਪ ਦੇ ਪੁੱਤਰ ਤੇ ਪਰਿਵਾਰ ਦੇ ਮੋਹ ਵਿਚ ਕਿਸੇ ਚੰਗੇ ਸਿੱਖ ਲੀਡਰ ਨੂੰ ਉਭਰਨ ਨ੍ਹੀ ਦਿਤਾ ਤੇ ਉਭਰਨ ਤੋ ਪਹਿਲਾ ਹੀ ਖ਼ਤਮ ਕਰ ਦਿਤਾ।।
    ਬਾਦਲ ਨਰਕੀਏ ਤੇ ਮਜੀਠੀਆ ਪਰਿਵਾਰ ਨੇ ਤੇ ਕਾਂਗਰਸ ਦੇ ਨਾਲ ਰੱਲ ਮਿਲ ਕੇ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਬਰਬਾਦ ਕੀਤਾ ਪੰਜਾਬ।।
    ਹਰ ਤਰਾ ਦੇ ਤਰੀਕੇ ਲੱਭੇ ਪੰਜਾਬ ਨੂੰ ਲੁੱਟਣ ਤੇ ਬਰਬਾਦ ਕਰਨ ਲਈ।।

  • @sushantgoyal-yl9hc
    @sushantgoyal-yl9hc 4 หลายเดือนก่อน +2

    cycle da vi stand hunda party workers da koi stand nai haega

  • @JpSingh-nt7eq
    @JpSingh-nt7eq 4 หลายเดือนก่อน

    ਲੂਣ ਖਾ ਕੇ ਕਦੀ ਹਰਾਮ ਨਹੀ ਕਰੀਦਾ

    • @amriksingh8773
      @amriksingh8773 4 หลายเดือนก่อน

      ਸਹੀ ਗਲ

  • @taranvirbains7209
    @taranvirbains7209 4 หลายเดือนก่อน

    Ik din cm de rally ch gill sab tuhanu dekhya b ni cm ne tusi thale khade rhe bas

  • @Randhawa-xi3pe
    @Randhawa-xi3pe 4 หลายเดือนก่อน +1

    🤣🤣🤣🤣👍

  • @kabir9088
    @kabir9088 4 หลายเดือนก่อน

    मूर्खों को मुर्ख बना रहीं AAP पंजाब मे, देश की governce लिस्ट मे सबसे akhir मे पंजाब गवर्नमेंट आयी है......👆

  • @rajveergill6036
    @rajveergill6036 4 หลายเดือนก่อน

    Sharam kar je help karni si ta amritpal di karda

  • @sandeepkhangura07
    @sandeepkhangura07 4 หลายเดือนก่อน

    Gill saab koi anna v gir skda jinna tuc gir gye

  • @RamanDeep-cv8rq
    @RamanDeep-cv8rq 4 หลายเดือนก่อน +1

    Gill saab zindabaad c hai rehaiga

  • @surindersinghsidhamerimathohri
    @surindersinghsidhamerimathohri 4 หลายเดือนก่อน

    ਨਾਮ ਅੰਮ੍ਰਿਤਪਾਲ ਰੱਖਣ ਨਾਲ ਗੱਲ ਨਹੀ ਬਣਦੀ ਕੰਮ ਤੇ ਕਿਰਦਾਰ ਤੇ ਪ੍ਰਾਪਤੀਆ ਦੀ ਜਰੂਰਤ ਹੈ???
    ਇਹ ਬੇਵਕੂਫ ਬਾਰ ਬਾਰ ਕਹਿ ਰਿਹਾਅ ਹੈ, ਮੈ ਅਮ੍ਰਿਤ ਛਕਾ ਰਿਹਾਅ ਹਾ??? ਤੇ ਕਹਿ ਰਿਹਾਅ ਹੇ ਕਿ ਥਾਣੇ ਵਿੱਚ ਨਾਮ ਸਿਮਰਨ ਕਰ ਰਹੇ ਹਨ??
    ਇਸ ਬੇਵਕੂਫ ਨੂੰ ਪਤਾ ਹੇ ਕਿ ਭੇਖ ਪਾਉਣ ਨਾਲ ਨਸ਼ੇ ਨ੍ਹੀ ਛੱਡ ਹੁੰਦੇ??ਪਰ ਬੇਵਕੂਫ ਤੇ ਨਾਸਮਝ ਲੋਕਾ ਨੂੰ ਬੇਵਕੂਫ ਬਣਾਉਣ ਲੱਗਿਆ ਹੋਇਆ ਹੇ, ਤੇ ਆਪਣੇ-ਆਪ ਦੀ ਦੁਕਾਨ ਚਲਾਉਣ ਲਗਿਆ ਹੋਇਆ ਹੈ।
    ਅੰਮ੍ਰਿਤ ਛੱਕ ਕੇ ਭੇਖ ਪਾ ਕੇ ਸਿੱਖ ਨਹੀ ਬਣਿਆ ਜਾ ਸਕਦਾ??
    ???????ਕੀ ਸੂਰ ਤੇ ਸ਼ੇਰ ਦੀ ਖੱਲ ਪਾਣ ਨਾਲ ਸੂਰ ਸ਼ੇਰ ਬਣ ਸਕਦਾ ਹੈ?????
    ????ਹਾ ਦੇਖਣ ਨੂੰ ਦੂਰ ਤੋ ਸ਼ੇਰ ਦਾ ਭੁਲੇਖਾ ਪੈ ਸਕਦਾ ਹੈ, ਕਿ ਉਹ ਦੂਰ ਸ਼ੇਰ ਹੈ??? ਪਰ ਕੋਲ ਆਣ ਤੇ ਪਤਾ ਚਲੇ ਗਾ ਕਿ ਇਹ ਤੇ ਗੰਦ ਤੇ ਗੂੰਹ ਹੀ ਖਾ ਰਿਹਾਅ ਹੈ????ਇਹ ਤੇ ਸੂਰ ਤੇ ਸ਼ੇਰ ਦਾ ਭੇਖ ਪਾਇਆ ਗਿਆ ਹੈ?
    ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ
    ਸਿੱਖ ਦੇ ਘਰ ਜਨਮ ਲੈਣ ਨਾਲ ਸਿੱਖ ਨਹੀ ਪੈਦਾ ਹੁੰਦਾ ???ਹਾ ਚੰਗੇ ਕਰਮ ਕਾਰਨ ਸਿੱਖ ਘਰ ਪੈਦਾ ਹੋਣ ਉਪਰੰਤ ਚੰਗੀ ਸ਼ੁਰੂਆਤ ਮਿਲਦੀ ਹੈ, ਇਕ ਚੰਗਾ ਸਿੱਖ ਬਨਣ ਲਈ।।।।
    ਜਿਸ ਤਰਾ ਗੁਰੂ ਨਾਨਕ ਸਾਹਿਬ ਹਿੰਦੂ ਘਰ ਜਨਮ ਹੋਣ ਬਾਅਦ ਵੀ ਹਿੰਦੂ ਨ੍ਹੀ।।।
    ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗ ਚਾਨਣੁ ਹੋਆ
    ਗੁਰੂ ਨਾਨਕ ਜੀ, ਜਨਮ ਕਰਕੇ ਸਿੱਖ ਨਹੀ।
    ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ
    ਜਿਸ ਤਰਾ ਡਾਕਟਰ ਦੇ ਘਰ ਜਨਮ ਲੈਣ ਨਾਲ ਡਾਕਟਰ ਨ੍ਹੀ ਪੈਦਾ ਹੁੰਦਾ।।
    ਡਾਕਟਰ ਬਨਣ ਲਈ ਬਹੁਤ ਮੇਹਨਤ ਕਰਕੇ MBBS ਕਰਨੀ ਪੈਂਦੀ ਹੈ।।
    ਡਾਕਟਰ = ਐੱਮ ਬੀ ਬੀ ਐਸ
    ਗੁਰੂ = ਰੱਬ
    ਗੁਰੂ = ਰੱਬੀ ਗਿਆਨ = ਰੱਬ
    ਚੰਗਾ ਸਿੱਖ ਬਹੁਤ ਕਰੋੜਾ ਵਿੱਚ ਵਿਰਲਾ ਹੁੰਦਾ ਹੈ।।
    ਚੰਗਾ ਸਿੱਖ = ਗੁਰੂ ਗਿਆਨ = ਰੱਬੀ ਗਿਆਨ

  • @simranjeetsingh8326
    @simranjeetsingh8326 4 หลายเดือนก่อน

    Dal badlu

  • @simranjeetsingh8326
    @simranjeetsingh8326 4 หลายเดือนก่อน

    ਤੇਰੇ ਕਹਿਣ ਨਾਲ ਕੁਝ ਨਈ ਹੋਣਾ ਗਿੱਲ

  • @taranvirbains7209
    @taranvirbains7209 4 หลายเดือนก่อน

    Eh jehra patta jiha pa dinde a jado koi aunda party ch eda lagda a jida apna patta küte wala pa dita jithe marji ghum kuta tu sada e a

  • @balrajgill
    @balrajgill 4 หลายเดือนก่อน

    Bana khaint va talbir

  • @honeyChawla-fy4xt
    @honeyChawla-fy4xt 4 หลายเดือนก่อน

    Tu ap ta harda aa reha e tu kise hor nu ji jitauna e

  • @KamalSharma-ru4wd
    @KamalSharma-ru4wd 4 หลายเดือนก่อน

    Tamatar gande kithe aa 😂

  • @DavinderpalSingh-d1l
    @DavinderpalSingh-d1l 4 หลายเดือนก่อน

    Tmattrr 4num

  • @GurpreetSinghDhillon-h3e
    @GurpreetSinghDhillon-h3e 4 หลายเดือนก่อน

    Tusi nahi jitt dae

  • @ashokmoudgill9661
    @ashokmoudgill9661 4 หลายเดือนก่อน

    Talbir talve chatde ne

  • @ShonkiSardar-x6y
    @ShonkiSardar-x6y 4 หลายเดือนก่อน

    Tamatal

  • @randeepsingh4512
    @randeepsingh4512 4 หลายเดือนก่อน

    Sare hi chor ne pehla akalea wich kursia ta Beth ke hun app wich chala geya e ta Punjab de loka nu dekhna chahida ha e vot paun to pehla

  • @amarbirsingh2935
    @amarbirsingh2935 4 หลายเดือนก่อน

    ਤੁੰ ਤਾ ਭੈਡ ਾ ਵਿਚ ਸਾਮਲ ਹੌ ਗ਼ਿਆ

  • @tarsemsingh-kh1uy
    @tarsemsingh-kh1uy 4 หลายเดือนก่อน

    ਇਕ ਪਾਰਟੀ ਨਾਲ ਗ਼ਦਾਰੀ ਅਤੇ ਦੂਜੀ ਨਾਲ ਯਾਰੀ।। ਆਮ ਆਦਮੀ ਪਾਰਟੀ ਝੂਠ ਦੀ ਫੈਕਟਰੀ।

  • @gurjeetsingh8908
    @gurjeetsingh8908 4 หลายเดือนก่อน

    Dal badlo

  • @bikramdevsingh4491
    @bikramdevsingh4491 4 หลายเดือนก่อน

    in the following days badal nd sgpc will join bjp

  • @KARANKARAN-to1zk
    @KARANKARAN-to1zk 4 หลายเดือนก่อน +1

    Akalia..to..guruduware.mukat..kraun.di.himat.kisse.maa.de.LaL.ch.nahi