ਕੈਪਟਨ ਦੇ ਪੋਤੇ ਤੇ ਬਾਦਲ ਦੀ ਦੋਹਤੀ ਦੇ ਵਿਆਹ? ਦਾ ਪਰਦਾਫਾਸ਼ ਹੋਇਆ ਭਗਵੰਤ ਮਾਨ ਨਹੀ ਟੱਲਦਾ!!

แชร์
ฝัง
  • เผยแพร่เมื่อ 27 ม.ค. 2025

ความคิดเห็น • 99

  • @balbirkainth5485
    @balbirkainth5485 2 ปีที่แล้ว +1

    ਇਹ ਬਹੁਤ ਪੁਰਾਣੀ ਗੱਲ ਹੋ ਚੁੱਕੀ ਹੈ,ਲੋਕੋ ਤੁਸੀ ਕੀ ਲੈਣਾਂ ਇਸ ਤੋਂ, ਆਪਣੇ-ਆਪ ਵਲ ਧਿਆਨ ਦਿਓ ਕਿ ਸਰਕਾਰ ਲੋਕਾਂ ਦੇ ਹੱਕ ਵਿੱਚ ਭੁਗਤਦੀ ਹੈ ਕਿ ਨਹੀਂ।ਐਵੇ ਆਪਣਾਂ ਸਮਾਂ ਨਾਂ ਗੁਆਵੋ।

  • @quantityquit426
    @quantityquit426 2 ปีที่แล้ว +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫ਼ਤਹਿ।। ਜ਼ੋ ਸੂਚਨਾ ਤੁਸੀਂ ਦਿੱਤੀ ਹੈ ਇਹ ਸਭ ਕੁੱਝ ਦਾ ਪਤਾ ਹੈ ਆਪਾਂ ਸਾਰਿਆਂ ਨੂੰ ।ਕਿਰਪਾਲਤਾ ਕਰਕੇ ਦੁਨੀਆ ਦੇ ਰਚੇਤਾ ਪ੍ਰਮਾਤਮਾ ਦੇ ਨਾਮ ਸਿਮਰਨ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ।

    • @dalbirsingh5890
      @dalbirsingh5890 2 ปีที่แล้ว +1

      ਮੰਨਿਆ ਕਿ ਤੁਹਾਨੂੰ ਜ਼ਰੂਰ ਪਤਾ ਹੋਵੇਗਾ ਪ੍ਰੰਤੂ ਵੋਟਾਂ ਪਾਉਣ ਵਾਲਿਆਂ ਨੂੰ ਤਾਂ ਇਹ ਯੂ ਟਿਊਬ ਵਾਲੇ ਹੀ ਦੱਸਦੇ ਹਨ ਜਿਨ੍ਹਾਂ ਦੀਆਂ ਵੋਟਾਂ ਨਾਲ ਇਹ ਲੋਕਾਂ ਤੇ ਰਾਜ਼ ਕਰਦੇ ਹਨ

  • @JagtarSinghSidhu
    @JagtarSinghSidhu 2 ปีที่แล้ว +5

    ਦਸ ਮਿੰਟ ਦਾ ਇਹ ਵੀਡੀਉ ਸਿਰਫ ਚਾਰ ਮਿੰਟ ਚ ਨਿਬੇੜਿਆ ਜਾ ਸਕਦਾ ਸੀ। ਐਵੇਂ ਗੱਲ ਨੂੰ ਵਾਧੂ ਲੰਬੀ ਖਿੱਚਣ ਦੀ ਕਲਾ ਹੈ ਤੁਹਾਡੇ ਚ

    • @gurmeetgill1898
      @gurmeetgill1898 2 ปีที่แล้ว

      ਇਸ ਨੇ ਜਦੋਂ ਦਾ ਭਗਵੰਤ ਮਾਨ ਦਾ ਨਾਂ ਲੈਣਾ ਸ਼ੁਰੂ ਕੀਤਾ ਵਿਡੀਉ ਦੇ ਉਦੋਂ ਦਾ ਇਸ ਬੰਦੇ ਦਾ ਕੰਮ ਕਾਰ ਕਾਫੀ ਚੰਲ ਪਿਆ ਹੈ ਜੀ।ਵਿਸਾ ਕੋਈ ਹੋਰ ਹੁੰਦਾ ਤੇ ਗਲ ਕੋਈ ਹੋਰ ਹੁੰਦੀ ਹੈ।

    • @chamkaursingh6614
      @chamkaursingh6614 2 ปีที่แล้ว

      ਬਕਵਾਸ ਚੈਨਲ

  • @narinder155
    @narinder155 2 ปีที่แล้ว +2

    ਅਗਰ ਸੱਚ ਵਿੱਚ ਬਾਦਲ ਦੀ ਦੋਹਤੀ ਹੂੰਦੀ ਤਾਂ ਹੋ ਵੀ ਕੀ ਜਾਂਦਾ,

  • @julijuli9277
    @julijuli9277 2 ปีที่แล้ว +8

    Guru de Nam te sirf sirf Guru di waheguru di gal hove

  • @harbaxuppal2581
    @harbaxuppal2581 2 ปีที่แล้ว

    ਜੇਕਰ ਮੰਗਣੀ ਹੋ ਗਈ ਤਾਂ ਕੀ ਗੁਨਾਹ ਹੋ ਗਿਆ ਹੈ

  • @Jk-zf8yx
    @Jk-zf8yx 2 ปีที่แล้ว +5

    ਜੇ ਐਸੀਆਂ ਖ਼ਬਰਾਂ ਦੇਣੀਆਂ ,,, ਚੈਨਲ ਦਾ ਨਾਮ ਬਦਲਣ ਦੀ ਲੋੜ ਹੈ,,,,ਜੇ ਰਿਸ਼ਤਾ ਹੋ ਗਿਆ ਦੋਵੇਂ ਧਿਰਾਂ ਦਾ ਕੋਈ ਵੱਡੀ ਗੱਲ ਨਹੀਂ ਜਿੰਨੀ ਵਧਾ ਝੜਾ ਕੇ ਦੱਸਿਆ ਗਿਆ ਹੈ ,,,,, ਸਿਆਸਤ ਦੀ ਆਪਣੀ ਖੇਡ ਹੈ ,,,, ਰਿਸ਼ਤਾ ਅਲੱਗ ਚੀਜ਼ ਹੈ ਹੋ ਸਕਦਾ ਹੈ , ਕੋਈ ਵੱਡੀ ਗੱਲ ਨੀ ,,,,, ਜੇਕਰ ਸੰਗਤਾਂ ਦਾ ਧਿਆਨ ਆ ਗਿਆ ਚੈਨਲ ਦੇ ਨਾਂ ਵੱਲ ਤੇ ਸੁਣਾਇਆ ਕੀ ਜਾਂਦਾ,,,,ਪੰਗਾ ਪੈ ਜੂ,,,,,,

  • @DCFromUSA
    @DCFromUSA 2 ปีที่แล้ว

    ਕਿਉਂ ਬਕਵਾਸ ਮਾਰਦਾ ਹੈ ਅਮਰਿੰਦਰ ਦਾ ਪੋਤਾ ਛੋਟਾ ਜੇ ਹਾ

  • @gurmeetgill1898
    @gurmeetgill1898 2 ปีที่แล้ว +1

    ਇਹ ਗਲਾਂ ਸਾਰੀਆ ਝੂਠ ਤੇ ਸਿਰਫ ਬਕਵਾਸ ਬਾਜੀ ਹੈ ਜੀ।

  • @windersingh2887
    @windersingh2887 2 ปีที่แล้ว +8

    ਚੋਰਾਂ ਦੇ ਚੋਰ ਪ੍ਰੌਹਣੇ

  • @jagmailsingh548
    @jagmailsingh548 2 ปีที่แล้ว +2

    ਉਹ ਭਰਾਵਾ ਇਹ ਤਾ 25 ਸਾਲ ਪਹਿਲਾ ਦਾ ਪਤਾ ਲੋਕਾ ਨੂੰ ਤੈਨੂੰ ਹੁਣ ਪਤਾ ਲੱਗਾ

  • @harkiratsingh2401
    @harkiratsingh2401 2 ปีที่แล้ว

    Is channel de anusaar gurbani bare dasia karo iho jahina videos chhanga nahin lagda...!

  • @harbhajansingh4414
    @harbhajansingh4414 2 ปีที่แล้ว

    ਕਿਉਂ ਬਕਵਾਸ ਕਰੀ ਜਾਨਾਂ ਏਂ

  • @jasvirkaur49
    @jasvirkaur49 2 ปีที่แล้ว

    ਉਹ ਭਾਈ ਤੇਰੀਆਂ ਵੀਡਿਉ ਵਿੱਚ ਕੋਈ ਸੱਚ ਨਹੀਂ ਹੁੰਦਾ ਪਹਿਲਾਂ ਤੂੰ ਭਗਵੰਤ ਮਾਨ ਦੇ ਦੁਜੇ ਵਿਆਹ ਦੀਆਂ ਵੀਡਿਉ ਬਹੁਤ ਪਾਈਆਂ ਹੈਂ ਪਰ ਕੀ ਸੱਚ ਨਿਕਲੀਆਂ ਸੋਚ ਕੇ ਵੀਡਿਉ ਬਣਾਕੇ ਪੇਸ਼ ਕਰੋ

  • @dhara1449
    @dhara1449 2 ปีที่แล้ว +1

    W WAHEGURU JI !

  • @satnamuppal2959
    @satnamuppal2959 2 ปีที่แล้ว

    WAHEGURU ji
    CHOOR1 BADALSUKHA AMALI
    2 FOX CHOOR KAPLAN

  • @rattandhaliwal
    @rattandhaliwal 2 ปีที่แล้ว +13

    ਚੋਰ ਚੋਰ ਮਸੇਰੇ ਭਾਈ

    • @rajindersembhi5106
      @rajindersembhi5106 2 ปีที่แล้ว

      Ek chorni ek chor ke ghar karney chali hai chori 🤣🤣🤣

    • @kamaljitkaur2707
      @kamaljitkaur2707 2 ปีที่แล้ว +1

      ਚਿੱਟੇ ਬਗਲੇ ਨੀਲੇ ਮੋਰ ਿੲਹ ਵੀ ਚੋਰ ਉਹ ਵੀ ਚੋਰ

    • @randhawafarm8735
      @randhawafarm8735 2 ปีที่แล้ว

      Wageguru ji waheguru ji

  • @happyhappyalways518
    @happyhappyalways518 2 ปีที่แล้ว +3

    🙏💯 Right Ji 🙏

  • @narindermaan7142
    @narindermaan7142 2 ปีที่แล้ว

    Waheguru ji waheguru ji🙏🙏

  • @GursewakSingh-qk1qd
    @GursewakSingh-qk1qd 2 ปีที่แล้ว

    Very good mann Aap

  • @BalrajSingh-nh1wk
    @BalrajSingh-nh1wk 2 ปีที่แล้ว

    Bhau fateyong Singh bajwa de munde and Navjot sidhu di kudi di v amgegement ho gayi suniya c election de time ki uh gl shi c ja kive dsio

  • @surinderkaur4233
    @surinderkaur4233 2 ปีที่แล้ว

    कैप्टन बादल दोनो कुर्ते

  • @singhbalkaran9130
    @singhbalkaran9130 2 ปีที่แล้ว +11

    ਤੂੰ ਭੈਣ ਦਿਆ। ਯਾਰਾ।ਪੱਲੇ ਤਾਂ ਕੁੱਝ ਵੀ ਨਹੀਂ ਪਾਇਆ

  • @ramkumarjain4269
    @ramkumarjain4269 2 ปีที่แล้ว

    All are one

  • @BalwinderSingh-bs6xb
    @BalwinderSingh-bs6xb 2 ปีที่แล้ว +1

    CHORR-6 MSERE BHARAA,, JANTAA NU 70-75 TON BEWAAKOOFF BNAA RAHE HUN,,!! JANTAA JUTTIAA'N KHAAKE FIRR POONJH-PAANJHKE TALLWE CHATTI JAA RAHE?????

  • @charanjeetkaur1847
    @charanjeetkaur1847 2 ปีที่แล้ว +5

    Channel dhan guru granth sahib ha video rajniti Diya
    Channel da naam koi Hur rakh lu

    • @kaurkaur7621
      @kaurkaur7621 2 ปีที่แล้ว

      Sahi kiha,main v ehi soch rahi c

  • @sgl8191
    @sgl8191 2 ปีที่แล้ว +11

    Captain and Badalke are chips of the same block. Both cheated,looted deceived Punjab and defiled and caused the BEADBI of Guru GranthSahibJi .

    • @jasvirmaheyjasvirmahey8889
      @jasvirmaheyjasvirmahey8889 2 ปีที่แล้ว

      Vaheguru ji kaa khalsa vaheguru ji ki fate. Loako hun tan bande bhan jail. Eana ne punjab nahi ojaar bhna ke rakh shots.

  • @ShivSingh-le6eb
    @ShivSingh-le6eb 2 ปีที่แล้ว

    WAHEGURU JI

  • @indersinghthind5259
    @indersinghthind5259 2 ปีที่แล้ว +5

    Chor -chor mosere bhai. Gaddar gaddaran de.

  • @ManpreetKaur-cr5ko
    @ManpreetKaur-cr5ko 2 ปีที่แล้ว +2

    Waheguru ji 🙏 Eh sala Bhudha Baddal Ta Hae Hi Hramdea Je Esh Kunjar Da Koi Dinn Mann Hae Hi Ni..eh Kunjar Ta Sant Jarnail Singh ji Nu Conghrasi Dasda CCI 😭😭Chor Chor Bhai Bhai 🙏🙏

  • @birsbhansingh9691
    @birsbhansingh9691 2 ปีที่แล้ว +3

    ਖਬਰਾ ਕਿਧਰ ਚਁਲੀਆ ਗਈਆ ਕੀ ਹੋ ਰਿਹਾ

  • @sukhjitvirk7073
    @sukhjitvirk7073 2 ปีที่แล้ว +1

    Chanal da nam ke ha t khabra ke dende ho

  • @SurjitSingh-jj5th
    @SurjitSingh-jj5th 2 ปีที่แล้ว +1

    Change your channel name otherwise change you mind.

  • @rajvirkhattra2213
    @rajvirkhattra2213 2 ปีที่แล้ว

    Tusi ikk gll dsso ji ki gll AKALI CONGROSSI nal Rishtedari kio nhi kr skdePARTIES hor cheej hundi ha Rishtedari hor Cheej hundi ha es gll ch koi Dam nhi Kaun kehnda ha tusi Akali Congrossi AAP wale Lrh Lrk K Mrde Raho ji

  • @arjansingh2798
    @arjansingh2798 2 ปีที่แล้ว +3

    Chinal da Naam guru granth sahib ji par gla rajniti dia

  • @hardishsingh2058
    @hardishsingh2058 2 ปีที่แล้ว

    ਬਾਈ ਜੀ ਸਟੇ ਨ ਮਾਰ

  • @gurdarshansingh5306
    @gurdarshansingh5306 2 ปีที่แล้ว +1

    ,pl dont wast time.

  • @gurdarshansingh5306
    @gurdarshansingh5306 2 ปีที่แล้ว

    vee ji come to the ooint

  • @amriksingh8773
    @amriksingh8773 2 ปีที่แล้ว

    Programme da titles, contents are not matching.oh murakh admi video soch ke bna.

  • @kamleshsardana3682
    @kamleshsardana3682 2 ปีที่แล้ว +2

    Ehe ta politics aa

  • @rajvirkhattra2213
    @rajvirkhattra2213 2 ปีที่แล้ว

    Head Line tan Tuhanu Likhni nhi Aundi Head Line hor Vich kush hor

  • @narsingh2810
    @narsingh2810 2 ปีที่แล้ว

    Naam badlo je galat malt karna.

  • @BalrajSingh-nh1wk
    @BalrajSingh-nh1wk 2 ปีที่แล้ว

    Mirg neni a migrinka nhi bhau

  • @hakikatkk574
    @hakikatkk574 2 ปีที่แล้ว

    Ih tan bahut purani gal hai

  • @kamleshsardana3682
    @kamleshsardana3682 2 ปีที่แล้ว +2

    Public nu Murkh banao g.

  • @prabhjotsandhu7703
    @prabhjotsandhu7703 2 ปีที่แล้ว +1

    Pahli gall taa Nadal sahib de do dohtre Han dohti hai nhi

  • @BalwinderSingh-bs6xb
    @BalwinderSingh-bs6xb 2 ปีที่แล้ว

    IF YOU WANT'S SAFE'S FUTURE,,, REMEMBER'S SHER-EA-PUNJAAB MAHAARAAJAA RANNJIT SINGH'S FREEDOM GOVERANMENT'S & SYSTEM'S BY, FOR, ON PEOPLE'S MUST-8 !! !!

  • @sandhusaab1671
    @sandhusaab1671 2 ปีที่แล้ว +1

    Tainu ki takleef ho gi oa
    Pattarkata politcs ikk passe rìshtedari ikk passe

  • @happysingh6358
    @happysingh6358 2 ปีที่แล้ว +1

    Captain de dohte da viah veerbhadra di poti nal hoeya, eh gap aa Parkash badal di dohti nahi oh

  • @satwantkaur7093
    @satwantkaur7093 2 ปีที่แล้ว

    Sharam karo dheean, putteran vaaleo, je do bachian di mangni hoi tan koi chori, jan daka nahin maaria jo pardafash ho gya. Rishtedaari sikh privaran vich hi banani hai.

  • @m_singh_mehar8242
    @m_singh_mehar8242 2 ปีที่แล้ว +1

    bakwas kari janda kam di koi gal ni nikaldi payi

  • @ShivKumar-rc8lr
    @ShivKumar-rc8lr 2 ปีที่แล้ว

    RL MIL K PANJAB NU LUTTAN GAY

  • @kuldipkaur6130
    @kuldipkaur6130 2 ปีที่แล้ว

    J

  • @yuvrajcheema7426
    @yuvrajcheema7426 2 ปีที่แล้ว

    Bevkhuf banda koi gurbani di gal Kari
    Ja channel da name change karo

  • @parmjitdhaliwal7681
    @parmjitdhaliwal7681 2 ปีที่แล้ว +1

    Fir ki kaeira

  • @julijuli9277
    @julijuli9277 2 ปีที่แล้ว

    Guru Granth Sahib ji de Nam te channel da Nam te rakh ke dusre dyan burayan nidya karke tuhada bhala nahi ho sakda. Je ehe hi karna hai channel da Nam hor rakh lo.

  • @NirmalSingh-eq7ly
    @NirmalSingh-eq7ly 2 ปีที่แล้ว +4

    ਤੂੰ ਚੈਨਲ ਦਾ ਨਾਮ ਬਦਲ ਓਏ ਪਹਿਲਾਂ ।ਤੂੰ ਐਨੇ ਟਾਈਮ ਚ ਖਬਰ ਕਿਹੜੀ ਦਿੱਤੀ ਆ? ਐਵੇਂ ਜਭਲੀਆਂ ਮਾਰ ਕੇ ਟਾਈਮ ਖਰਾਬ ਕਰਕੇ ਤੁਰਦਾ ਲੱਗਿਐਂ ।

    • @surindersingh5711
      @surindersingh5711 2 ปีที่แล้ว

      Tere did pir kion hoe .thik soch da tu Malak nahi

    • @daljitbhullar9270
      @daljitbhullar9270 2 ปีที่แล้ว

      ਬਕਵਾਸ ਖਵਰ

    • @daljitbhullar9270
      @daljitbhullar9270 2 ปีที่แล้ว

      ਨਾ ਮਰੋ ਨ ਕੋੲੀ ਲੂਟ ਹੋ ਰਹੀ

  • @sgl8191
    @sgl8191 2 ปีที่แล้ว

    Grand grand fathers of Karan Singh caused the destruction of SikhRaj in Punjab. Now captain love that family inspite of Sikh raj destruction by that family.

  • @sandhusaab1671
    @sandhusaab1671 2 ปีที่แล้ว +1

    Tun channal da name change kar oa bolna jhooth tufan chanaĺ da name dhan dhan shiri guru garanth sahib ji

    • @jaggiamina5742
      @jaggiamina5742 2 ปีที่แล้ว

      🤔🤔🤔🤔🤔😘😘😘😘🤩🤩🤩🤩

  • @MandeepKaur-mi5dd
    @MandeepKaur-mi5dd 2 ปีที่แล้ว

    Bakwas ghat kam di gal kar

  • @JatinderSingh-bd7zk
    @JatinderSingh-bd7zk 2 ปีที่แล้ว +1

    Tera ki rol is khabar wich bakwas karda

  • @bahadursingh504
    @bahadursingh504 2 ปีที่แล้ว

    ਖਬਰ ਦਾ ਮੂੰਹ ਸਿਰ ਹੈ ਨਹੀਂ। ਵਾਧੂ ਬਕਵਾਸ ਹੈ।

  • @Eastwestpunjabicooking
    @Eastwestpunjabicooking 2 ปีที่แล้ว

    This is pic is old pic.

  • @nardevsandhu
    @nardevsandhu 2 ปีที่แล้ว +1

    fer ki karie

    • @jaggiamina5742
      @jaggiamina5742 2 ปีที่แล้ว

      🤔🤔🤔🤔🤩🤩🤩🌺🌺🌺

  • @JagdevSingh-fd9gp
    @JagdevSingh-fd9gp 2 ปีที่แล้ว

    social life .nothing wrong .they are child
    murkh Banda u tube wala .dushman punjabian da.dfa ho.

  • @santokhsingh7543
    @santokhsingh7543 2 ปีที่แล้ว +3

    ਬਕਵਾਸ ਚੈਨਲ

    • @jasvirmaheyjasvirmahey8889
      @jasvirmaheyjasvirmahey8889 2 ปีที่แล้ว +1

      Ea chaenal eak number hai changi taran eana luterian di dhafa pato eana nuu dhub marna chaida hai punjab lut ke khadha.

    • @tejasingh727
      @tejasingh727 2 ปีที่แล้ว

      ਕੋਈ ਖਾਸ ਗੱਲ ਨਹੀਂ ਪੰਜਾਬ ਦੇ ਦੋ ਲੁਟੇਰੇ ਇਕੱਠੇ ਹੋਏ ਹਨ

    • @sarbjitkaur6941
      @sarbjitkaur6941 2 ปีที่แล้ว

      Bkwaas

  • @grewalbhupinder572
    @grewalbhupinder572 2 ปีที่แล้ว

    Waheguru. Ji