🎯PSTET 🎯 ਤੁਹਾਡੇ ਸਭ ਦੇ ਜਵਾਬ ❤️
ฝัง
- เผยแพร่เมื่อ 2 ม.ค. 2025
- 🎯PSTET 🎯 ਤੁਹਾਡੇ ਸਭ ਦੇ ਜਵਾਬ ❤️ #pstet #pstetresult #pstetnewupdate #pstetresultnews #pstetupdate
Your query ♾️
pstet 2024,pstet,pstet exam date 2024,pstet 2024 exam date,pstet 2024 preparation,pstet 2024 notification,pstet syllabus 2024,pstet 2024 syllabus,pstet cdp,pstet sst,pstet dec 2024,pstet 2024 new update,pstet new update,pstet exam preparation 2024,pstet 2024 update,punjab pstet 2024,pstet result,pstet paper 2,pstet paper 2 preparation,pstet exam 2024,pstet 2024 exam,pstet exam date,pstet exam,pstet update,saaval pstet,pstet 2024 kab hoga
pstet,pstet new update,pstet 2024,pstet news,pstet news today,pstet 2024 notification,pstet 2024 news,pstet new notification 2024 today news,pstet new notification 2024,pstet notification 2024,pstet punjab 2024,pstet exam date 2024,pstet 2024 new update,pstet exam 2024,pstet news 2023,pstet 2023,pstet 2024 update,punjab pstet 2024,pstet latest news,uptet latest news,pstet paper 2,pstet exam news,pstet exam preparation 2024,pstet cancel news
pstet 2024,pstet result 2024,pstet result,pstet 2024 result,pstet result out 2024,pstet 2024 update,pstet result update,pstet 2024 notification,pstet exam date 2024,pstet 2024 final result update today,pstet 2024 new update,pstet result 2025,pstet final result,pstet 2024 news,punjab pstet 2024,pstet 2024 syllabus,pstet exam 2024,pstet result out,pstet syllabus 2024,pstet exam preparation 2024,pstet,pstet result kab aayega,pstet notification 2024
pstet result,pstet result 2024,pstet result 2025,pstet result update,pstet 2024 result,pstet result out 2024,pstet 2024,pstet result 2021,pstet final result,pstet,pstet 2024 final result update today,pstet result 2023,pstet result kab aayega,pstet result date,pstet 2024 notification,pstet result 2022,pstet result out,pstet paper 2 result 2023,pstet results,pstet result paper 2,pstet exam date 2024,pstet result declared,pstet exam 2024
*ਸਾਰੇ ਦੋਸਤਾਂ ਨੂੰ ਪਤਾ ਹੀ ਹੈ ਕਿ 2025 ਸ਼ੁਰੂ ਹੋਣ ਵਿੱਚ ਕੁਝ ਹੀ ਘੰਟੇ ਬਾਕੀ ਰਹਿ ਗਏ ਹਨ। ਇਸ ਲਈ 2024 ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਬਹੁਤ ਸਾਰੇ ਦੋਸਤਾਂ ਨੇ ਬਹੁਤ ਸਾਥ ਦਿੱਤਾ, ਇਸ ਗਰੁੱਪ members ਨਾਲ ਬਹੁਤ ਪੁਰਾਣੀ ਸਾਂਝ ਹੈ । ਖ਼ਾਸ ਕਰ ਕੇ group admins ਬਾਰੇ ਇਹੀ ਕਹਿ ਸਕਦਾ ਹਾਂ ਕਿ ਇਹਨਾਂ ਵਰਗਾ ਸੱਚਾ ਦੋਸਤ ਕੋਈ ਨਹੀਂ ਹੋ ਸਕਦਾ। ਜਦੋਂ ਵੀ ਇਹਨਾਂ ਨੂੰ ਲੱਗਾ ਕਿ ਮੇਰੇ ਨਾਲ ਕੁਝ ਗ਼ਲਤ ਹੋ ਰਿਹਾ ਹੈ,ਜਾਂ ਮੈਨੂੰ ਇਹਨਾਂ ਦੀ ਲੋੜ ਹੈ, ਇਹਨਾਂ ਮੇਰਾ ਸਾਥ ਦਿੱਤਾ, ਮੇਰੇ ਪਰਿਵਾਰ ਵਾਂਗ ਮੇਰੇ ਨਾਲ ਖੜ੍ਹੇ। ਮੈਨੂੰ ਮਾਣ ਹੈ ਇਹਨਾਂ ਤੇ। ਇਸ ਤੋਂ ਇਲਾਵਾ ਬਹੁਤ ਸਾਥੀ ਹਨ ਗਰੁੱਪ ਵਿੱਚ ਜਿਹਨਾਂ ਨੇ ਮੇਰਾ ਹਮੇਸ਼ਾ ਸਾਥ ਦਿੱਤਾ। ਮੈਂ ਕਾਮਨਾ ਕਰਦਾ ਹਾਂ ਕਿ ਤੁਸੀਂ 2025 ਵਿੱਚ ਵੀ ਮੇਰੇ ਨਾਲ ਇੰਝ ਹੀ ਰਹੋ। ਬਾਕੀ ਕੁਝ ਅਜਿਹੇ ਵੀ ਹਨ ਜਿਹਨਾਂ ਨੂੰ ਲੋੜ ਸਮੇਂ ਹੀ ਮੈਂ ਯਾਦ ਆਇਆ, ਉਹਨਾਂ ਨੂੰ ਵੀ ਇਹੀ ਬੇਨਤੀ ਕਰਦਾ ਹਾਂ ਕਿ 2025 ਵਿੱਚ ਅਜਿਹੀ ਕੋਈ ਉਮੀਦ ਮੇਰੇ ਤੋਂ ਨਾ ਰੱਖਣਾ। ਅਜਿਹੇ members ਨੂੰ 2024 ਵਿੱਚ ਹੀ,2024 ਨਾਲ ਅਲਵਿਦਾ। Thanks ਸਾਰੇ ਦੋਸਤਾਂ ਦਾ ਸਾਥ ਦੇਣ ਲਈ
Ji bilkul taane zindgi bna dinde ne dil te gl lgni bhut zaruri hai
Happy new year 🎉🙏
Result ji january de second week aana hai ji meri department waleya naal gall hoyi hai g
@@karticjamwal8025 yes veer same ma v gal kari c Manu v next week keha but pakka ni kus
Ji my dear brother
2025 ch Kdo tak ho skda pstet
Sir ji kl je result ayega fr osh to bad ayega Ida ta ni hunda
Sir tanne zindgi bna dinde ne .....