Chajj Da Vichar (2108)

แชร์
ฝัง
  • เผยแพร่เมื่อ 26 ต.ค. 2024

ความคิดเห็น • 111

  • @ranjit502
    @ranjit502 2 หลายเดือนก่อน +13

    ਵਾਹਿਗੁਰੂ ਜੀ ਵਾਹਿਗੁਰੂ ਜੀ

  • @KulwantSingh-qe3eo
    @KulwantSingh-qe3eo 2 หลายเดือนก่อน +14

    ਟਹਿਣਾ ਸਾਹਿਬ ਹਰਮਨ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ । ਸਦਕੇ ਜਾਈਏ ਉਸ ਬੱਚੀ ਤੇ, ਜਿਊਂਦੀ ਵਸਦੀ ਰਹਿ ਬੱਚੀਏ । ਪ੍ਰਮਾਤਮਾਂ ਚੜ੍ਹਦੀ ਕਲਾ ਵਿੱਚ ਰੱਖੇ । ਹਾਂ ਲੀਡਰਾਂ ਨੂੰ ਵੀ ਮੈਡਲ ਦੇਣਾ ਚਾਹੀਦਾ ਹੈ ਪਸ਼ੂਆਂ ਦਾ ਚਾਰਾ ਖਾਣ ਵਾਲਿਆਂ ਨੂੰ, ਦੇਸ਼ ਦੀਆਂ ਕੰਪਨੀਆਂ ਵੇਚਣ ਵਾਲੇ ਨੂੰ।

  • @SukhwinderSingh-wq5ip
    @SukhwinderSingh-wq5ip 2 หลายเดือนก่อน +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @amanbrar273
    @amanbrar273 2 หลายเดือนก่อน +6

    ਵੀਰਾ ਭੈਣਾ ਨੂੰ ਰਖੜੀ ਦੀਆ ਮੁਬਾਰਕਾ ਜੀ ਰਿਸ਼ਤਿਆ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਜੀ 💕💕💙💙🙏

  • @Veersingh-o3z
    @Veersingh-o3z 2 หลายเดือนก่อน +1

    Very nice 👌 ❤🎉😊😊

  • @KulwantSingh-qe3eo
    @KulwantSingh-qe3eo 2 หลายเดือนก่อน +40

    ਟਹਿਣਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਡਿਊਟੀ ਕਰਦੇ ਸੇਵਾਦਾਰਾਂ ਦਾ ਬਹੁਤ ਬੁਰਾ ਹਾਲ ਹੈ ਸੇਵਾਦਾਰਾਂ ਨੂੰ ਬਹੁਤ ਘੱਟ ਤਨਖ਼ਾਹ ਮਿਲ਼ਦੀ ਹੈ ਤੇ ਕੰਮ 18ਤੋਂ 20 ਘੰਟੇ ਤੱਕ ਲੈਂਦੇ ਨੇ ।

  • @boharsingh7725
    @boharsingh7725 2 หลายเดือนก่อน +7

    ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
    🙏🙏🙏🙏🙏

  • @balvirsingh3076
    @balvirsingh3076 2 หลายเดือนก่อน +10

    ਵਿਚਾਰ ਵਧੀਆ ਨੇ ਸ਼ਲਾਘਾਯੋਗ ਹਨ।ਪਰ ਜੋ ਦੱਸ ਰਹੇ ਹੋਂ ਖੁਦ ਵੀ ਉਨ੍ਹਾਂ ਤੇ ਪਹਿਰਾ ਦੇਣਾ ਜ਼ਰੂਰੀ ਹੈ

  • @charnsingh4399
    @charnsingh4399 2 หลายเดือนก่อน +6

    ਅਫ਼ਸੋਸ, ਦੇਸ਼ ਦੀ ਸਤਾ ਉੱਤੇ ਉਹ ਲੋਕ ਕਾਬਜ ਹਨ, ਜਿਹਨਾਂ ਲਈ ਦੇਸ਼ ਦੇ ਮਾਣ ਨਾਲੋਂ ਆਪਣਾਂ ਹੰਕਾਰ ਵੱਧ ਮਹੱਤਵਪੂਰਨ ਹੈ।

  • @deepbrar.
    @deepbrar. 2 หลายเดือนก่อน +27

    ਨਾ ਸਰਵਣ ਵਰਗੇ ਪੁੱਤਰ ਨੇ,
    ਨਾ ਰੱਬ ਦੇ ਵਰਗੇ ਮਾਪੇ ਨੇ।
    ਨਾ ਨਾਨਕੀ ਵਰਗੀਆਂ ਭੈਣਾਂ ਨੇ,
    ਤੇ ਵੀਰ ਵੀ ਵੱਟਦੇ ਪਾਸੇ ਨੇ।
    ਨਾ ਔਰਤ ਫਰਜ ਨਿਭਾਉੰਦੀ ਏ,
    ਕੁੱਝ ਬੰਦਿਆਂ ਵਿੱਚ ਵੀ ਘਾਟੇ ਨੇ।
    *ਇਹ ਦੁਨੀਆ ਸਾਰੀ ਮਤਲਬ ਦੀ, ਹਰ ਮੁੱਖ 'ਤੇ ਨਕਲੀ ਹਾਸੇ ਨੇ।।*

    • @daljitsingh7980
      @daljitsingh7980 2 หลายเดือนก่อน +3

      ਦੀਪ ਬਰਾੜ ਬਿਲਕੁਲ ਸਹੀ 🙏

    • @deepbrar.
      @deepbrar. 2 หลายเดือนก่อน

      ​@@daljitsingh7980ਸੰਧੂ ਵੀਰੇ 😍😍

  • @jaidev1018
    @jaidev1018 2 หลายเดือนก่อน +1

    ਤੁਸੀਂ ਲੜਕੀ ਪਹਿਲਵਾਨ ਦੇ ਨਾਲ ਸਬੰਧਿਤ ਜੋ ਗੱਲ ਕੀਤੀ ਹੈ , ਕਿ ਲੋਕੀਂ ਗੱਲ ਕਰ ਰਹੇ ਨੇ ਸਹੀ ਖ਼ਬਰ ਹੈ ਪਰ ਮੁੱਖ ਮੰਤਰੀ ਪੰਜਾਬ ਮਾਨ ਜੀ ਨੇ ਵੀ ਗੱਲ ਕੀਤੀ ਹੈ ਵਾਲਾਂ ਦੀ , ਤੁਸੀਂ ਕਿਉਂ ਨਹੀ ਮਾਨ ਸਾਹਿਬ ਦਾ ਨਾਮ ਲੈ ਕੇ ਕਿਹਾ, ਇੱਦਾ ਨਾ ਕਹੋ ਮਾਨ ਸਾਹਿਬ , ਤੁਸੀਂ ਕਹਿੰਦੇ ਹੋ ਸਾਡੇ ਲਈ ਸਾਰੇ ਇੱਕੋ ਜਿਹੇ ਨੇ .....
    ਪੰਜਾਬ ' ਪੰਜਾਬੀ 'ਪੰਜਾਬੀਅਤ ਜਿੰਦਾਬਾਦ

  • @pb23singh82
    @pb23singh82 2 หลายเดือนก่อน +5

    ਪਰਿਵਾਰ ਨੂੰ ਮਿਲ ਬੈਠਣ ਲਈ ਕੋਈ ਗਲਤ ਬਹਾਨਾ ਜਾਂ ਕੁਰੀਤੀ ਨਹੀਂ , ਪਿਆਰ ਚਾਹੀਦਾ ਹੈ। ਜੇਕਰ ਪਰਿਵਾਰ ਲਈ ਪਿਆਰ ਨਹੀਂ ਹੈ ਤਾਂ ਕਿਸੇ ਬਹਾਨੇ ਦੀ ਵੀ ਜਰੂਰਤ ਨਹੀਂ ਹੈ ।।।।।

  • @balwinderbrar1709
    @balwinderbrar1709 2 หลายเดือนก่อน +5

    ਟਹਿਣਾ ਸਾਹਬ ਅਤੇ ਬੀਬੀ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ

  • @deepbrar.
    @deepbrar. 2 หลายเดือนก่อน +13

    ਸਾਡਾ ਸਭ ਦਾ ਆਖ਼ਰੀ ਸਮਾਂ ਇੱਕੋ ਜਿਹਾ ਹੈ। ਅਸੀ ਜੀਓਂਦੇ ਜੀਅ ਕੀ ਕਰਦੇ ਹਾਂ ‬
    ‪ *ਬੱਸ ਉਹੀ ਕਰਮ ਸਾਨੂੰ ਦੂਜਿਆਂ ਤੋਂ ਅਲੱਗ ਰੱਖਦਾ ਹੈ*

    • @daljitsingh7980
      @daljitsingh7980 2 หลายเดือนก่อน +2

      ਦੀਪ ਬਰਾੜ ਜੀਂਦੇ ਜੀਅ ਈਰਖਾ

    • @deepbrar.
      @deepbrar. 2 หลายเดือนก่อน

      ​@@daljitsingh7980ਬਿਲਕੁਲ ਸੱਚ ਕਿਹਾ ਜੀ 😍🙏

  • @BalbirSingh-jv8un
    @BalbirSingh-jv8un 2 หลายเดือนก่อน +2

    SEYLUT HAI VINESH FOGAT NU 🙏🏿

  • @NarinjanSingh-fo5cq
    @NarinjanSingh-fo5cq 2 หลายเดือนก่อน +2

    ਬਿਲ ਕੂਲ ਠੀਕ ਜੀ

  • @deepbrar.
    @deepbrar. 2 หลายเดือนก่อน +14

    ਜਿਸਦੀ ਜਿੰਨੀ ਸ਼ਰਮ ਗਵਾਚ ਰਹੀ ਹੈ ਉਹਦੀ ਓਨੀ ਚਰਚਾ ਹੋ ਰਹੀ ਹੈ ‬
    ‪ *ਜੋ ਜਿੰਨਾ ਨੀਚੇ ਗਿਰ ਰਿਹਾ ਹੈ ਓਨਾ ਹੀ ਉੱਚਾ ਉੱਠ ਕਿਹਾ ਹੈ*

    • @daljitsingh7980
      @daljitsingh7980 2 หลายเดือนก่อน +1

      ਦੀਪ ਬਰਾੜ 👌👌👍

  • @AmarjitSingh-i2v
    @AmarjitSingh-i2v 2 หลายเดือนก่อน

    Your comments regarding gurudwara employees are best after very very long time from some intelligent person from Punjab. Thank you both.

  • @deepbrar.
    @deepbrar. 2 หลายเดือนก่อน +7

    ਚੈਨਲਾਂ ਨੂੰ ਵੀ ਏਜੰਟਾਂ ਦੀਆਂ ਇੰਟਰਵਿਊ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ.
    *ਦੋਮੂੰਹਾਂ ਰੁਖ ਨਹੀਂ ਅਪਨਾਉਣਾ ਚਾਹੀਦਾ 😯😯*

  • @daljitsingh7980
    @daljitsingh7980 2 หลายเดือนก่อน +4

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ 🙏

  • @Harjinderbrar-j2e
    @Harjinderbrar-j2e 2 หลายเดือนก่อน +3

    ਬਾਈ ਜੀ।ਇਹ ਕੁਦਰਤ ਦੇ ਰੰਗ ਹਨ। ਜੋ ਕਿ ਭਾਰਤ ਦੀ ਸ਼ਾਨ ਬੀਬਾ ਵਿਨੇਸ਼ ਫੋਗਾਟ ਦਾ ਦੇਸ਼ ਵਿੱਚ ਇਸ ਸਮੇਂ ਤਗਮਾ ਜਿੱਤ ਲੈਣ ਤੋਂ ਵੀ ਬਹੁਤ ਵੱਧ ਮਾਣ ਸਤਿਕਾਰ ਹੋਣ ਲੱਗ ਪਿਆ ਹੈ।ਜੋ ਕਿ ਇਸ ਦੇ ਵਿਰੁੱਧ ਸ਼ਾਜਿਸ਼ਾਂ ਕਰਨ ਵਾਲੇ ਲੋਕਾਂ ਨੇ ਇਹ ਖੁਦ ਆਪਣੇ ਹੀ ਮੂੰਹ ਤੇ ਚਪੇੜਾਂ ਖਾਣ ਬਰਾਬਰ ਕੰਮ ਕਰ ਲਿਆ ਹੈ।
    ਧੰਨਵਾਦ ਜੀਉ

  • @randhirsinghpanesar6636
    @randhirsinghpanesar6636 2 หลายเดือนก่อน +1

    Tehna Saab eh Chikkarh Choudary wala naam bhot vadia naam dita hai . Eh 100-100 & 1000-1000 walian de mooh te chapters hai . Sawad aa gaya .

  • @balvirsingh3076
    @balvirsingh3076 2 หลายเดือนก่อน +5

    ਫ਼ਿਲਮਾਂ ਚਲੌਣ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ ਕੰਗੀ ਦੀਆਂ ਫਿਲਮਾਂ ਕਿਵੇਂ ਚੱਲਣ।ਉਸ ਨੂੰ ਉਨ੍ਹਾਂ ਕੰਮਾਂ ਤੋਂ ਵੇਹਲ ਨਹੀਂ ਲੱਗਦੀ ਜਿਹੜੇ ਕੰਮ ਜਨਤਾ ਸਾਹਮਣੇ ਦੱਸੇ ਨਹੀਂ ਜਾ ਸਕਦੇ।

  • @deepbrar.
    @deepbrar. 2 หลายเดือนก่อน +12

    ਪੁਰਾਣੇ ਦੋਸਤ ਜੰਗ ਲੱਗੇ ਹਥਿਆਰ ਵਰਗੇ ਹੁੰਦੇ ਹਨ ‬
    ‪ *ਦੇਖਣ ਨੂੰ ਬੇਕਾਰ ਪਰ ਕੰਮ ਪੂਰਾ ਕਰਦੇ ਹਨ*

    • @daljitsingh7980
      @daljitsingh7980 2 หลายเดือนก่อน +2

      ਦੀਪ ਬਰਾੜ 🙏❤️👌👌👍

    • @deepbrar.
      @deepbrar. 2 หลายเดือนก่อน

      ​@@daljitsingh7980😍🙏 ਸੰਧੂ ਵੀਰੇ

  • @ranjodhsingh7314
    @ranjodhsingh7314 2 หลายเดือนก่อน

    Bilkul sach Tahina ji thind ji prime Asia ik Pariwar ban giya hai ji

  • @jeetinderkaur5896
    @jeetinderkaur5896 2 หลายเดือนก่อน +2

    Wahguru ji Maher karna

  • @msmehmi55
    @msmehmi55 2 หลายเดือนก่อน +1

    Very good program. Appreciate your views

  • @jasvirmaan4110
    @jasvirmaan4110 2 หลายเดือนก่อน +2

    ਟਹਿਣਾ ਸਾਹਬ ਮੈਂ ਦੌਲਾ ਪਿੰਡ ਗਿੱਦੜਬਾਹਾ ਹਲਕੇ ਤੋਂ ਹਾਂ ਪਰ ਜਦੋਂ ਤੱਕ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਕਲੀਅਰ ਨਹੀਂ ਹੁੰਦੇ ਓਨੀਂ ਦੇਰ ਬਿਲਕੁਲ ਨਹੀਂ ਕਿਹਾ ਜਾ ਸਕਦਾ ਕਿ ਕੌਣ ਜਿੱਤੂ।

  • @Sutanter509
    @Sutanter509 2 หลายเดือนก่อน +1

    ਪਰ ਕਾਲਜਾਂ ਵਿੱਚ ਬਹੁਤ ਅਸਾਮੀਆਂ ਖਾਲੀ ਹਨ।ਸਰਕਾਰ ਇਸ ਵੱਲ ਧਿਆਨ ਦੇਣ ਦੀ ਖੇਚਲ ਕਰੇ।

  • @BhagSingh-k2d
    @BhagSingh-k2d 2 หลายเดือนก่อน +8

    ਟਹਿਣਾ ਸਾਹਿਬ ਸਾਡਾ ਆਨੰਦਪੁਰ ਸਾਹਿਬ ਹਲਕੇ ਵਿੱਚ ਚਾਰ ਪਟਵਾਰੀ ਕੋਈ ਐਕਸੀਡੈਂਟ ਨਾ ਮਾਰਿਆ ਕੋਈ ਸ਼ਰਾਬ ਪੀ ਗਿਆ ਮਰਿਆ ਕਿਸੇ ਨੂੰ ਸ਼ੂਗਰ ਹੋ ਗਈ ਕਿਸੇ ਨੂੰ ਕੁਝ ਹੋ ਗਿਆ ਉਸ ਟਾਈਮ ਹੱਥ ਨਾ ਫਰਦ ਬਣਦੀ ਦੀ ਇੱਕ ਫਰਦ ਦਾ ਤਿੰਨ 300 ਰੁ ਲੈਂਦੇ ਤੇ ਲੋਕ ਵੱਧ ਤੋਂ ਆਇਆ ਦਿੰਦੇ ਹੁੰਦੇ ਤੇ

  • @palasingh5151
    @palasingh5151 2 หลายเดือนก่อน +2

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਬਰਨਾਲਾ ਵਿੱਚ ਮੀਂਹ ਬਹੁਤ ਪੈ ਗਿਆ ਜੀ

  • @MADANBhadu-xs1vn
    @MADANBhadu-xs1vn 2 หลายเดือนก่อน

    Very nice

  • @balvirslnghsahokesingh7446
    @balvirslnghsahokesingh7446 2 หลายเดือนก่อน +1

    ਬਿਲਕੁਲ ਜੀ,,, ਅਸਲ ਵਿੱਚ ਸੁਖਬੀਰ ਇੰਸਾਂ ਦੇ ਸੁਪਨੇ ਵੀ ਵਿਨੇਸ਼ ਫੋਗਾਟ ਤੋਂ ਘੱਟ ਨਹੀਂ ਹਨ। ਟਹਿਣਾ ਜੀ ਸੁਖਬੀਰ ਇੰਸਾਂ ਵਰਗਾ ਵਪਾਰੀ ਬੰਦਾ ਕਦੇ ਸੱਤਾ ਅਤੇ ਪ੍ਰਧਾਨਗੀ ਕਿਸੇ ਹਾਲਤ ਵਿੱਚ ਵੀ ਛੱਡ ਨਹੀਂ ਸਕਦਾ। ਜੇਕਰ ਪ੍ਰਧਾਨਗੀ ਛਡਦਾ ਹੈ ਤਾਂ ਵਪਾਰ ਵੀ ਤੇ ਰਾਜਨੀਤੀ ਵੀ ਜਾਏਗੀ ਅਤੇ ਉਸ ਤੋਂ ਬਾਅਦ ਜ਼ੀਰੋ ਹੋ ਜਾਵੇਗਾ ਜੀ। ਮੈਂ ਵੀ ਤੁਹਾਡੀ ਟੀਮ ਨਾਲ ਸੋਗ ਮਨਾਉਣ ਜਾਵਾਂਗਾ ਟਹਿਣਾ ਜੀ।

  • @HardeepSingh-pj7tu
    @HardeepSingh-pj7tu 2 หลายเดือนก่อน

    ❤❤❤

  • @RajpalSingh-i3g
    @RajpalSingh-i3g 2 หลายเดือนก่อน +2

    Very good 🎉🎉

  • @M.SnagokeNaoke
    @M.SnagokeNaoke 2 หลายเดือนก่อน +1

    ਮੋਬਾਈਲ ਗੇਮਾਂ ਕਾਰਪੋਰੇਟ ਘਰਾਣਿਆਂ ਨੇ ਗਰੀਬਾਂ ਦੇ ਬੱਚਿਆਂ ਅਤੇ ਆਮ ਲੋਕਾਂ ਦੇ ਬੱਚਿਆਂ ਨੂੰ ਸਿਖਿਆ ਲੈਣ ਤੋਂ ਅਨਪੜ੍ਹ ਬਣਾ ਦਿੱਤਾ ਗਿਆ ਹੈ? ਕੀ ਸਰਕਾਰ ਗਰੀਬਾਂ ਦੇ ਬੱਚਿਆਂ ਬੇਰੋਜ਼ਗਾਰ ਰੱਖਣਾ ਚਾਹੁੰਦੀ ਹੈ? ਇਹ ਪਾਰਲੀਮੈਂਟ ਵਿੱਚ ਵਿਸ਼ੇਸ਼ ਬਿਲ ਪਾਸ ਕਰਵਾ ਕੇ ਮੋਬਾਈਲ ਗੇਮਾਂ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ?

  • @maninderpreetsingh4443
    @maninderpreetsingh4443 2 หลายเดือนก่อน +1

    BAI JI TARAK MEHTA KA OLTA CHASMA DA EPISODE 778 DEKHO. 0:43te swarn ji da akbar ch lekh sapea hoya dekhda a. YOU TUBE TE EPISODE 778. Proud feel hoya ji🙏🙏

  • @kanwaljeetsingh4812
    @kanwaljeetsingh4812 2 หลายเดือนก่อน

    🙏🙏 sat Sri akal ji 🙏🙏👍

  • @SuchasinghSandhu-y3z
    @SuchasinghSandhu-y3z 2 หลายเดือนก่อน +1

    My favorite program g

  • @santoshkaur9285
    @santoshkaur9285 2 หลายเดือนก่อน +2

    Aap ji nu v 🙏rkhdi di vdhai hove ji 🙏🙏

  • @surinderkumar-bb8td
    @surinderkumar-bb8td 2 หลายเดือนก่อน +5

    Hi sar❤

  • @manjitkaur9448
    @manjitkaur9448 2 หลายเดือนก่อน

    waheguru ji tuhad ta mehar karanji❤❤

  • @kirankaur4504
    @kirankaur4504 2 หลายเดือนก่อน

    ਸਤਿ ਸ੍ਰੀ ਅਕਾਲ ਜੀ 🙏🙏

  • @Prince...143
    @Prince...143 2 หลายเดือนก่อน

    TEHNA SAAB JI Kolkata wali kharb kithe reh gyi

  • @sarabjitsingh836
    @sarabjitsingh836 2 หลายเดือนก่อน

    Very nice Bai ji

  • @AmarpalKaur-rj7mf
    @AmarpalKaur-rj7mf 2 หลายเดือนก่อน

    Good job❤❤❤❤❤❤

  • @darbarasingh6553
    @darbarasingh6553 2 หลายเดือนก่อน

    🙏🙏👍🏻👍🏻

  • @parminderkaur6955
    @parminderkaur6955 2 หลายเดือนก่อน

    🎉🎉🎉

  • @rakshitsandhu2563
    @rakshitsandhu2563 2 หลายเดือนก่อน

    🎉❤❤

  • @sidhusidhu6811
    @sidhusidhu6811 2 หลายเดือนก่อน

    Good job g

  • @amanbrar273
    @amanbrar273 2 หลายเดือนก่อน

    🙏🙏🙏🙏🙏

  • @narinderjeetsingh3994
    @narinderjeetsingh3994 2 หลายเดือนก่อน

    Sat Sri akaal to all 🙏🙏🎈

  • @GurcharansinghBains
    @GurcharansinghBains 2 หลายเดือนก่อน

    Sat Sri Akal ji

  • @manpreetsingh-mb5hd
    @manpreetsingh-mb5hd 2 หลายเดือนก่อน

    tehna saab break di punjabi v das dao, dhanwad

  • @amriksingh1813
    @amriksingh1813 2 หลายเดือนก่อน

    ਗੱਲ ਕੌੜੀ ਨਹੀਂ, ਸੱਚੀ ਹੈ ਟਹਿਣਾ ਸਾਬ।
    ਬਾਕੀ ਸੜਦਿਆਂ ਨੂੰ ਸੜ ਜਾਣ ਦਿਓ।

  • @ajsingh1602
    @ajsingh1602 2 หลายเดือนก่อน

    Tehna saab te harman ji …pls Mandi to mp celebrity da interview vi zaroor kro 😂

  • @bholanehal4234
    @bholanehal4234 2 หลายเดือนก่อน

    ਬਿਲਕੁਲ ਸਹੀ ਹ ਕਹਿਣਾ ਸਾਹਿਬ ਲੱਖ ਲੱਖ ਰੁਪਈਆ ਲੈ ਕੇ 300 ਰੁਪਏ ਦਿਹਾੜੀ ਵਾਲੇ ਤੋਂ ਰਿਸ਼ਵਤ ਮੰਗਦੇ ਨੇ ਅੱਜ ਕੱਲ ਅਫਸਰ ਉਹਨਾਂ ਦਾ ਲੱਖਾਂ ਨਾਲ ਗੁਜ਼ਾਰਾ ਨਹੀਂ ਹੁੰਦਾ ਪਰ 300 ਰੁਪਏ ਦਿਹਾੜੀ ਲੈਣ ਵਾਲੇ ਤੋਂ ਰਿਸ਼ਵਤ ਲੈਂਦੇ ਹਨ

  • @jspawaar675
    @jspawaar675 2 หลายเดือนก่อน

    ਅੱਜਕਲ੍ਹ ਦੇ ਮੀਂਹ ਦਾ ਕੋਈ ਭਰੋਸਾ ਨਹੀਂ ਹੈ ਜੀ ਕਿਉਂਕਿ ਕੱਲ੍ਹ ਸਾਡੇ ਪਟਿਆਲਾ ਡਿੱਪੂ ਵਿਚ ਫੋਨ ਆਇਆ ਕਿ ਬਰਨਾਲਾ ਡਿੱਪੂ ਦੀ ਬੱਸ ਥਾਪਰ ਕਾਲਜ ਦੇ ਨੇੜੇ ਖ਼ਰਾਬ ਹੋ ਗਈ ਹੈ ਜੀ ਪਰ ਰਿਕਵਰੀ ਵੈਨ ਪਿੱਛੇ ਟੋਹ ਕਰਕੇ ਲਿਜਾਣ ਲਈ ਆਓ ਜੀ ਕਿਉਂਕਿ ਮੇਰੀ ਡਿਊਟੀ ਰਿਕਵਰੀ ਵੈਨ ਤੇ ਹੀ ਸੀ ਪਰ ਅਸੀਂ ਕਿਹਾ ਕਿ ਮੀਂਹ ਰੁਕਣ ਤੋਂ ਬਾਅਦ ਆਵਾਂਗੇ ਪਰ ਉਹ ਕਹਿੰਦੇ ਕਿ ਅਸੀਂ ਤਾਂ ਪਟਿਆਲੇ ਵਿੱਚ ਹੀ ਹਾਂ ਪਰ ਮੀਂਹ ਨਹੀਂ ਹੈ ਪਰ ਜਦੋਂ ਅਸੀਂ ਦਸ ਪੰਦਰਾਂ ਮਿੰਟਾਂ ਬਾਅਦ ਚੱਲ ਪਏ ਤਾਂ ਕੀ ਵੇਖਿਆ ਕਿ ਸੱਚਮੁੱਚ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਤੋਂ ਅੱਗੇ ਬਿਲਕੁਲ ਸੁੱਕਾ ਪਿਆ ਸੀ ਪਰ ਅਸੀਂ ਉਹਨਾਂ ਨੂੰ ਅਤੇ ਉਹ ਸਾਨੂੰ ਕਹਿੰਦੇ ਰਹੇ ਕਿ ਮਜ਼ਾਕ ਕਰਦੇ ਓਂ

  • @kewaldhaliwal5714
    @kewaldhaliwal5714 2 หลายเดือนก่อน

    17:53 ਬਹਸ ਨਹੀਂ ਕਲੇਸੀ ਦੇ ਤਾਂ ਅਗਲਾ ਥਪਡ਼ ਹੀ ਧਰਦਾ 😂😂😂

  • @BhagSingh-k2d
    @BhagSingh-k2d 2 หลายเดือนก่อน +1

    ਕਾੜਾ ਸਾਹਿਬ ਸਾਡੇ ਵੱਡੇ ਗ੍ਰੰਥੀ ਨੂੰ 8ਜ ਪਤਰਕਾ ਇੱਕ ਗੈਸ ਸਲੰਡਰ ਕਣਕ ਆਟੇ ਵਾਸਤੇ ਦੋ ਕਿਲੋ ਦੁੱਧ ਲਵਾਇਆ ਬਾਈ ਜੀ ਉਹਨੂੰ ਬਾਕੀ ਜਿਹੜੇ ਸੁਖਮਣੀ ਸਾਹਿਬ ਪਾਠ ਹੁੰਦੇ ਪਿੰਡ ਦੇ ਉਦੋਂ ਹੀ ਕਰਵਾਉਂਦੇ 1500 ਭੇ ਭੇਟਾ ਲੈਂਦਾ ਵਧੀਆ ਗੁਜ਼ਾਰਾ ਚੱਲਦਾ ਉਹਦਾ ਦੇ ਬੱਚੇ ਪੜਿਆ ਕਰਦੇ ਬਾਕੀ ਕੇਸਗੜ੍ਹ ਸਾਹਿਬ ਇਤਿਹਾਸ ਤਾਂ ਅਨੰਦਪੁਰ ਸਾਹਿਬ ਉੱਥੇ ਦਿਨ ਵੇਲਾ ਦੋ ਰੋਲਾ ਦਾ 200 ਰੁਪਏ ਇੱਕ ਰੋਲ ਦਾ ਮਿਲਦਾ

  • @manpreetsingh-mb5hd
    @manpreetsingh-mb5hd 2 หลายเดือนก่อน

    tehna saab reject di punjabi v das deo! dhanwad

  • @drmalkitsingh-li2oz
    @drmalkitsingh-li2oz 2 หลายเดือนก่อน

    What is difference between gidha and girhda ?

  • @gurmeetkaurkhosa1543
    @gurmeetkaurkhosa1543 2 หลายเดือนก่อน

    Very good

  • @gurcharansinghmann1814
    @gurcharansinghmann1814 2 หลายเดือนก่อน +1

    ਰੇਲ ਗਡੀ ਦੀ ਜਗਾਹ ਵਾਹਨ ਬਦਲੋ ਜੀ ।😂😂😂😂😂

  • @AmarjitSinghGhotra
    @AmarjitSinghGhotra 2 หลายเดือนก่อน +1

    ਟਹਿਣਾ ਸਾਹਿਬ ਜੋਸ਼ ਵਿੱਚ ਆਕੇ ਕੁਝ ਜ਼ਿਆਦਾ ਹੀ ਵੱਡੀ ਗਪ ਛੱਡ ਗਏ ਲਗਦੇ ਹੋ। ਸਟੀਅਰਿੰਗ ਵਾਲੀਆ ਰੇਲ ਗੱਡੀਆਂ ਕਦੋਂ ਤੋਂ ਚਾਲੂ ਹੋਈਆਂ ਹਨ। ਸਾਡੇ ਦੇਸ਼ ਵਿੱਚ ਤਾਂ ਰੇਲ ਗੱਡੀਆਂ ਉਸੇ ਪਾਸੇ ਦੋੜਦੀਆ ਹਨ ਜਿੱਧਰ ਰੇਲ ਲਾਈਨ ਦਾ ਕਾਂਟਾ ਬਦਲਿਆ ਹੁੰਦਾ। ਕੋਈ ਗੱਲ ਨਹੀਂ ਕਦੀ ਕਦੀ ਹੋ ਜਾਂਦਾ।

  • @jspawaar675
    @jspawaar675 2 หลายเดือนก่อน

    ਸਾਡੇ ਭਾਰਤ ਮਹਾਨ ਦੇਸ਼ ਵਿੱਚ ਸਫਾਈ ਅਭਿਆਨ ਚਲਾਉਣ ਵਾਲੇ ਲੋਕਾਂ ਨੂੰ ਅੱਜਕਲ੍ਹ ਜੇਲ੍ਹ ਵਿੱਚ ਸਫਾਈ ਮੁਹਿੰਮ ਚਲਾਉਣ ਲਈ ਭੇਜਿਆ ਗਿਆ ਹੈ ਜੀ 😂😂😂, ਪਰ ਉਹਨਾਂ ਦੇ ਡੇਰੇ ਸੌਦਾ ਸਾਧ ਦੀ ਹਾਲਤ ਇਹ ਹੈ ਕਿ ਸਵੇਰੇ ਸਵੇਰੇ ਆਲ਼ੇ ਦੁਆਲ਼ੇ ਤੁਹਾਨੂੰ ਸਫਾਈ ਮੁਹਿੰਮ ਨਜ਼ਰ ਆਵੇਗੀ ਜੀ ਕਿਉਂਕਿ ਲੋਕਾਂ ਨੇ ਪਾਣੀ ਦੀਆਂ ਬੋਤਲਾਂ ਹੱਥ ਵਿੱਚ ਲੈ ਕੇ 😂😂😂 ਸਮਝ ਰਹੇ ਹੋ ਨਾ। ਪਰ ਉਹ ਬੰਬੇ ਤੱਕ ਸਫਾਈ ਮੁਹਿੰਮ ਚਲਾਉਣ ਲਈ ਚਲੇ ਗਏ ਸਨ 😂

  • @BahadurSingh-vf7cn
    @BahadurSingh-vf7cn 2 หลายเดือนก่อน

    ਸੌਦੇਬਾਜੀ ਵਿੱਚ ਰਿਸਤੇ ਵਾਲਾ ਮੋਹ ਨਹੀਂ ਹੋ ਸਕਦਾ

  • @DhillonharjitHarjit
    @DhillonharjitHarjit 2 หลายเดือนก่อน

    Sade pind v granthi singh da ehi hall hai

  • @bholanehal4234
    @bholanehal4234 2 หลายเดือนก่อน

    ਸਰਦਾਰ ਸਵਰਨ ਸਿੰਘ ਜੀ ਟਹਿਣਾ ਸਾਹਿਬ ਤੁਸੀਂ ਹਰਮਨ ਥਿੰਦ ਦਾ ਸਵਾਗਤ ਕਹਿ ਦਿੱਤਾ ਕਿ ਨਹੀਂ ਕਰਨਾ ਪਹਿਲਾਂ ਸਵਾਗਤ ਕਰਿਆ ਕਰੋ ਦੂਜੀ ਗੱਲ ਬਾਅਦ ਦੇ ਵਿੱਚ ਛੇੜਿਆ ਕਰੋ ਬਿਚਾਰੀ ਹਰਮਨ ਥਿੰਦ ਦਾ ਦਿਲ ਨਾ ਤੋੜਿਆ ਕਰੋ ਪਹਿਲਾਂ ਹੀ ਸਨਮਾਨ ਕਰਿਆ ਕਰੋ

  • @GurnamSingh-kb9vo
    @GurnamSingh-kb9vo 2 หลายเดือนก่อน

    Tehana g Sukhbir badal must be elected from gidder baha if he will represent himself far m,l.a.election Avtar kaoni muktsar translate to Punjabi language

  • @joginderSingh-t2x
    @joginderSingh-t2x 2 หลายเดือนก่อน

    ਇਹ ਹੱਸਣ lai. Rakhihai bangil bate ਕੋਈ ਗੱਲ ਕਾਰੀਓ ਮੋਟੀ hasa kis ਗੱਲ ਐਹੈ ਪ੍ਰੋਗਰਾਮੇ ਵਿੰਚੋ ਈਦ ਨੂੰ ਬਾਹਰ ਕਰੋ

  • @Sewasingh.sandhu
    @Sewasingh.sandhu 2 หลายเดือนก่อน

    ਗਿੱਦੜਬਾਹਾ ਨੀਟੂ ਸ਼ਟਰਾ ਵਾਲੇ ਦਾ ।

  • @kewalsandhu5942
    @kewalsandhu5942 2 หลายเดือนก่อน

    This year 15 % left Sweden. Immigration was minus 15%

  • @onkarsahota1677
    @onkarsahota1677 2 หลายเดือนก่อน

    ਟਹਿਣਾਂ ਸਾਹਬ ਹਿਜੜਾ ਦੀ ਥਾਂ ਖੂਨ ਪਿਣੀਆਂ ਜੋਕਾਂ ਕਹਿੰਦੇ ਕਿਧਰੇ ਹਿਜੜੇ ਥੋਡੇ ਗਲ ਨਾਂ ਪੈ ਜਾਣ ਗਾਲ਼ਾਂ ਸੁਣ ਕੇ

  • @turlochanmalhi3130
    @turlochanmalhi3130 2 หลายเดือนก่อน

    She will soon be at Mohai the Mandi

  • @RamDash-x7o
    @RamDash-x7o 2 หลายเดือนก่อน

    😊😊😊😊Tusi kangna Ranaut pichhe hi pe rho.Bharat diyan hor news deya kro.😂😂😂tuhada ron pitn hi reha.tuhade Chennal nalo te PTC news diya khbran majboot hundiyan hun.kahabtan sherashari krke tusi ghar nu chal jande hun.jeda west Bengal bich ho reha hai una khbran nu uchhalo taki bachcha bachcha jagruk ho jabe.

  • @joginderSingh-t2x
    @joginderSingh-t2x 2 หลายเดือนก่อน

    Is noopsisehasan milde han motimajreyite karoh

  • @jarnailsingh9949
    @jarnailsingh9949 2 หลายเดือนก่อน +1

    Sixty first like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

    • @ssgill218
      @ssgill218 2 หลายเดือนก่อน

      This,cheap person advertise him self in every comment. Shame shame.

  • @harvinderghuman8693
    @harvinderghuman8693 2 หลายเดือนก่อน

    Hun oo modi ji di samiti Irani to bad hun kangna no one ho gayi aa hun oo Filmi hastiyin to Bahut uchhi ho gayi aa

  • @gurmailsinghbagri2963
    @gurmailsinghbagri2963 2 หลายเดือนก่อน

    Kaleshi nahi Tahena Sahib kanjri kho❤😂😢😮😅 I am write

  • @Prince...143
    @Prince...143 2 หลายเดือนก่อน

    Prime aisa te goddi media ch ki farak reh gya shame on you

  • @chainpalkaurmangatgill2848
    @chainpalkaurmangatgill2848 2 หลายเดือนก่อน

    Vinesh fogat zindabaad❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @sukhwindersinghsingh8442
    @sukhwindersinghsingh8442 2 หลายเดือนก่อน

    Karon wale seet ta sukhver come late lawe con nisan panjab bacao vich miles see

  • @gurdeepsingh1616
    @gurdeepsingh1616 2 หลายเดือนก่อน

    Sab planned aa ji

  • @GurpreetSingh-qp9wu
    @GurpreetSingh-qp9wu 2 หลายเดือนก่อน

    Tehnajiandharmanthenthjesuchhaigurukharvegeeradahehalbal

  • @joginderSingh-t2x
    @joginderSingh-t2x 2 หลายเดือนก่อน

    ਸਾਰੇwakses band kato😊

  • @GurtejSingh-yr5zh
    @GurtejSingh-yr5zh 2 หลายเดือนก่อน

    😂😂😂😂😂😂ga😂😂😂😂😂😂😂di😂😂😂😂😂😂😂😂😂😂😂

  • @Barindahill
    @Barindahill 2 หลายเดือนก่อน

    Tu aap nu dilon puchi tehna tu kinna ch

  • @Barindahill
    @Barindahill 2 หลายเดือนก่อน

    Kanjroo tuhade lai v ne ey sabh jo dujian nu dasde

  • @naibsinghbraich3270
    @naibsinghbraich3270 2 หลายเดือนก่อน

    ❤❤

  • @naibsinghbraich3270
    @naibsinghbraich3270 2 หลายเดือนก่อน

    ❤❤❤

  • @gurtejsinghboparai5674
    @gurtejsinghboparai5674 2 หลายเดือนก่อน

    ❤❤