Khanauri Border Update | Dallewal ਦੇ ਅੰਦਰੂਨੀ ਅੰਗ ਖਰਾਬ ਹੋਣ ਲੱਗੇ । THE KHALAS TV

แชร์
ฝัง
  • เผยแพร่เมื่อ 24 ธ.ค. 2024

ความคิดเห็น •

  • @jageersingh2353
    @jageersingh2353 17 ชั่วโมงที่ผ่านมา +4

    Waheguru Ji ka Khalsa Waheguru Ji ki Fathe ❤

  • @balbirsingh8818
    @balbirsingh8818 14 ชั่วโมงที่ผ่านมา +1

    ਜਦੋਂ ਤੱਕ ਪੰਜਾਬੀ ਆਪਣਾ ਘਰ ਨਹੀਂ ਬਣਾ ਲੈਦੇ ਦਿੱਲੀ ਸਰਕਾਰ ਪੰਜਾਬੀ ਨੂੰ ਕੋਈ ਇਨਸਾਫ ਨਹੀਂ ਮਿਲਣਾ ਨਾ ਹੀ ਕਦੇ ਅੱਜ ਤੱਕ ਨਹੀਂ ਮਿਲਿਆ ਗੁਲਾਮ ਹੀ ਸਮਝਦੀ ਹੈ ਤੇ ਪਹਿਲਾਂ ਤੋ ਗਲਾਮੀ ਹੀ ਸਮਝੀਆਂ ਹੈ ਹੁਣ ਵੀ ਕੋਈ ਪੰਜਾਬੀ ਨੂੰ ਨਹੀਂ ਸਮਝਦੇ ਜੀਉ ਆਪਣਾ ਘਲ ਬਣਾਉ।ਦਿੱਲੀ ਨੇ (1947)ਤੋ ਲੈ ਕਿ ਅੱਜ ਤੱਕ ਕੋਈ ਕੁਝ ਨਹੀਂ ਮਿਲਿਆ ਨਾ ਹੀ ਕੋਈ ਆਸ ਰੱਖੋਉ ਸਾਹੀਦੁਆ ਦੇ ਕਿ ਆਪਣਾ ਘਰ ਬਣਾਉਣ ਤੋ ਤੁਹਾਡੇ ਕੋਲ ਕੋਈ ਚਾਰਾ ਨਹੀਂ ਹੈ ਜੀਉ ਵੀਰੋ ਕਿਸਾਨੋ ਜੀਉ

    • @godislove4050
      @godislove4050 12 ชั่วโมงที่ผ่านมา

      ਤੁਹਾਡੀ ਗੱਲ ਠੀਕ ਹੈ। ਜਿਹੜੀਆਂ ਪੰਜਾਬ ਦੇ ਵਿੱਚੋ ਵੱਡੀਆਂ ਵੱਡੀਆਂ ਸੜਕਾਂ ਤੇ ਕੰਪਨੀਆਂ ਜ਼ਮੀਨਾਂ ਖਰੀਦ ਰਹੀਂਆਂ ਨੇ ਇਹ ਪੰਜਾਬ ਉਜਾੜੋ ਕੰਮ ਹੀ ਨੇ ਹੋਰ ਕੀ ਹੈ। ਇਹ ਸਾਰਾ ਕੁੱਝ ਜਾਗੋ ਲੋਕੋ ਜਾਗੋ। ਇਹਨਾਂ ਨੇ ਪੰਜਾਬ ਦਾ ਕੋਈ ਵਸਨੀਕ ਦਿੱਲੀ ਵਿੱਚ ਨਹੀਂ ਵੜਨ
      ਦੇਣਾ। ਤੇ ਪੰਜਾਬ ਦਾ ਸਭ ਕੁਝ ਲੈਜਾਇਆ ਜਾਵੇਗਾ ਜਾਗੋ ਲੋਕੋ ਜਾਗੋ 😮😮😮

  • @nirbhainirbhai5778
    @nirbhainirbhai5778 15 ชั่วโมงที่ผ่านมา +2

    ਦੇਸ ਦੇ ਸਾਰੇ ਕਿਸਾਨ ਸੁਖ ਦੀ ਜਿੰਦਗੀ ਜੀ ਰਹੇ ਨੇ ਕੋਈ ਗੁਰਾਟੀ ਕਨੂੰਨ ਦੀ ਮੱਗ ਨਹੀ ਕਰਦਾ ਕੱਲੇ ਪੰਜਾਬ ਦੇ ਬੇਲੜ ਲੋਕ ਨੇ ਜੇਹੜੇ ਰੌਲਾ ਪਾ ਰਹੇ ਨੇ ਸਾਡੀ ਫਸਲ ਸਹੀ ਰੇਟ ਤੇ ਬਿਕ ਰਹੀ ਹੈ

    • @saroversingh9379
      @saroversingh9379 14 ชั่วโมงที่ผ่านมา

      ਸਰਮ ਕਰ ਕੁਝ ਤੇਰੇ ਬਾਪ ਦਾਦੇ ਚਾਚੇ ਤਾੲੇ ਦੀ ੳੁੱਮਰ ਦਾ ਹੈ ਡੱਲੇਵਾਲ ਸਾਹਬ

  • @prabhdeepprabh
    @prabhdeepprabh 11 ชั่วโมงที่ผ่านมา

    🙏🙏🙏 waheguru ji 🙏🙏🙏

  • @jaspreetkaur1097
    @jaspreetkaur1097 10 ชั่วโมงที่ผ่านมา

    Sarea nu Support karani chiede aa.

  • @BattleBeats01
    @BattleBeats01 16 ชั่วโมงที่ผ่านมา

    Waheguru ji 🙏🙏🙏

  • @SukhvinderSingh-hq3ti
    @SukhvinderSingh-hq3ti 16 ชั่วโมงที่ผ่านมา

    Satnam wahe Guru ji sab te mahr Karo ji ❤❤❤❤❤

  • @lossergameing1like73
    @lossergameing1like73 16 ชั่วโมงที่ผ่านมา +2

    Hara rang chad k Punjab da apna flag khalsa flag laga lo😊

  • @jaspreetkaur1097
    @jaspreetkaur1097 10 ชั่วโมงที่ผ่านมา

    Shame on bjp Pm Modi kisano ko dekho.kisan andolan jindabad.

    • @RaviSingh-dk6tf
      @RaviSingh-dk6tf 6 ชั่วโมงที่ผ่านมา

      modi only.......

  • @LuckyHakla
    @LuckyHakla 17 ชั่วโมงที่ผ่านมา

    Waheguru ji