Meri Maa ਮੇਰੀਂ ਮਾਂ / Sudesh Kumari/ Pawan Chotian/ Music Empire/ Kiran Brar Letest Punjabi Song 2024

แชร์
ฝัง
  • เผยแพร่เมื่อ 12 ธ.ค. 2024

ความคิดเห็น • 337

  • @sohansingh3747
    @sohansingh3747 25 วันที่ผ่านมา +30

    Excellent. ਪਵਨ ਚੋਟੀਆਂ ਬਾਈ ਜੀ ਬਹੁਤ ਹੀ ਵਧੀਆ ਕਲਮ ਚਲਾਈ ਹੈ । heart touching song.
    ਵਾਕਈ ਜੇ ਕਿਸਮਤ ਲਿਖਣਾ ਮਾਂ ਦੇ ਹੱਥ ਚ ਹੁੰਦਾ ਤਾਂ ਕੋਈ ਧੀ ਕਦੇ ਆਪਣੀ ਜਿੰਦਗੀ ਵਿੱਚ ਦੁਖੀ ਨਾ ਹੁੰਦੀ।
    ਸਲਾਮ ਏ ਤੈਰੀ ਕਲਮ ਨੂੰ ਬਾਈ ਜੀ ।

  • @Jugpreetsingh-m6g
    @Jugpreetsingh-m6g 24 วันที่ผ่านมา +53

    Bhut sohna song 🎤🎶🎶🎶❤❤❤❤ਸੰਦੇਸ਼ ਕੂਮਾਰੀ ਜੀ ਨੂ ਵੀਡੀਓ ਵਿਚ ਦੇਖਣ ਦਾ ਮੌਕਾ ਮਿਲਿਆ👍🏻👍🏻🎉🎉🎉🎉,, ਬਹੁਤ ਸੋਹਣੇ ਟੋਪੀਕ ਆ ਗੀਤ ਦਾ 🙏🙏🙏,,,❤❤ ਮਾਂ ❤❤😊😊

  • @OutshineRecords
    @OutshineRecords 18 วันที่ผ่านมา +4

    ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ

  • @hs__facts8186
    @hs__facts8186 25 วันที่ผ่านมา +15

    ਬਹੁਤ ਸੋਹਣਾ ਲਿਖਿਆ ਵੀਰ ਜੀ

  • @kala7232
    @kala7232 20 วันที่ผ่านมา +5

    ਅੱਜ ਔਰਤ ਆਪਣੀ ਕਿਸਮਤ ਖੁਦ ਲਿਖਣ ਦਾ ਹੀਆ ਕਰ ਰਹੀ ਹੈ। ਪਰ ਸਾਡੇ ਕਬਜ਼ਾਧਾਰੀਆਂ ਦੀ ਸੋਚ ਨੂੰ ਕਬੂਲ ਨਹੀਂ ਹੈ।🎉 ਬਹੁਤ ਵਧੀਆ ਪਵਨ ਚੋਟੀਆਂ ਜੀ 🎉

  • @mannatmusic419
    @mannatmusic419 24 วันที่ผ่านมา +19

    ਬਹੁਤ ਸੋਹਣਾ ਸੋਂਗ ਏ ਭੈਣ ਸੁਦੇਸ਼ ਕੁਮਾਰੀ... ਤੁਸੀਂ ਸਦਾ ਹੀ ਸੁਪਰ ਸਟਾਰ ਓ... ਰੱਬ ਮੇਰੀ ਉਮਰ ਲਾਵੇ ਥੋਨੂੰ ਭੈਣੇ ਲੰਬੀ ਉਮਰ ਮਾਣੋ 🙏🙏🙏❤️❤️❤️ਐਵੇ ਦੇ ਸੋਹਣੇ ਗੀਤਾਂ ਦੀ ਹਮੇਸ਼ਾ ਸੁਪੋਰਟ ਕਰਿਆ ਕਰੋ 🙏🙏ਪਵਨ ਜੀ ਬਹੁਤ ਸੋਹਣੇ ਬੋਲ ਲਿਖੇ ਨੇ,, ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕਰਿਆ ਜੀ 🎉🎉🎉🎉

  • @labhsingh9307
    @labhsingh9307 17 วันที่ผ่านมา +4

    ਬਹੁਤ ਹੀ ਵਧੀਆ ਲਿਖਿਆ ਹੋਇਆ ਜੀ। ਮੈਡਮ ਸੁਦੇਸ਼ ਕੁਮਾਰੀ ਜੀ

  • @sukhmanjogar
    @sukhmanjogar 23 วันที่ผ่านมา +9

    ਬਹੁਤ ਹੀ ਵਧੀਆ ਗੀਤ ਮੈਂਮ l ਐਂਦਾ ਦੇ ਗੀਤ ਵੀ ਰਿਲੀਜ਼ ਕਰਦੇ ਰਿਹਾ ਕਰੋ ਜੀ l ਗੀਤ ਸੁਣਕੇ ਅੱਖਾਂ ਭਰ ਆਈਆਂ😢🙏🙏 ਐਹੋ ਜੇ ਚੰਗੇਂ ਗੀਤ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ l ਤੁਹਾਡੀ ਆਵਾਜ਼ ਅਤੇ ਗਾਈਕੀ ਦਾ ਬਹੁਤ ਵੱਡਾ ਫੈਂਨ ਸੁਖਮਨ ਯੂਪੀ ਤੋਂ l ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਕਸ਼ਣ ਜੀ l

  • @subhashparas270
    @subhashparas270 16 ชั่วโมงที่ผ่านมา

    ਤਹਿ ਦਿਲੋਂ ਦੁਆਵਾਂ,,, ਹੱਸਦੇ ਵੱਸਦੇ ਰਹੋ ਜੀ ,,, ਰੱਬ ਸੋਹਣਾ ਖੁਸ਼ੀਆਂ ਅਤਾ ਕਰੇ ,,, ਵੱਡੀਆਂ ਉਮਰਾਂ ਹੋਣ ।
    ਢੇਰ ਦੁਆਵਾਂ ਫੇਰ ਦੁਆਵਾਂ 🌹💐🌹
    ਲੱਖ ਲੱਖ ਵੇਰ ਦੁਆਵਾਂ
    God bless you. 🙏🌷🙏

  • @GurmeetSingh-ki8wc
    @GurmeetSingh-ki8wc 10 วันที่ผ่านมา

    ਬਹੁਤ ਸੋਹਣੀ ਆਵਾਜ਼ ਹੈ ਬਹੁਤ ਸੋਹਣਾ ਲਿਖਿਆ ਹੈ ਸੁਦੇਸ਼ ਕੁਮਾਰੀ ਜੀ ਪੰਜਾਬ ਦਾ ਮਾਣ ਹਨ❤❤❤❤❤

  • @JagtarSingh-bd8dr
    @JagtarSingh-bd8dr 23 วันที่ผ่านมา +5

    ਜਿਹੀ ਜਿਹੀ ਕਿਸਮਤ ਸੁਦੇਸ਼ ਭੈਣ ਜੀ di ਆ ਲੱਖਾ ਚੋਂ ਇਕ di ਹੁੰਦੀ ਆ ਜਿਓ ਜੇਹਾ ਭੈਣ ਜੀ ਨੂੰ ਰੰਗ ਰੋਪ ਤੇ ਅਵਾਜ ਦਿਤੀ ਆ ਕਮਲ ਆ ਧਨ ਗੁਰੂ ਨਾਨਕ ji

  • @GurdasSingh-n9x
    @GurdasSingh-n9x 22 วันที่ผ่านมา +5

    ਬਹੁਤ ਸ਼ਲਾਘਾਯੋਗ ਕਵਿਤਾ ਦੇ ਸ਼ਬਦ ਅਤੇ ਬਹੁਤ ਹੀ ਭਾਵੁਕ ਕਰਨ ਵਾਲੀ ਮਿੱਠੀ ਅਵਾਜ਼ ਵਿਚ ਗਾਉਣ ਲਈ ਲੇਖਕ ਤੇ ਗਾਇਕ ਨੂੰ ਸਤਿਕਾਰ ਭਰੀ ਸਤਿ ਸ੍ਰੀ ਆਕਾਲ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਜੀ।
    ਗੁਰਦਾਸ ਸਿੰਘ ਦਾਸ। ਪਿੰਜੋਰ। ਗਾਇਕ ਕਵੀ ਤੇ ਕਹਾਣੀਕਾਰ।

  • @ra-xw8qb
    @ra-xw8qb 22 วันที่ผ่านมา +3

    ਵਾਹਿਗੁਰੂ ਜੀ ਮੈਨੂੰ ਮੇਰਾ ਸੋਹਰਾ ਪਰਿਵਾਰ ਮੇਰੇ ਪਤੀ ਬਹੁਤ ਹੀ ਵਧੀਆ ਸੁਭਾਅ ਜਿਹੋ ਜਿਹੇ ਮੈਨੂੰ ਪਰਿਵਾਰ ਮਿਲਿਆ ਸਭਨਾਂ ਦੀਆਂ ਧੀਆਂ ਨੂੰ ਮਿਲੇ ਮੇਰੇ ਤਿੰਨ ਬੇਟੀਆਂ ਬਹੁਤ ਖੁਸ਼ ਹਾਂ

  • @jagmaanbrar9090
    @jagmaanbrar9090 10 วันที่ผ่านมา +1

    ਬਹੁਤ ਹੀ ਜਿਆਦਾ ਸੋਹਣਾ ਲਿਖਿਆ ਤੇ ਗਾਇਆ ਭੈਣ ਜੀ

  • @news18indialive94
    @news18indialive94 18 วันที่ผ่านมา +2

    ਪਵਨ ਚੋਟੀਆਂ ਬਾਈ ਜੀ ਬਹੁਤ ਹੀ ਵਧੀਆ ਕਲਮ ਚਲਾਈ ਹੈ । heart touching song.

  • @bittumanupuri702
    @bittumanupuri702 25 วันที่ผ่านมา +8

    ਵਾਹ ਖੂਬਸੂਰਤ ਨਗਮਾ ਜੀ

  • @Jassikaur4439
    @Jassikaur4439 24 วันที่ผ่านมา +7

    ਬਹੁਤ ਸੋਹਣਾ ਗੀਤ ਆਵਾਜ ਲਿਖਿਆ ਵੀ ਬਹੁਤ ਖੂਬ 👍🏻👍🏻👍🏻👍🏻👌🏼👌🏼👌🏼👌🏼

  • @ekreet6725
    @ekreet6725 20 วันที่ผ่านมา +3

    Really 😢 sachi meri v maa😢😢😢😢kismat vadia likh dindi

  • @kalia7388
    @kalia7388 18 วันที่ผ่านมา +2

    ਬਹੁਤ ਹੀ ਵਧੀਆ ਕੰਮ ਕੀਤਾ ਸਾਰੀ ਟੀਮ ਨੇ ਬਹੁਤ ਬਹੁਤ ਵਧਾਈਆਂ ਸਾਰੀ ਟੀਮ ਨੂੰ❤❤❤

  • @news18indialive94
    @news18indialive94 18 วันที่ผ่านมา +2

    ਪਵਨ ਚੋਟੀਆਂ ਜੀ ਬਹੁਤ ਵਧੀਆ ਗੀਤ ਲਿਖੀਆ ❤❤

  • @news18indialive94
    @news18indialive94 18 วันที่ผ่านมา +2

    ਬਹੁਤ ਸੋਹਣਾ ਲਿਖਿਆ ਵੀਰ ਜੀ

  • @Janta-p7f
    @Janta-p7f 24 วันที่ผ่านมา +8

    ਪਵਨ ਚੋਟੀਆਂ ਜੀ ਬਹੁਤ ਵਧੀਆ ਗੀਤ ਲਿਖੀਆ ❤❤

  • @news18indialive94
    @news18indialive94 18 วันที่ผ่านมา +1

    ਵਾਹ ਖੂਬਸੂਰਤ ਨਗਮਾ ਜੀ

  • @khushiram4857
    @khushiram4857 24 วันที่ผ่านมา +5

    ਬਹੁਤ ਵਧੀਆ ਜੀ❤

  • @kamalsharma2982
    @kamalsharma2982 25 วันที่ผ่านมา +6

    Boht Sohna Song. True words. Congratulations to @pawanchotian ji

  • @davinderkaursandhu6085
    @davinderkaursandhu6085 25 วันที่ผ่านมา +6

    Bahut vadhiya song..

  • @MandeepKaur-df1hv
    @MandeepKaur-df1hv 25 วันที่ผ่านมา +5

    ਬਹੁਤ ਹੀ ਵਧੀਆ ਗੀਤ ਆ...

  • @AmandeepSingh-bu4wn
    @AmandeepSingh-bu4wn 23 วันที่ผ่านมา +3

    ਬਹੁਤ ਵਧੀਆ ਜੀ

  • @Harpreet_harry_6374
    @Harpreet_harry_6374 24 วันที่ผ่านมา +10

    ਕੀ ਜਾਦੂ ਆ ਇਹਦੀ ਗਾਇਕੀ ਚ ਬਚਪਨ ਤੋਹ ਸੁਣਦਾ ਆ ਰਿਹਾ ਅੱਜ ਵੀ ਓਹੀ ਆ 🙏ਉਮਰ ਚ ਜਰੂਰ ਬੁੜੀ ਹੋ ਗਈ

  • @MandeepkaurDhillon-m8j
    @MandeepkaurDhillon-m8j 16 วันที่ผ่านมา

    Very very nice song ਮੈਡਮ ਸੁਦੇਸ਼ ਕੁਮਾਰੀ ਜੀ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਕਰਨ

  • @budhaksingh1028
    @budhaksingh1028 23 วันที่ผ่านมา +4

    ਬਹੁਤ ਗੀਤ ਏ ਜੀ ਅਵਾਜ ੳੁਸ ਤੋ ਵਧੀਅਾ ਏ❤❤❤❤

  • @harpalsingh837
    @harpalsingh837 24 วันที่ผ่านมา +3

    ਬੁਹਤ ਵੱਦੀਆ ਜੀ

  • @pakistan..punjabgujrat2589
    @pakistan..punjabgujrat2589 23 วันที่ผ่านมา +4

    Sudesh peen g tosi pehle v bohat wadiyaa sunehe ditee aa is song da v koi jowab ni misses you sister 😢😢😢😢😢😭😭😭😭😭😭😭

  • @nagaraju123muraboyina
    @nagaraju123muraboyina 25 วันที่ผ่านมา +4

    Ghaint 👌👌

  • @JagtarSingh-bd8dr
    @JagtarSingh-bd8dr 23 วันที่ผ่านมา +12

    ਪ੍ਰਮਾਤਮਾ ਨੇ ਜਿਹੋ ਜਿਹੀ ਕਿਸਮਤ ਮੇਰੀ ਬੇਟੀ di ਲਿਖੀ ਆ ਉਹ ਦਿਉਣ ਵਿਆਹੀ ਆ ਮੈ ਦੁਆ ਕਰਦਾ ਵਾਹਿਗੁਰੂ ਸਚੇ ਪਾਤਸ਼ਾਹ sab ਦੀਆ ਬੇਟੀਆਂ di ਕਿਸਮਤ ਏਦਾਂ ਲਿਖੇ ਅਸੀਂ ਆਪ ਵਾਹਿਗੁਰੂ ਜੀ di ਚਮਤਕਾਰ ਨੂੰ ਦੇਖਿਆ hi ਵਿਆਹ ਚ ਵੀ ਸੰਤਾਂ ਕੇ ਕਾਰਜ ਆਪ ਖਲੋਯਾ ਹਰ ਕੰਮ ਕਰਵਾਣਾ ਆਇਆ ਰਾਮ ਧਨ ਧਨ ਗੁਰ ਨਾਨਕ ਦੇਵ ਜੀ ਧਨ ਧਨ ਗੁਰੂ ਰਾਮਦਾਸ ਜੀ ਧਨ baba ਅਜੀਤ ਸਿੰਘ ਜੀ ਹੰਸ਼ਲੀ ਵਾਲੇ

    • @musicmindrace5746
      @musicmindrace5746 21 วันที่ผ่านมา

      @@JagtarSingh-bd8dr jio..
      Waheguru ji..

    • @musicmindrace5746
      @musicmindrace5746 13 วันที่ผ่านมา

      @@JagtarSingh-bd8dr Waheguru ji

  • @kalamarwewala82
    @kalamarwewala82 25 วันที่ผ่านมา +5

    bahut sohna song....wah kmal likheya te wah kmal gaya song mam ne....very nice song ❤❤❤❤

  • @inderjitsharma7339
    @inderjitsharma7339 25 วันที่ผ่านมา +5

    Nyc

  • @JASWANTSINGH-dy6hr
    @JASWANTSINGH-dy6hr 25 วันที่ผ่านมา +6

    Congratulations Pawan Bro

  • @simrandeepvlog
    @simrandeepvlog 25 วันที่ผ่านมา +7

    parmatma sab diya mawa nu khush rakhe❤❤😢

  • @satnamsingh-nx3bi
    @satnamsingh-nx3bi 9 วันที่ผ่านมา

    ਬਹੁਤ ਵਧੀਆ ਗੱਲ ਕੀਤੀ ਏ ❤❤❤❤❤❤❤❤❤

  • @taraspalbal6464
    @taraspalbal6464 20 วันที่ผ่านมา

    ਵਾਹ ਜੀ ਵਾਹ

  • @SunilKumar-v3j9h
    @SunilKumar-v3j9h 9 วันที่ผ่านมา +1

    Very nice i miss you mom dad 😭😭😭😥😥😥😢😢🥰🥰👍👍

  • @sukhmanjogar
    @sukhmanjogar 23 วันที่ผ่านมา +2

    ਬਿੰਨ ਮਾਵਾਂ ਦੇ ਵੀ ਕੀ ਜਿੰਦਗੀ ਏ ਮੇਰੀ ਮਾਂ ਵੀ ਨਹੀਂ ਹੈ ਬਚਪਨ ਚ ਹੀ ਸਾਥ ਸ਼ਡ ਗਈ ਸੀ 😢😭🙏

  • @ParvezMalik-q7c
    @ParvezMalik-q7c 25 วันที่ผ่านมา +5

    Bhtt sohna geet ❤

  • @amanboxer4687
    @amanboxer4687 23 วันที่ผ่านมา +3

    Bahut he sona song a pawan bro❤❤

  • @poojashiva8674
    @poojashiva8674 22 วันที่ผ่านมา +2

    Such much dil nu touch kr gya song god bless u all team

  • @HematnaBhatra-qd1ze
    @HematnaBhatra-qd1ze 25 วันที่ผ่านมา +3

    wow nice song congratulations to all team members great work

  • @musicmindrace5746
    @musicmindrace5746 25 วันที่ผ่านมา +5

    Supar 🎉🎉

  • @MandeepKaur-eb1jd
    @MandeepKaur-eb1jd 22 วันที่ผ่านมา +1

    ਬਹੁਤ ਵਧੀਆ ਗੀਤ ਆ ਜੀ

  • @madelyn121
    @madelyn121 25 วันที่ผ่านมา +4

    Congratulations to all team

  • @rajindersinghraj9569
    @rajindersinghraj9569 23 วันที่ผ่านมา +1

    ਬਾ ਕਮਾਲ ਸੁਦੇਸ਼ ਕੁਮਾਰੀ ਜੀ😢❤❤

  • @chandankumarchandansahu5347
    @chandankumarchandansahu5347 25 วันที่ผ่านมา +3

    Sirra🔥🔥🔥

  • @PamSandhu-u7m
    @PamSandhu-u7m 17 วันที่ผ่านมา

    Ghaint❤❤❤❤❤

  • @Mohdeepsinghgarcha-r2u
    @Mohdeepsinghgarcha-r2u 15 วันที่ผ่านมา

    ਬਹੁਤ ਬਹੁਤ ਸੋਹਣਾ ਗੀਤ ❤❤

  • @jagdeepkaurbrar7417
    @jagdeepkaurbrar7417 20 วันที่ผ่านมา +1

    Bhut vadia g tusi video ch aye,I love sudesh kumari

  • @OUTSHINERECORDSHIMACHAL
    @OUTSHINERECORDSHIMACHAL 18 วันที่ผ่านมา

    ਬਹੁਤ ਵਧੀਆ ਪਵਨ ਚੋਟੀਆਂ ਜੀ

  • @SnehaAnand-wm9hc
    @SnehaAnand-wm9hc 8 วันที่ผ่านมา

    Bhut vadiyan song maa da😢😢🥺🥺

  • @jaswindersingh4303
    @jaswindersingh4303 25 วันที่ผ่านมา +4

    Very nice

  • @shinerecords5819
    @shinerecords5819 18 วันที่ผ่านมา

    ਬੁਹਤ ਵੱਦੀਆ ਜੀ

  • @sandeepkaurcheema2532
    @sandeepkaurcheema2532 23 วันที่ผ่านมา +1

    Miss you maa 😭😭

  • @jindithopia7439
    @jindithopia7439 24 วันที่ผ่านมา +2

    ਪਵਨ ਬਾ ਕਮਾਲ ਲਿਖ਼ਿਅਾ

  • @Chauhan.007.
    @Chauhan.007. 10 วันที่ผ่านมา +1

    👌

  • @Joll2000
    @Joll2000 25 วันที่ผ่านมา +3

    Well done.. all the best to all team. Really excellent job, wonderfull wording, nd bakmaal singing ❤❤❤❤❤❤❤❤

  • @GopiGill-uv8eu
    @GopiGill-uv8eu 10 วันที่ผ่านมา +1

    ਬਹੁਤ ਵਧੀਆ ਅਵਾਜ਼ ਭੈਣ ਦੀ ❤

  • @gaganvasdev7050
    @gaganvasdev7050 16 วันที่ผ่านมา

    Bhut vadia bol han te bhut vadia gayiki sudesh kumari ji di jug jug jio ji🙌🙌

  • @rajnibala2116
    @rajnibala2116 19 วันที่ผ่านมา

    Bhut hi sohna gayea ji❤❤❤

  • @navjotkaur8844
    @navjotkaur8844 21 วันที่ผ่านมา

    Bhutt vdia song❤❤❤❤❤❤

  • @KomalJass-bb6lj
    @KomalJass-bb6lj 24 วันที่ผ่านมา +2

    Wah superhit awaj sudesh kumari ji

  • @dushivlogs756
    @dushivlogs756 25 วันที่ผ่านมา +2

    Awesome 👌

  • @chandrahaspawar1069
    @chandrahaspawar1069 25 วันที่ผ่านมา +1

    Suparbbb Lyrics noni bro congratulations entire team

  • @jassibarpagga5814
    @jassibarpagga5814 9 วันที่ผ่านมา

    Bhut vadia song 🎉🎉🎉🎉🎉

  • @sandeepkaushik4184
    @sandeepkaushik4184 22 วันที่ผ่านมา

    Bahut vdia pawan bro keep it up👍👍

  • @niku__YT__ff__
    @niku__YT__ff__ 22 วันที่ผ่านมา

    Waah waah

  • @jassigurpreet3057
    @jassigurpreet3057 18 วันที่ผ่านมา

    ਬਹੁਤ ਸਹੋਣਾ ਗੀਤ ਗਾਉਂਦੇ ਹੋ

  • @shinerecords5819
    @shinerecords5819 18 วันที่ผ่านมา +1

    Congratulations

  • @lavdeepsahota1277
    @lavdeepsahota1277 21 วันที่ผ่านมา +2

    ❤❤🙏🙏🙏

  • @rohitjangid3743
    @rohitjangid3743 22 วันที่ผ่านมา

    What a soulful voice.....😍😍😍😍....Everytime i listen this song........😊😊😊😊😊😊😊

  • @DebBiswas-m9p
    @DebBiswas-m9p 22 วันที่ผ่านมา

    Nice one ....wmk

  • @hasibraja3799
    @hasibraja3799 25 วันที่ผ่านมา +2

    Nice song sir ji ..God bless you

  • @ਗੁਰਪਾਲਸਿੰਘ-ਫ5ਠ
    @ਗੁਰਪਾਲਸਿੰਘ-ਫ5ਠ 23 วันที่ผ่านมา

    ਬਹੁਤ ਹੀ ਪਿਆਰਾ ਗੀਤ ਹੈ ਜੀ

  • @Rajpal2668-j7g
    @Rajpal2668-j7g 16 วันที่ผ่านมา

    Superbbbbb❤👌🏻👌🏻👌🏻👌🏻👌🏻👌🏻👌🏻👌🏻👌🏻👌🏻

  • @jassigurpreet3057
    @jassigurpreet3057 18 วันที่ผ่านมา

    Congratulations all team members

  • @abcdefghiwala182
    @abcdefghiwala182 25 วันที่ผ่านมา +1

    Awsome Music 👌👌👌👌👌

  • @RupinderKaur-tj3jx
    @RupinderKaur-tj3jx 15 วันที่ผ่านมา

    Buht buht jada sohna ji 🙏🏻 ❤❤

  • @ramtarjatav5279
    @ramtarjatav5279 25 วันที่ผ่านมา +2

    Nice song veer ji 🤗

  • @KaranPasi408
    @KaranPasi408 22 วันที่ผ่านมา

    Amazing video.God bless you😍😍😍

  • @AmarjeetSuffi
    @AmarjeetSuffi 22 วันที่ผ่านมา

    ਬਹੁਤ ਹੀ ਸੋਹਣਾ ਗੀਤ ਹੈ ਜੀ

  • @rakeshali9318
    @rakeshali9318 22 วันที่ผ่านมา

    Waah

  • @surjitrai4038
    @surjitrai4038 22 วันที่ผ่านมา +2

    Love you maa😢😢

  • @nycjyoti1170
    @nycjyoti1170 25 วันที่ผ่านมา +3

    Congratulations g🎉🎉

  • @JagtarSingh-bd8dr
    @JagtarSingh-bd8dr 23 วันที่ผ่านมา +1

    ਬੱਸ ਜੀ ਪੂਰਾ ਗਾਣਾ ਵੇਖਿਆ ਏ ਨੀ ਗਿਆ

  • @gurpreetjassi-s5z
    @gurpreetjassi-s5z 18 วันที่ผ่านมา

    ਪਵਨ ਜੀ ਬਹੁਤ ਸੋਹਣੇ ਬੋਲ ਲਿਖੇ ਨੇ

  • @mukeshje6367
    @mukeshje6367 22 วันที่ผ่านมา

    Beautiful team work

  • @gurpreetjassi-s5z
    @gurpreetjassi-s5z 18 วันที่ผ่านมา

    ਬਾ ਕਮਾਲ ਸੁਦੇਸ਼ ਕੁਮਾਰੀ ਜੀ😢❤❤

  • @Sonu-j7h4v
    @Sonu-j7h4v 24 วันที่ผ่านมา

    Supar❤❤❤❤

  • @kalia7388
    @kalia7388 18 วันที่ผ่านมา

    ਜਿਉਂਦਾ ਰਹਿ ਬਾਈ j

  • @KaramjeetKaur-i9z
    @KaramjeetKaur-i9z 25 วันที่ผ่านมา +2

    Bhut sohna

  • @gurdevsingh5294
    @gurdevsingh5294 6 วันที่ผ่านมา

    ❤❤❤❤❤❤❤ awesome

  • @GurdaspurSandhu
    @GurdaspurSandhu 24 วันที่ผ่านมา +1

    ਗੁੱਡ ਬਹੁਤ ਵਧੀਆਂ

  • @SarveshKumar-er6zq
    @SarveshKumar-er6zq 25 วันที่ผ่านมา +2

    Beautiful Voice 👌👌👌👌👌