ਪਿੰਡ ਭੱਠਲ ਅਤੇ ਕੱਟੂ ਦੇ ਖੇਤਾਂ ਵਿੱਚ ਆਏ ਸ਼ੇਰ ਦੀ ਅਸਲ ਸੱਚਾਈ ਸੁਣੋ |

แชร์
ฝัง
  • เผยแพร่เมื่อ 25 ส.ค. 2024
  • ਪਿੰਡ ਭੱਠਲ ਅਤੇ ਕੱਟੂ ਦੇ ਖੇਤਾਂ ਵਿੱਚ ਆਏ ਸ਼ੇਰ ਦੀ ਅਸਲ ਸੱਚਾਈ ਸੁਣੋ |
    #shortvideo #punjabi #viral #sukh_ladda

ความคิดเห็น • 56

  • @kulwantsingh-zl6ok
    @kulwantsingh-zl6ok หลายเดือนก่อน +6

    ਪਿੰਜਰੇ ਵਿੱਚ ਬੱਕਰਾ ਜਾ ਬੱਕਰੀ ਬੰਨੋ ਤਾਂ ਗੱਲ ਬਣੂੰ ਖ਼ਾਲੀ ਪਿੰਜਰੇ ਚ ਵੜ ਕੇ ਕੋਈ ਮੋਤ ਨੂੰ ਮਾਸੀ ਨਹੀ ਕਹਿੰਦਾ

  • @JagtarSingh-uq6xs
    @JagtarSingh-uq6xs หลายเดือนก่อน +1

    ਮੋਟਾ ਮਾਸ ਕਟ ਕੇ ਰਖੀ ਬਾਈ ਜੀ ਉਹਨੂੰਸੁੰਘਦਾ ਹੋਇ ਆ ਆੲੀ ਗਾ

  • @AvtarSingh-mh7je
    @AvtarSingh-mh7je หลายเดือนก่อน +10

    ਸ਼ੇਰ ਸ਼ਾਕਾਹਾਰੀ ਲਗਦਾ। ਜਿਸਨੇ ਦੋ ਹਫ਼ਤੇ ਹੌ ‌ਗੲ ਕੁਝ ਖਾਦਾ ਹੀ ਨਹੀਂ ।

    • @JS50108
      @JS50108 หลายเดือนก่อน

      😂😂

    • @user-hd9uo5kc9l
      @user-hd9uo5kc9l หลายเดือนก่อน

      Kutea nu bhut khande ne bai tenduye.. te oh gaib v hoye ne ariye de

    • @dilpreetdeol8684
      @dilpreetdeol8684 หลายเดือนก่อน

      Thonu ki pta vr k us ne kus ni khada

    • @KulwinderSingh-sk4cm
      @KulwinderSingh-sk4cm หลายเดือนก่อน

      Bthere janver khan lai ohne puchh ke khana

  • @NirmalSingh-bz3si
    @NirmalSingh-bz3si หลายเดือนก่อน +12

    ਇਸ ਕਾਲੇ ਪਰਨੇ ਵਾਲੇ ਨੂੰ ਬੰਨ ਦਿਓ ਪਿੰਜਰੇ ਚ ,,😂😂😂

    • @maansaab1453
      @maansaab1453 หลายเดือนก่อน

      Tusi behjo bai eh greeb kyo maarna

    • @user-xp2hh8wz2n
      @user-xp2hh8wz2n หลายเดือนก่อน

      ਨਹੀਂ ਵੀਰ ਇਹਤੋ ਤਾ ਡਰ ਜਾਵੇਗਾ ਮੁੱਛਾਂ ਤੋ ਦੇਖਕ

  • @Turbanator54
    @Turbanator54 หลายเดือนก่อน +3

    ਆਪਣੇ ਇੰਡੀਆ ਦੇ ਕਾਨੂੰਨ ਕਿਹੋ ਜਿਹੇ ਹਨ ਜੇਕਰ ਸੇਰ ਜਾ ਚਿੱਤਾ ਆਦਮੀ ਨੂੰ ਮਾਰ ਦੇਵੇ ਜਾ ਖਾ ਜਾਵੇ ਉਸਨੂੰ ਕੁਝ ਨਹੀਂ ਕਹਿਣਾ ਜੇਕਰ ਬੰਦੇ ਸੇਰ ਜਾ ਚਿੱਤੇ ਦੇ ਗੋਲੀ ਮਾਰ ਕੇ ਮਾਰ ਦੇਣ ਤਾ ਬੰਦੇ ਨੂੰ ਕਾਨੂੰਨ ਮੁਤਾਬਿਕ ਸਜ਼ਾ 😂🫣😅 ਇਹ ਕਿਹੋ ਜਿਹਾ ਕਾਨੂੰਨ ਤੇ ਸਜ਼ਾ ਹੈ ਬੰਦੇ ਨੇ ਆਪਣੀ ਜਾਨ ਬਚਾਉਣ ਲਈ ਚਿੱਤਾ ਹੋਏ ਜਾ ਸੇਰ ਨੂੰ ਮਾਰਨ ਦੀ ਖੁੱਲ ਹੋਣੀ ਚਾਹੀਦੀ ਹੈ ਸਰਕਾਰ ਨੂੰ ਕਾਨੂੰਨਾ ਵਾਰੇ ਵੀ ਸੋਚਣਾ ਚਾਹੀਦਾ ਹੈ india🇮🇳 government ਨੂੰ ਰਾਜ ਸਰਕਾਰਾ ਦੱਸਣ ਆਪਣੇ ਬਚਾ ਲਈ ਬੰਦੇ ਸੇਰ ਚਿੱਤੇ ਤੇ ਵੀ ਹਮਲਾ ਕਰਨ ਸਕਣ ਦੀ ਖੁੱਲ ਹੋਵੇ

  • @jagjeetsingh9613
    @jagjeetsingh9613 หลายเดือนก่อน +4

    ਮਾਰਨ ਕਿਉ ਨੀ ਦਿੰਦੇ ਜੇ ਬੰਦੇ ਮਾਰਤੇ ਓਸਨੇ
    ਜਾਨਵਰ ਚੰਗਾ ਜਾ ਇਨਸਾਨ

  • @balbirgill9961
    @balbirgill9961 หลายเดือนก่อน +1

    ਇਹ ਤੇਦੂਆਂ ਹੋਣਾ ਵਾ ; ਸ਼ੇਰ ਨੇ ਇਸ ਇਲਾਕੇ 'ਚ ਕਿਹੜਾ ਠੇਂਗਾ ਫੜਨ ਆਉਣਾ ਵਾ । ਬਾਈ ਜੀ ਜਦੋ ਕੁਮਿੰਟ ਦੀ ਲਾਈਨ ਪੂਰੀ ਹੁੰਦੀ ਵਾ ਉਥੇ ਤੁਸੀ ਸਾਰੇ ਭੈਣ- ਭਰਾ ਵਾ ਸ਼ਬਦ ਲਾ ਲਿਆ ਕਰੋ । ਜਿਵੇਂ ਕਰਨਾ ਵਾ , ਖਾਣਾ ਵਾ , ਜਾਂਣਾ ਵਾ ਆਦਿ।

  • @NirmalSingh-bz3si
    @NirmalSingh-bz3si หลายเดือนก่อน +2

    ਇਹ ਪਿੰਡਾਂ ਦੇ ਕਮਲੇ ਲੋਕ ਨੇ ਮਨੋਰੰਜਨ ਲਈ ਗਧੇ ਦੀਆ ਪੈੜਾਂ ਦੇਖਕੇ ਰੌਜਾਨਾ ਕਹਿ ਦਿੰਦੇ ਨੇ ਅੱਜ ਦਸਦੇਂ ਆ ਸ਼ੇਰ ਦੀ ਅਸਲ ਸੱਚਾਈ,,,ਕੀ ਸ਼ੇਰ ਇਨਾ ਦੇ ਪਿੰਡਾਂ ਦਾ ਪਟਵਾਰੀ ਆ ਕਿਤੇਓਹ ਪਿੰਡ ਕਿਤੇ ਓਹ ਪਿੰਡ,,ਮੂਰਖ ਲੋਕ ਨੇ ਇਨਾ ਪਿੰਡਾਂ ਦੇ ,,,ਇਕ ਕਰਦਾ ਪੂਰਾ ਗੱਜਿਆ,,ਇਸ ਕਾਲੀ ਪਰਨੇ

  • @jaschahal7100
    @jaschahal7100 หลายเดือนก่อน +3

    ਤੇਦੁਆ ਬਾਈ

  • @HarmanDahale
    @HarmanDahale หลายเดือนก่อน +1

    ਪੱਤਰਕਾਰ ਸਾਹਿਬ ਜਿਹੜਾ ਇਹ ਤੇਦੁਆ ਜਾਂ ਕੋਈ ਹੋਰ ਨੱਸਲ ਦਾ ਜਾਨਵਰ ਹੈ ਇਸ ਨੇ ਕਿਤੇ ਵੱਰਤ ਤਾਂ ਨਹੀ ਰੱਖਿਆ ਹੋਇਆ।ਜਿੰਨੇ ਵੀ ਇਹ ਬਿੱਲੀ ਪਰਜਾਪਤੀ ਦੇ ਜਾਨਬਰ ਹੁੰਦੇ ਹਨ ਇਹ 24 ਘੰਟੇ ਬਾਅਦ ਸ਼ਿਕਾਰ ਜਰੂਰ ਕਰਦੇ ਹਨ।ਅੱਜ ਤੱਕ ਤੁਸੀਂ ਕਿਤੇ ਇਹ ਨਹੀ ਦਿੱਖਾ ਸਕੇ ਕੇ ਇਸ ਨੇ ਇਹ ਸ਼ਿਕਾਰ ਕੀਤਾ ਜਾਂ ਕਿਸੇ ਤੇ ਹਮਲਾ ਹੀ ਕੀਤਾ ਹੋਵੇ।ਕਿਤੇ ਤੁਹਾਡਾ ਇਹ ਜਾਨਵਰ ਮੱਕੀ ਨਾਲ ਤਾਂ ਨਹੀ ਆਪਣਾ ਢਿੱਡ ਭਰਦਾ। ਕਿਸੇ ਖਾਧੇ ਜਾਨਵਰ ਦੀ ਲਾਸ਼ ਦੇ ਅਵਸ਼ੇਸ਼ ਹੀ ਦਿੱਖਾ ਦਿਉ।ਲੋਕਾਂ ਨੂੰ ਯਕੀਨ ਤਾਂ ਆ ਜਾਵੇ ਕੇ ਵਾਕਿਆ ਹੀ ਕੁੱਝ ਹੈ।ਇਕੱਲਿਆਂ ਪੈੜਾਂ ਹੀ ਦਿੱਖਾਈ ਜਾਦੇ ਹੋ ਇਸ ਨਾਲ ਗੱਲ ਨਹੀ ਬਣਦੀ।

  • @user-shama88
    @user-shama88 หลายเดือนก่อน +7

    ਬਾਈ ਜੀ ਸਾਰੇ ਰਲ਼ ਕਿ ਗੱਲ ਕਰੋ ਜੀ। ਕੋਈ ਨੁਕਸਾਨ ਹੋਇਆ ਫ਼ੇਰ ਉਹ ਕਿਹੜਾ ਲਿਹਾਜ਼ ਕਰੁ

  • @user-ub4yg3fc8e
    @user-ub4yg3fc8e หลายเดือนก่อน +1

    Chitta Wechan Walian di Sajish Lagdi h yaar

  • @Gurdeepww123
    @Gurdeepww123 หลายเดือนก่อน

    Turda bato bat hi hai

  • @harpreetsinghsidhu3587
    @harpreetsinghsidhu3587 หลายเดือนก่อน

    3 Tarik to sher tour te aa😅😅😅😅

  • @satindersingh5484
    @satindersingh5484 หลายเดือนก่อน +1

    O Bai shear BeBe Rajinder kAUR BHATEL nu milen Aya a yar tuc na dro us nal miting krn aya

  • @BalbirSingh-re5ej
    @BalbirSingh-re5ej หลายเดือนก่อน

    ਗਿਦਡ ਦਿਅ ਨੇ ਪੇਡਾ ਤਾ ਜਮੀ ਅਨ ਗਿਦਡ ਦੀਅ ਨੇ ਸਾਮੀਅ ਪੈਡਾ ਤਾ

  • @user-ky4td9xo1c
    @user-ky4td9xo1c หลายเดือนก่อน +1

    Kale parny wale nu makki vich 1rat pa diu

  • @bhattisaab8362
    @bhattisaab8362 หลายเดือนก่อน +1

    Sher de 🌨️🌨️ pen karke kana vich pani pe giya

  • @JagjitSinghhh
    @JagjitSinghhh หลายเดือนก่อน

    By Ji Ah Nisan Cheeteh De Pair De Han

  • @Warringfarm
    @Warringfarm หลายเดือนก่อน

    Bai g tnu aho ge nishan dso kine dekhaa

  • @KamaljitKumar-zk7gf
    @KamaljitKumar-zk7gf หลายเดือนก่อน

    Aa pinjra ta ohne ik mint ch torr Dena nale pinjre tin pase to dhak diyo patiya nal vich oh bakri bano jehri jiada Rola paondi howe fer 50/ chance aa fasn de nhi kade v nhi far hona

  • @FaraattaTv
    @FaraattaTv หลายเดือนก่อน

    Aaa leopard 🐆 aa nu shear Kyo kehi jande aa 😂

  • @LakhveerBrar-cq1yr
    @LakhveerBrar-cq1yr หลายเดือนก่อน

    ਤਾਰਾ ਚੌਰੀ ਹੁਦੀਆ ਬਾਈ ਸਕੀਮ ਲਾਲੇ ਚਲ ਹੁਣ ਚੋਰ ਨੀ ਆਉਦੇ ਬਾਈ ਕੁਝ ਦਿਨ ਤਾਂ ਲੰਘਣਗੇ

  • @jaswantsingh-rk6fm
    @jaswantsingh-rk6fm หลายเดือนก่อน

    Je hun ek hor sherni a ge te far enna ne hor bache peda kr dene ne far hor okha hou yaar

  • @charnjitsinghtome3108
    @charnjitsinghtome3108 หลายเดือนก่อน +1

    Tendua hona a sher ne hona

  • @jakkeyforman
    @jakkeyforman หลายเดือนก่อน

    Drones. Naal. Search karna

  • @Paraforce959
    @Paraforce959 หลายเดือนก่อน

    Jithe rhnda otho 3 to 5 km dur sekaar kro ga

  • @RanjitSingh-zy1hq
    @RanjitSingh-zy1hq หลายเดือนก่อน

    Jaguar

    • @kewalsingh2544
      @kewalsingh2544 หลายเดือนก่อน

      Jaguar India wich nahi

  • @gurkiratsinghsanjuvlogs8340
    @gurkiratsinghsanjuvlogs8340 หลายเดือนก่อน

    Gappp😂😂

  • @Rajindersidhu2914
    @Rajindersidhu2914 หลายเดือนก่อน

    Lakedbaga hona

  • @RajanDhaliwal-wt8rz
    @RajanDhaliwal-wt8rz หลายเดือนก่อน

    ਬੰਦੇ ਟਿਕ ਹੇ ਜੇ ਸੇਰ ਹੁੰਦਾ ਤਾਂ ਗਾਹ ਪਿਆ ਹੁੰਦਾ

  • @gurdeepphotography1877
    @gurdeepphotography1877 หลายเดือนก่อน

    Me ik link paeya ohde ch daseya ehna de sher bare

    • @gurdeepphotography1877
      @gurdeepphotography1877 หลายเดือนก่อน

      th-cam.com/video/CwTgrliwEsw/w-d-xo.htmlsi=gtZ-VBsjUokz8eZK

  • @BalbirSingh-ur8dt
    @BalbirSingh-ur8dt หลายเดือนก่อน

    That is leapard

  • @nathasingh5294
    @nathasingh5294 หลายเดือนก่อน

    ,Bai ji j ser ha tan koi nuksan tan nhi hoa ke ser maki khanda ha

  • @Bae_h7x
    @Bae_h7x หลายเดือนก่อน

    mak chori hunda

  • @JagtarSingh-uq6xs
    @JagtarSingh-uq6xs หลายเดือนก่อน +1

    ਮੋਟਾ ਮਾਸ ਕਟ ਕੇ ਰਖੀ ਬਾਈ ਜੀ ਉਹਨੂੰਸੁੰਘਦਾ ਹੋਇ ਆ ਆੲੀ ਗਾ

  • @IshakvriaVriasaab
    @IshakvriaVriasaab หลายเดือนก่อน

    ਵਾਈ ਰਾਤ ਇਹ ਨੌਧਰਾਣੀ ਆ ਗਿਆ, ਸਾਰਾ ਪਿੰਡ ਸਹਿਮ ਰਿਹਾ, ਰਾਤ 12 ਵਜੇ ਅਨਾਊਂਸਮੈਂਟ ਕਰਨੀ ਪਈ

  • @JagtarSingh-uq6xs
    @JagtarSingh-uq6xs หลายเดือนก่อน

    ਮੋਟਾ ਮਾਸ ਕਟ ਕੇ ਰਖੀ ਬਾਈ ਜੀ ਉਹਨੂੰਸੁੰਘਦਾ ਹੋਇ ਆ ਆੲੀ ਗਾ