2 ਘੰਟੇ ਲੱਗ ਗਏ , ਰੇਅ ਜੰਮ ਕੇ ਪਾਇਪ ਬੰਦ / ਬਹੁਤ ਔਖੀ ਬੀਜੀ ਕਣਕ /

แชร์
ฝัง
  • เผยแพร่เมื่อ 11 ม.ค. 2025

ความคิดเห็น • 19

  • @golubrar4391
    @golubrar4391 หลายเดือนก่อน +1

    Bhra ray jinna marji mix karlo size tan ray da jkko ja hunda npk da size be ਡਾਈ jinna he a tery to he super seeder ਬਾਹਰ ਖੜ ਗਿਆ

  • @bsvirk2145
    @bsvirk2145 หลายเดือนก่อน

    ਹੁਣ ਜੋ ਵੀ ਬਾਜ਼ਾਰ ਅਤੇ ਸੋਸਾਇਟੀ ਵਿਚ ਰੰਗ ਬਰੰਗੇ ਡਾਯਾ ਖਾਦ ਆ ਰਹੀ ਹੈ , ਉਹ ਅਸਲਾ ਵਿਚ ਨਕਲੀ ਮਿੱਟੀ ਹੈ
    ਇਸਤੋਂ ਵਧੀਆ npk 12:32:16 ਦੇ ਡੇਢ ਤੋਂ ਦੋ ਗੱਟੂ ਪਾ ਲਵੋ ਉਹ ਅਜੇ ਅਸਲੀ ਕਾਲੀ , ਭੂਰੀ ਰੇਹ ਆ ਰਹੀ ਹੈ
    ਨਹੀਂ ਤਾਂ liquid ( omax phortiphy) ਅਸੀ ਪਿਛਲੇ ਤਿੰਨ ਸਾਲ ਤੋਂ ਵਰਤ ਰਹੇ ਹਾਂ
    1 ਕਿੱਲੇ ਦੀ 1 ਲੀਟਰ ( 500ml ਕਣਕਤਦੇ ਬੀਜ਼ ਨੂੰ ਲੱਗਾ ਕੇ ਤੇ ਬਾਕੀ ਦੀ ਅੱਧਾ ਲੀਟਰ ਪਹਿਲੇ ਪਾਣੀ ਵਿੱਚ ਯੂਰੀਆ ਨਾਲ mix ਕਰਕੇ ਛਿੱਟਾ ਮਾਰ ਦਇਦਾ ਹੈ ਦੂਜੀ dap ਤੋਂ ਦੁੱਗਣਾ ਰਿਜ਼ਲਟ ਹੈ omax phortiphy ਦਾ
    omax ਦੇ ਸਾਰੇ ਪ੍ਰੋਡਕਟ ਇਕ no 👌 ਵਧੀਆ ਰਿਜ਼ਲਟ ਦੇਂਦੇ ਹਨ

  • @tejrandhawa7047
    @tejrandhawa7047 2 หลายเดือนก่อน

    Within the 27 minutes video, Malkeet Bhai did at least 20 analysis and 20 important decisions. Amazing.

  • @singhsandeep1483
    @singhsandeep1483 2 หลายเดือนก่อน +3

    Night nu shed ch la k uper boriya sit diya kro jdo bahar khadi kro gye hor k hona por bandh hi hou shed dy thale v tral pai jndi nale reh ta hva nal pani bnn jnda

    • @golubrar4391
      @golubrar4391 หลายเดือนก่อน

      Jma sayi gall a bhra teri ❤❤❤

  • @GurvinderSingh-jg4nn
    @GurvinderSingh-jg4nn 2 หลายเดือนก่อน +3

    ਰੇਹ ਛਾਣ ਕੇ ਪਾਈ ਜਾਵੇ ਤਾਂ ਸ਼ਾਇਦ ਜੰਮਣ ਵਾਲੀ ਦਿੱਕਤ ਨਾ ਆਵੇ 🙏🙏

  • @HarpreetSingh-we6dt
    @HarpreetSingh-we6dt 2 หลายเดือนก่อน +1

    ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਰਿਆ ਨੂੰ 🎉🎉🎉🎉🎉🎉🎉🎉❤❤❤❤❤❤❤❤ ਹਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ

  • @GurdeepSingh-y6j
    @GurdeepSingh-y6j 2 หลายเดือนก่อน

    Very nice video....🙏Gurdeep Singh Pataria USA California.....

  • @SurendraSinghSirohi
    @SurendraSinghSirohi 2 หลายเดือนก่อน

    Beautiful vlog veere

  • @lakhwinderblan1079
    @lakhwinderblan1079 2 หลายเดือนก่อน

    Bai sade pind wale ta reh wale pipe khol dinde ne ghare ah k te rat nu oss pain toh ehde upr tarpal pa dya karo

  • @pachitarsingh9580
    @pachitarsingh9580 2 หลายเดือนก่อน

    🙏🙏🙏🙏🙏

  • @NirvairSekhon-ir4gu
    @NirvairSekhon-ir4gu 2 หลายเดือนก่อน +1

    Nice 👍🏻👍🏻👍🏻👍🏻👍🏻🎉🎉🎉🎉

  • @maansaab1068
    @maansaab1068 2 หลายเดือนก่อน

    Vare nice video veer ji jony maan ambala

  • @RohitKumar-tr5po
    @RohitKumar-tr5po 2 หลายเดือนก่อน

    Nice ❤❤❤

  • @ishdhillon4145
    @ishdhillon4145 2 หลายเดือนก่อน

    Air Pressure Ala compressor maro line vich

  • @AmritSandhu-z7h
    @AmritSandhu-z7h 2 หลายเดือนก่อน

    ❤❤

  • @ishdhillon4145
    @ishdhillon4145 2 หลายเดือนก่อน

    Gilli na hovay ray