1972 ਸੰਤੀਏ ਕੀ ਲੱਗਦੇ ਤੇ ਫੂਕਾਂ ਮਾਰੇ ਛੜ੍ਹਾ Karnail Gill & Ranjit Kaur Full EP Record VinylRip (N 93333)

แชร์
ฝัง
  • เผยแพร่เมื่อ 30 มิ.ย. 2024
  • Label:His Master's Voice - 45-N. 93333
    Format:Vinyl, 7", 45 RPM, EP
    Country:India
    Released:1972
    A1 Ki Lagde Santiye Tere
    B1 Phookan Maare Ni Le Aao Chharha Pharh Ke ਛੜੇ
    Lyrics By - Hardev Dilgir DEV THARIKE WALA
    Music By - Sardar K.S. Narula Ji
    #NarinderBiba #kuldeepmanak #karnailgill
    #MohdSadiq #kartarramla #didarsandhu #chamkila #narinderbiba #surindershinda #1234567890 #fullalbum #PunjabiVinyl #VinylRip #reetgill
    #oldisgold #oldpunjabisongs #oldisgoldsongs
    #avtarchamak #Satnamsagar
  • เพลง

ความคิดเห็น • 22

  • @BalwinderSingh-jw5ws
    @BalwinderSingh-jw5ws 4 วันที่ผ่านมา +3

    ਪੁਰਾਣੇ ਸਮਿਆਂ ਦੇ ਗੀਤ ਸਦਾ ਬਹਾਰ ਗੀਤ ਅਮਰ ਹੋ ਗਏ ਜਦੋਂ ਮਰਜ਼ੀ ਸੁਣੋ ਸੁਵਾਦ ਲਿਆ ਦਿੰਦੇ ਹਨ 👍👍

  • @user-ql7ou6mu6h
    @user-ql7ou6mu6h 10 วันที่ผ่านมา +7

    ਇਹ ਗੀਤ ਕਦੇ ਵੀ ਪੁਰਾਣੇ ਨਹੀਂ ਹੁੰਦੇ ਜਿੰਨੇਂ ਮਰਜੀ ਸੁਣੀ ਜਾਓ ਮਨ ਨਹੀਂ ਅੱਕਦਾ ਵਾਰ ਵਾਰ ਸੁਣਨ ਨੂੰ ਜੀ ਕਰਦਾ ਹੈ ਸ਼ੁਕਰੀਆ ਮਿਹਰਬਾਨੀ ਜੀ 📢🎙️🎧🎤🎻🎸🪇🎺🪘🥁🪗🙏♥️

    • @PML00024
      @PML00024  9 วันที่ผ่านมา +1

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @BalwinderSingh-qx4lj
    @BalwinderSingh-qx4lj 9 วันที่ผ่านมา +4

    ਕੀ ਲੱਗਦੇ ਸੰਤੀਏ ਤੇਰੇ... ਇਹ ਬੇਮਿਸਾਲ ਵੰਨਗੀਆਂ ਗੀਤ ਜਿਵੇਂ ਸ਼ੂਗਰ ਕੋਟਿਡ ਕੁਨੀਨ । ਕਿੰਨਾ ਸਭਿਆਚਾਰਕ ਸ਼ਾਇਰੀ ਤੇ ਸੰਕੇਤਕ ਭਾਸ਼ਾ ਵਿੱਚ ਜੁਆਨ ਦਿਲਾਂ ਦੇ ਵਲਵਲੇ ਅਤੇ ਰੋਜ਼ਾਨਾ ਜ਼ਿੰਦਗੀ ਦੇ ਵਿਹਾਰਕ ਸ਼ੱਕ ਸ਼ਬਿਆਂ ਨੂੰ ਵੀ ਦਰਸਾ ਗਿਆ।
    ਕੀ ਅੱਜ ਦੇ ਵਾਰਿਸ ਸ਼ਾਹ ਧਨ ਸ਼ੁਹਰਤਾਂ ਤੇ ਚੌਧਰਾਂ ਦੇ ਭੁੱਖੇ ਗੀਤਕਾਰ ਤੇ ਗਾਇਕ ਇਨ੍ਹਾਂ ਨੂੰ ਸੁਣਕੇ ਸ਼ਰਮ ਕਰਨਗੇ,ਕੋਈ ਸੇਧ ਲੈਣਗੇ। ???

    • @PML00024
      @PML00024  9 วันที่ผ่านมา +3

      ਸਰਦਾਰ ਬਲਵਿੰਦਰ ਸਿੰਘ ਜੀ ਪੁਰਾਣੇ ਗੀਤਕਾਰ ਸਾਹਿਤ ਪੜ੍ਹਦੇ ਸੀ ਉਹ ਸਾਹਿਤਿਕ ਸ਼ਖਸ਼ੀਅਤਾਂ ਸਨ ਜਿੰਨ੍ਹਾਂ ਨੇ ਪੰਜਾਬੀ ਬੋਲੀ ਦੇ ਸ਼ਬਦਾਂ ਨੂੰ ਆਪਣੇ ਗੀਤਾਂ ਚ ਸਾਂਭ ਰੱਖਿਆ। ਦੀਦਾਰ ਸੰਧੂ ਵਰਗਿਆਂ ਨੇ ਸਰਾਇਕੀ ਪੰਜਾਬੀ ਦੇ ਸ਼ਬਦ ਚੜ੍ਹਦੇ ਪੰਜਾਬ ਨੂੰ ਦਿੱਤੇ। ਹੁਣ ਵਾਲੇ ਗੀਤਕਾਰਾਂ ਨੂੰ ਤਾਂ ਸਹੀ ਗੁਰਮੁਖੀ ਲਿਖਣੀ ਤੱਕ ਵੀ ਨਹੀਂ ਆਉਂਦੀ ਜੀ। ਰਬ ਮਿਹਰ ਕਰਨ ਪੰਜਾਬੀ ਬੋਲੀ ਤੇ।। ਸ਼ੁਕਰੀਆ ਆਪ ਜੀ ਦੀ ਟਿੱਪਣੀ ਲਈ

    • @BalwinderSingh-wq2rg
      @BalwinderSingh-wq2rg 7 วันที่ผ่านมา +1

      Very melodious voice. It remember the old Punjab and marrige time.

  • @sidhurureke
    @sidhurureke 10 วันที่ผ่านมา +6

    ਸਦਾਬਹਾਰ ਗੀਤ ਜੋ ਕਿ ਅੱਜ ਵੀ ਨਵੇਂ ਹੀ ਲਗਦੇ ਹਨ ❤❤❤❤❤

    • @PML00024
      @PML00024  9 วันที่ผ่านมา

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @BahadurSingh-jk2dx
    @BahadurSingh-jk2dx 7 วันที่ผ่านมา +4

    Great biba Ranjit Kaur ji

  • @karamjeetsingh2352
    @karamjeetsingh2352 8 วันที่ผ่านมา +2

    ਰਣਜੀਤ ਕੌਰ ਹੋਰਾਂ ਦੇ ਪਿਤਾ ਜੀ ਨੂੰ ਕਹਿਕੇ ਗਾਇਕੀ ਖੇਤਰ ਵਿੱਚ ਬੀਬਾ ਜੀ ਨੂੰ ਲਿਆਉਣ ਵਾਲੇ ਕਰਨੈਲ ਗਿੱਲ ਹੀ ਸਨ ।

    • @PML00024
      @PML00024  7 วันที่ผ่านมา

      @@karamjeetsingh2352 ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @GurjeetDehli-ys7wp
    @GurjeetDehli-ys7wp 10 วันที่ผ่านมา +7

    ਰਣਜੀਤ ਕੌਰ ਜੀ ਸਦਾਬਹਾਰ ਨੇ

  • @BalwinderSingh-wq2rg
    @BalwinderSingh-wq2rg 7 วันที่ผ่านมา +3

    The voice is very melodious. It remembers the memories of old time of Punjab.

    • @PML00024
      @PML00024  6 วันที่ผ่านมา +1

      ਸ਼ੁਕਰੀਆ ਵੀਰ ਜੀ ਟਿੱਪਣੀ ਲਈ

  • @PML00024
    @PML00024  หลายเดือนก่อน +5

    ੯ ਜਨਵਰੀ ੨੦੨੪
    9th Jan 2024

  • @jaswantbatth-xs6fl
    @jaswantbatth-xs6fl 7 วันที่ผ่านมา +4

    Good music

  • @swarengill9466
    @swarengill9466 4 วันที่ผ่านมา +3

    Good Job ❤👍

  • @ANOOPSINGHSIDHUofficial
    @ANOOPSINGHSIDHUofficial 2 วันที่ผ่านมา

    ਵਾਹ ਜੀ ਵਾਹ ਬਹੁਤ ਖੂਬਸੂਰਤ ਸਦਾਬਹਾਰ ਗੀਤ ਬਾਈ ਜੀ ❤।
    ਬਹੁਤ ਬਹੁਤ ਧੰਨਵਾਦ ਜੀ ❤❤

    • @PML00024
      @PML00024  วันที่ผ่านมา

      ਸ਼ੁਕਰੀਆ ਉਸਤਾਦ ਜੀ ਆਪ ਜੀ ਦੀ ਟਿੱਪਣੀ ਲਈ

  • @krishandev3633
    @krishandev3633 4 วันที่ผ่านมา +1

    ❤👍

  • @Navtejsinghgurna
    @Navtejsinghgurna 7 วันที่ผ่านมา +1

    ❤❤❤❤