ਸੁਖਮਨੀ ਸਾਹਿਬ ਜੀ ਅਸ਼ਟਪਦੀ ਸੋਹਲਵੀਂ। सुखमनी साहिब जी अशटपदी सोहलवी।

แชร์
ฝัง
  • เผยแพร่เมื่อ 23 ก.ย. 2024
  • ਗੁਰਬਾਣੀ ਅੰਮ੍ਰਿਤ ਮੋਤੀ ## ਚੈਨਲ ਦੇ ਦੁਆਰਾ ਗੁਰਬਾਣੀ ਨਾਲ ਜੁੜੋ, ਗੁਰਬਾਣੀ ਨਾਲ ਪ੍ਰੇਮ ਕਰੋ , ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰੋ । ਇਸ ਤਰ੍ਹਾਂ ਜ਼ਿੰਦਗੀ ਸੁਖਾਲੀ ਹੋ ਜਾਂਦੀ ਹੈ ###
    ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਓਸ ਅਕਾਲਪੁਰਖ ਦਾ ਕੋਈ ਰੂਪ ਰੇਖ ਜਾਂ ਅਕਾਰ ਨਹੀਂ ਹੈ ਓਹ ਤਿੰਨਾਂ ਗੁਣਾਂ ਤੋਂ ਭਿੰਨ ਹੈ ਪਰ ਓਹ ਪਰਵਦਗਾਰ ਅਗਮ ਅਪਾਰ ਹੈ ਜਿਸ ਪ੍ਰਾਣੀ ਤੇ ਉਸ ਦੀ ਕਿਰਪਾ ਹੋ ਜਾਵੇ ਓਸ ਦਾ ਜੀਵਨ ਸਫਲ ਹੋ ਜਾਂਦਾ ਹੈ। ਓਹ ਅੰਦਰ, ਬਾਹਰ ਸਭ ਕੁਝ ਜਾਨਣ ਵਾਲਾ ਹੈ ਸੋ ਓਸ ਮਾਲਕ ਨੂੰ ਧਿਓਣਾ ਕਰੋਂ।## #######
    ਗੁਰਬਾਣੀ ਪੜ੍ਹਦਿਆਂ ਤੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਆਪ ਸਾਧ ਸੰਗਤ ਬਖ਼ਸ਼ਣ ਯੋਗ ਹੋ।
    #ਗੁਰਬਾਣੀ ਆਪ ਵੀ ਪੜ੍ਹੋ ਤੇ ਆਪਣੇ ਪਰਿਵਾਰ ਨੂੰ ਵੀ ਪੜਾਓ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।@######
    SUBSCRIBE THIS CHANNEL TO RECITE GURBANI,

ความคิดเห็น • 2