ไม่สามารถเล่นวิดีโอนี้
ขออภัยในความไม่สะดวก
ਦਾਜ ਵਰੀ ਦਾ ਕੱਪੜਾ ਖਰੀਦੋ ਮਾਰਕਿਟ ਦੇ ਅੱਧੇ ਮੁੱਲ ਚ | ਚੰਗੀ ਕੁਆਲਿਟੀ ਦੀ ਕਢਾਈ ਅਤੇ ਹਰ ਇੱਕ ਵਰਾਇਟੀ | Punjabi Suit
ฝัง
- เผยแพร่เมื่อ 28 มิ.ย. 2024
- ਦਾਜ ਵਰੀ ਦਾ ਕੱਪੜਾ ਖਰੀਦੋ ਮਾਰਕਿਟ ਦੇ ਅੱਧੇ ਮੁੱਲ ਚ | ਚੰਗੀ ਕੁਆਲਿਟੀ ਦੀ ਕਢਾਈ ਅਤੇ ਹਰ ਇੱਕ ਵਰਾਇਟੀ | New Punjabi Boutique Suits
Gori Di Hatti Shri Amritsar Sahib Near Darwar Sahib
Contact - 9193810000 , 6390210000
#punjabisuit #boutique #boutiqueshopping #designerpunjabisuit #vlog #punjabivlogs
ਵਾਹ ਵਾਹ ਵਾਈ ਬਹੁਤ ਬਹੁਤ ਮੁਬਾਰਕਾਂ , ਦਸਤਾਰ ਸਜਾ ਹੀ ਲਈ, ਵਾਹਿਗੁਰੂ ਜੀ ਦੀ ਕਿਰਪਾ ਹੋ ਗਈ, ਬਹੁਤ ਵਧੀਆ ਮਨ ਖ਼ੁਸ਼ ਹੋ ਗਿਆ, ਬਹੁਤ ਸੋਹਣੇ ਲੱਗਦੇ ਓ
ਬਹੁਤ ਗਲਤ ਬੰਦੇ ਨੇ ਇਹੇ ਇੰਨਾ ਨੂੰ ਬੋਲਣ ਦੀ ਅਕਲ ਨਹੀ ਮੈ ਇੰਨਾ ਤੋ ਸੂਟ ਮੰਗਵਿਆ ਸੀ ਬਹੁਤ ਗਲਤ ਬੋਲਦੇ ਨੇ ਇਹ ਕਮੈਰੇ ਸਹਾਮਾਣੇ ਕੁਝ ਹੋਰ ਨੇ ਤੇ ਪਿੱਛੇ ਕੁਝ ਹੋਰ ਮੈ ਇਹਨਾ ਨੂੰ ਕਿਹਾ ਕੀ ਤੁਸੀ customer ਨਾਲ ਗੱਲ ਤਾ ਚੰਗੇ ਤਰੀਕੇ ਨਾਲ ਕਰੋ ਤੇ ਇੰਹਨਾ ਨੇ ਮੈਨੂੰ ਬਲੋਕ ਕਰ ਦਿੱਤਾ
Sahi gl boln di akl ni hgi
ਕੱਪੜਾ ਵੀ ਬਹੁਤ ਖਰਾਬ ਹੈ
ਰਮਨ ਭੈਣੇ ਐਂਨੇ ਵੀ ਸਸਤੇ ਸੂਟ ਨਈ ਐਥੇ। ਮੇਰੇ ਘਰ ਦੇ ਕੋਲ ਹੀ ਆ ਇਹ ਦੁਕਾਨ ਸ਼ਹੀਦਾਂ ਸਾਹਿਬ ਗੁਰਦੁਆਰੇ ਕੋਲ। ਐਵੇਂ ਨਾ ਪੈਸਿਆ ਲਈ ਲੋਕਾਂ ਨੂੰ ਗੁੰਮਰਾਹ ਕਰੋ।
Ehne ta apna ullu sidha karna lok jan ਖੁਹ ਚ
eh koi rply v ni krde
Kithe a ji shop
ਚਲੋ ਵਧੀਆ ਭੈਣੇ ਤੁਸੀਂ ਦਸਿਆ ਤਾ ਸਹੀ ਧੰਨਵਾਦ ਜੀ 🙏❤
@@jassigillgill5553 Amritsar sahib Ramsar road wale bazar ch agge ja k chowk krori aunda othe shop a.
Ramsar road near Gurdwara Shaheedan sahib.
Price v dsya kro fer hi pta lagu v rate kime ne suits de
ਲੈਣਾ ਨੀ ਕੁਛ ਦੇਣਾ ਨੀ ਗਾਹ ਵਾਧੂ ਪਾਇਆ ਡੰਗਰ ਕਿਸੇ ਥਾ ਦੇ
😅
Jo keh rea sab jhoot
Dealing very bad
Price v koi ghat ni eh sab video ch keh rea ne eve kuch nhi e
50-60 hazar da suit eho j nahi hunde ohna di quality v vadhiya hundi
ਸੂਟ ਲੈਣ ਲੱਗੇ ਏਨਾ ਤਾਂ ਕੋਈ ਨੀ ਬੋਲਦਾ ਜਿੰਨਾ ਤੁਸੀਂ ਗਾਹ ਪਾਇਆ ਪਿਆ 😂😂😂😂
Yes bhut bolde h eh
Vinyak febric wala bhut vadia quality or dealing v bhut vadia a gurdwara santokhsar gurudwara sahib de back side Amritsar
Paji suta nu dekh ke dil khush ho gaya
Koi galti nal v na chal jayo enha de pishe lag ke putligar jayo uthe vadia suit aa
Putli ghar mein kaun si shop best hai
Hiji
Chj Diya glan dsdi dsdi eh v hun gap marn lg gyi bakiya di tra Darbar Sahib ta kithe special ehna di add krn aaye 😂😂
Where is this shop
Na location dassi te na hi price ewe raula payi jaande
Amritsar
Hello ji. We also bought some suits from this shop. Quality not so good. Dealing was very bad experience. Tuc ik vaar Chaljo ,kehnge ohder baith jo ohder jao te oh kidre hor bitha dinde. Koi gal ni sunda. Price wise v kuch less price ni a. Baki shops vang hi a.
Ehna nu apni online dukaan te bhut gamand ho gya is laee customers nu deal nhi krde
Sahi gl
ਇਹ ਤੁਤਲੀ ਜੀ ਹਰੇਕ ਥਾਂ ਪਹੁੰਚ ਜਾਂਦੀ ਆ ਥੁੱਕ ਸਿਟਨ
😂😂🤣
ਐਵੇ ਨਹੀ ਬੋਲੀ ਦਾ ਵੀਰ ਜੀ
ਸਹੀਦਾ ਸਾਹਿਬ ਦੀ ਗਲੀ ਕਿਸ ਵਿਚ ਤਹਾਡੀ ਸੋਪ
Asr ch aa shop saheeda sahib wali gali ch ander ja k gorri di hatti aa bahut famous aa
Price v daso
Nice suit
Ina di id insta te hagi aa
Ih lok ta apne view vaste video paon lg jande suit bhawe koi na lya hove
Nice
M v hmesha etho e suit buy krdi a...bhut vdiaa hunde
Kithe aa ji eh shop
Asi ehna kolo shopping kiti e sad gal e hagi ehna di dealing bhut marri e eh sada experience e
Kapda kive aa ji
ਹਾਜੀ ਸਹੀ ਗੱਲ ਆ ਕਹਿੰਦੇ ਸਾਡਾ ਟਾਈਮ ਨਾ ਖਰਾਬ ਕਰੋ
Eh goridihatti Amritsar ch hai hana
Buhat yaada fast bolde o koi sahi tara chàngi tara price v dasso nal yadda gaa paya hoyia
ਭੈਣ 8ਹਜਾਰ ਦੇ ਸੂਟ ਦੀ ਵੀ ਕੋਈ ਗਰੰਟੀ ਨਹੀਂ 75000 ਦਾ ਕਪੜਾ ਲਿਆ ਸੀ ਵਿਆਹ ਤੇ ਪੰਜ ਸੂਟ ਪਹਿਲੀ ਵਾਰੀ ਚ ਖਰਾਬ ਹੋ ਗੲਏ ਪਰ ਏਨਾ ਨੇ ਮੂੰਹ ਫੇਰ ਲੲਏ ਤੂੰ ਅਵੇ ਮਸ਼ਹੂਰੀ ਕਰੀਂ ਜਾਦੀ ਵਾ ਸਾਡੇ ਸ਼ਹਿਰ ਹੀ ਵਾ ਦੁਕਾਨ
shop kythe aa
Ramn di kithe a shop plz dsdo ji kehra sehr a
Amritsar sahib
Shop kithe aaa
Very beautiful clothes ❣️❣️❣️❣️❣️❣️❣️❣️❣️❣️❣️❣️😻😻😻😻😻😻😻😻😻😻😻😻😻😻
Ena ghooth ni bollida
Kehda 2 lakh ch milega 4 lakh wala. 2 lakh buht toda aa. Do lakh de kapde leke baki kida krna.
👌👌
Shop hae kithe aa
Sirf add hi kr rahe viewer vadhon layee .enna nu discount milega .
9:24
🎉🎉
Tuhanu kine free mil gye ihna sir kha k
Kitha a shop
Mnu lgda jiyada ni sste suit lgde 😂 punjabi v gumrah krn lgg ge paise lyi
Quality poor
Kapra shrink ho gya
ਕਿੱਥੇ ਦੁਕਾਨ ਵੀ ਦੱਸੋ
Jdo shop te jao suit te dekhonde ni eh
Price v ds dea kro
Kithe aa shop
Kids wear wolsel pur video dala
Shop kithe hai ji ae ta DSo
Kithe a
khera city ch aa ji eh
rate bhot high ny
base tn pureni
Kithe
Hanji kehdi city ch a shop g jrur daso
Price bi dso ek ek suit da
Price
Shoper to jada eh hi boli janda .😅
Kithe a g eh
Location
Price ki a ne
Khere shear aa
Work sohna nahi raman tan video karke sohane kah rahi hai
Design oh hunde hun jo design app ready kitte hon sare design copy kerke bna do te rola pa do
ਮੈਡਮ ਤੁਸੀ ਵਧੀਆ ਵਲੋਗਰ ਉ ਪਰ ਤੁਸੀ ਐਸੇ ਠੱਗ ਲੋਕਾ ਦੀ ਵੀਡਿਉ ਨਾ ਬਣਾਉ ,ਇਸਨੁੰ ਕਦੀ ਫੋਨ ਕਰਕੇ ਦੇਖਿਆ ਜਿੰਨੀਆ ਸਿਫਤਾ ਕਰ ਰਹੀ ਐਨਾ ਹੈ ਨਹੀ ਰਾਜਪੁਰੇ ਆ ਜਾਣਾ 3500 ਰੁਪੲਏ ਵਿਚ ਧੱਕੇ ਖਾਦੇ ਫਿਰਦੇ ਉ ,ਭਰਾਵੋ ਇਹਨਾ ਮੀਆ ਬੀਵੀ ਨੇ ਤੁਹਾਨੁੰ ਲੁਟਵਾ ਦੇਣਾ ।ਤਾਏ ਦੇ ਮੁੰਡੇ ਦੇ ਵਿਆਹ ਤਾਏ ਦੀ ਪੜਵਾ ਨਾ ਦੇਵੀ,ਲੁਧਿਆਣੇ ਆ ਜਾ ਜਿਹੜਾ ਇਹ 2 ਲੱਖ ਦਾ ਕੱਪੜਾ ਲੁਧਿਆਣੇ 90 ਹਜਾਰ ਦਾ,ਤੁਸੀ ਜਨਾਨੀ ਬੰਦੇ ਨੇ ਸਿਫਤਾ ਕਰ ਲੋਕਾ ਨੁੰ ਲਟਵਾ ਦੇਣਾ ,ਰੇਟ ਸੁਣ ਜੋੜੀ ਇਸ ਤਰਾ ਹਾਏ ਹਾਏ ਕਰ ਲਗਦਾ ਇਹਨਾ ਦੀ ਕੋਈ ਨਸ ਜਰੁਰ ਫਟ ਜਾਣੀ ਏ ।ਭਰਾਵੋ ਕੋਈ ਵੀ ਵਲੋਗਰਾ ਦੇ ਝਾਸੇ ਵਿਚ ਨਾ ਆਇਉ ਇਹਨਾ ਨੁੰ ਸਿਫਤਾ ਕਰਨ ਦਾ ਸੁਟ ਮਿਲ ਹੀ ਜਾਣਾ
A kihre city wich hai
Amritsar wich
Raman colour ta ammne
ਇਹ ਦੁਕਾਨ ਕਿੱਥੇ ਆ ਵੀਰੇ
Sade Amritsar
Paise wale lok hi ehna to kapde le skde ne jine mehnge kapde ne ehna de kudi de vivah de kapde hi ehna to 5 lakh de banan ge jine pure vivah te hi 5 lakh lana oh kapedia wich hi lutta jayega
Shop kethe aa bhene
Shop di address ki hai
Shop kithe a
Kehde uda e aye c sochea vid bna lende free ch kon bnunda vid eda. Suit len lage bolde kida ik mint v chup ni rhe.
😂 sade ghr kol hi a einne v saste nhi hunde
kehdi. jaaga
ਰਮਨ ਭੈਣ ਇਹ ਦੁਕਾਨ ਕਿੱਥੇ ਹੈ
ਅੰਮ੍ਰਿਤਸਰ ਰਾਮਸਰ ਸਾਹਿਬ ਗੁਰਦੁਆਰੇ ਤੋਂ ਅੱਗੇ ਬਜ਼ਾਰ 'ਚ ਹੈ। ਪਰ ਨਾ ਜਾਇਓ ਐਵੇਂ ਹੀ ਆਪਣੀਆਂ ਹੀ ਮਾਰੀ ਜਾਂਦੇ ਨੇ। ਰਮਨ ਭੈਣ ਆਪ ਭਾਵੇਂ ਇਕ ਵੀ ਸੂਟ ਨਾ ਲਿਆ ਹੋਵੇ ਇਥੋਂ। 😂
Sb jhuth sb to wdda thagggh asr da eh asi vvv vivah di sari shopping kiti es chor to dealong very bad es bndeeee di
Jeb khali kra k bejni kehde pehla he bol ta frnsastw kitho hoe
Price btao baton se kuchh nhi hoga
Pind dso sop kithyi aa
Kina faltu bolda a
Br br ene suit sohne suit keh k hand da handa suit keh k jada he overacting kiti aa. Vid de chakkr ch loka nu gumrah na kro. Saste suit ni eh.. Jada boln da mtlb eh ni syit wadia houge
ਸਿਰੇ ਦਾ ਠੱਗ ਆ
ਠੱਗ ਨੇ ਅੰਮ੍ਰਿਤਸਰ ਸ਼ੋਪਾ ਵਾਲੇ
ਬੋਲਦੇ ਏਨਾ ਖਰਵਾ ਕੇ ਪੁੱਛੋ ਨਾ
ਸਹੀ ਕਿਹਾ ਤੁਸੀ ਬਹੁਤ ਗਲਤ ਬੋਲਦੇ ਨੇ
Bassi mam tusi v gye c asi tuhade vlog deakh de aa@@bassifamily5226
Kna cho khoon kedta tina ne bol bol k
Kinna nakli laghda jadd bolde😂😂. Pta tan hai vlog bnsuna normal suits dekh ke bna lyo. Overacting vi fake hi laghdi😂😂
Didi ji thonu te suit di aap nu koi knowledge ni hegi tusi te aap bekar j suit paye hunde ne
Asi gye c bilkul bakwas suit
ਰਮਨ ਭੈਣੇ ਆਪਣਾ ਫੋਨ ਨੰਬਰ ਦਿਓ ਜੀ
ਮੇਰਾ ਵੀ ਚੈਨਲ ਕੀਰਤਨ ਮਹਿਮਾ ਜਸਵਿੰਦਰ ਸ਼ਰਮਾ ਜੀਰਾ ਪੰਜਾਬ ਵੱਧ ਤੋਂ ਵੱਧ ਸਸਕ੍ਰ੍ਇਬ ਕਰਨਾ ਪਲੀਜ਼
Jdo shop te jao suit te dekhonde ni eh
Ena ghooth ni bollida
Kithe
🐶🐒
🐱🐱🐱🐱🐱🐶