ਦਾਣਾ ਮੰਡੀ ਚ ਕਿਸਾਨਾਂ ਨੇ ਪਾ ਲਿਆ ਰੌਲਾ | ਕਹਿੰਦੇ ਅੱ/ਗ ਲਾ ਦਿਓ ਸਾਡੇ ਝੋਨੇ ਨੂੰ ਇੱਥੇ ਕੋਈ ਸਾਡਾ ਝੋਨਾ ਨੀ ਚੁੱਕਦਾ
ฝัง
- เผยแพร่เมื่อ 21 พ.ย. 2024
- #RMBTelevision #punjabnews #farmers
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
TH-cam:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision
ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ ਪਰ ਸਰਕਾਰ ਗ਼ਦਾਰ ਮੁਰਦਾਬਾਦ
Hor bond deyo amm Admi ty congress nu 😂😂😂😂
ਆਉਣ ਵਾਲੀ 2027 ਚ ਭਾਜਪਾ ਨੂੰ ਵੋਟ ਪਾਓ ਮੇਰੇ ਭਰਾਵੋ ਕਿਸਾਨ ਭਰਾਵੋ ਤੁਹਾਡਾ ਇਕੋ ਹੱਲ ਹੈ ਸੈਂਟਰ ਸਰਕਾਰ ਮੋਦੀ ਸਰਕਾਰ ਇਹਨੂੰ ਵੱਧ ਤੋਂ ਵੱਧ ਵੋਟ ਪਾ ਕੇ ਜਿਤਾਓ ਸੈਂਟਰ ਸਰਕਾਰ ਤੋਂ ਬਿਨਾਂ ਕੋਈ ਹੱਲ ਨਹੀਂ ਹੈ
ਜਮੀਨ ਦਾ ਠੇਕਾ, 90000 ਕਰਦੋ ਕਿਸਾਨ ਵੀਰੋ
😂😂😂😂😂
Sahi gal.a bai
ਜਾਨਬੁੱਝ ਕੇ ਨਹੀਂ ਚੁੱਕਦੇ ਤਾਂ ਕਿ ਇਹ ਵਡੇ ਘਰਾਣੇ ਸਸਤੇ ਵਿੱਚ ਲੈਣ 😂😂😂😂
ਸ਼ੈਲਰ ਮਾਲਕ ਵੀ ਦੁਜੀਆਂ ਸਟੇਟਾਂ ਤੋਂ ਸਸਤਾ ਝੋਨਾ ਖਰੀਦ ਰਹੇ ਨੇ
Kehds shellar khird rihe das mainu
Kehdi state to kharidna..
Joginder dasu kehdi state to sasta milda te kehds shellar lha riha
ਫਸਲ ਬਹੁਤ ਹੁੰਦੀ ਹੈ ਠੇਕਾ ਇਕ ਲੱਖ ਕਰ ਦਿਉ ਕਿਲੇ ਦਾ ਪੰਜਾਬ ਵਿੱਚ ਕੋਈ ਮਜਦੂਰ ਵਰਗ ਜਮੀਨ ਠੇਕੇ ਤੇ ਨਾ ਲਵੇ
Tainu majdoora di pei aa jatta di putta vangu paali hoei fasal ruli jndi aa
ਫੇਲ ਸਰਕਾਰ ਭੰਡ ਕੰਜਰ ਡਰਾਮੇ ਕਰਦਾ ਪਰ ਲੋਕੋ ਜਾਗੋ ਜਾਗੋ
Khalistan di support krooo
ਲੋੜ ਨੀ ਬੈਂਕਾ ਆਲਿਆ ਨੂੰ ਕਡ ਕੇ ਦਿਖਾ ਦੋ ਆਪੇ ਅਕਲ ਆੱਜੂ
Right
ਝੋਨਾ ਬੰਦ ਹੋਣਾਂ ਚਾਹੀਦਾ
ਆਉਣ ਆਲੀ ਨਸਲ ਦੀ ਬਰਬਾਦੀ ਆ ਝੋਨਾ
ਝਾੜੂ ਨੂੰ ਨੂੰ ਹੋਰ ਪਾ ਲਉ ਵੋਟਾ
Tera congress vale tere bapu ve amm Admi party nal e A😂😂😂😂😂
ਇਹ ਸਰਕਾਰ ਯਾਦ ਰੱਖੇ ਮੁੜ ਕੇ ਨੀ ਔਦੀ ....ਪਰ ਆਪਣੇ ਲੋਕਾ ਦਾ ਪਤਾ ਨੀ ਜੁੱਤੀਆ ਵਾਲੇ ਦੇ ਨਾਲ ਰਲ ਜਾਦੇ ਆ
ਬਾਦਲ ਸਰਕਾਰ ਵਰਗਾ ਕੋਈ ਬਣ ਨੀ ਸਕਿਆ
TU badal da Chala na ban
@@MajorSingh-r2f ਤੇਰਾ ਕੀ ਵਿਗਾੜਤਾ ਸੀ ਬਾਦਲ ਸਰਕਾਰ ਨੇ।
ਪੰਜਾਬ ਦੇ ਹਾਲ ਦਿਸਦੇ ਹੀ ਹੋਣੇ ਜਦੋਂ ਦੀ ਓਨਾਂ ਦੀ ਸਰਕਾਰ ਟੁੱਟੀ ਆ
@@MajorSingh-r2fkejewal de chele bnho ji
@@HøneyR1shi gl aa ji
@@balbirsingh8172 😅😅😅👈
ਕਿਸਾਨ ਵੀ ਠੀਕ ਨਹੀ ਹਨ
Fail Government
Sade frozpur sandhe hasham di mndii vich 17, moisture wala jhona ose time tuldaa piyaa.
Etho tk k 18 wala vi tulda piyaa.
Jehra 19, 20 yaa us to upr ohnu nhi tolde pye
ਭਗਵੰਤ ਅਮਲੀ ਨੇ ਬੜਾਗਰਕ ਕਰਤਾ
ਆਪਣੇ ਹਕਾ ਲਈ ਲੜੋ ਆਤਮ ਹੱਤਿਆ ਕੋਈ ਹਲ ਨਹੀ।
ਹੋਰ ਲਿਆਓ ਬਦਲਾਅ
Sahi aa
Reporter sahab tuhade hisab nal sarra nukas sheller vale vich hai 😊
brother oho baba mela singh leke aoo hun aggy jra camre dee kithy a ohoo
9.02 bapu ji khud dso 22, 24, 25 moisture wala jhonaa leke auna mndi vich glti kisdi aa.
Phir aape kaaat hi peni.
Bapu kehnda 20,22 din rkh k .
Eda mtlv bapu jhona fir bilkul hraa vi vdd leayia hona pichli vaar
ਪਹਿਲਾਂ ਸ਼ਰਾਬੀ ਨੇ ਪੈੱਗ ਲਾ ਕੇ ਸਟੇਜ ਤੇ ਚੜ ਕੇ ਚੁਟਕਲੇ ਸੁਣਾ ਕੇ ਤੇ ਝੂਠ ਬੋਲ ਕੇ ਲੋਕਾਂ ਕੋਲ ਵੋਟਾਂ ਲੈ ਲਈਆਂ ਤੇ ਹੁਣ ਲੋਕੀ ਰੋਂਦੇ ਇਸ ਦੀ ਜਾਨ ਨੂੰ ਪਰ ਉਸ ਨੂੰ ਕੋਈ ਅਸਰ ਨਹੀਂ ਉਹ ਪੈੱਗ ਲਾ ਕੇ ਮੈਂ ਫਿਰ ਸੁੱਤਾ ਹੋਣਾ
Dalan sbji bijo
So sad news
Punjab kisan veera nu jaan buj k pareshan kitta ja rhaa ,, e plan ssara central government nle punjab govt da hae
ਫਾਹਾ ਨਾਂ ਲੳ ਵੀਰ ਜੀ ਸੰਘਰਸ਼ ਕਰੋ
Bhaia de pio
CM Zindabad😂
Rice lgana band krdo
Eh hal a sade desh de asi bhar 1 killo choul apne 270 ropie de painde a sade lok a di koi puch ni punjab ch
आप जिन्दाबाद।
Ji kho kejewal zindabad kisan.
Jhona lauona band kro.
Fial sarkari Punjab
Sarkara fail ne loka nu dukhi kar rahe ne
Jhone to elawa kug hor v bij lo bai
Fasal kanak te jhone to bhahar onna pao bai nale ta pani vachu nale punjab di dharti vachu
Thodi jiyada mehnat karni pau bass
Sab state vich msp te vik riha bus punjab vich lut ho rahi hai
😢😢
Rajke kaho chool😅
Kuj vi a badall de raj ch kuj ni ohia kisana nal
Kisan Aadti ka to Bahi chara hai Fer Tarak kyo modta
Maan sarkar 🤣🤣🤣🤣
Jatt de jonn bore
Sabji dudh sb band krdo sarkar di fr patni a
Eh Sare bande Bhagwant maan sarkar di tarif karde nhi thakde c ik video vich
😢😢😢😢😢😢😢
😂😂
pannu ko bolo bo khridegaa
😂😂😂😂😂
Hor bond deyo amm Admi ty congress nu 😂😂😂😂
Sheler makak ve raj k lut kar hahe ne?
Loko jag ju
Shellar wala modi naal mil gya lagda.. inspector v milya hoya.
Baut burra hall hai