ਤਸਵੀਰਾਂ ਬੋਲਦੀਆਂ - ਸ਼ਮਸ਼ੇਰ ਸੰਧੂ

แชร์
ฝัง
  • เผยแพร่เมื่อ 12 ก.ย. 2024
  • ਸ਼ਮਸ਼ੇਰ ਸੰਧੂ ਹੋਰਾਂ ਕੋਲ਼ ਇੱਧਰਲੇ ਪੰਜਾਬ ਤੇ ਓਧਰਲੇ ਪੰਜਾਬ ਦੇ ਪੰਜਾਬੀ ਤੇ ਹਿੰਦੀ ਗਾਇਕ ਕਲਾਕਾਰਾਂ , ਗੀਤਕਾਰਾਂ .ਨਾਵਲਕਾਰਾਂ, ਕਵੀਆਂ ,ਖਿਡਾਰੀਆਂ , ਸਿਆਸਤਦਾਨਾਂ , ਪੱਤਰਕਾਰਾਂ , ਫਿਲਮਕਾਰਾਂ .. ਐਕਟਰਾਂ .. ਸੰਗੀਤਕਾਰਾਂ ਤੇ ਹੋਰ ਵੀ ਕਈ ਵੰਨਗੀਆਂ ਦੀਆਂ ਹਜਾਰਾਂ ਫੋਟੋਆਂ ਦਾ ਖ਼ਜ਼ਾਨਾ ਹੈ !
    ਜਿਸ ਨੂੰ ਅਸੀਂ ਤਸਵੀਰਾਂ ਬੋਲਦੀਆਂ ਲੜੀਵਾਰ ਤਹਿਤ ਪੰਜਾਬੀਆਂ ਦੇ ਤੇ ਹੋਰ ਚਾਹੁਣ ਵਾਲ਼ਿਆਂ ਲਈ ਲੈਕੇ ਆਰਹੇ ਹਾਂ ।
    ਫੋਟੋ ਤੇ ਅਵਾਜ਼ - ਸ਼ਮਸ਼ੇਰ ਸੰਧੂ
    #harjitnagra #ਮਾਂਬੋਲੀਪੰਜਾਬੀ #gurdeepmanalia #punjabi

ความคิดเห็น • 11