Pagg di Pooni, ਪੱਗ ਦੀ ਪੂਣੀ, pooni of turban, turban king jaskarandeep singh

แชร์
ฝัง
  • เผยแพร่เมื่อ 7 ก.พ. 2025
  • Pagg di Pooni, ਪੱਗ ਦੀ ਪੂਣੀ, pooni of turban, turban king jaskarandeep singh 8198080942
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ
    ਅਾਪਣੇ ੲਿਸ ਚੈਨਲ ਤੇ 284k+ ਮੈਬਰ ਹੋ ਗਏ ਨੇ ਇਸ ਲਈ ਸਾਰੇ ਫੈਮਲੀ ਮੈਬਰਾ ਦਾ ਬਹੁਤ ਬਹੁਤ ਧੰਨਵਾਦ turban king ਚੈਨਲ ਤੁਹਾਡਾ ਅਾਪਣਾ ਚੈਨਲ ਹੈ ੲਿਸ ਨੂੰ ਇਸੇ ਤਰਾ ਸਪੋਟ ਕਰਦੇ ਰਹੋ ਜੀ
    🙏🙏🙏🙏🙏🙏🙏🙏
    ਸਾਡਾ ਇੱਕੋ ਇੱਕ ਸੁਪਨਾ ਸਕਾਰ ਹੋਵੇ
    ਹਰ ਇਕ ਸਿਰ ਤੇ ਪੱਗ ਹੋਵੇ
    ਤੇ ਹਰ ਇਕ ਬੰਦਾ ਦਿਸਦਾ ਸਰਦਾਰ ਹੋਵੇ
    🙏🙏🙏🙏🙏🙏🙏🙏🙏
    ਪੱਗ ਇੱਕ ਕੱਪੜਾ ਨਹੀਂ ਹੈ ਇਹ ਸਿਰ ਦਾ ਤਾਜ ਹੈ ਇਸ ਦੀ ਇੱਜ਼ਤ ਕਰਿਆਂ ਕਰੋ ਪੁਰਾਣੇ ਸਮਿਆਂ ਵਿੱਚ ਪਟਿਆਲਾ ਸ਼ਾਹੀ ਪੱਗ ਰਾਜੇ ਮਹਾਰਾਜਿਆਂ ਦੀ ਸ਼ਾਨ ਹੁੰਦੀ ਸੀ ਤੇ ਅੱਜ ਕੱਲ ਨੋਜਵਾਨ ਇਸ ਪੱਗ ਨੂੰ ਬਹੁਤ ਪਸੰਦ ਕਰਦੇ ਹਨ ਇਸ ਲਈ ਇਸ ਪੱਗ ਦੀ ਵੀਡੀਓ TH-cam ਤੇ ਪਾਈ ਹੈ
    ਬਹੁਤ ਸਾਰੇ ਵੀਰਾ ਦੇ ਕਿਹਣ ਤੇ ਅੱਜ ਅਸੀ ਪੂਣੀ ਦੀ ਵੀਡੀਓ ਲੇਕੇ ਹਾਜਰ ਹੋਏ ਹਾ ਇਸ ਵਿੱਚ ਸਭ ਤੋ ਸੋਖੇ ਤਰੀਕੇ ਨਾਲ ਅਸੀ ਪੱਗ ਦੀ ਪੂਣੀ ਨੂੰ ਕਿਦਾ ਕਰਨਾ ਹੈ ਵਿਸਥਾਰ ਨਾਲ ਦੱਸਿਆ ਗਿਆ ਹੈ ਇਸ ਪੱਗ ਦੀ ਲਬਾਈ 7.5 ਮੀਟਰ ਹੈ ਇਸ ਦਾ ਕਪੜਾ ਰੁਬੀਆ ਬੈਲ ਹੈ ਉਮੀਦ ਹੈ ਇਹ ਵੀਡੀਓ ਤੁਹਾਨੂੰ ਪਸੰਦ ਆਉਗੀ ਮੈਨੂੰ ਇਸੇ ਤਰਾ ਆਪ ਸਬ ਦੀ ਸਪੋਟ ਦੀ ਲੋੜ ਹੈ ਤਾ ਜੋ ਹੋਰ ਵੀ ਵਧੀਆ ਤੋ ਵਧੀਆ video ਲੇਕੇ ਆਉਦਾ ਰਵਾ ਜੇ ਵੀਡੀਓ ਵਧੀਆ ਲੱਗੀ ਤਾ ਇਸ ਨੂੰ ਵੱਧ ਤੋ ਵੱਧ ਲਾਈਕ ਤੇ ਸੇਅਰ ਜਰੂਰ ਕਰਿਓ ਜੀ ਜਿਨਾਂ ਦੋਸਤਾ ਨੇ ਚੈਨਲ ਨੂੰ subscribe ਕਰਤਾ ਉਨਾ ਦਾ ਬਹੁਤ - ਬਹੁਤ ਧੰਨਵਾਦ ਜੀ ਜੋ ਵੀਰ ਸਾਡੇ ਚੈਨਲ ਤੇ ਨਵੇ ਨੇ ਜੇ ਤੁਸੀ ਚੁਹਦੇ ਹੋ ਸਾਡੀ ਵੀਡੀਓ ਸਭ ਤੋ ਪਹਿਲਾ ਦੇਖਣਾ ਤਾ ਸਾਡੇ ਚੈਨਲ ਨੂੰ subscribe ਜਰੂਰ ਕਰੋ ਜੀ ਤੇ bell ikon ਦਬਾਕੇ ਸਾਡੀ ਵੀਡੀਓ ਨੂੰ ਸਭ ਤੋ ਪਹਿਲਾ ਦੇਖੋ ਧੰਨਵਾਦ ਜੀ | ਬਹੁਤ ਸਾਰੇ ਵੀਰਾ ਦੇ ਕਿਹਣ ਤੇ ਅਸੀ ੲਿਕ ਨਵਾ ਚੈਨਲ ਸੂਰੁ ਕੀਤਾ ਹੈ ੳੁਸ ਚੈਨਲ ਨੂੰ ਵੀ ਅਾਪ ਸਭ ਦੀ ਸਪੋਟ ਦੀ ਬਹੁਤ ਲੋੜ ਹੈ ਸੋ ਵੀਰੋ ੳੁਸ ਚੈਨਲ ਨੂੰ ਵੀ subscribe ਕਰੋ ਜੀ ਧੰਨਵਾਦ
    ਪੰਧੇਰ ਦਸਤਾਰ ਸਿਖਲਾਈ ਸੰਸਥਾ ਦੇ ਦਸਤਾਰ ਦੇ ਖੇਤਰ ਵਿੱਚ ਸੇਵਾ ਕਰਦਿਆਂ 15 ਸਾਲ ਪੂਰੇ ਹੋਣ ਤੇ ਸਾਰੇ ਵੀਰਾਂ ਜਿਨ੍ਹਾਂ ਨੇ ਸਮੇਂ ਸਮੇਂ ਤੇ ਸਾਥ ਦਿੱਤਾ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ
    👇👇👇👇👇👇👇👇👇👇👇👇
    my new channel Please subscribe
    / @turbanloves
    Plz follower my instagram
    / jaskarandeep_singh_tur...
    plz like my facebook page
    / jaskarandeep-singh-tur...
    subscribe this channel
    www.youtube.co...
    #ਪੱਗ_ਦੀ_ਪੂਣੀ#turban_king_jaskarandeep_singh

ความคิดเห็น • 419