ਸੁਖਬੀਰ ਬਾਦਲ ਪਾਸੇ ਹੋ ਜਾਵੇ, ਅਕਾਲੀ ਦਲ ਦੀ ਲੀਡਰਸ਼ਿਪ ਇਕੱਠੀ ਹੋਣ ਨੂੰ ਤਿਆਰ, ਚਰਨਜੀਤ ਸਿੰਘ ਬਰਾੜ ਦਾ ਤਿੱਖਾ ਇੰਟਰਵਿਊ

แชร์
ฝัง
  • เผยแพร่เมื่อ 25 ต.ค. 2024

ความคิดเห็น • 57

  • @tarsemsingh7494
    @tarsemsingh7494 ชั่วโมงที่ผ่านมา +2

    ਬਰਾੜ ਸਾਹਿਬ ਦਿਲ. ਦਾ ਦਰਦ ਅਸੀ ਸਮਝਦੇ ਹਾ ਜੀ

  • @kulwantsingh9415
    @kulwantsingh9415 5 ชั่วโมงที่ผ่านมา +3

    ਸਹੀ ਕਿਹਾ

  • @bhaigurnamsingh145
    @bhaigurnamsingh145 5 ชั่วโมงที่ผ่านมา +2

    ਬਰਾੜ ਸਾਹਬ ਵੈਰੀ ਗੁੱਡ

  • @LovedeepSingh-yj3rc
    @LovedeepSingh-yj3rc 7 ชั่วโมงที่ผ่านมา +2

    ਬਰਾੜ ਸਾਬ ਜ਼ਿੰਦਾਬਾਦ

  • @AmarjeetSingh-lj8yj
    @AmarjeetSingh-lj8yj 6 ชั่วโมงที่ผ่านมา +2

    Very good 👍

  • @LovedeepSingh-yj3rc
    @LovedeepSingh-yj3rc 7 ชั่วโมงที่ผ่านมา +2

    ਬਹੁਤ ਵਧੀਆ ਬਰਾੜ ਸਾਬ

  • @Shandeep-e1b
    @Shandeep-e1b 2 ชั่วโมงที่ผ่านมา +1

    Akal takhat mhan hai,Sikh panth di shan hai,Kali Dall to bchao,sari dunia ch .....

  • @RachhpalSingh-n3l
    @RachhpalSingh-n3l 3 ชั่วโมงที่ผ่านมา +1

    ਬਰਾੜ ਸਿੰਘ ਬਹੁਤ ਵਧੀਆ ਰਬ ਮੇਹਰ ਕਰੇ ਤਖਤ ਸਾਹਿਬ ਮਹਾਣ ਹੈ ਬਿਲਕੁਲ ਸਹੀ ਸਾਰੇ ਇਹਦੇ ਤਰਾ ਬੋਲੋ

  • @rdhillon-iv2ki
    @rdhillon-iv2ki 14 ชั่วโมงที่ผ่านมา +2

    He is saying all good

  • @SewakSingh-me4ey
    @SewakSingh-me4ey 7 ชั่วโมงที่ผ่านมา +1

    Bilkul sahi keha Brar Sahib Ji 🙏

  • @pashorasingh3251
    @pashorasingh3251 2 ชั่วโมงที่ผ่านมา

    Very good vichar ji

  • @rdhillon-iv2ki
    @rdhillon-iv2ki 14 ชั่วโมงที่ผ่านมา +1

    Very true

  • @jasbirpathak5279
    @jasbirpathak5279 11 ชั่วโมงที่ผ่านมา +7

    ਇਹ ਪੱਤਰਕਾਰ ਸੁਖਵੀਰ ਬਾਦਲ ਦਾ ਦੱਲਾ ਲੱਗ ਰਿਹਾ ਹੈ ਕਿਉਕਿ ਇਹ ਹਰ ਗੱਲ ਨੂੰ ਸੁਖਵੀਰ ਬਾਦਲ ਦੇ ਪੱਖ ਵਿੱਚ ਕਰ ਰਿਹਾ ਹੈ।ਇਸ ਪੱਤਰਕਾਰ ਨੂੰ ਲੱਗਦਾ ਹੈ ਕੁਝ ਜਿਆਦਾ ਹੀ ਮਿਲ ਗਿਆ ਲੱਗਦਾ ਹੈ ਬਾਦਲ ਪਰਿਵਾਰ ਤੋਂ

  • @sukhpalmaan5305
    @sukhpalmaan5305 2 ชั่วโมงที่ผ่านมา

    Charnjeet Singh Brar TEHSILDD

  • @BalwinderSingh-kd4qz
    @BalwinderSingh-kd4qz 49 นาทีที่ผ่านมา

    ਬਰਾੜ ਹਰ ਮੁਹਾਜ਼ ਤੇ ਕਾਮਯਾਬ। ਬਹੁਤ ਲਿਆਕਤ ਵਾਲਾ ਪੜਿਆ ਲਿਖਿਆ ਇਨਸਾਨ।ਜੇਕਰ ਸੁਖਬੀਰ ਸਿੰਘ ਬਾਦਲ ਇਸਦੀ ਰਾਇ ਮੁਤਾਬਿਕ ਚੱਲਦਾ ਤਾਂ ਸ਼ਾਇਦ ਇਹ ਹਾਲਾਤ ਨਾਂ ਬਣਦੇ।

  • @kamriar6873
    @kamriar6873 9 ชั่วโมงที่ผ่านมา +1

    ji o jatta

  • @BalwinderSingh-kd4qz
    @BalwinderSingh-kd4qz 36 นาทีที่ผ่านมา

    ਬਰਾੜ ਨਾਲ ਬਹਿਸ ਕਰਨੀ ਆਮ ਬੰਦੇ ਦੇ ਵੱਸਦੀ ਗੱਲ ਨਹੀਂ।

  • @karnailbrar3859
    @karnailbrar3859 ชั่วโมงที่ผ่านมา

    Super badal

  • @sukhpalmaan5305
    @sukhpalmaan5305 2 ชั่วโมงที่ผ่านมา

    Charnjeet Brar tehsildar

  • @Punjab-u5e
    @Punjab-u5e 24 นาทีที่ผ่านมา

    ਤੂੰ ਅਕਾਲ ਤਖ਼ਤ ਨੂੰ kdn ਵਾਲਾ ਅਕਾਲ ਤਖ਼ਤ ਤੋਂ ਵਡਾ ਆ ਚਰਨਜੀਤ

  • @mahinderkaur8646
    @mahinderkaur8646 8 ชั่วโมงที่ผ่านมา

    mouka prast eho jihe loka to rab bachave jo pehla mlaean khade fir nidiya krde
    sache patsah guru nank dev ji bakhso waheguru ji sumt bakhso ji

  • @BalwinderSingh-kd4qz
    @BalwinderSingh-kd4qz 40 นาทีที่ผ่านมา

    ਕਰਤੇ ਚੌਲ ਚਿੱਟੇ ਬਰਾੜ ਨੇ । ਕਿਸਾਨ ਇੱਕ ਏਕੜ ਵਿੱਚ ਇੱਕ ਮਣ ਕਣਕ ਦਾ ਬੀਜ ਕੇਰਦਾ ਹੈ ਜਾਂ ਛੱਟਾ ਦਿੰਦਾ ਹੈ ਪੰਜਾਹ ਮਣ ਕਣਕ ਦੀ ਆਸ ਤੇ।

  • @aulakhsingh5103
    @aulakhsingh5103 6 ชั่วโมงที่ผ่านมา +1

    ਪੱਤਰਕਾਰ ਜੀ ਤੁਹਾਨੂੰ ਪਤਾ ਹੈ ਕਿ ਤਾਕਤਵਰ ਬੰਦੇ ਦੇ ਅੱਗੇ ਬੋਲਣਾ ਜਾ ਉਸਨੂੰ ਕਿਸੇ ਕੰਮ ਤੋਂ ਰੋਕਣਾ ਸਮਝ ਲਉ ਕਿ ਉਸ ਦੇ ਕਰੋਧ ਦਾ ਸਿਕਾਰ ਹੋਣਾ ਸਾਰੇ ਜੱਗ ਨੂੰ ਪਤਾ ਹੈ ਕਿ ਸੁਖਬੀਰ ਬਾਦਲ ਦੀ ਤਾਕਤ ਕਿੰਨੀ ਹੈ ਅੱਜ 90/ਸਿੱਖ ਕੌਮ ਸੁਖਬੀਰ ਬਾਦਲ ਨੂੰ ਪ੍ਧਾਨਗੀ ਤੋਂ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਤੁਸੀਂ ਦੇਖ ਰਹੇ ਹੋ ਕਿ ਸਾਰੀ ਸਿੱਖ ਕੌਮ ਅਤੇ ਸ੍ਰੀ ਅਕਾਲ ਤਖ਼ਤ ਨਾਲ ਸੁਖਬੀਰ ਬਾਦਲ ਟੱਕਰ ਲੈ ਰਿਹਾ ਹੈ ਪਰ ਆਪਣੀ ਪ੍ਧਾਨਗੀ ਨਹੀ ਛੱਡਣ ਲਈ ਤਿਆਰ ਹੋ ਰਿਹਾ ਹੈ

    • @ajaypalsinghdhaliwal1490
      @ajaypalsinghdhaliwal1490 3 ชั่วโมงที่ผ่านมา

      ਜੇਕਰ ਇਸਤੋਂ ਕੁਰਸੀ ਖੁੱਸ ਗਈ ਤਾਂ ਇਹ ਪਾਗਲ ਹੋ ਜਾਵੇਗਾ ਅੱਧਾ ਕੁ ਤਾਂ ਹੋਇਆ ਫਿਰਦਾ।

  • @MangatSingh-q9i
    @MangatSingh-q9i 11 ชั่วโมงที่ผ่านมา +1

    ਬਰਾੜ ਵੀਰੇ ਜਿਸ ਇਨਸਾਨ ਨੇ ਤੁਹਾਨੂੰ ਇਸ ਕਾਬਿਲ ਬਣਾਇਆ ਕਿ ਤੁਸੀਂ ਅੱਜ ਡੀਬੇਟ ਕਰ ਰਹੇ ਜੇ,,, ਤੁਸੀਂ ਉਸ ਘਰ ਦਾ ਬਹੁਤ ਖਾਂਦਾ,,, ਮੇਰੀ ਨਿੱਜੀ ਸਲਾਹ ਆ ਕਿ ਸੁਖਬੀਰ ਮਾੜਾ ਪੰਥ ਵਿਰੋਧੀ ਆ,,ਲੋਕ ਤੁਹਾਡੇ ਤੋਂ ਵੱਧ ਜਾਣਦੇ ਸੀ ਜੋ ਗੱਲਾਂ ਤੁਸੀਂ ਅੱਜ ਰੋਲਾ ਪਾ ਰਹੇ ਜੇ,, ਉਸ ਦੀ ਪੰਥ ਨੇ ਬਹੁਤ ਹੀ ਭੈੜੀ ਸਜ਼ਾ ਤੇ ਅੱਜ ਤਕ ਲਾਹਨਤਾ ਪਾ ਰਹੇ ਤੁਹਾਨੂੰ ਸਿਰਫ ਕੁਰਸੀਆਂ ਦੀ ਭੁੱਖ ਆ,,,ਜੋ ਮਰਜ਼ੀ ਹੋ ਜੇਂ ਤੈਨੂੰ ਕਿਸੇ ਨਹੀਂ ਪੁਛਣਾ,,, ਤੇਰੇ ਅੰਦਰ ਦਾ ਪਾਪ ਬਾਹਰ ਆ ਗਿਆ ਕਿ ਮੈਨੂੰ ਬਣਾਉ ਦਫ਼ਤਰ ਸਾਂਭਣ ਲਈ ਮੈਂ ਸਾਂਭਦਾ,,,,

    • @BalwinderSingh-kd4qz
      @BalwinderSingh-kd4qz 52 นาทีที่ผ่านมา

      ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਦੱਸ ਸਾਲ ਪੰਜਾਬ ਦੀ ਪੂਰੀ ਵਜਾਰਤ ਤੇ ਕਬਜ਼ਾ ਕੀਤਾ ਹੋਇਆ ਸੀ। ਮੰਤਰੀਆਂ ਦੀ ਤਾਕਤ ਚਪੜਾਸੀ ਤੋਂ ਵੱਧ ਨਹੀਂ ਸੀ।

  • @JaswirSinghSarao
    @JaswirSinghSarao 14 ชั่วโมงที่ผ่านมา +1

    Tusin karo mujhara Akali Dal de daftar de samne te hovo kurban Panth ll laie????!!!?!?

  • @amarjitcheema1687
    @amarjitcheema1687 2 ชั่วโมงที่ผ่านมา

    R.s.s.da.ladla

  • @balbindrasinghbalbindra5692
    @balbindrasinghbalbindra5692 13 ชั่วโมงที่ผ่านมา +1

    Sukhbir Insa nu panth Cho Chekya jaave

  • @Punjab-u5e
    @Punjab-u5e 23 นาทีที่ผ่านมา

    ਚਵਲ ਆ ਚਰਨਜੀਤ

  • @lakhbirsingh9043
    @lakhbirsingh9043 7 ชั่วโมงที่ผ่านมา

    Isnu Akaalidal da Pradhan Bana Devo

  • @JaspalKandola-uq4pz
    @JaspalKandola-uq4pz 11 ชั่วโมงที่ผ่านมา

    ਧਾਮੀ ਸਾਹਿਬ ਕਹਿੰਦੇ ਜਹਿੜੇ ਬੰਦੇ ਅਕਾਲੀਆ ਫੂਨ ਕਰਦੇ ਉਹਨਾ ਦੇ ਨਾਮ ਬਾਅਦ ਵਿਚ ਜਹਿੜੇ ਪੇਸੇ ਦਿਦੇ ਹਨ ਅਤੇ ਕਿਸ ਨੂੰ ਦੇ ਰਹੇ ਉਹ ਨਾਵ ਵੀ ਵਾਅਦ ਵਿਚ ਦਸੇਗਾ

  • @sukhdevchahal6894
    @sukhdevchahal6894 3 ชั่วโมงที่ผ่านมา

    Brar Sahib ji jadon sangat ne Akali Dal nu darkinare kita hai udhon tan Akali Dal de dono group ekathe ce. Ki hun jekar dono group kise neutral leader di Pardhangi heth ekhathe ho jan, ki sangat ihna nu muaff kar devegi..

  • @JaswinderSingh-bu1ht
    @JaswinderSingh-bu1ht 10 ชั่วโมงที่ผ่านมา

    🦮

  • @PargatSingh-hj1bc
    @PargatSingh-hj1bc 14 ชั่วโมงที่ผ่านมา

    ਕੀ ਜੇ ਬੀਬੀ ਜੀ ਪ੍ਰਧਾਨ ਬੰਦੀ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦੀ ਨਿਯੁਕਤੀ ਸਬੰਧੀ ਨਿਯਮ ਬਣਨਗੇ ਜੀ l

  • @harmeetsandhu9543
    @harmeetsandhu9543 7 ชั่วโมงที่ผ่านมา

    Sukhbir badal BJP party ch jaa riha Akalidal nu khatam kar k

  • @karnailbrar3859
    @karnailbrar3859 ชั่วโมงที่ผ่านมา

    Dala Saia barar

  • @karnailbrar3859
    @karnailbrar3859 ชั่วโมงที่ผ่านมา

    Kithe no Sarma chede

  • @HarjinderSingh-mi6sh
    @HarjinderSingh-mi6sh 10 ชั่วโมงที่ผ่านมา

    Waheguru mehar Karo,apne panth noo is 34:2 34:27 smuskal ton kadho

  • @realsujansingh
    @realsujansingh 6 ชั่วโมงที่ผ่านมา

    Jgir kor Badal insaa dee chtti vtti hai sbh rk ke fix match khed rhe ne

  • @balbindrasinghbalbindra5692
    @balbindrasinghbalbindra5692 13 ชั่วโมงที่ผ่านมา

    Bibi Ji nu Jitauna hai badla nu passe karna hai

  • @thewarrior679
    @thewarrior679 13 ชั่วโมงที่ผ่านมา +2

    ਸਭ ਤੋਂ ਵੱਡਾ ਮੌਕਾਪ੍ਰਸਤ

  • @karnailbrar3859
    @karnailbrar3859 2 ชั่วโมงที่ผ่านมา

    Bard sad tuhte Badal sab never. Hu De se tusebe bethe asekere

  • @Singh13422
    @Singh13422 11 ชั่วโมงที่ผ่านมา +1

    ਭੌਕਦਾ

  • @gurmailsingh5679
    @gurmailsingh5679 12 ชั่วโมงที่ผ่านมา +2

    ਝੂਠਾ ਮੌਕਾ ਪ੍ਰਸਤ ਬਰਾੜ।ਜਿਹੜਾ ਗਾਂਡ ਤਕ ਜੋਰ ਲਾ ਲਾ ਕ ਭੌਂਕਣ ਡਿਹਾ ਇਨੇ ਜੋਗਾ ਤੈਨੂੰ ਸੁਖਬੀਰ ਬਾਦਲ ਨੇ ਕੀਤਾ

  • @SukhwantSingh-q5c
    @SukhwantSingh-q5c 8 ชั่วโมงที่ผ่านมา

    ਸੁਖਥੀਰਬਾਦਲਜਿਦਾਬਾਦ

  • @JaswinderSingh-bu1ht
    @JaswinderSingh-bu1ht 10 ชั่วโมงที่ผ่านมา

    🦮