ਨਵੇਂ ਸਵਾਦ ਵਾਲੀਆਂ 2 ਨਵੀਂ ਕਿਸਮ ਦੀਆਂ ਬੇਰੀਆਂ Miss India Ber, Kashmiri ber, Apple Ber. Red apple ber

แชร์
ฝัง
  • เผยแพร่เมื่อ 19 ธ.ค. 2024

ความคิดเห็น • 27

  • @pavittarsingh739
    @pavittarsingh739 ปีที่แล้ว +1

    ਸਾਰੇ ਚੱਲ ਪੈਂਦੇ ਨੇ ਜੀ ਨਾਲੇ ਪਹਿਲੇ ਹੀ ਸਾਲ ਫਲ ਦੇ ਦਿੰਦੇ ਨੇ।

    • @NarinderSingh-mw1oe
      @NarinderSingh-mw1oe ปีที่แล้ว

      Tusi laye a

    • @pavittarsingh739
      @pavittarsingh739 ปีที่แล้ว

      @@NarinderSingh-mw1oe ਹਾਂ ਜੀ, ਰੈੱਡ ਐਪਲ ਬੇਰ ਅਤੇ ਗਰੀਨ ਐਪਲ ਬੇਰ ਲਾਏ ਨੇ। ਰੈੱਡ ਐਪਲ ਬੇਰ ਦੀ ਮਿਠਾਸ ਬਹੁਤ ਹੈ, ਗਰੀਨ ਐਪਲ ਬੇਰ ਦੀ ਘੱਟ। ਮਿਸ ਇੰਡੀਆ ਬੇਰੀ ਵੀ ਬਹੁਤ ਵਧੀਆ ਦੱਸਦੇ ਨੇ। ਇਸ ਦਾ ਫਲ ਵੀ ਅਗੇਤਾ ਪੱਕਦਾ ਜੀ। ਜੇ ਜਨਵਰੀ ਫਰਵਰੀ ਵਿੱਚ ਲਗਾ ਦੇਈਏ ਤਾਂ ਪਹਿਲੇ ਸਾਲ ਹੀ ਫਲ ਲੱਗ ਪੈਂਦਾ ਜੀ।

  • @AmpyDhanoa
    @AmpyDhanoa ปีที่แล้ว +1

    Sir , What is the rate of plants ?? ਮੇਨ ਗੱਲ ਤਾ ਪੁੱਛੀ ਨਹੀ ?ਚੰਗਾ ਬੇਰ ਲੈਣ ਲਈ ਕੀ ਪਾਈਏ ? ਕਿਹੜੀ ਸਪਰੇਅ ਕਰਨੀ ਐ ਤੇ ਕਦੋ ??

    • @biopoint4457
      @biopoint4457 4 หลายเดือนก่อน

      Phen di phudi spray pehla karla tu

  • @harjindersinghsajjan8363
    @harjindersinghsajjan8363 ปีที่แล้ว +1

    Bahut vadhiya video hai bhaji 🙏

  • @AmpyDhanoa
    @AmpyDhanoa ปีที่แล้ว

    Phone band aa raha hai , kia karen ??

  • @amrjeetsingh1328
    @amrjeetsingh1328 ปีที่แล้ว +1

    ਕੲਈ‌ਬੇਰੀਆ ਦੇ ਬੇਰ‌ਬਿਨਾ ਗਿਟਕ‌ਦੇ‌ਵੀ ਹੁੰਦੇ ਹਨ

  • @NishatNursery
    @NishatNursery 5 หลายเดือนก่อน

    Plant available ha !

  • @pavittarsingh739
    @pavittarsingh739 ปีที่แล้ว +3

    ਬਾਈ ਵਾਪਸ ਕਦੋਂ ਆਉਣਾ ਪੰਜਾਬ।
    ਪੰਜ ਚਾਰ ਬੂਟੇ ਈ ਲੈ ਆਓ ਰਸਤੇ ਵਿੱਚ ਫੜ ਲਵਾਂਗੇ।
    Persimon (fiue varaity), Avocado (Hass varait) Logon, Apricott or special plants which are not available in punjab.

    • @GurpreetSingh-hf1dv
      @GurpreetSingh-hf1dv ปีที่แล้ว +2

      ਮਲੇਰਕੋਟਲੇ ਤੋਂ ਲੈ ਲਉ, ਹਰੇਕ ਵਰਾਇਟੀ ਮਿਲ ਜਾਂਦੀ ਹੈ

    • @pavittarsingh739
      @pavittarsingh739 ปีที่แล้ว +2

      ਮਾਲੇਰਕੋਟਲਾ ਦੀ ਕਿਹੜੀ ਨਰਸਰੀ ਜਿਆਦਾ ਵਿਸ਼ਵਾਸ਼ਜੋਗ ਹੈ ਜੀ ?

    • @GurpreetSingh-hf1dv
      @GurpreetSingh-hf1dv ปีที่แล้ว +3

      ਮਲੇਰਕੋਟਲੇ ਤੋਂ ਧੂਰੀ ਰੋਡ ‘ਤੇ ਆ ਨੇਚਰ ਵਿਊ ਨਰਸਰੀ। ਬੰਦਾ ਵੀ ਵਧੀਆ ਆ ਗੁਰਸਿੱਖ ਤੇ ਰੇਟ ਵੀ ਵਾਜਿਬ ਆ। ਮੈਂ ਵੀ 110 ਕੁ ਬੂਟੇ ਲਿਆ ਕੇ ਲਗਾਏ ਆ 15 ਕੁ ਦਿਨ ਪਹਿਲਾਂ, ਇਕ ਵੀ ਬੂਟਾ ਖ਼ਰਾਬ ਨਹੀਂ ਹੋਇਆ ਸਾਰੇ ਵਧੀਆ ਚੱਲ ਪਏ ਆ।

    • @pavittarsingh739
      @pavittarsingh739 ปีที่แล้ว +3

      Nice

    • @JagjitSingh-xd3ox
      @JagjitSingh-xd3ox ปีที่แล้ว

      @@GurpreetSingh-hf1dv rate ki aa veer

  • @SukhbirSingh-ol9vn
    @SukhbirSingh-ol9vn ปีที่แล้ว

    Kya rate padega nursery 1podhe ka

  • @dineshchoudharydcpodvr9
    @dineshchoudharydcpodvr9 ปีที่แล้ว

    Nice information veer g

  • @JD-pendu
    @JD-pendu ปีที่แล้ว

    Veer naa koi price dassea te naa nursery vaale da number

  • @panjabirockstar7614
    @panjabirockstar7614 ปีที่แล้ว

    Sir kya ret h .।???

    • @NishatNursery
      @NishatNursery 5 หลายเดือนก่อน

      Available in

  • @GurdeepSingh-wz1px
    @GurdeepSingh-wz1px ปีที่แล้ว

    Sir price tan dassi ni !

    • @NishatNursery
      @NishatNursery 5 หลายเดือนก่อน

      Available in

  • @kuldeepsidhu1149
    @kuldeepsidhu1149 ปีที่แล้ว

    Very nice

  • @chamkaursingh3990
    @chamkaursingh3990 ปีที่แล้ว

    ❤❤

  • @askaindal3527
    @askaindal3527 ปีที่แล้ว

    Contact number kya h ji inka ?

  • @prof.kuldeepsinghhappydhad5939
    @prof.kuldeepsinghhappydhad5939 ปีที่แล้ว

    Nice 👌