ความคิดเห็น •

  • @parminderkaurgill9000
    @parminderkaurgill9000 20 วันที่ผ่านมา +7

    ਬਿਲਕੁਲ ਸਹੀ ਕਿਹਾ ਬੀਬੀ ਜੀ

  • @BalwinderSingh-fj9sw
    @BalwinderSingh-fj9sw 20 วันที่ผ่านมา +7

    Bil kul sahi kiha mata ji

  • @dharambirbhinder66
    @dharambirbhinder66 20 วันที่ผ่านมา +4

    WaheGuru Ji ka Khalsa WaheGuru Ji ki Fateh panji bilkul sahi hai BJP Shivsena hate speech Punjab government nothing doing Bhagwant Mann murdabad godi media murdabad

  • @ButasinghAiten-yd6bi
    @ButasinghAiten-yd6bi 20 วันที่ผ่านมา +5

    ਬਿਲਕੁਲ ਸਹੀ ਕਿਹਾ ਜੀ

  • @gurmelsinghchahal5654
    @gurmelsinghchahal5654 19 วันที่ผ่านมา +1

    ਬਿਲਕੁਲ ਸਹੀ ਗੱਲ ਹੈ ਬੀਬੀ ਜੈਤੋ ਜੀ

  • @PbmhsukhsinghDhaliwal
    @PbmhsukhsinghDhaliwal 20 วันที่ผ่านมา +4

    ਕਿਹੜਿਆਂ ਗੱਲਾਂ ਕਰਦੀ ਆ ਬੀਬੀ ਭੁੱਲ ਜਾ ਕੇ ਸਿੱਖਾਂ ਨੂੰ ਕਦੇ ਇਨਸਾਫ਼ ਮਿਲਿਆ ਹੁਣ ਸਿਰਫ ਗੱਲ ਕਰੋ ਆਪਣੇ ਰਾਜ ਦੀ ਨਾ ਕੇ ਆਪਣੇ ਲੋਕਾਂ ਨੂੰ ਗੁਮਰਾਹ ਕਰ ਸਿੱਖ ਕੋਈ ਗੱਲ ਕਰੇ ਤਾਂ ਓਸ ਨੂੰ ਜੇਲ ਵਿੱਚ ਬੰਦ ਕਰ ਦਿੱਤਾ ਜਾਂਦਾ ਸ਼ਿਵ ਸੈਨਾ ਵਾਲੇ ਕੁੱਝ ਵੀ ਬੋਲਣ ਤਾਂ ਉਹਨਾ ਨੂੰ ਸਰਕਾਰੀ ਸਿਕਿਉਰਟੀ ਦਿੱਤੀ ਜਾਂਦੀ ਹੈ

  • @user-jn3ls9yn2g
    @user-jn3ls9yn2g 20 วันที่ผ่านมา +3

    ਇਹ ਤਾ ਜਾਣਬੁੱਝ ਕੇ ਕਰਾਇਆ ਜਾ ਰਿਹਾ ਹੈ।

  • @simarkhetistore417
    @simarkhetistore417 20 วันที่ผ่านมา +4

    Very. Good bibi. Ji dhanvaad.

  • @AjitSingh-rx5of
    @AjitSingh-rx5of 20 วันที่ผ่านมา +3

    ❤❤❤❤❤❤❤❤❤

  • @manjitsinghkhalsa558
    @manjitsinghkhalsa558 20 วันที่ผ่านมา +5

    ਮਾਤਾ ਜੀ ਪਹਿਲੀ ਗੱਲ ਇਹ ਕਿ ਜਿਹੜਾ ਡੱਮੀ ਜੱਥੇਦਾਰ ਹੈ ਜੇ ਉਸਨੇ ਆਪਣੇ ਨਾਂ ਪਿੱਛੇ ਅਪਣੀ ਗੋਤ੍ਰ ਲਗਾਉਂਦਾ ਹੈ ਇਸ ਤੋਂ ਹੀ ਸਾਰੇ ਸਮਝ ਸਕਦੇ ਹੋ ਕਿ ਉਸਨੇ ਅੰਮ੍ਰਿਤ ਛੱਕਿਆ ਸਿਰਫ ਆਹੁਦਾ ਪਾਉਣ ਲਈ ਤੇ ਉਹ ਆਰ ਐਸ ਐਸ ਦਾ ਭੇਜਿਆ ਹੋਇਆ ਕੁੱਤਾ ਹੈ ਜਿਸ ਦੇ ਅੰਦਰ ਜਾਤ ਪਾਤ ਉੱਚ ਨੀਚ ਦੇ ਮੱਤ ਭੇਦ ਹੈ ਤੇ ਇਸਨੂੰ ਜੱਥੇਦਾਰ ਬਣਾਇਆ ਗਿਆ ਐਰ ਐਸ ਐਸ ਦੇ ਕਹਿਣ ਤੇ ਚਲਣ ਵਾਲੇ ਸੁਖਬੀਰ ਬਾਦਲ ਨੇ,, ਜਦੋਂ ਕੋਈ ਵੀ ਇੰਨਸਾਨ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲੈਂਦਾ ਹੈ ਪੰਜ ਪਿਆਰਿਆਂ ਵੱਲੋਂ ਤਾਂ ਉਸ ਵਕਤ ਉਸਦੀ ਪਹਿਲੀ ਅੰਸ਼ ਵੰਸ਼ ਤੇ ਜਾਤ ਗੁਰੂ ਸਾਹਿਬ ਜੀ ਨਾਸ਼ ਕਰ ਦੇਂਦੇ ਹਨ ਪਰ ਇਹ ਹੱਲੇ ਵੀ ਅਪਣੀ ਗੋਤ੍ਰ ਅਪਣੇ ਨਾਂ ਪਿੱਛੇ ਲਗਾਉਂਦਾ ਹੈ,,ਜੇ ਇਸਨੇ ਲਗਾਉਣਾ ਹੀ ਹੈ ਤਾਂ ਗੁਰੂ ਸਾਹਿਬ ਜੀ ਵਲੋਂ ਬਖਸ਼ੇ ਖਾਲਸਾ ਜਾਤ ਉਚੀ ਕੁਲ ਤੇ ਦੁਨੀਆਂ ਵਿੱਚ ਕਿਸੇ ਵੀ ਧਰਮ ਜਾਂ ਕੌਮ ਜਾਂ ਸਮਾਜ ਵਿਚ ਕਿਸੇ ਆਮ ਇਨਸਾਨ ਦੀ ਇਹ ਨਾਂ ਹੀ ਜਾਤ ਦੇ ਰੂਪ ਵਿੱਚ ਮਿਲਦੀ ਹੈ ਤੇ ਨਾ ਹੀ ਕਿਸੇ ਦੇ ਘਰ ਪੈਦਾ ਹੋਕੇ ਮਿਲਦੀ ਹੈ,, ਖਾਲਸਾ ਸਿਰਫ਼ ਅਪਣੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤਿਆਰ ਕੀਤੇ ਜਾਂਦੇ ਅੰਮ੍ਰਿਤ ਦੇ ਬਾਟੇ ਤੋਂ ਹੀ ਪ੍ਰਾਪਤ ਹੋ ਸਕਦੀ ਹੈ ਜੋ ਕਿ ਪੂਰੇ ਬ੍ਰਹਿਮੰਡ ਵਿੱਚ ਹੋਰ ਕੋਈ ਵੀ ਧਰਮ ਜਾਂ ਕੌਮ ਨਾਂ ਦੇ ਸਕਦੇ ਹਨ ਤੇ ਨਾ ਹੀ ਉਹਨਾਂ ਕੋਲ ਅਕਾਲ ਪੁਰਖ ਵਲੋਂ ਇਹ ਅਦੇਸ਼ ਹੈ ਸਿਰਫ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਧੀਆਂ ਪੁੱਤਰ ਹੀ ਖਾਲਸਾ ਅਪਣੇ ਨਾਮ ਪਿੱਛੇ ਲਗਾ ਸਕਦੇ ਹਨ

  • @kkusurinderbains7671
    @kkusurinderbains7671 19 วันที่ผ่านมา

    ਬਿਲਕੁਲ ਦਰੁਸਤ

  • @SukhdeepSingh-oz2qg
    @SukhdeepSingh-oz2qg 19 วันที่ผ่านมา +1

    Very god bhan je Salam bhan je❤

  • @gurjitkaur2259
    @gurjitkaur2259 20 วันที่ผ่านมา +1

    ❤❤❤❤❤❤❤

  • @suratsingh7092
    @suratsingh7092 20 วันที่ผ่านมา

    Security should be paid self

  • @vishavakarmaagroco.9521
    @vishavakarmaagroco.9521 17 วันที่ผ่านมา

    Right You

  • @ronkeyramronkey9390
    @ronkeyramronkey9390 20 วันที่ผ่านมา +1

    Shiv sena nu ciklea pevo

  • @AjitSingh-rx5of
    @AjitSingh-rx5of 20 วันที่ผ่านมา +2

    Gnko apne pane gadeoka lalh hota hae thet treat like duffer and they dont say wahat u say what single will.go to publick

  • @GurnamSingh-iq4qd
    @GurnamSingh-iq4qd 16 วันที่ผ่านมา

    ਭਗਵੰਤ ਮਾਨ ਦੀ ਸਰਕਾਰ ਨੇ ਭੜਕਾਉ ਬਿਆਨ ਦੇਣ ਵਾਲੇ ਸ਼ਿਵ ਸੈਨਾ ਦੇ ਕਾਰਕੁਨਾਂ ਖ਼ਿਲਾਫ਼ ਪਰਚਾ ਕਿਉ ਦਰਜ਼ ਨਹੀਂ ਕੀਤਾ,

  • @jaswindersingh-lq6sl
    @jaswindersingh-lq6sl 19 วันที่ผ่านมา

    Badla and ohna de sathiya ne apniya orbit buses and cable network layee Sari sikh kaum nu pith diti

  • @RavinderSingh-pn8gs
    @RavinderSingh-pn8gs 15 วันที่ผ่านมา

    Jathedar,sgpc sutay nai

  • @manmohandeepkaur9857
    @manmohandeepkaur9857 20 วันที่ผ่านมา

    Bhan ji appan kuthe ho jaia

  • @AmarjeetSingh-wi6dh
    @AmarjeetSingh-wi6dh 17 วันที่ผ่านมา

    Bitu jakhar sikh nai han

  • @RavinderSingh-pn8gs
    @RavinderSingh-pn8gs 15 วันที่ผ่านมา

    Bittu&jhakhad gangu di auladaa nai,sikhi tu bday durr nai,behrupiyay nai