ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਭਾਵੇਂ ਦੁਨੀਆ ਤੇ ਨਹੀ ਆ ਤਾਂਵੀ ਜਿੰਦਾ ਰਹੂ ਗਾ ਜੱਟ ਦਾ ਗੀਤਾਂ ਚ ਨਾਮ ਪੈਂਦਾ ਰਹੂ ਗਾ ❤Legend ਸਿੱਧੂ ਮੂਸੇ ਆਲਾ ❤
LYRICS ਆਹਾਂ ~ਪਰਖੋ Bro ਜ਼ੋਰ ਰੜੇ ਮੈਦਾਨਾਂ ਚਘਰੇ ਬਹਿਕੇ ਨਾ ਬੁੱਕੌ ਸਾਲਿਓਏ ਸਾਲ਼ੇ ਲੀਲੀ ਫੀਲੀਆਖੇ ਬਾਦਸ਼ਾਹ ਜਹਾਨ ਤੇ ਹੰਕਾਰ ਕਹਿੰਦਾ ਮੈਂ ਰਾਖੀ ਯਾਰਾਂ ਦੇ ਹੱਥਾਂ ਚ ਤਾਹੀਓਂ ਕਿਸੇ ਦਾ ਨੂੰ ਭੈਅ ਖਹਿੜਾ ਟੁੱਟ ਕੇ ਛੁਟੂ ਜੇ ਫਸੇ ਸਿੰਘ ਮਿੱਤਰੋ ਮੇਰੀ ਮਾਂ ਦੀਆਂ ਨਿਗਾਹਾਂ ਚ ਮੈਂ king ਮਿੱਤਰੋ ਕੌੜ ਲੱਗੇ ਨਾ ਕਿਸੇ ਨੂੰ ਭੇੜਾ ਡਰ ਕੋਹੜ ਜਿਹਾ ਹੋਵੇ ਵੀਰ ਜੇ ਕਿਸੇ ਜਾਂ ਜਿਉਣੇ ਮੌੜ ਜਿਹਾ ਕਿੱਥੋਂ ਲੈਣ ਗੇ Revenge ਕੱਠੇ ਹੋਕੇ ਸ਼ੇਰ ਤੋਵੇਹਲ ਮਿਲੇ ਨਾ ਸੂਰਾਂ ਨੂੰ ਰੂੜੀਆਂ ਦੇ ਢੇਰ ਤੋਦੇਖ ਜੱਟ ਦੇ ਬੋਲਾਂ ਨੇ ਜਿੰਦ ਸੂਲੀ ਟੰਗੀ ਐ ਕਹਿੰਦੀ ਹੁੰਦੀ ਸੀ ਮੈਡਮ ਕੇ ਲਿਖਾਈ ਗੰਦੀ ਐ ਲੋੜ ਪਈ ਤੇ ਬੁਲਾ ਲੀ ਟੁੱਟੀ ਗੰਢ ਦਿੰਨੇ ਆ ਮਾਨ ਮਾਇਆ ਦਾ ਕਰੇ ਤੂੰ ਅਸੀ ਵੰਡ ਦਿੰਨੇ ਆਨਹੀਓ ਝੁੱਕਣਾ ਜਹਾਨ ਮੁਹਰੇ ਜੱਟ ਦੀ ਗਰਾਰੀਦੱਸਾ ਅਰਥੀ ਰਕਾਣੇ ਮੇਰੀ ਆਖਰੀ ਸਵਾਰੀFail ਕਰਤੇ ਕਈਆਂ ਦੇ ਤੁੱਕੇ Dead Lock ਨੇ ਦੇਸੀ ਜੱਟ ਨੇ ਕੱਢੇ ਆ ਵੱਟ Hip-Hop ਦੇ ਇੱਕੋ ਕਰਦੀ ਇਸ਼ਾਰਾ ਨਹੀਓ ਡਰ ਮੌਤ ਦਾ ਜਿੱਥੇ ਚੱਲੇ ਨਾ Currency ਚੱਲੂ ਸਿੱਕਾ ਖੌਫ ਦਾ ਵੈਰ ਸਾਡੇ ਨਾਲ ਬੰਦੂਕਾਂ ਨੂੰ ਨਹੀਂ ਸਾਹ ਮਿਲਦੇ ਜਿਥੋਂ ਲੰਘੀਏ ਲੋਕਾਂ ਨੂੰ ਨਵੇਂ ਰਾਹ ਮਿਲ ਵੈਲੀ ਪੱਤਲ ਸੰਭਾਲੇ ਜਿੱਦਾਂ ਜੱਟ ਫ਼ਸਲਾਂ Sunroof ਥਾਣੀ Nozzle'an ਵਖਾਉਣ ਰਫਲਾਂ ਭਾਲੇ Pocket Brass ਨਹੀਓ ਨੋਟ ਮੰਗਦੀ ਜਾਨ ਕੱਢ ਕੇ ਫਰਾਰ ਗੋਲੀ ਕਿੱਥੋਂਸੰਗਦੀ ਹੱਥ ਉਹਨਾਂ ਨਾਲ ਮਿਲਾਏ ਤੇ ਜਹਾਨ ਠੱਗਿਆ ਲੱਤਾਂ ਕੰਬਣ ਜਿਨਾਂ ਦੇ ਦਰ ਜਾਣ ਲੱਗੇ ਆਂ ~ਜੌ ਚੜਗੀ ਜਵਾਨੀ ਗੁੱਸਾ ਰਿਹਾ ਨੀ ਗੁਲਾਮਕੱਠ ਕਰਾ ਨਾ ਸੱਜਣ ਕਰ ਦਿੰਦੇ ਚੱਕਾ ਜਾਮਨਹੀਓ ਸਿੱਖਿਆ ਕਿਸੇ ਤੋਂ ਦਿੱਤੀ ਬਾਲਿਆ ਤਲੀਮ IQBAL ਦੀ ਲਿਖਾਈ ਜੌ ਤਜੱਮੁਲ ਕਲੀਮ ਵਾਧੂ ਆ ਦਲੇਰੀ ਘੱਟ ਬੂਟਾਂ ਦੀਆਂ ਜੋੜੀਆ ਵੇਖ ਕੇ ਪਿੱਤਲ ਹਿੱਕਾ ਆਪੇ ਹੋਣ ਚੋੜੀਆ ਅੱਗੇ ਜੱਟ ਦੇ ਸ਼ਲਾਰੂ ਹੱਥ ਬੰਨੀ ਬਹਿਣ ਗੇoff-beat ਵੀ ਹੋਵਾ ਜੇ ਬੋਲ ਕੰਨੀ ਪੈਣਗੇ ਇਥੇ ਮਿੱਤਰਾ ਇਮਦਾਦ ਨੀ ਕਿਸੇ ਨੇ ਕਰਨੀ ਲੋੜ ਪੈਣ ਤੇ ਪੈਗੀ ਸੀ ਪੈਲੀ ਗਹਿਣੇ ਧਰਨੀ ਜਿਉਣੇ ਮੋੜ ਕੋਲ ਜਿਹੜੀ ਸੀਂ ਓਹੋ ਬੱਕੀ ਚਾਹੀਦੀਘਰੋਂ ਨਿਕਲਾ ਸੰਦਾਂ ਨਾਲ਼ ਭਰੀ ਵੱਖੀ ਚਾਹੀਦੀਭੁੱਖਾ ਮਰਨਾ ਮਨਜ਼ੂਰ ਪਾਉਣਾ ਗਲ ਚ ਨੀ ਫਾਹਵੱਡੇ Label, ਕਲਮ ਕਰੇ ਜੱਟ ਦੀ ਸਵਾਹਭਾਵੇਂ ਦੁਨੀਆ ਤੇ ਨਹੀਂ ਆ ਤਾਂ ਵੀ ਜ਼ਿੰਦਾ ਰਹੂਗਾ ਬੱਲੇ ਜੱਟ ਦਾ ਗੀਤਾਂ ਚ ਨਾਮ ਪੈਂਦਾ ਰਹੂਗਾਸਮੁੰਦਰੀ ਲੁਟੇਰਿਆਂ ਨੂੰ ਚਾਹੀਦਾ ਖ਼ਜ਼ਾਨਾ ਬਸ ਮੌਤ ਨਾਲ ਲਾਉਣਾ ਆ ਮੱਥਾ ਚਾਹੀਦਾ ਬਹਾਨਾ ਦਈਏ ਯਾਰੀ ਚ ਰੁਪਈਆ, ਵੈਰ ਵਿਚ ਵਿਕਟਾਂ ਸਾਡੇ ਰਾਹਾਂ ਤੇ ਜਵਾਕਾਂ ਨੂੰ ਨਾ ਦੇਣ ਟਿਕਟਾਂਬੱਲਾ ਬਾਪ ਸੀ ਮੇਰਾ ਤੇ ਮੇਰਾ ਉਹੀ ਸੀ ਖ਼ਵਾਜਾ ਰਹੀਏ ਮੌਤ ਦੇ ਮੂੰਹਾਂ ਚ ਸਾਨੂੰ ਦੱਸ ਨਾ ਜਨਾਜ਼ਾ ਮੁੰਡੇ ਮਾਝੇ ਆਲੇ ਮੱਲ ਕੇ Front ਆਉਂਦੇ ਨੇਸਾਡੇ ਸੋਹਣਿਆ ਤਹਿਸੀਲਾਂ ਚੋ Warrant ਆਉਂਦੇ ਨੇਯਾਰ ਜੇਲ੍ਹਾਂ ਦੇ ਜਵਾਈ ਕਦੇ ਆਉਣ ਕਦੇ ਜਾਨਸਾਡੇ ਪੈਰਾਂ ਦੀ ਮਿੱਟੀ ਆ ਜਿਹਨੂੰ ਦੱਸੇ ਖੱਭੀ ਖ਼ਾਨਸਾਨ ਰੋਕਣਾ ਚਾਹੁੰਦੇ ਕੇ ਇਹ ਨੀ ਕੰਮ ਨੱਥਾ ਦੇਕਾਬੂ ਰੱਖਾ ਮੈਂ ਦਿਮਾਗ ਉੱਤੇ ਹੈ ਨੀ ਹੱਥਾਂ ਤੇਪਹਿਲਾਂ ਪੁੱਛਿਆ ਕਿਸੇ ਨੀ, ਹੁਣ ਗੋਡਿਆਂ ਚ ਬਹਿਣਪੈਨ ਤੋੜਕੇ ਸੁੱਟਾ ਮੈਂ ਜਿਹੜੇ ਕਹਿੰਦੇ ਹੋਜਾ Sign ਚੰਗੇ 30 ਕ ਫ਼ਸੀਦੀ ਕੀਤੇ 70 ਗੁਨਾਹਔਖੇ ਟਾਈਮ ਜੋਂ ਖਲੋਤੇ ਲਵਾ ਹਿੱਕ ਤੇ ਖਣਾਹੱਥ ਜੱਟ ਨੂੰ ਪਾਉਣਾ ਨੀ ਕੰਮ ਕੱਲੇ ਬੰਦੇ ਦਾਸਾਡੀ Sim ਚ ਨੰਬਰ ਨਹੀਓ ਦੱਲੇ ਬੰਦੇ ਦਾਮੇਰਾ ਆਪਣਾ ਮਾਰੇ ਨਾ, ਓਦਾ ਨਹੀਂ ਮੈਂ ਮਰਦਾਯਾਰ ਮੰਗਾਂ ਨੌਹਾਂ ਜੇ ਲਾਹ ਕੇ ਸਿਰ ਧਰਦਾ 315 ਦੀ ਨੋਕ ਅੱਗੇ ਢੇਰ ਹੁੰਦੇ ਨੇਕੁੱਤੇ ਆਪਣੀ ਗਲੀ ਚ ਬਸ ਸ਼ੇਰ ਹੁੰਦੇ ਨੇਜੱਗੇ ਜੱਟ ਵਾਂਗੂੰ ਜੱਟਾਂ ਹਨੇਰੀਆ ਲਿਓਨੀਆ ਪੱਕੇ ਪੁੱਲਾ ਤੇ ਲੜਾਈਆਂ ਦੇਖੀ ਫੇਰ ਹੋਣੀਆਜਿੰਨੇ ਸੱਜਣ ਰਕਾਨੇ ਸਾਰੇ ਸਿਰ ਲੱਥੇ ਨੇਜਿਹੜੇ ਰਾਹਾਂ ਤੇ ਅਸੀਂ ਆ ਓਥੋਂ ਕਈ ਨੱਠੇ ਨੇਉਹਨਾਂ ਲੋਕਾਂ ਚੋ ਆਉਂਦੇ ਨੀ ਜਿਹੜੇ ਦਗੇ ਬਾਜ ਆਹਿੱਕ ਕੱਲੀ ਨੀ ਇਹਦੇ ਚ ਬੜੇ ਦੱਬੇ ਰਾਜ ਆਚਾਰ ਯਾਰ ਨੀ ਜੱਟਾ ਉਹ ਚਾਰ ਮੋਢੇ ਜੱਟ ਦੇਦੇਖ ਸ਼ੋਹਰਤ ਟੇਕੇ ਨੀ ਕਦੇ ਗੋਡੇ ਜੱਟ ਨੇ ਯਾਰੀ ਜੱਟ ਨਾਲ ਲਾਉਣੀ ਜੇ, ਪੈਰ ਲੋਹੇ ਚ ਮੜਾਲੀ ਇੱਕੋ ਹਾਕ ਤੇ ਆਜੁਗਾ ਭਾਵੇਂ ਕੱਚ ਤੇ ਖੜਾਲੀ ਲੋਕ ਵਿਕਗੇ ਬਥੇਰੇ ਬੋਰ ਸਾਡੇ ਤੇ ਨੀ ਆਈਮਿੱਟੀ ਚਮੜੀ ਦਾ ਜੱਟ ਜਿੱਦਾ ਘੋੜਾ ਦਰਿਆਈ ਪੁੱਤ ਦੁਖੀ ਤੂੰ ਕਾਹਤੋਂ ਆ ਮੈਨੂੰ ਦਸਦੇ ਵਜਾਹ ਨੇਹਰਾ ਹੋਣ ਤੇ ਦਿੰਦੀ ਏ ਮਾਤਾ ਬਲਬ ਜਗਾ ਆਖੇ ਔਜਲਾ ਰਕਾਨੇ ਬੜਾ ਕੈਮ ਸੀ Bazooka ਨਾਮ ਚਲਦਾ ਯਾਰਾਂ ਦਾ ਜਿਓ ਜਪਾਨ ਚ ਜਪੁ~
Love from jammu ❤
th-cam.com/video/X71jMaD66Vc/w-d-xo.htmlsi=a2PXTOKg0WpDLWjL
Same💯
Jammu on top ❤
ਆਖੇ ਔਜਲਾ ਰਕਨੇ ਵੜਾ ਕਾਇਮ ਸੀ ਬਜ਼ੁਕਾ ❤
ਝੋਟਾ ਸਾਡਾ 🔥🔥🔥🔥🔥🔥🔥🔥🔥🔥🔥❤❤❤❤
underrated song!
end kar gyaa veeray 💥💥✌✌🤟🤟🦁🐅
Haan Meri JaaN YeA Man Mera Pra Ohan Vala Star Lub Dila ❤❤
💎🌪️🌪️
🚀🚀🧨
🚀💲💸
❤
❤❤
ਵਾ ਵਾ ਇੱਕ ਫੇਰ ਦਿਲ ਖੁੱਸ ਕਰਤਾ ਝੋਟੇਆ 🦏🌪⚡ Iqbal🏹⚡
BAMB Gana 🔥 Love From Gurdaspur ❤️🚀
Love from Pakistan bro
Lets go boyszzzzzzzzz 🚀
Zehr 🔥🔥
🎶🎙🎼🎤🎵👌🏾
Support from Canada ❤
🚀🔥ਅੱਗ
Iqbal Di Kalam Agg Kadh'di🔥🔥🔥Iqbal Di Awaaj Waang Hathorray Wajdi🔥🔥🔥Love you Lehnde Too❤❤❤
❤❤❤🐊🐊
Bhara niri agg e dhaah shddi o gaane ch 🚒🚒🚒🚒🚒🔥🔥🔥🔥🔥🔥
Grenade lyrics💥
Great Vocals 🙏
lots of love❤
Craa
Love from 🇵🇰 Pakistan ❤ Iqbxl ✨👑
Sajhe hath nal banati khabe hath di lakeer 🌪️🌪️
🌪️🌪️🌪️🌪️
Siraa ਭਾਊ ❤
Bhaji tuhi ta bond hi padhti rap di 🙌🙌
Besttt song Iqbal bai 🎧😬 ep vicho
Dil da ni maada tera sidhu moosewala, justice for sidhu moosewala
Siraaa
💣
Love from Uganda 🇺🇬
❤❤iqbal
😤 ਬਾਹਰ ਜਦੋਂ ਪੈਂਦਾ 🕝ਟਾਈਮ ਫਿਰ ਸਾਰੇ ਖਿੰਡ ਜਾਂਦੇ ਨੇ ✓✔️ਸਹੀ ਆ ਬਰੋ 🐶ਕੁੱਤੇ ਆਪਣੀ ਗਲੀ ਵਿੱਚ 🦁ਸ਼ੇਰ ਹੁੰਦੇ ਨੇ 💯
Love from Pakistan😊
Unstoppable
Kimm c bazooka kahe aujla ❤✌️
Siraa bhau
Bai swaad a gya gana sun ke yar Luv u a jatta❤❤ That's d lyrics what we expecting for that time.. that's why i'm waiting IQBAL🌪️🌪️
Boht vadia yaar siraa ❤❤❤❤😊😊😊😊😊😊😊😊❤😊❤😊😊❤😊❤😊❤😊❤😊❤😊❤😊😊❤😊❤😊😮😮😮😮😮😮😮
ਸੱਦਕੇ ਜਾਵਾ ਤੇਰੇ ਜੱਟਾ🌪🌪
Itna Heavy or Anokha Rap😮
❤❤❤❤❤❤❤❤california
ਸਿਰਾਂ ਜੱਟਾ ❤
Bhaut sara pyaar Bai Patiale to ❤️❤️ Soon Million
Killer lyrics and words are fire
Good work
Kaim bro boht aage jana hle 👑👑
i want jxggi x iqbal collaboration plzzz
ਵੈਲੀ ਪਿੱਤਲ ਸੰਭਾਲੇ ਜਿੱਦਾਂ ਜੱਟ ਫਸਲਾ ❤️👊🏻
🔥🔥🔥🔥🔥💯
💯
🚀💥
Ruki na dilaaa✌🏼✌🏼✌🏼✌🏼💯💯💯🔥🔥🔥🔥🔥🔥🔥❤️🔥❤️🔥❤️🔥✌🏼✌🏼
ਹਵਾਵਾਂ ਬੁਲਾਇਆ ਨਾਲ ਗੱਲਬਾਤ ਬਾਬਾ ਬੁਲਾ ਸ਼ਾਹ ਜੀ ਦੀ ਇਕ ਗੱਲਬਾਤ ,Heigh mind to find out more Tusted thought. ☺️
Majhe aale❤
ਸ਼ਹਬਦਾ ਦਾ ਰਾਜਾ ❤❤
❤️🔥🚀
💣💥💣💥💣💯💯
ਯਾਰੀ ਜੱਟ ਨਾਲ ਲਾਉਣੀ ਜੇ, ਪੈਰ ਲੋਹੇ ਚ ਮੜਾਲੀ ਇੱਕ ਹਾਕ ਤੇ ਅਉਗਾ ਭਾਵੇਂ ਕੱਚ ਤੇ ਖੜਾਲੀ ❤️🔥😮💨 ਇਕਬਾਲ ਦੇ ਬੋਲਾਂ ਦੀ ਕਦੋਂ ਕਾਪੀ ਹੁੰਦੀ ਆ 💯🎯
Iqbal 👌❤️
❤☠️
Waah Iqbal bai End gall bat aa bai ❤❤
Sirra bai Baba mehar kare veer te sirra likhat
Freestyle is good
Love you bro super
Good 🎉🎉🎉🎉
💥💥💥💥
Siraa💕🎯🤘
🎤🎤🎤🎤🎤🎤🎤
Babe 💥💥💥💥💥💥💥💥💥💥💥👌👌👌👌👌👌👌👌👌
1 Like iqbal Le
Luv u bro from lhr.
Sirra jatta ,, , gall baat ,,,,,
Ok a repot jn ❤
Sirra song on this ep
best punjabi raps keep it up bro
Nice 🎉
Nice bro❤
💥💥💥💥💥💥💥💥💥💥
Iqabal king rap❤❤❤
🌪️🌪️
Babar shar ❤❤❤
🍁🍁🍁
Jiyo bai jii mai kya aah rakhya siraaa❤️🔥
🙌❤️
Love from Azad kashmir ❤🔥
🔥🔥🔥
Sira sira bro 🎉❤
🔥
iqbal Bai ❤
aj tak ni sunya ehja rap 🤯
🔥💊
🔥 🔥 🔥 🔥
ਭਾਵੇਂ ਦੁਨੀਆ ਤੇ ਨਹੀ ਆ ਤਾਂਵੀ ਜਿੰਦਾ ਰਹੂ ਗਾ ਜੱਟ ਦਾ ਗੀਤਾਂ ਚ ਨਾਮ ਪੈਂਦਾ ਰਹੂ ਗਾ
❤Legend ਸਿੱਧੂ ਮੂਸੇ ਆਲਾ ❤
LYRICS
ਆਹਾਂ ~
ਪਰਖੋ Bro ਜ਼ੋਰ ਰੜੇ ਮੈਦਾਨਾਂ ਚ
ਘਰੇ ਬਹਿਕੇ ਨਾ ਬੁੱਕੌ ਸਾਲਿਓ
ਏ ਸਾਲ਼ੇ ਲੀਲੀ ਫੀਲੀ
ਆਖੇ ਬਾਦਸ਼ਾਹ ਜਹਾਨ ਤੇ ਹੰਕਾਰ ਕਹਿੰਦਾ ਮੈਂ
ਰਾਖੀ ਯਾਰਾਂ ਦੇ ਹੱਥਾਂ ਚ ਤਾਹੀਓਂ ਕਿਸੇ ਦਾ ਨੂੰ ਭੈਅ
ਖਹਿੜਾ ਟੁੱਟ ਕੇ ਛੁਟੂ ਜੇ ਫਸੇ ਸਿੰਘ ਮਿੱਤਰੋ
ਮੇਰੀ ਮਾਂ ਦੀਆਂ ਨਿਗਾਹਾਂ ਚ ਮੈਂ king ਮਿੱਤਰੋ
ਕੌੜ ਲੱਗੇ ਨਾ ਕਿਸੇ ਨੂੰ ਭੇੜਾ ਡਰ ਕੋਹੜ ਜਿਹਾ
ਹੋਵੇ ਵੀਰ ਜੇ ਕਿਸੇ ਜਾਂ ਜਿਉਣੇ ਮੌੜ ਜਿਹਾ
ਕਿੱਥੋਂ ਲੈਣ ਗੇ Revenge ਕੱਠੇ ਹੋਕੇ ਸ਼ੇਰ ਤੋ
ਵੇਹਲ ਮਿਲੇ ਨਾ ਸੂਰਾਂ ਨੂੰ ਰੂੜੀਆਂ ਦੇ ਢੇਰ ਤੋ
ਦੇਖ ਜੱਟ ਦੇ ਬੋਲਾਂ ਨੇ ਜਿੰਦ ਸੂਲੀ ਟੰਗੀ ਐ
ਕਹਿੰਦੀ ਹੁੰਦੀ ਸੀ ਮੈਡਮ ਕੇ ਲਿਖਾਈ ਗੰਦੀ ਐ
ਲੋੜ ਪਈ ਤੇ ਬੁਲਾ ਲੀ ਟੁੱਟੀ ਗੰਢ ਦਿੰਨੇ ਆ
ਮਾਨ ਮਾਇਆ ਦਾ ਕਰੇ ਤੂੰ ਅਸੀ ਵੰਡ ਦਿੰਨੇ ਆ
ਨਹੀਓ ਝੁੱਕਣਾ ਜਹਾਨ ਮੁਹਰੇ ਜੱਟ ਦੀ ਗਰਾਰੀ
ਦੱਸਾ ਅਰਥੀ ਰਕਾਣੇ ਮੇਰੀ ਆਖਰੀ ਸਵਾਰੀ
Fail ਕਰਤੇ ਕਈਆਂ ਦੇ ਤੁੱਕੇ Dead Lock ਨੇ
ਦੇਸੀ ਜੱਟ ਨੇ ਕੱਢੇ ਆ ਵੱਟ Hip-Hop ਦੇ
ਇੱਕੋ ਕਰਦੀ ਇਸ਼ਾਰਾ ਨਹੀਓ ਡਰ ਮੌਤ ਦਾ
ਜਿੱਥੇ ਚੱਲੇ ਨਾ Currency ਚੱਲੂ ਸਿੱਕਾ ਖੌਫ ਦਾ
ਵੈਰ ਸਾਡੇ ਨਾਲ ਬੰਦੂਕਾਂ ਨੂੰ ਨਹੀਂ ਸਾਹ ਮਿਲਦੇ
ਜਿਥੋਂ ਲੰਘੀਏ ਲੋਕਾਂ ਨੂੰ ਨਵੇਂ ਰਾਹ ਮਿਲ
ਵੈਲੀ ਪੱਤਲ ਸੰਭਾਲੇ ਜਿੱਦਾਂ ਜੱਟ ਫ਼ਸਲਾਂ
Sunroof ਥਾਣੀ Nozzle'an ਵਖਾਉਣ ਰਫਲਾਂ
ਭਾਲੇ Pocket Brass ਨਹੀਓ ਨੋਟ ਮੰਗਦੀ
ਜਾਨ ਕੱਢ ਕੇ ਫਰਾਰ ਗੋਲੀ ਕਿੱਥੋਂਸੰਗਦੀ
ਹੱਥ ਉਹਨਾਂ ਨਾਲ ਮਿਲਾਏ ਤੇ ਜਹਾਨ ਠੱਗਿਆ
ਲੱਤਾਂ ਕੰਬਣ ਜਿਨਾਂ ਦੇ ਦਰ ਜਾਣ ਲੱਗੇ ਆਂ
~ਜੌ ਚੜਗੀ ਜਵਾਨੀ ਗੁੱਸਾ ਰਿਹਾ ਨੀ ਗੁਲਾਮ
ਕੱਠ ਕਰਾ ਨਾ
ਸੱਜਣ ਕਰ ਦਿੰਦੇ ਚੱਕਾ ਜਾਮ
ਨਹੀਓ ਸਿੱਖਿਆ ਕਿਸੇ ਤੋਂ ਦਿੱਤੀ ਬਾਲਿਆ ਤਲੀਮ
IQBAL ਦੀ ਲਿਖਾਈ ਜੌ ਤਜੱਮੁਲ ਕਲੀਮ
ਵਾਧੂ ਆ ਦਲੇਰੀ ਘੱਟ ਬੂਟਾਂ ਦੀਆਂ ਜੋੜੀਆ
ਵੇਖ ਕੇ ਪਿੱਤਲ ਹਿੱਕਾ ਆਪੇ ਹੋਣ ਚੋੜੀਆ
ਅੱਗੇ ਜੱਟ ਦੇ ਸ਼ਲਾਰੂ ਹੱਥ ਬੰਨੀ ਬਹਿਣ ਗੇ
off-beat ਵੀ ਹੋਵਾ ਜੇ ਬੋਲ ਕੰਨੀ ਪੈਣਗੇ
ਇਥੇ ਮਿੱਤਰਾ ਇਮਦਾਦ ਨੀ ਕਿਸੇ ਨੇ ਕਰਨੀ
ਲੋੜ ਪੈਣ ਤੇ ਪੈਗੀ ਸੀ ਪੈਲੀ ਗਹਿਣੇ ਧਰਨੀ
ਜਿਉਣੇ ਮੋੜ ਕੋਲ ਜਿਹੜੀ ਸੀਂ ਓਹੋ ਬੱਕੀ ਚਾਹੀਦੀ
ਘਰੋਂ ਨਿਕਲਾ ਸੰਦਾਂ ਨਾਲ਼ ਭਰੀ ਵੱਖੀ ਚਾਹੀਦੀ
ਭੁੱਖਾ ਮਰਨਾ ਮਨਜ਼ੂਰ ਪਾਉਣਾ ਗਲ ਚ ਨੀ ਫਾਹ
ਵੱਡੇ Label, ਕਲਮ ਕਰੇ ਜੱਟ ਦੀ ਸਵਾਹ
ਭਾਵੇਂ ਦੁਨੀਆ ਤੇ ਨਹੀਂ ਆ ਤਾਂ ਵੀ ਜ਼ਿੰਦਾ ਰਹੂਗਾ
ਬੱਲੇ ਜੱਟ ਦਾ ਗੀਤਾਂ ਚ ਨਾਮ ਪੈਂਦਾ ਰਹੂਗਾ
ਸਮੁੰਦਰੀ ਲੁਟੇਰਿਆਂ ਨੂੰ ਚਾਹੀਦਾ ਖ਼ਜ਼ਾਨਾ
ਬਸ ਮੌਤ ਨਾਲ ਲਾਉਣਾ ਆ ਮੱਥਾ ਚਾਹੀਦਾ ਬਹਾਨਾ
ਦਈਏ ਯਾਰੀ ਚ ਰੁਪਈਆ, ਵੈਰ ਵਿਚ ਵਿਕਟਾਂ
ਸਾਡੇ ਰਾਹਾਂ ਤੇ ਜਵਾਕਾਂ ਨੂੰ ਨਾ ਦੇਣ ਟਿਕਟਾਂ
ਬੱਲਾ ਬਾਪ ਸੀ ਮੇਰਾ ਤੇ ਮੇਰਾ ਉਹੀ ਸੀ ਖ਼ਵਾਜਾ
ਰਹੀਏ ਮੌਤ ਦੇ ਮੂੰਹਾਂ ਚ ਸਾਨੂੰ ਦੱਸ ਨਾ ਜਨਾਜ਼ਾ
ਮੁੰਡੇ ਮਾਝੇ ਆਲੇ ਮੱਲ ਕੇ Front ਆਉਂਦੇ ਨੇ
ਸਾਡੇ ਸੋਹਣਿਆ ਤਹਿਸੀਲਾਂ ਚੋ Warrant ਆਉਂਦੇ ਨੇ
ਯਾਰ ਜੇਲ੍ਹਾਂ ਦੇ ਜਵਾਈ ਕਦੇ ਆਉਣ ਕਦੇ ਜਾਨ
ਸਾਡੇ ਪੈਰਾਂ ਦੀ ਮਿੱਟੀ ਆ ਜਿਹਨੂੰ ਦੱਸੇ ਖੱਭੀ ਖ਼ਾਨ
ਸਾਨ ਰੋਕਣਾ ਚਾਹੁੰਦੇ ਕੇ ਇਹ ਨੀ ਕੰਮ ਨੱਥਾ ਦੇ
ਕਾਬੂ ਰੱਖਾ ਮੈਂ ਦਿਮਾਗ ਉੱਤੇ ਹੈ ਨੀ ਹੱਥਾਂ ਤੇ
ਪਹਿਲਾਂ ਪੁੱਛਿਆ ਕਿਸੇ ਨੀ, ਹੁਣ ਗੋਡਿਆਂ ਚ ਬਹਿਣ
ਪੈਨ ਤੋੜਕੇ ਸੁੱਟਾ ਮੈਂ ਜਿਹੜੇ ਕਹਿੰਦੇ ਹੋਜਾ Sign
ਚੰਗੇ 30 ਕ ਫ਼ਸੀਦੀ ਕੀਤੇ 70 ਗੁਨਾਹ
ਔਖੇ ਟਾਈਮ ਜੋਂ ਖਲੋਤੇ ਲਵਾ ਹਿੱਕ ਤੇ ਖਣਾ
ਹੱਥ ਜੱਟ ਨੂੰ ਪਾਉਣਾ ਨੀ ਕੰਮ ਕੱਲੇ ਬੰਦੇ ਦਾ
ਸਾਡੀ Sim ਚ ਨੰਬਰ ਨਹੀਓ ਦੱਲੇ ਬੰਦੇ ਦਾ
ਮੇਰਾ ਆਪਣਾ ਮਾਰੇ ਨਾ, ਓਦਾ ਨਹੀਂ ਮੈਂ ਮਰਦਾ
ਯਾਰ ਮੰਗਾਂ ਨੌਹਾਂ ਜੇ ਲਾਹ ਕੇ ਸਿਰ ਧਰਦਾ
315 ਦੀ ਨੋਕ ਅੱਗੇ ਢੇਰ ਹੁੰਦੇ ਨੇ
ਕੁੱਤੇ ਆਪਣੀ ਗਲੀ ਚ ਬਸ ਸ਼ੇਰ ਹੁੰਦੇ ਨੇ
ਜੱਗੇ ਜੱਟ ਵਾਂਗੂੰ ਜੱਟਾਂ ਹਨੇਰੀਆ ਲਿਓਨੀਆ
ਪੱਕੇ ਪੁੱਲਾ ਤੇ ਲੜਾਈਆਂ ਦੇਖੀ ਫੇਰ ਹੋਣੀਆ
ਜਿੰਨੇ ਸੱਜਣ ਰਕਾਨੇ ਸਾਰੇ ਸਿਰ ਲੱਥੇ ਨੇ
ਜਿਹੜੇ ਰਾਹਾਂ ਤੇ ਅਸੀਂ ਆ ਓਥੋਂ ਕਈ ਨੱਠੇ ਨੇ
ਉਹਨਾਂ ਲੋਕਾਂ ਚੋ ਆਉਂਦੇ ਨੀ ਜਿਹੜੇ ਦਗੇ ਬਾਜ ਆ
ਹਿੱਕ ਕੱਲੀ ਨੀ ਇਹਦੇ ਚ ਬੜੇ ਦੱਬੇ ਰਾਜ ਆ
ਚਾਰ ਯਾਰ ਨੀ ਜੱਟਾ ਉਹ ਚਾਰ ਮੋਢੇ ਜੱਟ ਦੇ
ਦੇਖ ਸ਼ੋਹਰਤ ਟੇਕੇ ਨੀ ਕਦੇ ਗੋਡੇ ਜੱਟ ਨੇ
ਯਾਰੀ ਜੱਟ ਨਾਲ ਲਾਉਣੀ ਜੇ, ਪੈਰ ਲੋਹੇ ਚ ਮੜਾਲੀ
ਇੱਕੋ ਹਾਕ ਤੇ ਆਜੁਗਾ ਭਾਵੇਂ ਕੱਚ ਤੇ ਖੜਾਲੀ
ਲੋਕ ਵਿਕਗੇ ਬਥੇਰੇ ਬੋਰ ਸਾਡੇ ਤੇ ਨੀ ਆਈ
ਮਿੱਟੀ ਚਮੜੀ ਦਾ ਜੱਟ ਜਿੱਦਾ ਘੋੜਾ ਦਰਿਆਈ
ਪੁੱਤ ਦੁਖੀ ਤੂੰ ਕਾਹਤੋਂ ਆ ਮੈਨੂੰ ਦਸਦੇ ਵਜਾਹ
ਨੇਹਰਾ ਹੋਣ ਤੇ ਦਿੰਦੀ ਏ ਮਾਤਾ ਬਲਬ ਜਗਾ
ਆਖੇ ਔਜਲਾ ਰਕਾਨੇ ਬੜਾ ਕੈਮ ਸੀ Bazooka
ਨਾਮ ਚਲਦਾ ਯਾਰਾਂ ਦਾ ਜਿਓ ਜਪਾਨ ਚ ਜਪੁ~
Love from jammu ❤
th-cam.com/video/X71jMaD66Vc/w-d-xo.htmlsi=a2PXTOKg0WpDLWjL
Same💯
Jammu on top ❤
ਆਖੇ ਔਜਲਾ ਰਕਨੇ ਵੜਾ ਕਾਇਮ ਸੀ ਬਜ਼ੁਕਾ ❤
ਝੋਟਾ ਸਾਡਾ 🔥🔥🔥🔥🔥🔥🔥🔥🔥🔥🔥❤❤❤❤
underrated song!
end kar gyaa veeray 💥💥✌✌🤟🤟🦁🐅
Haan Meri JaaN YeA Man Mera Pra Ohan Vala Star Lub Dila ❤❤
💎🌪️🌪️
🚀🚀🧨
🚀💲💸
❤
❤❤
ਵਾ ਵਾ ਇੱਕ ਫੇਰ ਦਿਲ ਖੁੱਸ ਕਰਤਾ ਝੋਟੇਆ 🦏🌪⚡ Iqbal🏹⚡
❤
BAMB Gana 🔥 Love From Gurdaspur ❤️🚀
Love from Pakistan bro
Lets go boyszzzzzzzzz 🚀
Zehr 🔥🔥
🎶🎙🎼🎤🎵👌🏾
Support from Canada ❤
🚀🔥ਅੱਗ
Iqbal Di Kalam Agg Kadh'di🔥🔥🔥
Iqbal Di Awaaj Waang Hathorray Wajdi🔥🔥🔥
Love you Lehnde Too❤❤❤
❤❤❤🐊🐊
Bhara niri agg e dhaah shddi o gaane ch 🚒🚒🚒🚒🚒🔥🔥🔥🔥🔥🔥
Grenade lyrics💥
Great Vocals 🙏
lots of love❤
Craa
Love from 🇵🇰 Pakistan ❤ Iqbxl ✨👑
Sajhe hath nal banati khabe hath di lakeer 🌪️🌪️
🌪️🌪️🌪️🌪️
Siraa ਭਾਊ ❤
Bhaji tuhi ta bond hi padhti rap di 🙌🙌
Besttt song Iqbal bai 🎧😬 ep vicho
Dil da ni maada tera sidhu moosewala, justice for sidhu moosewala
Siraaa
💣
Love from Uganda 🇺🇬
❤❤iqbal
😤 ਬਾਹਰ ਜਦੋਂ ਪੈਂਦਾ 🕝ਟਾਈਮ ਫਿਰ ਸਾਰੇ ਖਿੰਡ ਜਾਂਦੇ ਨੇ ✓
✔️ਸਹੀ ਆ ਬਰੋ 🐶ਕੁੱਤੇ ਆਪਣੀ ਗਲੀ ਵਿੱਚ 🦁ਸ਼ੇਰ ਹੁੰਦੇ ਨੇ 💯
Love from Pakistan😊
Unstoppable
Kimm c bazooka kahe aujla ❤✌️
Siraa bhau
Bai swaad a gya gana sun ke yar Luv u a jatta❤❤ That's d lyrics what we expecting for that time.. that's why i'm waiting IQBAL🌪️🌪️
Boht vadia yaar siraa ❤❤❤❤😊😊😊😊😊😊😊😊❤😊❤😊😊❤😊❤😊❤😊❤😊❤😊❤😊😊❤😊❤😊😮😮😮😮😮😮😮
ਸੱਦਕੇ ਜਾਵਾ ਤੇਰੇ ਜੱਟਾ🌪🌪
Itna Heavy or Anokha Rap😮
❤❤❤❤❤❤❤❤california
ਸਿਰਾਂ ਜੱਟਾ ❤
Bhaut sara pyaar Bai Patiale to ❤️❤️ Soon Million
Killer lyrics and words are fire
Good work
Kaim bro boht aage jana hle 👑👑
i want jxggi x iqbal collaboration plzzz
ਵੈਲੀ ਪਿੱਤਲ ਸੰਭਾਲੇ ਜਿੱਦਾਂ ਜੱਟ ਫਸਲਾ ❤️👊🏻
🔥🔥🔥🔥🔥💯
💯
🚀💥
Ruki na dilaaa✌🏼✌🏼✌🏼✌🏼💯💯💯🔥🔥🔥🔥🔥🔥🔥❤️🔥❤️🔥❤️🔥✌🏼✌🏼
ਹਵਾਵਾਂ ਬੁਲਾਇਆ ਨਾਲ ਗੱਲਬਾਤ
ਬਾਬਾ ਬੁਲਾ ਸ਼ਾਹ ਜੀ ਦੀ ਇਕ ਗੱਲਬਾਤ ,
Heigh mind to find out more Tusted thought. ☺️
Majhe aale❤
ਸ਼ਹਬਦਾ ਦਾ ਰਾਜਾ ❤❤
❤️🔥🚀
💣💥💣💥💣💯💯
ਯਾਰੀ ਜੱਟ ਨਾਲ ਲਾਉਣੀ ਜੇ, ਪੈਰ ਲੋਹੇ ਚ ਮੜਾਲੀ
ਇੱਕ ਹਾਕ ਤੇ ਅਉਗਾ ਭਾਵੇਂ ਕੱਚ ਤੇ ਖੜਾਲੀ ❤️🔥😮💨
ਇਕਬਾਲ ਦੇ ਬੋਲਾਂ ਦੀ ਕਦੋਂ ਕਾਪੀ ਹੁੰਦੀ ਆ 💯🎯
Iqbal 👌❤️
❤☠️
Waah Iqbal bai End gall bat aa bai ❤❤
Sirra bai Baba mehar kare veer te sirra likhat
Freestyle is good
Love you bro super
Good 🎉🎉🎉🎉
💥💥💥💥
Siraa💕🎯🤘
🎤🎤🎤🎤🎤🎤🎤
Babe 💥💥💥💥💥💥💥💥💥💥💥👌👌👌👌👌👌👌👌👌
1 Like iqbal Le
Luv u bro from lhr.
Sirra jatta ,, , gall baat ,,,,,
Ok a repot jn ❤
Sirra song on this ep
best punjabi raps keep it up bro
Nice 🎉
Nice bro❤
💥💥💥💥💥💥💥💥💥💥
Iqabal king rap❤❤❤
🌪️🌪️
Babar shar ❤❤❤
🍁🍁🍁
Jiyo bai jii mai kya aah rakhya siraaa❤️🔥
🙌❤️
Love from Azad kashmir ❤🔥
🔥🔥🔥
Sira sira bro 🎉❤
🔥
iqbal Bai ❤
aj tak ni sunya ehja rap 🤯
🔥💊
🔥 🔥 🔥 🔥