Mitti Da Bawa | Arpan Sandhu | Jeevay Punjab

แชร์
ฝัง
  • เผยแพร่เมื่อ 12 ม.ค. 2025

ความคิดเห็น • 1K

  • @JeevayPunjab
    @JeevayPunjab  4 ปีที่แล้ว +97

    We are raising funds for our first music album. If you like our work, kindly consider contributing some amount and spreading it in your circles.
    Please Contribute For The Music That Emanates Love For Punjab.
    Ketto Contribution Link:
    www.ketto.org/fundraiser/jeevay-punjab-music-album?payment=form

  • @JeevayPunjab
    @JeevayPunjab  4 ปีที่แล้ว +58

    "ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥"
    ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ।
    ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ।
    ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।।
    www.ketto.org/fundraiser/jeevay-punjab-music-album?payment=form

  • @HaiderKhan-fd2ng
    @HaiderKhan-fd2ng ปีที่แล้ว +5

    Shiv Kumar Batalvi one of the finest Punjabi poet. His poetry is so deep that each verse has its own story.
    Just like this poem is about a woman who yearns for a child of her own. Her husband is away for long periods. She makes a clay doll that she treats as her child, singing it this lullaby. She sings that her child doesn't cry nor walk nor ask her for anything. She also realizes her jealousy toward other women who she sees happily playing with their children.

  • @imranyounus5152
    @imranyounus5152 5 ปีที่แล้ว +490

    Awesome 👍 love from Pakistan , it's power of Punjabi folk where we Pakistani and Indian not fight 😊

    • @maheshantil5172
      @maheshantil5172 5 ปีที่แล้ว +27

      आएगा भाई वो वक़्त भी जब आपस मे किसी भी मुद्दे पर लड़ाई नही होगी... इंशाअल्लाह

    • @imranyounus5152
      @imranyounus5152 5 ปีที่แล้ว +8

      @@maheshantil5172 dear I can't understand Hindi written script

    • @geetabhalla5768
      @geetabhalla5768 5 ปีที่แล้ว +6

      Yes dear you are absolutely right 😀

    • @GurmitSingh-px7vc
      @GurmitSingh-px7vc 5 ปีที่แล้ว +1

      well said! 💐

    • @amazingVlogs240
      @amazingVlogs240 5 ปีที่แล้ว +5

      @@imranyounus5152 Likha Hai vo time v ayaegaa jbb koi ladai kaa mudda nhi hoga...

  • @DeepSingh-nv3vr
    @DeepSingh-nv3vr 4 ปีที่แล้ว +2

    Eh kudi represent krdi a punjabi sabheachar nu keho je geet jachde a 😊🙏

  • @aliawaheed
    @aliawaheed 5 ปีที่แล้ว +114

    Jeeve punjab te wasde rehn punjabi ... i m proud punjabi

  • @singhharvel6268
    @singhharvel6268 5 ปีที่แล้ว +1

    Koel vargi mithi awaj hai aur kaprhiya da pehrawa vi bahut achha hai . Va beta ji .

  • @zaibzaib1855
    @zaibzaib1855 5 ปีที่แล้ว +207

    (1) mitti da main bawa banani aan , jhagga pani aan ,
    ty uttay deni aan khhesi ,
    na roo mitti diya bawia tera peyu pardesi ,
    (2) mitti da bawa nahion bolda , nahin chalda ,
    nahin bharda hungara ,
    na roo mitti diya bawia , ve tera peyu wanjara ,
    (3) kitay taan laniyaan main tahliyaan , ve pattan waliyaan ,
    ve menda patla mahi ,
    (4) kitay taan lanwaan main shahtoot ve ,
    be samjhe noon samjh na aaye ,
    (5) mere jaiyaan lakhaan goriyaan , ve kanni doriyaan ,
    godi laal khandolay , bhar bhar dendiyaan loriyaan ,
    ve mere larn sanpolay ,
    (6) wanjhli wajai ranjhe chaak ne , ho ranjhe chaal ne ,
    laggi dil noon mere ,
    takht hazaray gia malka ,
    ve kithe laye ne deray ,
    (7) wanjhli wajai ranjhe chaak ne , ho ranjhe chaak ne ,
    liggi dil noon mere , takht hazaray giya malka ,
    tere rang pur derray ,
    ranjha hook , ranjha hook , ranjha hook ,
    (8) ranjha hook majiyaan noon maray , majiyaan noon maray ,
    tay lokaan bhane moor kookda ,
    (9) wanjhli wajai ranjhe chaak ne , ho ranjhe chaak ne ,
    laggi dil noon mere .
    tere baghair ranjhna , koon majiyaan noon chhere ,
    ranjha hook , ranjha hook , ranjha hook , hoo ranjha hook .
    love from pakistan 🇵🇰 canada 🇨🇦

  • @ਗੁਰਪਿਆਰਸਿੰਘ-ਯ9ਤ
    @ਗੁਰਪਿਆਰਸਿੰਘ-ਯ9ਤ 4 ปีที่แล้ว +1

    ਵਾਹ ਵੀ ਪੰਜਾਬੀਓ ਗੀਤ ਪੰਜਾਬੀ ਸੂਨਦੇ ਓਂ ਤੇ ਕੋਮੈਂਟਸ ਹਿੰਦੀ ਉਰਦੂ ਅਤੇ ਅੰਗਰੇਜ਼ੀ ਵਿਚ ਲਿਖੀ ਜਾਂਦੇ ਓ

    • @JeevayPunjab
      @JeevayPunjab  4 ปีที่แล้ว

      We are raising funds for our first music album. If you like our work, kindly consider contributing some amount and spreading it in your circles.
      Please Contribute For The Music That Emanates Love For Punjab.
      Ketto Contribution Link:
      www.ketto.org/fundraiser/jeevay-punjab-music-album?payment=form

  • @tuhinasarkar9957
    @tuhinasarkar9957 4 ปีที่แล้ว +57

    She has a very beautiful authentic voice. If she could get a chance to sing in punjabi folk songs specially,i will be very happy. Ek kasak hai awaz pe.

    • @JeevayPunjab
      @JeevayPunjab  4 ปีที่แล้ว +4

      Thank you so much. Please consider contributing towards our fundraiser if you like our work. Your contribution will help us boost and encourage young Punjabi artistes and release our debut music album.
      www.ketto.org/fundraiser/jeevay-punjab-music-album?payment=form
      Regards,
      Jeevay Punjab

    • @manmeetchhabdamekan1244
      @manmeetchhabdamekan1244 หลายเดือนก่อน

      She is singing a punjabi song

  • @malikfahadkhanjoyia2672
    @malikfahadkhanjoyia2672 4 ปีที่แล้ว +1

    دھرتی ساڈی شان تے اس دے وسنیک ساڈا مان تے ساڈی بولی ساڈی حیات.. حیاتی ہوے ورثہ نال محبت کرن آلیا دی..

  • @peetal123
    @peetal123 5 ปีที่แล้ว +131

    OMG beautifully sung this Punjabi folk.
    Love from Punjab, Pakistan.

  • @VarinderSingh-xx9pd
    @VarinderSingh-xx9pd 4 ปีที่แล้ว +1

    ਪੰਜਾਬ ਦੀ ਧਰਤੀ ਤੇ ਭਾਸ਼ਾ ਚ ਕੋਈ ਤੇ ਜਾਦੂ ਜ਼ਰੂਰ ਹੈ, ਤਾਂਹੀ ਏਥੇ ਏਨੇ ਲੋਕ ਉਹ ਵੀ ਸੁਣ ਰਹੇ ਹਨ ਜਿਨ੍ਹਾਂ ਨੂੰ ਪੰਜਾਬੀ ਸਮਝ ਵੀ ਨਹੀਂ ਆਉਂਦੀ।

  • @AjayKumar-ik2hg
    @AjayKumar-ik2hg 6 ปีที่แล้ว +5

    ਅਸਲ ਪੰਜਾਬ ਨਜ਼ਰ ਆਉਂਦਾ, ਪਤਾ ਨਹੀਂ ਮੈਨੂੰ ਇਹ ਰਾਂਝਾ ਹੋਰ ਕਿੰਨੀ ਵਾਰ ਸੁਣਾਗਾਂ ਤੇ ਇਹ ਮੇਰੀ ਅਰਪੈਣ ਅਤੇ ਸਾਰੀ ਦੁਆਵਾਂ ਨੇ ਦਿਨ ਦੁੱਗਣੀ ਰਾਤ ਚੁਗਣੀ ਤੱਰਕੀ ਮਿਲੇ ਤੁਹਾਨੂੰ ਸਭ ਨੂੰ ਜੀ

  • @usdhillon1827
    @usdhillon1827 4 ปีที่แล้ว +1

    Best,parmatma ajihian ruhaan nu chardhi kla vi h rakhai,kde koi kmi na aaun davai

  • @keyavaghela5593
    @keyavaghela5593 5 ปีที่แล้ว +71

    I'm a Gujarati and I don't understand a word but still, I'm loving listening to this. It's beautiful. I'm at peace. 👌❤️💕

    • @yousafbintashfeen125
      @yousafbintashfeen125 5 ปีที่แล้ว +12

      Keya Vaghela , The woman she is weeping crying because her son about 1 year old passed away ,
      She makes stechu from sand and mud and talking with that , she talking with that like a deed body ,
      She is talking about his father witch is out of city because of his job ,
      Sorry my English is poor , I think you understand , thx

    • @jasneetkaur286
      @jasneetkaur286 5 ปีที่แล้ว +2

      Yousaf Bin Tashfeen good bless you to explain this

    • @dptvrm1235
      @dptvrm1235 5 ปีที่แล้ว +1

      @@yousafbintashfeen125 thnkuu so much..for translating this soulful song....

    • @farazjatt1137
      @farazjatt1137 4 ปีที่แล้ว +1

      I am also Gujrati but Punjabi Gujrati.
      Gujrat is a province in Pakistani punjab.
      May long live both Paanj Aab

    • @ulludacharkha
      @ulludacharkha 4 ปีที่แล้ว

      ਦੋਸਤੋ, ਮੈਂ ਵੀ ਤੁਹਾਡੇ ਸਾਰਿਆਂ ਵਾਂਙ ਹੀ "ਜੀਵੇ ਪੰਜਾਬ" ਦੀ ਸੋਚ, ਸੇਧ ਅਤੇ ਪੇਸ਼ਕਾਰੀ ਦਾ ਕਾਇਲ ਹਾਂ, ਮੁਰੀਦ ਹਾਂ ਤੇ ਹਰ ਸਮਾਗ਼ਮ ਵਿੱਚ ਸਮੇਤ ਪਰਿਵਾਰ ਹਾਜ਼ਰ ਹੁੰਦਾ ਹਾਂ |
      ਜੇ ਦੋ ਲਫ਼ਜ਼ਾਂ ਵਿੱਚ ਕਹਿਣਾ ਹੋਵੇ ਤਾਂ "ਪੱਕਾ ਗਾਹਕ" ਹਾਂ | ਪਰ ਇੱਕ ਪੰਜਾਬੀ ਹੋਣ ਦੇ ਨਾਤੇ ਵੀ, ਤੇ ਇੱਕ ਜ਼ਿੰਮੇਵਾਰ ਸਰੋਤੇ ਹੋਣ ਦੇ ਨਾਤੇ ਵੀ, ਇਹ ਦੇਖ ਕੇ ਬਹੁਤ ਤਕਲੀਫ਼ ਮਹਿਸੂਸ
      ਕਰਦਾਂ ਹਾਂ ਕਿ ਉਸਾਰੂ ਕੋਸ਼ (Fund Raiser) ਦਾ ਵਿੱਤੀ ਸਮਰਥਨ ਕਰਨ ਲਈ 37 ਦਿਨਾਂ ਵਿੱਚ ਸਿਰਫ਼ 166 ਜਣੇ ਹੀ ਅੱਗੇ ਆਏ ਨੇ | ਉਸ ਤੋਂ ਜ਼ਿਆਦਾ ਅਚੰਭਾ ਇਹ ਦੇਖ ਕੇ ਹੈ
      ਕਿ ਪਾਏ ਗਏ ਯੋਗਦਾਨ ਵਿੱਚ 80 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਵਿਦੇਸ਼ ਵਿੱਚ ਵੱਸਦੇ ਲੋਕਾਂ ਦਾ ਹੈ |
      ਕੀ 50000 ਤੋਂ ਵੀ ਵੱਧ ਜੀਆਂ ਦਾ "ਜੀਵੇ ਪੰਜਾਬ" ਦੇ ਪਰਿਵਾਰ ਦਾ ਹਰ ਜੀ ਐਨਾ ਵੀ ਸਮਰੱਥ ਨਹੀਂ ਕਿ ਪੰਜ ਸੌ ਜਾਂ ਹਜ਼ਾਰ ਰੁਪਏ ਦਾ ਵੀ ਯੋਗਦਾਨ ਨਾ ਕਰ ਸਕੇ ?
      ਕੀ ਹਰ ਕੰਮ ਲਈ ਅਸੀਂ ਵਿਦੇਸ਼ਾਂ ਵਿੱਚ ਵੱਸਦੇ ਭੈਣਾਂ ਭਰਾਵਾਂ ਤੇ ਨਿਰਭਰ ਰਹਾਂਗੇ ?
      ਕੀ ਸਾਨੂੰ ਲੱਗਦਾ ਹੈ ਕਿ ਸਾਡੇ ਆਪਣੇ ਸੱਭਿਆਚਾਰ ਨੂੰ ਬਚਾਉਣ ਅਤੇ ਸੰਭਾਲਣ ਦੀ ਜ਼ਿੰਮੇਵਾਰੀ ਸਿਰਫ਼ ਪ੍ਰਵਾਸੀ ਵੀਰਾਂ ਦੀ ਹੈ ?
      ਪਤਾ ਨਹੀਂ ਹਰ ਚੰਗੇ ਉੱਧਮ ਵਿੱਚ ਯੋਗਦਾਨ ਪਾਉਣ ਵੇਲ਼ੇ ਅਸੀਂ ਆਪਣੀ ਜਿੰਮੇਵਾਰੀ ਤੋਂ ਬਚਦੇ ਕਿਓਂ ਹਾਂ ?
      ਪਤਾ ਨਹੀਂ ਕਦੋਂ ਤੱਕ ਅਸੀਂ ਆਪਣੀ ਮੁਸ਼ਕਿਲ ਦਾ ਹੱਲ ਆਪ ਕਰਨ ਦੀ ਬਜਾਇ ਦੂਜਿਆਂ ਦਾ ਮੂੰਹ ਤੱਕਦੇ ਰਹਾਂਗੇ ?
      ਸਿਰਫ਼ ਗੱਲਾਂ ਬਾਤਾਂ ਨਾਲ ਡੰਗ ਟਪਾਉਣ ਦਾ ਵਕਤ ਬੀਤ ਚੁੱਕਾ ਹੈ | ਤਮਾਸ਼ਾ ਦੇਖਣ ਵਾਲਾ ਵੀ ਓਡਾ ਹੀ ਗ਼ੁਨਾਹਗਾਰ ਹੁੰਦਾ ਹੈ, ਜਿੰਨਾ ਗੰਦ ਪਾਉਣ ਵਾਲਾ |
      ਜੇ ਅਸੀਂ ਕੁੱਝ ਚੰਗੇ ਕੰਮ ਵਿੱਚ ਹਿੱਸਾ ਨਹੀਂ ਪਾ ਸਕਦੇ ਤਾਂ ਸਾਨੂੰ ਗੰਦ ਬਕਣ, ਗਾਉਣ ਤੇ ਲਿਖਣ ਵਾਲਿਆਂ ਦੀ ਭੰਡੀ ਕਰਨ ਦਾ ਵੀ ਕੋਈ ਹੱਕ ਨਹੀਂ ਹੈ !
      CA ਕੰਵਲਜੀਤ ਸਿੰਘ ਧੁੰਨਾ

  • @RohitSaini-hl3yt
    @RohitSaini-hl3yt 4 ปีที่แล้ว +1

    Kya baat hai....arpan Sandhu...bahut sunder....

  • @sumibawa5595
    @sumibawa5595 5 ปีที่แล้ว +38

    Shiv Kumar Batalwi ji wrote this beautiful heart wrenching poetry... 👌🏻🌷😇

    • @ParamjitSingh-ok8he
      @ParamjitSingh-ok8he 5 ปีที่แล้ว +1

      ਬਟਾਲਵੀ ਸਾਹਿਬ ਨੇ ਇਹ ਗਾਣਾ ਲਿਖਿਆ! ਵਾਹ! ਬਹੁਤ ਵਧੀਆ ਲੱਗਿਆ ਇਹ ਜਾਣ ਕੇ।

    • @sattysingh8497
      @sattysingh8497 7 หลายเดือนก่อน

      no he didn't...song is older than him

  • @gurjantsingh-mx7js
    @gurjantsingh-mx7js 4 ปีที่แล้ว +2

    ਬਾਵਾਂ ਮਿੱਟੀ ਦਾ ਜੋ ਬੋਲਦਾ ਹੀ ਨਹੀਂ ਤੇਰੀ ਗੱਲ ਸੁਣ ਲੈਂਦਾ ਤੇ ਦੁਖ ਆਪਣੇ ਫਰੋਲਦਾਂ ਹੀ ਨਹੀਂ

  • @syedkausarali5333
    @syedkausarali5333 4 ปีที่แล้ว +4

    Jeevay Punjab nu saday jehlum da Salam hur pyar

  • @rohitpahwa9995
    @rohitpahwa9995 4 ปีที่แล้ว +1

    Arpan Sandhu you're love, rab taraaki bakshe apko..

  • @AjayKumar-ik2hg
    @AjayKumar-ik2hg 6 ปีที่แล้ว +32

    ਜੁੱਗ ਜੀਵੇ ਮੇਰੀ ਅਰਪਣ ਦੀਦੀ ਚੜਦੀ ਕਲਾਂ ਚ ਰੱਖੇ ਗੁਰੂ ਮਹਾਰਾਜ ਤੈਨੂੰ

    • @AjayKumar-ik2hg
      @AjayKumar-ik2hg 6 ปีที่แล้ว +2

      Dua naal aa puri team de ji

    • @ulludacharkha
      @ulludacharkha 4 ปีที่แล้ว

      ਦੋਸਤੋ, ਮੈਂ ਵੀ ਤੁਹਾਡੇ ਸਾਰਿਆਂ ਵਾਂਙ ਹੀ "ਜੀਵੇ ਪੰਜਾਬ" ਦੀ ਸੋਚ, ਸੇਧ ਅਤੇ ਪੇਸ਼ਕਾਰੀ ਦਾ ਕਾਇਲ ਹਾਂ, ਮੁਰੀਦ ਹਾਂ ਤੇ ਹਰ ਸਮਾਗ਼ਮ ਵਿੱਚ ਸਮੇਤ ਪਰਿਵਾਰ ਹਾਜ਼ਰ ਹੁੰਦਾ ਹਾਂ |
      ਜੇ ਦੋ ਲਫ਼ਜ਼ਾਂ ਵਿੱਚ ਕਹਿਣਾ ਹੋਵੇ ਤਾਂ "ਪੱਕਾ ਗਾਹਕ" ਹਾਂ | ਪਰ ਇੱਕ ਪੰਜਾਬੀ ਹੋਣ ਦੇ ਨਾਤੇ ਵੀ, ਤੇ ਇੱਕ ਜ਼ਿੰਮੇਵਾਰ ਸਰੋਤੇ ਹੋਣ ਦੇ ਨਾਤੇ ਵੀ, ਇਹ ਦੇਖ ਕੇ ਬਹੁਤ ਤਕਲੀਫ਼ ਮਹਿਸੂਸ
      ਕਰਦਾਂ ਹਾਂ ਕਿ ਉਸਾਰੂ ਕੋਸ਼ (Fund Raiser) ਦਾ ਵਿੱਤੀ ਸਮਰਥਨ ਕਰਨ ਲਈ 37 ਦਿਨਾਂ ਵਿੱਚ ਸਿਰਫ਼ 166 ਜਣੇ ਹੀ ਅੱਗੇ ਆਏ ਨੇ | ਉਸ ਤੋਂ ਜ਼ਿਆਦਾ ਅਚੰਭਾ ਇਹ ਦੇਖ ਕੇ ਹੈ
      ਕਿ ਪਾਏ ਗਏ ਯੋਗਦਾਨ ਵਿੱਚ 80 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਵਿਦੇਸ਼ ਵਿੱਚ ਵੱਸਦੇ ਲੋਕਾਂ ਦਾ ਹੈ |
      ਕੀ 50000 ਤੋਂ ਵੀ ਵੱਧ ਜੀਆਂ ਦਾ "ਜੀਵੇ ਪੰਜਾਬ" ਦੇ ਪਰਿਵਾਰ ਦਾ ਹਰ ਜੀ ਐਨਾ ਵੀ ਸਮਰੱਥ ਨਹੀਂ ਕਿ ਪੰਜ ਸੌ ਜਾਂ ਹਜ਼ਾਰ ਰੁਪਏ ਦਾ ਵੀ ਯੋਗਦਾਨ ਨਾ ਕਰ ਸਕੇ ?
      ਕੀ ਹਰ ਕੰਮ ਲਈ ਅਸੀਂ ਵਿਦੇਸ਼ਾਂ ਵਿੱਚ ਵੱਸਦੇ ਭੈਣਾਂ ਭਰਾਵਾਂ ਤੇ ਨਿਰਭਰ ਰਹਾਂਗੇ ?
      ਕੀ ਸਾਨੂੰ ਲੱਗਦਾ ਹੈ ਕਿ ਸਾਡੇ ਆਪਣੇ ਸੱਭਿਆਚਾਰ ਨੂੰ ਬਚਾਉਣ ਅਤੇ ਸੰਭਾਲਣ ਦੀ ਜ਼ਿੰਮੇਵਾਰੀ ਸਿਰਫ਼ ਪ੍ਰਵਾਸੀ ਵੀਰਾਂ ਦੀ ਹੈ ?
      ਪਤਾ ਨਹੀਂ ਹਰ ਚੰਗੇ ਉੱਧਮ ਵਿੱਚ ਯੋਗਦਾਨ ਪਾਉਣ ਵੇਲ਼ੇ ਅਸੀਂ ਆਪਣੀ ਜਿੰਮੇਵਾਰੀ ਤੋਂ ਬਚਦੇ ਕਿਓਂ ਹਾਂ ?
      ਪਤਾ ਨਹੀਂ ਕਦੋਂ ਤੱਕ ਅਸੀਂ ਆਪਣੀ ਮੁਸ਼ਕਿਲ ਦਾ ਹੱਲ ਆਪ ਕਰਨ ਦੀ ਬਜਾਇ ਦੂਜਿਆਂ ਦਾ ਮੂੰਹ ਤੱਕਦੇ ਰਹਾਂਗੇ ?
      ਸਿਰਫ਼ ਗੱਲਾਂ ਬਾਤਾਂ ਨਾਲ ਡੰਗ ਟਪਾਉਣ ਦਾ ਵਕਤ ਬੀਤ ਚੁੱਕਾ ਹੈ | ਤਮਾਸ਼ਾ ਦੇਖਣ ਵਾਲਾ ਵੀ ਓਡਾ ਹੀ ਗ਼ੁਨਾਹਗਾਰ ਹੁੰਦਾ ਹੈ, ਜਿੰਨਾ ਗੰਦ ਪਾਉਣ ਵਾਲਾ |
      ਜੇ ਅਸੀਂ ਕੁੱਝ ਚੰਗੇ ਕੰਮ ਵਿੱਚ ਹਿੱਸਾ ਨਹੀਂ ਪਾ ਸਕਦੇ ਤਾਂ ਸਾਨੂੰ ਗੰਦ ਬਕਣ, ਗਾਉਣ ਤੇ ਲਿਖਣ ਵਾਲਿਆਂ ਦੀ ਭੰਡੀ ਕਰਨ ਦਾ ਵੀ ਕੋਈ ਹੱਕ ਨਹੀਂ ਹੈ !
      CA ਕੰਵਲਜੀਤ ਸਿੰਘ ਧੁੰਨਾ

  • @ulludacharkha
    @ulludacharkha 4 ปีที่แล้ว +1

  • @tuhituhitu
    @tuhituhitu 5 ปีที่แล้ว +149

    This is Punjabi Virsa, not the rubbish we hear now.

  • @khalidaarjumand6344
    @khalidaarjumand6344 2 ปีที่แล้ว +2

    بانسری لا جواب ھے دل کو چھوتی ھے گیت بہت خوبصورت گایا ھے

  • @elizabeththomaz6988
    @elizabeththomaz6988 5 ปีที่แล้ว +21

    Eu admiro tanto as músicas indianas, os mantras, trás tanta paz, muito lindo, Gratidão!!!!

  • @sohanpreetSingh-c4x
    @sohanpreetSingh-c4x 7 หลายเดือนก่อน +1

    Eda hi smbaal k rkkio virsa nu sadi purri support aa bhene God bless you 😊

  • @nareshkumarindian4593
    @nareshkumarindian4593 3 ปีที่แล้ว +16

    Real beauty of Punjabi folk..❤️

  • @sajidhussain6828
    @sajidhussain6828 4 ปีที่แล้ว +1

    Pure voice of punjab bohat asry baad apna punjab mahsoos hoya

  • @Harpreet20177
    @Harpreet20177 6 ปีที่แล้ว +18

    ਵਾਹ ਜੀ ਭੈਣ ਨੇ ਰੂਹ ਖ਼ੁਸ ਕਰਤੀ , ਜੀਵੇ ਪੰਜਾਬ ਦੀ ਟੀਮ ਨੂੰ congrats

  • @malikbilal3556
    @malikbilal3556 4 ปีที่แล้ว +1

    Arpun G kamal kar dita ksamain quartine ch tusi tay ralax hi kar dita beautiful voice u have
    vasda raahway Punjab love from Pakistan

  • @ravindersingh-yy9uh
    @ravindersingh-yy9uh 4 ปีที่แล้ว +3

    वाह जी वाह बड़े समय बाद शुद्ध और असल पंजाबी विरासती आवाज सुनने को मिली
    ......💐💐💐💐💐 जीओ जी जीओ

  • @zaibzaib1855
    @zaibzaib1855 5 ปีที่แล้ว +67

    bakhuda main ne 3 wari sunya hai lakin dil fir v nahin bharya , wah wah

  • @saleemc
    @saleemc 5 ปีที่แล้ว +33

    A very sad song sung beautifully with an equally beautiful setting.
    From the cloths to the entire set it epitomises the beautiful culture of the beautiful land of the five rivers

  • @KuldeepSing-r8j
    @KuldeepSing-r8j ปีที่แล้ว +2

    Very nice veere

  • @arifali6762
    @arifali6762 5 ปีที่แล้ว +17

    Lots of love from USA. Punjab and Punjabis are great. Jai and jeve Punjabi.

  • @satnamjassalblogs9434
    @satnamjassalblogs9434 4 ปีที่แล้ว +1

    ਅਰਪਨ ਬਹੁਤ ਵਧੀਆਂ ਆਵਾਜ ਏ ਭਾਈ ਤੂਆਡੀ ਜੀ ,,,☝️☝️☝️🙏🙏🙏☝️☝️

  • @asadkhanchandio9843
    @asadkhanchandio9843 4 ปีที่แล้ว +14

    That's a real classic love this a lot 🇵🇰

  • @krishnavedant9963
    @krishnavedant9963 ปีที่แล้ว +1

    जी चाहता है बार बार सुनूँ ।

  • @khuramkabir4587
    @khuramkabir4587 4 ปีที่แล้ว +8

    What a simple and beautiful song. It depicts our culture. Lot of love and respect from Rawalpindi, Punjab.

  • @sukhdeeps1
    @sukhdeeps1 5 ปีที่แล้ว +1

    Flute wale ne kamaal krti ... Arpan tan hai hi lajawab

  • @Gaurav-gx2zh
    @Gaurav-gx2zh 4 ปีที่แล้ว +15

    This song it's very very close to my heart.....it was sung by my nani ma when I used to go to her house in vacations...she used to laugh while singing it...today she is no more and now only when I heard it carefully after so long...I got to know about the beautiful meaning of it.....her singing the song and her laughter are now my past and it makes me cry now 😕😕😕

    • @JeevayPunjab
      @JeevayPunjab  4 ปีที่แล้ว +1

      🌻🌼

    • @priyankajindal5526
      @priyankajindal5526 4 ปีที่แล้ว

      Isda meaning ki hai.. I want to know

    • @Gaurav-gx2zh
      @Gaurav-gx2zh 4 ปีที่แล้ว

      @@priyankajindal5526 I have already written out the meaning somewhere in the comment section

    • @ulludacharkha
      @ulludacharkha 4 ปีที่แล้ว +1

      ਦੋਸਤੋ, ਮੈਂ ਵੀ ਤੁਹਾਡੇ ਸਾਰਿਆਂ ਵਾਂਙ ਹੀ "ਜੀਵੇ ਪੰਜਾਬ" ਦੀ ਸੋਚ, ਸੇਧ ਅਤੇ ਪੇਸ਼ਕਾਰੀ ਦਾ ਕਾਇਲ ਹਾਂ, ਮੁਰੀਦ ਹਾਂ ਤੇ ਹਰ ਸਮਾਗ਼ਮ ਵਿੱਚ ਸਮੇਤ ਪਰਿਵਾਰ ਹਾਜ਼ਰ ਹੁੰਦਾ ਹਾਂ |
      ਜੇ ਦੋ ਲਫ਼ਜ਼ਾਂ ਵਿੱਚ ਕਹਿਣਾ ਹੋਵੇ ਤਾਂ "ਪੱਕਾ ਗਾਹਕ" ਹਾਂ | ਪਰ ਇੱਕ ਪੰਜਾਬੀ ਹੋਣ ਦੇ ਨਾਤੇ ਵੀ, ਤੇ ਇੱਕ ਜ਼ਿੰਮੇਵਾਰ ਸਰੋਤੇ ਹੋਣ ਦੇ ਨਾਤੇ ਵੀ, ਇਹ ਦੇਖ ਕੇ ਬਹੁਤ ਤਕਲੀਫ਼ ਮਹਿਸੂਸ
      ਕਰਦਾਂ ਹਾਂ ਕਿ ਉਸਾਰੂ ਕੋਸ਼ (Fund Raiser) ਦਾ ਵਿੱਤੀ ਸਮਰਥਨ ਕਰਨ ਲਈ 37 ਦਿਨਾਂ ਵਿੱਚ ਸਿਰਫ਼ 166 ਜਣੇ ਹੀ ਅੱਗੇ ਆਏ ਨੇ | ਉਸ ਤੋਂ ਜ਼ਿਆਦਾ ਅਚੰਭਾ ਇਹ ਦੇਖ ਕੇ ਹੈ
      ਕਿ ਪਾਏ ਗਏ ਯੋਗਦਾਨ ਵਿੱਚ 80 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਵਿਦੇਸ਼ ਵਿੱਚ ਵੱਸਦੇ ਲੋਕਾਂ ਦਾ ਹੈ |
      ਕੀ 50000 ਤੋਂ ਵੀ ਵੱਧ ਜੀਆਂ ਦਾ "ਜੀਵੇ ਪੰਜਾਬ" ਦੇ ਪਰਿਵਾਰ ਦਾ ਹਰ ਜੀ ਐਨਾ ਵੀ ਸਮਰੱਥ ਨਹੀਂ ਕਿ ਪੰਜ ਸੌ ਜਾਂ ਹਜ਼ਾਰ ਰੁਪਏ ਦਾ ਵੀ ਯੋਗਦਾਨ ਨਾ ਕਰ ਸਕੇ ?
      ਕੀ ਹਰ ਕੰਮ ਲਈ ਅਸੀਂ ਵਿਦੇਸ਼ਾਂ ਵਿੱਚ ਵੱਸਦੇ ਭੈਣਾਂ ਭਰਾਵਾਂ ਤੇ ਨਿਰਭਰ ਰਹਾਂਗੇ ?
      ਕੀ ਸਾਨੂੰ ਲੱਗਦਾ ਹੈ ਕਿ ਸਾਡੇ ਆਪਣੇ ਸੱਭਿਆਚਾਰ ਨੂੰ ਬਚਾਉਣ ਅਤੇ ਸੰਭਾਲਣ ਦੀ ਜ਼ਿੰਮੇਵਾਰੀ ਸਿਰਫ਼ ਪ੍ਰਵਾਸੀ ਵੀਰਾਂ ਦੀ ਹੈ ?
      ਪਤਾ ਨਹੀਂ ਹਰ ਚੰਗੇ ਉੱਧਮ ਵਿੱਚ ਯੋਗਦਾਨ ਪਾਉਣ ਵੇਲ਼ੇ ਅਸੀਂ ਆਪਣੀ ਜਿੰਮੇਵਾਰੀ ਤੋਂ ਬਚਦੇ ਕਿਓਂ ਹਾਂ ?
      ਪਤਾ ਨਹੀਂ ਕਦੋਂ ਤੱਕ ਅਸੀਂ ਆਪਣੀ ਮੁਸ਼ਕਿਲ ਦਾ ਹੱਲ ਆਪ ਕਰਨ ਦੀ ਬਜਾਇ ਦੂਜਿਆਂ ਦਾ ਮੂੰਹ ਤੱਕਦੇ ਰਹਾਂਗੇ ?
      ਸਿਰਫ਼ ਗੱਲਾਂ ਬਾਤਾਂ ਨਾਲ ਡੰਗ ਟਪਾਉਣ ਦਾ ਵਕਤ ਬੀਤ ਚੁੱਕਾ ਹੈ | ਤਮਾਸ਼ਾ ਦੇਖਣ ਵਾਲਾ ਵੀ ਓਡਾ ਹੀ ਗ਼ੁਨਾਹਗਾਰ ਹੁੰਦਾ ਹੈ, ਜਿੰਨਾ ਗੰਦ ਪਾਉਣ ਵਾਲਾ |
      ਜੇ ਅਸੀਂ ਕੁੱਝ ਚੰਗੇ ਕੰਮ ਵਿੱਚ ਹਿੱਸਾ ਨਹੀਂ ਪਾ ਸਕਦੇ ਤਾਂ ਸਾਨੂੰ ਗੰਦ ਬਕਣ, ਗਾਉਣ ਤੇ ਲਿਖਣ ਵਾਲਿਆਂ ਦੀ ਭੰਡੀ ਕਰਨ ਦਾ ਵੀ ਕੋਈ ਹੱਕ ਨਹੀਂ ਹੈ !
      CA ਕੰਵਲਜੀਤ ਸਿੰਘ ਧੁੰਨਾ

    • @ykarache55
      @ykarache55 3 ปีที่แล้ว

      Naman to her. Peace Prayers and Love.

  • @veerpal564
    @veerpal564 5 ปีที่แล้ว +5

    ਬਹੁਤ ਸੋਹਣੀ ਆਵਾਜ਼ ਆਂ ਦੀਦੀ। ,,,ਰੱਬ ਮੇਹਰ ਕਰੇ,,,👍👍👍👍

  • @riffatjabeen4410
    @riffatjabeen4410 4 ปีที่แล้ว +6

    Authentic lovely voice reminds me of my grand mum mashallah khush raho

  • @harisharry8480
    @harisharry8480 5 ปีที่แล้ว +1

    Kamalll...ker dita ji
    Vadeyah..zarkheez awaz punjab di

  • @zaibzaib1855
    @zaibzaib1855 5 ปีที่แล้ว +4

    wah g wah haq adaa kar ditta hai , bohat kamal da gaya hai , jende rahi putra , zindabad.

  • @19zebi
    @19zebi 5 ปีที่แล้ว +15

    Jeevay punjab Allah pak sada salamt rkhy ameen

  • @harcharansinghsivian7218
    @harcharansinghsivian7218 6 ปีที่แล้ว +14

    ਵਾਹ ਜੀ
    ਜਿਉਂਦੇ ਵੱਸਦੇ ਰਹੋ
    ਰੱਬ ਜੀ ਹੋਰ ਬੁਲੰਦੀਆਂ ਬਖਸ਼ੇ

  • @MandeepKaurSidhu
    @MandeepKaurSidhu 5 ปีที่แล้ว +2

    ਬਹੁਤ ਖ਼ੂਬਸੂਰਤ, ਪਿਆਰਾ

  • @khush0308
    @khush0308 4 ปีที่แล้ว +3

    Bahut khoob gaya arpan sandhu ne...te vanjhli wale bhaaji ne kmaal kita hoea hai...jeevay punjabi...jeevay punjab!!!!vasde raho

  • @kaurjosan4043
    @kaurjosan4043 5 ปีที่แล้ว +1

    Waah..kya baat hai di👍👌👌jiyo😘😘😘

  • @sunnyvickasdiaries
    @sunnyvickasdiaries 4 ปีที่แล้ว +3

    Bht vadya Gaya kuri ne
    bht pyar tuhano , Kasur , Punjab 🇵🇰

  • @TanveerKhan-ns5sj
    @TanveerKhan-ns5sj 5 ปีที่แล้ว +31

    What a rich Punjabi miti di khubo can feel in this song bansri nay charchannd lega diyaye wao amazing.

  • @karmjitsidhu6503
    @karmjitsidhu6503 5 ปีที่แล้ว +21

    Time to unite the two Punjabs together and promote the beautiful Punjabi language and rich heritage

    • @rajraniverma921
      @rajraniverma921 5 ปีที่แล้ว

      Beautiful

    • @shergill4301
      @shergill4301 5 ปีที่แล้ว

      @@rajraniverma921 other side write Punjabi in Urdu.......get your facts clear

    • @ghulamrasul4295
      @ghulamrasul4295 4 ปีที่แล้ว +1

      Agree Gujrat pakistan

  • @rajindermehra3240
    @rajindermehra3240 5 ปีที่แล้ว +5

    ਬਹੁਤ ਹੀ ਮਿੱਠੀ ਅਵਾਜ਼ ਹੈ
    ਪਰਮਾਤਮਾ ਹਮੇਸ਼ਾ ਚੜਦੀ ਕਲਾ ਚ ਰੱਖੇ
    🙏🙏🙏🙏🙏🙏🙏🙏🙏

  • @usmanahmedgoray
    @usmanahmedgoray 5 ปีที่แล้ว +6

    Bohat hi wadia lok geet gaya is pain nay aat karditi ay mein Mubarak baad denda wan iss geet tay kam Karan wali Puri team nu jina bara wadia kam kita ay tay Punjab day virsay utay mein samajhda wa Kay dono Punjab no milkay apnay virsay baray sochana paina ay kunkay sada virsa mukda ja Riya wa idron v tay jhera charde Punjab wal v khatam Honda ja Riya wa fir v kisi had Tak jeonda wa magar saday iss Punjab nu charday tay lainday dowan nu Tati hawa na lagay

  • @650drvr
    @650drvr 5 ปีที่แล้ว +4

    I enjoyed listening to this as much as Arpan enjoyed singing this beautiful composition by Shiv Batalvi! Soulful bliss!

  • @maninder_2205
    @maninder_2205 5 ปีที่แล้ว +36

    Bhut Sohni awaaz aa sis 😊😊😊😊😊god bless you 😊😊dil khush hunda sun k 😍😍😍😍🤗🤗🤗rbb trakeaa bakhse thnnu😊😊😊😊😊

  • @suhanidutta92
    @suhanidutta92 5 ปีที่แล้ว +15

    Just love the song and the way she sang, I can't take off eyes from her... Words are less to praise the song and arpan sandhu...
    Though i had searched meaning in google of this song 😂

    • @ulludacharkha
      @ulludacharkha 4 ปีที่แล้ว

      ਸਤਿ ਸ਼੍ਰੀ ਅਕਾਲ ਜੀ !
      ਇਹਨਾਂ ਸਾਫ ਸੁਥਰਾ ਗਾਉਣ ਵਾਲੇ ਕਲਾਕਾਰਾਂ ਨੂੰ ਸਾਡੇ ਤੁਹਾਡੇ ਵਰਗੇ ਪ੍ਰਸ਼ੰਸ਼ਕਾਂ ਦੀ ਜ਼ਰੂਰਤ ਜ਼ਿਆਦਾ ਪੈਂਦੀ ਹੈ, ਕਿਓਂਕਿ ਸਾਫ ਗਾਉਣ, ਲਿਖਣ,
      ਪੇਸ਼ ਕਰਨ ਤੇ ਸੁਣਨ ਵਾਲਿਆਂ ਦੀ ਵੀ ਗਿਣਤੀ ਘਟਦੀ ਜਾ ਰਹੀ ਹੈ | ਆਓ "ਜੀਵੇ ਪੰਜਾਬ" ਦੀ ਪਲੇਠੀ ਗੀਤਮਾਲਾ (First Music Album) ਲਈ ਆਪਣਾ
      ਯੋਗਦਾਨ ਪਾਈਏ | ਮੈਂ ਆਪਣਾ ਯੋਗਦਾਨ 2500 ਰੁਪਏ ਪਾ ਦਿੱਤਾ ਹੈ | ਤੁਸੀਂ ਵੀ ਆਪਣਾ ਸਰਦਾ ਪੁੱਜਦਾ ਹਿੱਸਾ ਜ਼ਰੂਰ ਪਾਓ ਤਾਂ ਜੋ ਚੰਗਾ ਭਵਿੱਖ
      ਸਿਰਜਣ ਦੀ ਸ਼ੁਰੂਆਤ ਕੀਤੀ ਜਾ ਸਕੇ
      www.ketto.org/fundraiser/jeevay-punjab-music-album?payment=form
      CA ਕੰਵਲਜੀਤ ਸਿੰਘ ਧੁੰਨਾ (Zira, Ferozepur, Punjab)

  • @vimimaliakel3112
    @vimimaliakel3112 4 ปีที่แล้ว +7

    I really like and love her unique voice. Ever since I heard her madhanyan yesterday I have been craving for more of her! This is indeed a treat! Such a soothing and soulful music!💖💖👏👏👏

  • @mawandpaw4320
    @mawandpaw4320 5 ปีที่แล้ว +23

    Awesome voice... Love from Sindh Pakistan

  • @sapnavermakhandelwal8554
    @sapnavermakhandelwal8554 5 ปีที่แล้ว +50

    Itni pyari awaaz aur utni hee pyari shakal 👏 lyrics samjh nahin aaye ... magar bahut achha laga

    • @amarjeetstudio9865
      @amarjeetstudio9865 5 ปีที่แล้ว +2

      first part of song is a lori to kid & second part from Heer Ranjha 's love story

    • @harcharansingh9966
      @harcharansingh9966 5 ปีที่แล้ว +5

      So nice of you, it's Panjabi folk and it's power of folk that attracts you even you don't know this

    • @easylifeasanzindagi47
      @easylifeasanzindagi47 4 ปีที่แล้ว

      or expression bhi bohot piyara

    • @ulludacharkha
      @ulludacharkha 4 ปีที่แล้ว

      ਦੋਸਤੋ, ਮੈਂ ਵੀ ਤੁਹਾਡੇ ਸਾਰਿਆਂ ਵਾਂਙ ਹੀ "ਜੀਵੇ ਪੰਜਾਬ" ਦੀ ਸੋਚ, ਸੇਧ ਅਤੇ ਪੇਸ਼ਕਾਰੀ ਦਾ ਕਾਇਲ ਹਾਂ, ਮੁਰੀਦ ਹਾਂ ਤੇ ਹਰ ਸਮਾਗ਼ਮ ਵਿੱਚ ਸਮੇਤ ਪਰਿਵਾਰ ਹਾਜ਼ਰ ਹੁੰਦਾ ਹਾਂ |
      ਜੇ ਦੋ ਲਫ਼ਜ਼ਾਂ ਵਿੱਚ ਕਹਿਣਾ ਹੋਵੇ ਤਾਂ "ਪੱਕਾ ਗਾਹਕ" ਹਾਂ | ਪਰ ਇੱਕ ਪੰਜਾਬੀ ਹੋਣ ਦੇ ਨਾਤੇ ਵੀ, ਤੇ ਇੱਕ ਜ਼ਿੰਮੇਵਾਰ ਸਰੋਤੇ ਹੋਣ ਦੇ ਨਾਤੇ ਵੀ, ਇਹ ਦੇਖ ਕੇ ਬਹੁਤ ਤਕਲੀਫ਼ ਮਹਿਸੂਸ
      ਕਰਦਾਂ ਹਾਂ ਕਿ ਉਸਾਰੂ ਕੋਸ਼ (Fund Raiser) ਦਾ ਵਿੱਤੀ ਸਮਰਥਨ ਕਰਨ ਲਈ 37 ਦਿਨਾਂ ਵਿੱਚ ਸਿਰਫ਼ 166 ਜਣੇ ਹੀ ਅੱਗੇ ਆਏ ਨੇ | ਉਸ ਤੋਂ ਜ਼ਿਆਦਾ ਅਚੰਭਾ ਇਹ ਦੇਖ ਕੇ ਹੈ
      ਕਿ ਪਾਏ ਗਏ ਯੋਗਦਾਨ ਵਿੱਚ 80 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਵਿਦੇਸ਼ ਵਿੱਚ ਵੱਸਦੇ ਲੋਕਾਂ ਦਾ ਹੈ |
      ਕੀ 50000 ਤੋਂ ਵੀ ਵੱਧ ਜੀਆਂ ਦਾ "ਜੀਵੇ ਪੰਜਾਬ" ਦੇ ਪਰਿਵਾਰ ਦਾ ਹਰ ਜੀ ਐਨਾ ਵੀ ਸਮਰੱਥ ਨਹੀਂ ਕਿ ਪੰਜ ਸੌ ਜਾਂ ਹਜ਼ਾਰ ਰੁਪਏ ਦਾ ਵੀ ਯੋਗਦਾਨ ਨਾ ਕਰ ਸਕੇ ?
      ਕੀ ਹਰ ਕੰਮ ਲਈ ਅਸੀਂ ਵਿਦੇਸ਼ਾਂ ਵਿੱਚ ਵੱਸਦੇ ਭੈਣਾਂ ਭਰਾਵਾਂ ਤੇ ਨਿਰਭਰ ਰਹਾਂਗੇ ?
      ਕੀ ਸਾਨੂੰ ਲੱਗਦਾ ਹੈ ਕਿ ਸਾਡੇ ਆਪਣੇ ਸੱਭਿਆਚਾਰ ਨੂੰ ਬਚਾਉਣ ਅਤੇ ਸੰਭਾਲਣ ਦੀ ਜ਼ਿੰਮੇਵਾਰੀ ਸਿਰਫ਼ ਪ੍ਰਵਾਸੀ ਵੀਰਾਂ ਦੀ ਹੈ ?
      ਪਤਾ ਨਹੀਂ ਹਰ ਚੰਗੇ ਉੱਧਮ ਵਿੱਚ ਯੋਗਦਾਨ ਪਾਉਣ ਵੇਲ਼ੇ ਅਸੀਂ ਆਪਣੀ ਜਿੰਮੇਵਾਰੀ ਤੋਂ ਬਚਦੇ ਕਿਓਂ ਹਾਂ ?
      ਪਤਾ ਨਹੀਂ ਕਦੋਂ ਤੱਕ ਅਸੀਂ ਆਪਣੀ ਮੁਸ਼ਕਿਲ ਦਾ ਹੱਲ ਆਪ ਕਰਨ ਦੀ ਬਜਾਇ ਦੂਜਿਆਂ ਦਾ ਮੂੰਹ ਤੱਕਦੇ ਰਹਾਂਗੇ ?
      ਸਿਰਫ਼ ਗੱਲਾਂ ਬਾਤਾਂ ਨਾਲ ਡੰਗ ਟਪਾਉਣ ਦਾ ਵਕਤ ਬੀਤ ਚੁੱਕਾ ਹੈ | ਤਮਾਸ਼ਾ ਦੇਖਣ ਵਾਲਾ ਵੀ ਓਡਾ ਹੀ ਗ਼ੁਨਾਹਗਾਰ ਹੁੰਦਾ ਹੈ, ਜਿੰਨਾ ਗੰਦ ਪਾਉਣ ਵਾਲਾ |
      ਜੇ ਅਸੀਂ ਕੁੱਝ ਚੰਗੇ ਕੰਮ ਵਿੱਚ ਹਿੱਸਾ ਨਹੀਂ ਪਾ ਸਕਦੇ ਤਾਂ ਸਾਨੂੰ ਗੰਦ ਬਕਣ, ਗਾਉਣ ਤੇ ਲਿਖਣ ਵਾਲਿਆਂ ਦੀ ਭੰਡੀ ਕਰਨ ਦਾ ਵੀ ਕੋਈ ਹੱਕ ਨਹੀਂ ਹੈ !
      CA ਕੰਵਲਜੀਤ ਸਿੰਘ ਧੁੰਨਾ

  • @pdvaswani6780
    @pdvaswani6780 5 ปีที่แล้ว +9

    MashaAllah, what a beautiful voice, u r blessed Arpan

  • @sabahataman9739
    @sabahataman9739 5 ปีที่แล้ว +9

    Melodious voice !!
    Love from PAKISTANI PUNJAB.

  • @warisaliraja916
    @warisaliraja916 5 ปีที่แล้ว +17

    *Love from **#WEST** **#PUNJAB**! Luv my entire Punjab & Punjabi!! Stay blessed Punjabiyo!!*

    • @sardarbhadur8976
      @sardarbhadur8976 5 ปีที่แล้ว +2

      Waris paaji
      Respect from another Punjabi with roots in Rawalpindi 🙏🏻🙏🏻🙏🏻🙏🏻🙏🏻

    • @warisaliraja916
      @warisaliraja916 5 ปีที่แล้ว +2

      @@sardarbhadur8976 *:) I am also from **#PINDI**.. A proud **#PindiBoy**! Stay blessed Veer ji..!!*

  • @harisharry8480
    @harisharry8480 5 ปีที่แล้ว +2

    Sadi asal saqafat..sada versa

  • @familyleague6571
    @familyleague6571 4 ปีที่แล้ว +4

    From no where she brings out such heart touching voice very catchy. Very beautuful

  • @gillproperties
    @gillproperties 4 ปีที่แล้ว +2

    OMG !!! She is so beautiful and so melodious voice. I really wish she would do a concert. Gifted with a beautiful awaaz.

  • @pksandhusandhu2556
    @pksandhusandhu2556 5 ปีที่แล้ว +11

    Sis, my heartbeat gets fast when I listen this song. You will become eminent ,hands down....I feel rejuvenated when I listen your voice.....

    • @ulludacharkha
      @ulludacharkha 4 ปีที่แล้ว

      ਦੋਸਤੋ, ਮੈਂ ਵੀ ਤੁਹਾਡੇ ਸਾਰਿਆਂ ਵਾਂਙ ਹੀ "ਜੀਵੇ ਪੰਜਾਬ" ਦੀ ਸੋਚ, ਸੇਧ ਅਤੇ ਪੇਸ਼ਕਾਰੀ ਦਾ ਕਾਇਲ ਹਾਂ, ਮੁਰੀਦ ਹਾਂ ਤੇ ਹਰ ਸਮਾਗ਼ਮ ਵਿੱਚ ਸਮੇਤ ਪਰਿਵਾਰ ਹਾਜ਼ਰ ਹੁੰਦਾ ਹਾਂ |
      ਜੇ ਦੋ ਲਫ਼ਜ਼ਾਂ ਵਿੱਚ ਕਹਿਣਾ ਹੋਵੇ ਤਾਂ "ਪੱਕਾ ਗਾਹਕ" ਹਾਂ | ਪਰ ਇੱਕ ਪੰਜਾਬੀ ਹੋਣ ਦੇ ਨਾਤੇ ਵੀ, ਤੇ ਇੱਕ ਜ਼ਿੰਮੇਵਾਰ ਸਰੋਤੇ ਹੋਣ ਦੇ ਨਾਤੇ ਵੀ, ਇਹ ਦੇਖ ਕੇ ਬਹੁਤ ਤਕਲੀਫ਼ ਮਹਿਸੂਸ
      ਕਰਦਾਂ ਹਾਂ ਕਿ ਉਸਾਰੂ ਕੋਸ਼ (Fund Raiser) ਦਾ ਵਿੱਤੀ ਸਮਰਥਨ ਕਰਨ ਲਈ 37 ਦਿਨਾਂ ਵਿੱਚ ਸਿਰਫ਼ 166 ਜਣੇ ਹੀ ਅੱਗੇ ਆਏ ਨੇ | ਉਸ ਤੋਂ ਜ਼ਿਆਦਾ ਅਚੰਭਾ ਇਹ ਦੇਖ ਕੇ ਹੈ
      ਕਿ ਪਾਏ ਗਏ ਯੋਗਦਾਨ ਵਿੱਚ 80 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਵਿਦੇਸ਼ ਵਿੱਚ ਵੱਸਦੇ ਲੋਕਾਂ ਦਾ ਹੈ |
      ਕੀ 50000 ਤੋਂ ਵੀ ਵੱਧ ਜੀਆਂ ਦਾ "ਜੀਵੇ ਪੰਜਾਬ" ਦੇ ਪਰਿਵਾਰ ਦਾ ਹਰ ਜੀ ਐਨਾ ਵੀ ਸਮਰੱਥ ਨਹੀਂ ਕਿ ਪੰਜ ਸੌ ਜਾਂ ਹਜ਼ਾਰ ਰੁਪਏ ਦਾ ਵੀ ਯੋਗਦਾਨ ਨਾ ਕਰ ਸਕੇ ?
      ਕੀ ਹਰ ਕੰਮ ਲਈ ਅਸੀਂ ਵਿਦੇਸ਼ਾਂ ਵਿੱਚ ਵੱਸਦੇ ਭੈਣਾਂ ਭਰਾਵਾਂ ਤੇ ਨਿਰਭਰ ਰਹਾਂਗੇ ?
      ਕੀ ਸਾਨੂੰ ਲੱਗਦਾ ਹੈ ਕਿ ਸਾਡੇ ਆਪਣੇ ਸੱਭਿਆਚਾਰ ਨੂੰ ਬਚਾਉਣ ਅਤੇ ਸੰਭਾਲਣ ਦੀ ਜ਼ਿੰਮੇਵਾਰੀ ਸਿਰਫ਼ ਪ੍ਰਵਾਸੀ ਵੀਰਾਂ ਦੀ ਹੈ ?
      ਪਤਾ ਨਹੀਂ ਹਰ ਚੰਗੇ ਉੱਧਮ ਵਿੱਚ ਯੋਗਦਾਨ ਪਾਉਣ ਵੇਲ਼ੇ ਅਸੀਂ ਆਪਣੀ ਜਿੰਮੇਵਾਰੀ ਤੋਂ ਬਚਦੇ ਕਿਓਂ ਹਾਂ ?
      ਪਤਾ ਨਹੀਂ ਕਦੋਂ ਤੱਕ ਅਸੀਂ ਆਪਣੀ ਮੁਸ਼ਕਿਲ ਦਾ ਹੱਲ ਆਪ ਕਰਨ ਦੀ ਬਜਾਇ ਦੂਜਿਆਂ ਦਾ ਮੂੰਹ ਤੱਕਦੇ ਰਹਾਂਗੇ ?
      ਸਿਰਫ਼ ਗੱਲਾਂ ਬਾਤਾਂ ਨਾਲ ਡੰਗ ਟਪਾਉਣ ਦਾ ਵਕਤ ਬੀਤ ਚੁੱਕਾ ਹੈ | ਤਮਾਸ਼ਾ ਦੇਖਣ ਵਾਲਾ ਵੀ ਓਡਾ ਹੀ ਗ਼ੁਨਾਹਗਾਰ ਹੁੰਦਾ ਹੈ, ਜਿੰਨਾ ਗੰਦ ਪਾਉਣ ਵਾਲਾ |
      ਜੇ ਅਸੀਂ ਕੁੱਝ ਚੰਗੇ ਕੰਮ ਵਿੱਚ ਹਿੱਸਾ ਨਹੀਂ ਪਾ ਸਕਦੇ ਤਾਂ ਸਾਨੂੰ ਗੰਦ ਬਕਣ, ਗਾਉਣ ਤੇ ਲਿਖਣ ਵਾਲਿਆਂ ਦੀ ਭੰਡੀ ਕਰਨ ਦਾ ਵੀ ਕੋਈ ਹੱਕ ਨਹੀਂ ਹੈ !
      CA ਕੰਵਲਜੀਤ ਸਿੰਘ ਧੁੰਨਾ

  • @hussainmuzammilch2714
    @hussainmuzammilch2714 2 ปีที่แล้ว

    Kya Koubsorti say represent Kia hai Mary Punjab ko... Hassdi wassdi rho sister... Original Punjab voice aur dressing MashAllah..
    Love from Lahore Pakistan 🇵🇰

  • @pawanpreetkaur7181
    @pawanpreetkaur7181 5 ปีที่แล้ว +11

    Actual song depicting Punjabi culture 👍👌

  • @harpreetpreet9032
    @harpreetpreet9032 4 ปีที่แล้ว

    ਜਿਉਂਦੀ ਰਹਿ ਭੈਣੇਂ ਮਾਂਨ ਆ ਮੈਨੂੰ ਤੇਰੇ ਤੇ ਸੱਭਿਆਚਾਰ ਨੂੰ ਸਜਿਦਾ ਕਰਨ ਲੲੀ ਵਾਹਿਗੁਰੂ ਕਿਰਪਾ ਕਰਨਗੇ ਤਰੱਕੀ ਬਖਸ਼ੇ ਜਿਊਂ

  • @shivamsati382
    @shivamsati382 5 ปีที่แล้ว +10

    Very nice...voice is full of fragrance of Punjab.. bless u mam

    • @ulludacharkha
      @ulludacharkha 4 ปีที่แล้ว

      ਸਤਿ ਸ਼੍ਰੀ ਅਕਾਲ ਜੀ !
      ਇਹਨਾਂ ਸਾਫ ਸੁਥਰਾ ਗਾਉਣ ਵਾਲੇ ਕਲਾਕਾਰਾਂ ਨੂੰ ਸਾਡੇ ਤੁਹਾਡੇ ਵਰਗੇ ਪ੍ਰਸ਼ੰਸ਼ਕਾਂ ਦੀ ਜ਼ਰੂਰਤ ਜ਼ਿਆਦਾ ਪੈਂਦੀ ਹੈ, ਕਿਓਂਕਿ ਸਾਫ ਗਾਉਣ, ਲਿਖਣ,
      ਪੇਸ਼ ਕਰਨ ਤੇ ਸੁਣਨ ਵਾਲਿਆਂ ਦੀ ਵੀ ਗਿਣਤੀ ਘਟਦੀ ਜਾ ਰਹੀ ਹੈ | ਆਓ "ਜੀਵੇ ਪੰਜਾਬ" ਦੀ ਪਲੇਠੀ ਗੀਤਮਾਲਾ (First Music Album) ਲਈ ਆਪਣਾ
      ਯੋਗਦਾਨ ਪਾਈਏ | ਮੈਂ ਆਪਣਾ ਯੋਗਦਾਨ 2500 ਰੁਪਏ ਪਾ ਦਿੱਤਾ ਹੈ | ਤੁਸੀਂ ਵੀ ਆਪਣਾ ਸਰਦਾ ਪੁੱਜਦਾ ਹਿੱਸਾ ਜ਼ਰੂਰ ਪਾਓ ਤਾਂ ਜੋ ਚੰਗਾ ਭਵਿੱਖ
      ਸਿਰਜਣ ਦੀ ਸ਼ੁਰੂਆਤ ਕੀਤੀ ਜਾ ਸਕੇ
      www.ketto.org/fundraiser/jeevay-punjab-music-album?payment=form
      CA ਕੰਵਲਜੀਤ ਸਿੰਘ ਧੁੰਨਾ (Zira, Ferozepur, Punjab)

  • @uroosakhanmir2933
    @uroosakhanmir2933 4 ปีที่แล้ว +2

    Mn ap co din 10 bar sunti hun

  • @TANUOBEROI79
    @TANUOBEROI79 4 ปีที่แล้ว +7

    Amazing, beautifully sang . Best Wishes from Scotland, UK.

    • @JeevayPunjab
      @JeevayPunjab  4 ปีที่แล้ว

      Thank you so much!

    • @ulludacharkha
      @ulludacharkha 4 ปีที่แล้ว

      ਦੋਸਤੋ, ਮੈਂ ਵੀ ਤੁਹਾਡੇ ਸਾਰਿਆਂ ਵਾਂਙ ਹੀ "ਜੀਵੇ ਪੰਜਾਬ" ਦੀ ਸੋਚ, ਸੇਧ ਅਤੇ ਪੇਸ਼ਕਾਰੀ ਦਾ ਕਾਇਲ ਹਾਂ, ਮੁਰੀਦ ਹਾਂ ਤੇ ਹਰ ਸਮਾਗ਼ਮ ਵਿੱਚ ਸਮੇਤ ਪਰਿਵਾਰ ਹਾਜ਼ਰ ਹੁੰਦਾ ਹਾਂ |
      ਜੇ ਦੋ ਲਫ਼ਜ਼ਾਂ ਵਿੱਚ ਕਹਿਣਾ ਹੋਵੇ ਤਾਂ "ਪੱਕਾ ਗਾਹਕ" ਹਾਂ | ਪਰ ਇੱਕ ਪੰਜਾਬੀ ਹੋਣ ਦੇ ਨਾਤੇ ਵੀ, ਤੇ ਇੱਕ ਜ਼ਿੰਮੇਵਾਰ ਸਰੋਤੇ ਹੋਣ ਦੇ ਨਾਤੇ ਵੀ, ਇਹ ਦੇਖ ਕੇ ਬਹੁਤ ਤਕਲੀਫ਼ ਮਹਿਸੂਸ
      ਕਰਦਾਂ ਹਾਂ ਕਿ ਉਸਾਰੂ ਕੋਸ਼ (Fund Raiser) ਦਾ ਵਿੱਤੀ ਸਮਰਥਨ ਕਰਨ ਲਈ 37 ਦਿਨਾਂ ਵਿੱਚ ਸਿਰਫ਼ 166 ਜਣੇ ਹੀ ਅੱਗੇ ਆਏ ਨੇ | ਉਸ ਤੋਂ ਜ਼ਿਆਦਾ ਅਚੰਭਾ ਇਹ ਦੇਖ ਕੇ ਹੈ
      ਕਿ ਪਾਏ ਗਏ ਯੋਗਦਾਨ ਵਿੱਚ 80 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਵਿਦੇਸ਼ ਵਿੱਚ ਵੱਸਦੇ ਲੋਕਾਂ ਦਾ ਹੈ |
      ਕੀ 50000 ਤੋਂ ਵੀ ਵੱਧ ਜੀਆਂ ਦਾ "ਜੀਵੇ ਪੰਜਾਬ" ਦੇ ਪਰਿਵਾਰ ਦਾ ਹਰ ਜੀ ਐਨਾ ਵੀ ਸਮਰੱਥ ਨਹੀਂ ਕਿ ਪੰਜ ਸੌ ਜਾਂ ਹਜ਼ਾਰ ਰੁਪਏ ਦਾ ਵੀ ਯੋਗਦਾਨ ਨਾ ਕਰ ਸਕੇ ?
      ਕੀ ਹਰ ਕੰਮ ਲਈ ਅਸੀਂ ਵਿਦੇਸ਼ਾਂ ਵਿੱਚ ਵੱਸਦੇ ਭੈਣਾਂ ਭਰਾਵਾਂ ਤੇ ਨਿਰਭਰ ਰਹਾਂਗੇ ?
      ਕੀ ਸਾਨੂੰ ਲੱਗਦਾ ਹੈ ਕਿ ਸਾਡੇ ਆਪਣੇ ਸੱਭਿਆਚਾਰ ਨੂੰ ਬਚਾਉਣ ਅਤੇ ਸੰਭਾਲਣ ਦੀ ਜ਼ਿੰਮੇਵਾਰੀ ਸਿਰਫ਼ ਪ੍ਰਵਾਸੀ ਵੀਰਾਂ ਦੀ ਹੈ ?
      ਪਤਾ ਨਹੀਂ ਹਰ ਚੰਗੇ ਉੱਧਮ ਵਿੱਚ ਯੋਗਦਾਨ ਪਾਉਣ ਵੇਲ਼ੇ ਅਸੀਂ ਆਪਣੀ ਜਿੰਮੇਵਾਰੀ ਤੋਂ ਬਚਦੇ ਕਿਓਂ ਹਾਂ ?
      ਪਤਾ ਨਹੀਂ ਕਦੋਂ ਤੱਕ ਅਸੀਂ ਆਪਣੀ ਮੁਸ਼ਕਿਲ ਦਾ ਹੱਲ ਆਪ ਕਰਨ ਦੀ ਬਜਾਇ ਦੂਜਿਆਂ ਦਾ ਮੂੰਹ ਤੱਕਦੇ ਰਹਾਂਗੇ ?
      ਸਿਰਫ਼ ਗੱਲਾਂ ਬਾਤਾਂ ਨਾਲ ਡੰਗ ਟਪਾਉਣ ਦਾ ਵਕਤ ਬੀਤ ਚੁੱਕਾ ਹੈ | ਤਮਾਸ਼ਾ ਦੇਖਣ ਵਾਲਾ ਵੀ ਓਡਾ ਹੀ ਗ਼ੁਨਾਹਗਾਰ ਹੁੰਦਾ ਹੈ, ਜਿੰਨਾ ਗੰਦ ਪਾਉਣ ਵਾਲਾ |
      ਜੇ ਅਸੀਂ ਕੁੱਝ ਚੰਗੇ ਕੰਮ ਵਿੱਚ ਹਿੱਸਾ ਨਹੀਂ ਪਾ ਸਕਦੇ ਤਾਂ ਸਾਨੂੰ ਗੰਦ ਬਕਣ, ਗਾਉਣ ਤੇ ਲਿਖਣ ਵਾਲਿਆਂ ਦੀ ਭੰਡੀ ਕਰਨ ਦਾ ਵੀ ਕੋਈ ਹੱਕ ਨਹੀਂ ਹੈ !
      CA ਕੰਵਲਜੀਤ ਸਿੰਘ ਧੁੰਨਾ

  • @bhalindersingh6712
    @bhalindersingh6712 5 ปีที่แล้ว +2

    Garmi de mausam vich thandi hwaa verga geet..
    Absolute grace, very well done..

  • @funkydholis
    @funkydholis 4 ปีที่แล้ว +4

    The singer is phenomenal...👌, credit to the master musicians... 👌👌👌👌👌

    • @JeevayPunjab
      @JeevayPunjab  4 ปีที่แล้ว

      We are raising funds for our first music album. If you like our work, kindly consider contributing some amount and spreading it in your circles.
      Please Contribute For The Music That Emanates Love For Punjab.
      Ketto Contribution Link:
      www.ketto.org/fundraiser/jeevay-punjab-music-album?payment=form

  • @yousafbintashfeen125
    @yousafbintashfeen125 5 ปีที่แล้ว +2

    Way g way dil khush ho geya hai , 5 mah bad Ajinomoto fir 5 wari Sunday hai sawaad aa geya hai ,
    Dil he nahin bharda , lyrics feel bohat umdah , aawaz ve wadhiya , soorat ve bohat wadhiya ,
    Kamal da Gaya hai , 5 mah Pehle ZAIB ZAIB de ID toon main pora song likhya hai thallay ,
    God bless you always and long life you and your family , aameen.

  • @abubakarayyaz
    @abubakarayyaz 5 ปีที่แล้ว +6

    True punjabi spirit... What disappeared long ago

  • @JaspreetKaur-to1rb
    @JaspreetKaur-to1rb 5 ปีที่แล้ว +2

    ਬਹੁਤ ਖੂਬ ਅਰਪਨ ਜੀ,,, ਵਾਹਿਗੁਰੂ ਜੀ ਹਮੇਸ਼ਾ ਸਾਫ ਗਾਉਣ ਦਾ ਬਲ ਦੇਣ।।। ਜੀਵੇ ਪੰਜਾਬ💋💋💋

    • @ulludacharkha
      @ulludacharkha 4 ปีที่แล้ว +1

      ਜਸਪ੍ਰੀਤ ਜੀ,
      ਸਤਿ ਸ਼੍ਰੀ ਅਕਾਲ !
      ਇਹਨਾਂ ਸਾਫ ਸੁਥਰਾ ਗਾਉਣ ਵਾਲੇ ਕਲਾਕਾਰਾਂ ਨੂੰ ਸਾਡੇ ਤੁਹਾਡੇ ਵਰਗੇ ਪ੍ਰਸ਼ੰਸ਼ਕਾਂ ਦੀ ਜ਼ਰੂਰਤ ਜ਼ਿਆਦਾ ਪੈਂਦੀ ਹੈ, ਕਿਓਂਕਿ ਸਾਫ ਗਾਉਣ, ਲਿਖਣ, ਪੇਸ਼ ਕਰਨ ਤੇ ਸੁਣਨ ਵਾਲਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ |
      ਆਓ ਜੀਵੇ ਪੰਜਾਬ ਦੀ ਪਲੇਠੀ ਗੀਤਮਾਲਾ (First Album) ਲਈ ਆਪਣਾ ਯੋਗਦਾਨ ਪਾਈਏ | ਮੈਂ ਆਪਣਾ ਯੋਗਦਾਨ 2500 ਰੁਪਏ ਪਾ ਦਿੱਤਾ ਹੈ | ਤੁਸੀਂ ਵੀ ਆਪਣਾ ਸਰਦਾ ਬਣਦਾ ਹਿੱਸਾ ਜ਼ਰੂਰ ਪਾਓ ਤਾਂ ਜੋ ਚੰਗਾ
      ਭਵਿੱਖ ਸਿਰਜਿਆ ਜਾ ਸਕੇ
      www.ketto.org/fundraiser/jeevay-punjab-music-album?payment=form
      CA ਕੰਵਲਜੀਤ ਸਿੰਘ ਧੁੰਨਾ

  • @f.a8134
    @f.a8134 4 ปีที่แล้ว +4

    Simplicity.. voice..music.. lyrics..Punjab 🥰😍❤️❤️

  • @kiratsingh501
    @kiratsingh501 5 ปีที่แล้ว +1

    ਬਹੁਤ ਹੀ ਪਿਆਰੀ ਅਵਾਜ਼ ਅਰਪਨ ਕੌਰ ਸੰਧੂ

  • @abdussamadbhullar3848
    @abdussamadbhullar3848 4 ปีที่แล้ว +3

    Wah #gudi di awaz boht ee sohni aa💓👑🎙

  • @AbdulRazaq-mb3ff
    @AbdulRazaq-mb3ff 4 ปีที่แล้ว +1

    Buhaat pyari awaz
    buhaat pyari Punjabi
    buhaat pyara Shaaer Shiv Kunaar punjabi da sohna puttar

  • @megsarna7429
    @megsarna7429 5 ปีที่แล้ว +6

    there is that melodious lilt to this music. Panjabi Folk music is so good🤗👍

  • @veersatvir3913
    @veersatvir3913 4 ปีที่แล้ว +2

    True talent..real folk..real feel..kmaal lafaz bhi chhota pe gya..waiting for ur live show..songs..God bless you..musician ..wow

  • @ustaadji2978
    @ustaadji2978 5 ปีที่แล้ว +3

    ਗੀਤ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ,ਖੁਸ਼ ਰੱਖੇ ਰਬ ਤੁਹਾਨੂੰ

  • @GurjeeTSingh-qs2qi
    @GurjeeTSingh-qs2qi 5 ปีที่แล้ว +2

    Punjabi folk with Pahadi touch
    Wah ji swad aa gya
    Kya baat
    Lacher gayaki de muh te chaped ae
    Jeonde raho arpan ji rab chardi kla bakhse🙏🙏

  • @rashadasadia7265
    @rashadasadia7265 4 ปีที่แล้ว +5

    اس گیت کے ایک ملین ویوز میں کہیں میرا بھی کریڈٹ ہے جو اس خوبصورت گیت کو کئ دفعہ دن میں سنتی ہے💖

  • @zeshaan2282
    @zeshaan2282 5 ปีที่แล้ว

    Bara sona lok geet aa, meri sohni punjabi. Muhammad Zeshaan Dhillon

  • @shruteeful
    @shruteeful 4 ปีที่แล้ว +3

    Innocent eyes! Magical voice!

  • @tarans21
    @tarans21 5 ปีที่แล้ว

    Shukarr hai...ajj v eh geet sunde Han...jeevay Punjab

  • @funkymonkey1198
    @funkymonkey1198 5 ปีที่แล้ว +7

    Punjabi poetry and music stands high regardless of modern national or religious divides.

  • @bombaysehu8022
    @bombaysehu8022 5 ปีที่แล้ว +1

    Haye oye Rabba kinni sohni awaaz ditti hai tu iss dhee nu.

  • @technologysquare5141
    @technologysquare5141 5 ปีที่แล้ว +13

    Love 😍 from Lahore Punjab Pakistan sadi Punjabi zuban wrgi mithi boli Koi ni

  • @soniakaushal7329
    @soniakaushal7329 4 ปีที่แล้ว

    dil ko chho gai aapki awaz arpan god bless u apni saadgi mut chhodna ye hi aapka usp hai aur awaz me itni maasooiyat hai woh hi chehrey per hai love u

  • @colorvisionenterprises
    @colorvisionenterprises 5 ปีที่แล้ว +4

    Beautifully sung by arpan

  • @mandeepsangrur1109
    @mandeepsangrur1109 6 ปีที่แล้ว +2

    Bhaut vadia ਭੈਣ । ਵਾਰ ਵਾਰ ਸੁਣਨ ਨੂੰ ਜੀ ਕਰਦਾ।

  • @gurpreetsinghguri2492
    @gurpreetsinghguri2492 6 ปีที่แล้ว +4

    Tuhade te sadgi bahut vdya lgdi aa g God bless u

  • @harbhajansingh6910
    @harbhajansingh6910 2 ปีที่แล้ว

    ਸੁੰਦਰਤਾ ਦੀ ਦੇਵੀ ਦੀ ਆਵਾਜ਼ ਸੁਣ ਕੇ ਮਨ ਵਿਚ ਸ਼ਾਂਤੀ ਆਈ