HARJIT SIDHU & PARVEEN DARDI | Baba Rodu Ji Mela | Kaunke Kalan (Jagraon) 6-9-2022 |

แชร์
ฝัง
  • เผยแพร่เมื่อ 27 ต.ค. 2024

ความคิดเห็น • 45

  • @HarjinderBhullar6076
    @HarjinderBhullar6076 2 ปีที่แล้ว +12

    ਬਾਈ ਹਰਜੀਤ ਸਿੱਧੂ ਤੇ ਪ੍ਰਵੀਨ ਦਰਦੀ ਬਹੁਤ ਸੋਹਣਾ ਨੱਚਦੇ ਆ ਅਧੀਏ ਜਿੰਨਾ ਨਸਾ ਹੋ ਜਾਂਦਾ, ਪ੍ਰਵੀਨ ਦਰਦੀ ਦੀ ਅਵਾਜ਼ ਕੋਇਲ ਵਰਗੀ ਆ, ਪ੍ਰਵੀਨ ਦਰਦੀ ਬਹੁਤ ਸੋਹਣੀ ਆ ਤੇ ਹਰਜੀਤ ਸਿੱਧੂ ਘੈਂਟ ਸਿਰਾ ਹੀਰਾ ਬੰਦਾ

    • @GurpinderSingh-vc5rv
      @GurpinderSingh-vc5rv 2 ปีที่แล้ว

      ਹਰਜੀਤ ਸਿੱਧੂ ਪਰਵੀਨ ਦਰਦੀ ਸਟੇਜ ਦੇ ਧਨੀ ਪਰਮਾਤਮਾ ਤਦਰੁਸਤੀ ਰੱਖੇ

    • @KuldeepSingh-xm9pp
      @KuldeepSingh-xm9pp 2 ปีที่แล้ว +1

      ਬਾਈ ਹਰਜੀਤ ਸਿੱਧੂ ਅਤੇ ਪਰਵੀਨ ਗਾਉਣ ਨਾਲੋਂ ਨੱਚਦੇ ਬਹੁਤ ਸੋਹਣੇ ਲਗਦੇ ਨੇ। ਰਬ ਇਹਨਾਂ ਦੀ ਜੋੜੀ ਹਮੇਸ਼ਾ ਬਣਾਈ ਰੱਖੇ।

    • @RanjitSingh-no2fv
      @RanjitSingh-no2fv ปีที่แล้ว

      ​@@KuldeepSingh-xm9pp😊

  • @HarjinderBhullar6076
    @HarjinderBhullar6076 2 ปีที่แล้ว +3

    ਪ੍ਰਵੀਨ ਦਰਦੀ ਤੇ ਹਰਜੀਤ ਸਿੱਧੂ ਬਾਈ ਦੇ ਜਦੋਂ ਨੱਚਦੇ ਆ ਐਕਸ਼ਨ ਬਹੁਤ ਘੈਂਟ ਕਰਦੇ ਆ

  • @HarjinderBhullar6076
    @HarjinderBhullar6076 2 ปีที่แล้ว +2

    ਪ੍ਰਵੀਨ ਦਰਦੀ ਬਹੁਤ ਸੋਹਣਾ ਨੱਚਦੀ ਆ ਸਟੇਜ ਤੋੜਨ ਵਾਲਾ ਕਰ ਦਿੰਦੀ,ਅੱਤ ਗਾਇਕਾ ਆ ਗੜਵੇ ਵਰਗੀ ਆ ਪ੍ਰਵੀਨ ਦਰਦੀ

  • @sukhdevsandhu2293
    @sukhdevsandhu2293 8 หลายเดือนก่อน

    ਬਹੁਤ ਵਧੀਆ ਗਾਇਕ ਜੋੜੀ ਆ। ਰੱਬ ਰਾਜੀ ਰੱਖੇ 👍

  • @HarjinderBhullar6076
    @HarjinderBhullar6076 2 ปีที่แล้ว

    ਬਾਈ ਹਰਜੀਤ ਸਿੱਧੂ ਤੇ ਪ੍ਰਵੀਨ ਦਰਦੀ ਵਰਗਾ ਕੋਈ ਸਟੇਜ ਤੇ ਨੱਚ ਨੀ ਸਕਦਾ, ਦੋਵੇਂ ਸਿਰਾ ਜੋੜੀ ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ, ਪ੍ਰਵੀਨ ਦਰਦੀ ਬਹੁਤ ਸੋਹਣੀ ਆ ਤੇ ਘੱਟ ਬਾਈ ਹਰਜੀਤ ਸਿੱਧੂ ਘੈਂਟ ਵੀ ਨੀ

  • @HarjinderBhullar6076
    @HarjinderBhullar6076 2 ปีที่แล้ว +3

    ਹਰਜੀਤ ਸਿੱਧੂ ਬਾਈ ਜਦੋਂ ਤੇਰੀ ਪ੍ਰਵੀਨ ਦਰਦੀ ਨੱਚਦੀ ਆ ਸਹੁੰ ਲੱਗੇ ਬਹੁਤ ਵਧੀਆ ਲੱਗਦੀ ਆ, ਘੱਟ ਸਿੱਧੂ ਘੈਂਟ ਵੀ ਨੀ ਸਿਰਾ ਗਾਇਕ ਜੋੜੀ ਪਿਆਰੀ

  • @ronidhaliwal8859
    @ronidhaliwal8859 2 ปีที่แล้ว +2

    Very good singing. Meaningful songs and style of singing for both is awesome!!! God bless you two❤

    • @ranjitcheema5508
      @ranjitcheema5508 ปีที่แล้ว

      It's amazing performance , Ranjit Kaur Cheema From Saudia Arabia.

    • @ranjitcheema5508
      @ranjitcheema5508 ปีที่แล้ว

      Really I enjoy during watching this performance.

  • @HarjinderBhullar6076
    @HarjinderBhullar6076 2 ปีที่แล้ว

    ਪ੍ਰਵੀਨ ਦਰਦੀ ਬਹੁਤ ਸੋਹਣੀ ਆ ਤੇ ਘੱਟ ਬਾਈ ਹਰਜੀਤ ਸਿੱਧੂ ਘੈਂਟ ਵੀ ਨੀ

  • @pappuheran6547
    @pappuheran6547 2 ปีที่แล้ว

    ਬਹੁਤ ਵਧੀਆ ਵੀਰ ਜੀ

  • @gratsidhusaab6282
    @gratsidhusaab6282 2 ปีที่แล้ว +4

    ਮਾਲਵਾ ਟੀਵੀ ਵਾਲਿਆਂ ਨੂੰ ਬੇਨਤੀ ਹੈ ਕੱਲ ਸਾਰਾ ਦਿਨ ਲਾਈਵ ਦੇਖਿਆ ਪਰ ਕੋਈ ਵੀ ਪੰਡਾਲ ਵਿੱਚ ਬੈਠੇ ਦੇ ਫੇਸ ਕਲੀਅਰ ਨਹੀਂ ਦਿੱਸਿਆ ਨਹੀਂ ਜੇ ਸੱਤ ਤਰੀਕ ਨੂੰ ਲਾਈਵ ਚਲੋਣਾ ਹੈ ਤਾਂ ਇਸ ਨੂੰ ਕਲੀਅਰ ਕਰੋ।

  • @baljeetsinghbaljeetsingh5511
    @baljeetsinghbaljeetsingh5511 ปีที่แล้ว

    ਵਾਹ ਉਹ ਤੇਰੇ ਜੱਟਾ ਕਮਾਲ ਕਰੀ ਜਾਨਾ

  • @GurdeepSingh-wj9qh
    @GurdeepSingh-wj9qh 2 ปีที่แล้ว +6

    Jai baba rodu ji

  • @gurmeetgermany3395
    @gurmeetgermany3395 ปีที่แล้ว

    suuuuuuuuuuuuuuuupppppppppppppeeeerrrrrrrrrrrrrrrrrrrrrrrrrrrr jori

  • @moosajatt2485
    @moosajatt2485 ปีที่แล้ว

    Very good job harjit

  • @makhansingh5687
    @makhansingh5687 ปีที่แล้ว

    Very nice Jodi

  • @VarinderSingh-le9np
    @VarinderSingh-le9np ปีที่แล้ว

    Very nice

  • @chanpreetsingh5255
    @chanpreetsingh5255 ปีที่แล้ว +1

    Good singer❤️❤️❤️❤️❤️❤️❤️

  • @noorpunjabda5455
    @noorpunjabda5455 ปีที่แล้ว

    Nice

  • @amandeepgurthari5757
    @amandeepgurthari5757 2 ปีที่แล้ว +1

    Good singing

  • @swarnsinghajji1224
    @swarnsinghajji1224 2 ปีที่แล้ว

    Dhan baba ji rodu ji maharaj ji

  • @tarsemsingh357
    @tarsemsingh357 ปีที่แล้ว

    🥳

  • @daljindersumra3473
    @daljindersumra3473 4 หลายเดือนก่อน

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Aaaa-wp9cc
    @Aaaa-wp9cc ปีที่แล้ว

    nice good jodi

  • @kartarsingh7562
    @kartarsingh7562 ปีที่แล้ว

    Poster 7-8-2023 ki

  • @GurpreetSingh-fj7fq
    @GurpreetSingh-fj7fq 2 ปีที่แล้ว

    Good luck

  • @baljitsinghsekhon6557
    @baljitsinghsekhon6557 2 ปีที่แล้ว

    Harjit Afem de Vdeii Gal Kitti

    • @sarbjithayer3811
      @sarbjithayer3811 2 ปีที่แล้ว

      Very nice parvern dardi and sidju sahib

  • @garryviogz6649
    @garryviogz6649 2 ปีที่แล้ว

    Nys

  • @tarsemsingh357
    @tarsemsingh357 ปีที่แล้ว

    😢😢😢 😊. °

  • @jashanpreet2388
    @jashanpreet2388 2 ปีที่แล้ว

    🙄

  • @avtargill5627
    @avtargill5627 ปีที่แล้ว

    Very nice