Sukhbir Badal ਅਸਤੀਫ਼ਾ ਦੇ ਕੇ ਫਸਿਆ ਕਸੂਤਾ ! ਜ਼ਿਆਦਾ ਸਿਆਣਪ ਪੈ ਗਈ ਭਾਰੀ, ਹੁਣ ਕੀ ਬਣੂੰ ?

แชร์
ฝัง
  • เผยแพร่เมื่อ 25 ม.ค. 2025

ความคิดเห็น • 44

  • @Funtime-vs4hl
    @Funtime-vs4hl 14 วันที่ผ่านมา +5

    ਸੁਖਬੀਰ ਸਿੰਘ ਬਾਦਲ ਨੇ ਅਸਤੀਫ਼ਾ ਜਥੇਦਾਰ ਸਾਹਿਬ ਦੇ ਕਹਿਣ ਤੇ ਨਹੀ ਦਿੱਤਾ ਬਲਕਿ ਟਰਮ ਪੂਰੀ ਹੋਣ ਤੇ ਅਸਤੀਫਾ ਦਿੱਤਾ ।

  • @gurdeepsingh-lh4im
    @gurdeepsingh-lh4im 14 วันที่ผ่านมา +8

    ਹੁਣ ਕੁਝ ਨਹੀ ਬਣੇਗਾ ਅਕਾਲੀ ਦਲ ਦਾ.

  • @harjitchahal5496
    @harjitchahal5496 11 วันที่ผ่านมา

    ਹੁਣ ਕੁਝ ਨਹੀਂ ਕਰ ਸਕਦਾ ਕਾਲ਼ੀ ਮੱਛੀ ਨੇ ੳਊਲੂ ਨੇ ਸਾਰੇ

  • @kirpaldhami1343
    @kirpaldhami1343 13 วันที่ผ่านมา +1

    ਸ੍ਰੀ ਪਿਆਰਾ ਲਾਲ ਜੀ ਤੁਹਾਡੇ ਲੀਡਰ ਸਮਝ ਦਾਰ ਪੁਰੀ ਦੁਨੀਆ ਵਿਚ ਪੈਦਾ ਨਹੀ ਹੋ ਸਕਦੇ?

  • @pritpalSingh-pe8cc
    @pritpalSingh-pe8cc 14 วันที่ผ่านมา +1

    ਜਥੇਦਾਰ ਚ ਵੀ ਦੱਮ ਨਹੀਂ ਹੈ।ਡੱਬਲ ਗੇਮ ਖੇਲ ਰਿਹਾ ਹੈ, ਚੀਮਾ ਸਭ ਕੁਝ ਆਪ ਸਟੇਮੈਂਟ ਦੇ ਰਿਹਾ ਹੈ, ਜਥੇਦਾਰ ਨੇ ਅਜ ਤਕ ਇਕ ਵਾਰ ਵੀ ਨਹੀਂ ਕਿਹਾ ਕਿ ਚੀਮਾ ਝੂਠ ਬੋਲਦਾ ਹੈ।

  • @BALWINDERSINGH-sb7cv
    @BALWINDERSINGH-sb7cv 14 วันที่ผ่านมา +7

    ਅਕਾਲ ਤਖ਼ਤ ਸਹਿਬ ਦੇ ਹੁਕਮ ਨੂੰ ਇਨ ਬਿਨ ਨਾਂ ਮੰਨਣਾ ਹੁਕਮ ਅਧੂਲੀ ਹੈ । ਗੁਰੂ ਦੀ ਅਸੀਸ ਲਵੋ । ਪੰਥ ਮੂਹਰੇ ਕੋਈ ਟਿੱਕ ਨਹੀਂ ਸਕਦਾ । ਧਾਮੀ ਜੀ ਤੁਸੀ ਕਿਉਂ ਪਾਪ ਕਰ ਰਹੇ ਹੋ । ਤਖ਼ਤ ਸਾਹਿਬ ਦੀ ਬਣਾਈ ਕਮੇਟੀ ਨੂੰ ਬਦਲ ਕਿ ਅਪਣਾ ਨਾਸ ਕਿਉਂ ਕਰ ਰਹੇ ਹੋ । ਤੁਸੀ ਤਾਂ ਵਧੀਆ ਸਿੱਖ ਸੀ । ਕਰੇ ਕੋਈ ਪਰ ਭੁਗਤੇ ਧਾਮੀ । ਅਕਾਲ ਤਖ਼ਤ ਦਾ ਹੁਕਮ ਅਸ਼ੀਰਵਾਦ ਹੁੰਦਾ ਹੈ । ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਹੈ ।

    • @Chardikalag
      @Chardikalag 14 วันที่ผ่านมา

      ਧਾਮੀ ਸਾਹਿਬ ਅਤੇ ਝੂੰਧਾ ਸਾਹਿਬ ਨੂੰ ਵੀ ਸਾਈਡ ਲਾਈਨ ਕੀਤਾ ਜਾ ਰਿਹਾ ਹੈ , ਧਾਮੀ ਸਾਹਿਬ ਨੂੰ j&k ਦਾ ਨਿਗਰਾਨ ਲਾਇਆਂ ਗਿਆਂ , ਹੁਸਿਆਰ ਪੁਰ ਦਾ ਨਿਗਰਾਨ ਇਸ ਕਰਕੇ ਲਾਉਣਾ ਪਿਆਂ ਕਿ ਧਾਮੀ ਕਿਤੇ ਨਰਾਜ ਨਾ ਹੋ ਜਾਣ ,
      ਝੂੰਧਾ ਸਾਹਿਬ ਨੂੰ ਸਿਰਫ 2 ਵਿਧਾਨ ਸਭਾ ਹਲਕਿਆਂ ਚ ਹੀ ਨਿਗਰਾਨ ਲਾਇਆਂ ਗਿਆਂ । ਧਾਮੀ ਸਾਹਿਬ ਅਤੇ ਝੂੰਧਾ ਜੀ ਨੇ ਆਨਾ ਕਾਨੀ ਨਾ ਕਰਨ ਲਈ ਕਿਹਾ ਸੀ , ਜੋ ਲੀਡਰਸਿਪ ਨੂੰ ਹਜਮ ਨਹੀ ਹੋਇਆਂ ।

    • @pritpalSingh-pe8cc
      @pritpalSingh-pe8cc 14 วันที่ผ่านมา

      ਇਹ ਸਭ ਧਾਮੀ ਤੇ ਚੀਮਾਂ ਦੀਆਂ ਚਾਲਾਂ ਨੇ। ਧਾਮੀ ਕੋਈ ਧਾਰਮਿਕ ਨਹੀਂ ਹੈ ।ਲੋਕ ਕਹਿੰਦੇ ਨੇ ਕਿ ਇਹ ਹੁਣ ਤਾਂ ਨਿਤ ਨੇਮ ਵੀ ਛੱਡ ਚੁੱਕਾ ਹੈ।

  • @GurwinderSingh-x7r6h
    @GurwinderSingh-x7r6h 14 วันที่ผ่านมา +9

    ਹੁਣ ਪਲਾਸਤਰ ਵੀ ਖੁੱਲ ਗਿਆ
    ਬਹੁਤ ਹੀ ਵੱਡਾ ਡਰਾਮਾ ਚੱਲ ਰਿਹਾ ਹੈ

  • @RajwantKaur-k8j
    @RajwantKaur-k8j 14 วันที่ผ่านมา +1

    ਸੁਖੇ ਨੂੰ ਪਤਾ ਲੱਗ ਜਾਣ ਸਤਾਏ ਵਿਚ ਇਸ

  • @jagtarbrar7236
    @jagtarbrar7236 14 วันที่ผ่านมา +1

    [[[ SUKHBIR DA ASTEEFA DRAMA 1 MAR TAK ANDER BEYIMAANI HAI ]]]

  • @aniljeetdhillon9970
    @aniljeetdhillon9970 13 วันที่ผ่านมา

    Geani harpreet singh bahut good jathedar hann

  • @gsinghgs1974
    @gsinghgs1974 14 วันที่ผ่านมา +2

    Badal Jindabad Jindabad Jindabad Jindabad Jindabad Jindabad Jindabad Jindabad Jindabad Jindabad Jindabad

  • @SukhdevSingh-lb1ie
    @SukhdevSingh-lb1ie 12 วันที่ผ่านมา

    Fozi sahib ji kini mehnat nal sikh com nu das rhe hn guru sahib jiya de sthan jo sgpc ne com de sahmne dasne chahide si.banjara sikha bare fozi ji ne jo kita uh sgpc ne nhy kita uhna ne amritsar darbar sahib de darshan karwaye jan.

  • @RavinderKumar-eh4up
    @RavinderKumar-eh4up 13 วันที่ผ่านมา

    ਅੱਗੇ ਵੀ ਤੁਰੋਗੇ ਕਿ ਇੱਕੋ ਗੱਲ ਨੂੰ ਹੀ ਦੱਬੀ ਜਾ ਰਹੇ ਹੋ। ਤੁਸੀਂ ਆਪ ਘੱਟ ਬੋਲੋ ਵਕਤਿਆਂ ਨੂੰ ਵੱਧ ਬੋਲਣ ਦਿਓ। ਸਵਾਲ ਸਪਸ਼ਟ ਪੁੱਛਿਆ ਕਰੋ।

  • @NachhatarSingh-p5y
    @NachhatarSingh-p5y 14 วันที่ผ่านมา

    Ajj da voter bada sujhwan hai,sabh Drame nu bhali bhant samajhda hai.kujh nehi hona.

  • @jagtarbrar7236
    @jagtarbrar7236 14 วันที่ผ่านมา

    ,[[[ SUKHVIR DA ASTEEFA DRAMA 1 MAR NU DOBAARA SUKHBIR NU LAIUNA CHAAHONDE HAN ,]]]

  • @ShankarSingh-zs2ed
    @ShankarSingh-zs2ed 14 วันที่ผ่านมา

    DALJIT CHEEMA BNA DIO..😂😂😂

  • @GurnamSingh-kb9vo
    @GurnamSingh-kb9vo 14 วันที่ผ่านมา

    Sir g very soon elections of sgpc is coming all of us should fight these elections so that any one can be elected president of sgpc their will be no despueit after this elections translate to Punjabi language

  • @gsinghgs1974
    @gsinghgs1974 14 วันที่ผ่านมา +1

    Akali dal Jindabad Jindabad Jindabad Jindabad Jindabad Jindabad Jindabad Jindabad

  • @gsinghgs1974
    @gsinghgs1974 14 วันที่ผ่านมา +1

    I fully support Badal

  • @jaswantsinghchhina
    @jaswantsinghchhina 14 วันที่ผ่านมา +1

    Ehna sare chamchiyan da Astifa v duaya jave qion ke chamchiyan da vichar hai k eh Dubara sukhbir Badal nu chun lainge es lyi chamchiya nu bhajaya jave

  • @NarinderSingh-ke2gt
    @NarinderSingh-ke2gt 14 วันที่ผ่านมา

    Sukhbir badel nahi bona chahida pardhan nava pardhan amritpal singh hona chahida amritpal singh jindabad

  • @jagtarbrar7236
    @jagtarbrar7236 14 วันที่ผ่านมา

    [[[ SUDHAAR LEHAR VAALE GURPARTAP. SINGH BHUT HI NEK AADMI HAN GURSIKH. HAN ,]]]]

  • @JasvirSingh-zp6ej
    @JasvirSingh-zp6ej 13 วันที่ผ่านมา

    2 mp nu sad de workers ne paia....inha nkaar dita sikh kom ne

  • @BhupinderSingh-jn5ej
    @BhupinderSingh-jn5ej 14 วันที่ผ่านมา

    Hun.ta.latt.bi.theek.ho.gayi.a.suke.aamli.di.waheguru.ji.sikh.kom.nu.bacha.lavi.ehna.behrupiya.to

  • @JasvirSingh-zp6ej
    @JasvirSingh-zp6ej 13 วันที่ผ่านมา

    akaal takhat jathrdaar jo badla de lifafe cho niklay c......kuj v mann rahe order.....paisa do number hay inha kol.hor ta hor sgpc ch guru ji golak te kabja inha beadvia walia da.....

  • @parmjitsingh4581
    @parmjitsingh4581 14 วันที่ผ่านมา

    Kisaan barodi channel Hamdard media

  • @JasvirSingh-zp6ej
    @JasvirSingh-zp6ej 13 วันที่ผ่านมา

    drama badla da dekho..
    ....lgda vota pakistania koli lainia

  • @JasvirSingh-zp6ej
    @JasvirSingh-zp6ej 13 วันที่ผ่านมา

    3 mla c hun negative zero badal jundali

  • @sukhdevsingh6470
    @sukhdevsingh6470 13 วันที่ผ่านมา

    Sukhbir Badal te is de nalde bhoond shitar Bhalde han

  • @jagtarbrar7236
    @jagtarbrar7236 14 วันที่ผ่านมา

    ,[[[ JATTHEDAR RAGBIR SINGH CHUP HO KE ALOP HO JAANDE HAN ]]] KAARVAWYI. KIYO NAHI KARDE

  • @parmjitsingh4581
    @parmjitsingh4581 14 วันที่ผ่านมา

    Kisaan di gal karlo Dallewal Saab maran vatan betta ha hor koi kaam nhi ha tuhanu channel valya nu sirf sirf Badal Badal koi Kisaan di gal karu

  • @SukhdevSingh-lb1ie
    @SukhdevSingh-lb1ie 12 วันที่ผ่านมา

    Manniya jathedar ji akal takhat sahib ji kirpa karke badal jundali cheema .baltoha . Badal sukhveer .etc nu bilkul panth vicho bahar da rasta dikhao sikh com vich bahut giyani educated singh hn bhai ex jathedar s.ranjeet singh ji bilkul bedag hn oh golak chora nu bilkul proof shit sangat nu das rhe hn.akali dal golak chora nu nu bahar kad ke new singh hi chuno ji. Dhami ji nu bahar da rasta dikhao badala di bhasha bolde hn.sgpc de pardhn dhami ji tusi guru da parchar karan di bajaye golak de aale dawale hi rhnde hn.

  • @sekhonsekhon4142
    @sekhonsekhon4142 14 วันที่ผ่านมา

    Dr cheema Badal’s Chumma 🤪

  • @BhupinderBrar-n6n
    @BhupinderBrar-n6n 14 วันที่ผ่านมา

    Clare gadar narkan nu jau