Gatka

แชร์
ฝัง
  • เผยแพร่เมื่อ 16 ต.ค. 2024
  • ਅੱਜ ਪੰਜਾਬ ਵਿੱਚੋਂ ਪੰਜਾਬ ਦਾ ਸੱਭਿਆਚਾਰ ਲੋਪ ਹੁੰਦਾ ਜਾ ਰਿਹਾ ਹੈ, ਲਚਰ ਗੀਤਾ ਅਤੇ ਫੂਹੜ ਡਾਂਸ ਨੇ ਪੰਜਾਬ ਦੀ ਨਵੀਂ ਪੀੜੀ ਨੂੰ ਇਸ ਦੇ ਅਮੀਰ ਵਿਰਸੇ ਤੋਂ ਦੂਰ ਕਰ ਦਿੱਤਾ ਦੇਖੋ ਇਸ ਸਕੂਲ ਦੇ ਫੰਕਸ਼ਨ ਵਿੱਚ ਕਿਸ ਤਰ੍ਹਾਂ ਛੋਟੇ ਛੋਟੇ ਬੱਚੇ ਗੁਰੂ ਦੀ ਦਿੱਤੀ ਸ਼ਸਤਰ ਵਿੱਦਿਆ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਅਮੀਰ ਵਿਰਸੇ ਦੀ ਝਾਂਕੀ ਪੇਸ਼ ਕਰ ਰਹੇ ਹਨ | ਬਸ ਤੁਹਾਡੇ ਇੱਕ ਸ਼ੇਅਰ ਦੀ ਜਰੂਰਤ ਹੈ ਤਾਂ ਇਹ ਚੰਗੀ ਸੋਚ ਅਤੇ ਨਵਾਂ ਵਿਚਾਰ ਹਰ ਜਗਾਂ ਫੈਲਦੇ ਰੂਤ ਅਤੇ ਬਾਹਰ ਬਦਲ ਸਕਦਾ ਹੈ।
    अज हर कोई फिल्मी गानों या लचर डांस के कारण अपनी संस्कृति भूल रहा है |देखो पंजाब के छोटे-छोटे बच्चे अपने स्कूल के फंक्शन पर पंजाब की अमीर विरासत गुरु द्वारा दी गई शस्त्र विद्या गतका का प्रदर्शन कर रहे हैं बस आपकी एक शेयर से यह विचार वह यह प्रयास फेल कर इस मौसम को बदल देगा शेयर करके कोशिश तो करो |
    Bhagwan Mahaveer Public School, Banga
    Annual Function
    Abhinandan 2023
    #abhinandan2023 #gatka #khalsa #gatkashow #sikhism #kidsdance #whybmps #bestschoolnearme #kidsperformance #schoolstudents #studentsstageperformance #annualfunction #culturalshow #annualday

ความคิดเห็น • 4