Jalandhar ਦੇ Phillaur 'ਚ ਪਟਵਾਰੀ 'ਤੇ ਲੱਗੇ ਰਿਸ਼ਵਤ ਲੈਣ ਦੇ ਆਰੋਪ, CM ਨੂੰ ਵੀ ਭੇਜੀ ਸ਼ਿਕਾਇਤ, ਜਾਂਚ ਜਾਰੀ
ฝัง
- เผยแพร่เมื่อ 9 ต.ค. 2024
- #Jalandhar #Phillaur #Patwari #CMMann
Watch and Download All Over World
FACEBOOK: / dainiksaverapunjab
WEBSITE: www.dainiksaver...
INSTAGRAM: / dainik.savera
PLAY STORE: bit.ly/2TajL9G
APPLE APP STORE: apple.co/3aI0NyB
TWITTER: / saveratimes
TELEGRAM: t.me/dainiksav...
EPAPER: bit.ly/2TajL9G
WHATSAPP GROUP: chat.whatsapp....
Subscribe to our other Popular TH-cam Channels:
Dainik Savera : / dainiksaveravideos
Savera StarTalks : / @saverastartalks
Savera Punjab : / @saverapunjab
Savera Music : / @saveramusicvideo
Savera Health : / @saverahealth
Savera Dharam : / @dainiksaveradharam
Hulchul TV : / saveratv
Dainik Savera TV
Contact : +91-81948-55555
Content Copyright @ Dainik Savera TV
ਕਾਂ ਮਾਰ ਕੇ ਟੰਗੋ ਪਟਵਾਰੀ ਨੂੰ ਛੱਡਣਾ ਨਹੀਂ ਚਾਹੀਦਾ ਪੁੰਨ ਵਾਲਾ ਹੀ ਕੰਮ ਹੈ
Bilkul ji sahi Patwari chor hunda hun
ਇਸ ਪਟਵਾਰੀ ਦੀ ਸਾਰੀ ਜਾਇਦਾਦ ਦੀ ਵੀ ਪੜਤਾਲ ਹੋਣੀ ਚਾਹੀਦੀ ਹੈ ਸਭ ਕੁੱਝ ਬਾਹਰ ਆ ਜਾਵੇਗਾ। ਇਹਨੂੰ ਰੰਗੇ ਹੱਥੀ ਕਾਬੂ ਕਰਾਓ।
ਇਸ ਪਟਵਾਰੀ ਦੀ ਚੰਗੀ ਤਰ੍ਹਾਂ ਛਿੱਤਰ ਪਰੇਡ ਕਰੋਂ। ਫਿਰ ਆਪੇ ਸੱਭ ਕੁੱਝ ਬੱਕੂਗਾ। ਇਨ੍ਹਾਂ ਲੋਕਾਂ ਨੇ ਬਹੁਤ ਲੁਟਿਆ ਲੋਕਾਂ ਨੂੰ। ਇਹ ਪੈਸੇ ਲੲਏ ਵਗੈਰ ਕਿਸੇ ਦਾ ਵੀ ਕੰਮ ਨਹੀਂ ਕਰਦੇ। ਇਨ੍ਹਾਂ ਦੇ ਵੱਡੇ ਅਧਿਕਾਰੀ ਵੀ ਨਾਲ ਰਲੇ ਹੋਏ ਨੇ। ਸੱਭ ਵੰਡ ਕੇ ਖਾਂਦੇ ਆ।। ਇਨ੍ਹਾਂ ਨੂੰ ਨਕੇਲ ਪਾਉਣੀ ਬਹੁਤ ਜ਼ਰੂਰੀ ਆ। ਜ਼ੋ ਹੁਣ ਮਾਨ ਸਰਕਾਰ ਪਾਏਗੀ। ਮਾਨ ਸਾਹਿਬ ਜ਼ਿੰਦਾਬਾਦ, ਜ਼ਿੰਦਾਬਾਦ।
Good Work 👍👍
ਮੇ ਵੀ ਇਸੇ ਤਹਿਸੀਲ ਵਿਚੋ ਹਾ,,ਫਿਲੋਰ ਕਚਹਿਰੀਅਾ ਵਿਚ ਇਨਾ ਗਦਰ ਮਚਾਇਅਾ ਹੋਇਅਾ..ਕਹਿਣ ਦੀ ਹਦ ਨੀ...ਬਾਹਰ ਅਵਾਗੋਣ ਲੋਕ ਬੇਠੇ ਨੇ ..ਜਿਹੜੇ ਬਾਹਰ ,,ਟਾਇਪ ਮਸ਼ੀਨਾ ਤੇ ਬੇਠੇ ਨੇ..ਇਹੀ ਇਨਾ ਦੇ ਕਮਾੳੁ ਪੁਤ ਨੇ....ਇਧਰ ਧਿਅਾਨ ਦਿੳੁ
.. ਸਾਰੇ ਮਹਿਕਮੇ ਦੀ ਰਲੀ ਭੁਗਤ ਹੈ ਜੀ
ਅਸੀ ਵੀ ਫ਼ਿਲੌਰ ਤੋ ਹਾਂ ਸਾਡੇ ਨਾਲ ਵੀ ਪਟਵਾਰੀ ਨੇ ਇਹਦਾ ਕੀ ਕਰਦਾ ਅਸੀ ਵਸੀਅਤ ਹੋਣ ਦੇ ਬਾਵਜੂਦ ਸਾਡੇ ਤੋ 50ਹਜਾਰ ਰੁਪਏ ਮੰਗਦਾ ਸਾਨੂੰ 6 ਮਹੀਨੇ ਹੋ ਗਏ ਇਹ ਇੰਤਕਾਲ ਨਹੀਂ ਕਰਦਾ
👍
ਕਚਿਹਰੀਅਾ ਵਿਚ ਬੇਠੇ ਹਰ ਮੁਲਾਜਮ ਦੀ ਡਿਗਰੀਅਾ ਚੇਕ ਕੀਤੀਅਾ ਜਾਨ...
Bilkul eh pyaari tehsildaar lute ne
ਜਿਹੜਾ ਰਿਸਵਤ ਲੈਦਾ ਫੜਿਆ ਜਾਂਦਾ ਉਸ ਦੀ ਸਾਰੀ ਜਾਇਦਾਦ ਦੀ ਜਾਚ ਹੋਵੇ
Car should be hand overs to CBI or Vigilance , or SIT , terminate Patwari .
Do justice to viney kar?He is telling , truth?Intergate Patwari , police ,Remand, he will speak truth ?
EVERYONE KNOWS WHO IS CORRUPT AND WHO IS HONEST EVEN RATES OF COMMISSION AND BRIBE R FIXED IN GOVT DEPTS
GOVT EMPLOYEES NU DA DA ARREAR V DEVO
Tehsildar te SDM te maal.maal mantari te CM tak rishwat da hissa janda hunda riha hun takk. Sare CIA staff vich interogate karne chade ne live TV show banao Nayak film da v record v tutt jaeega CM Baghwant Maan Sahib. Te Gujrat Election vich eh Shaw wadde bddi jitt dewega AAP nu likh k dinda mein
Thanks for positive response bhaji
Chako cm saab
Corruption is systemic problem and cannot be overcome by hotch potch measures.If AAP was right there should not be corruption in Delhi after their seven yr rule. But there in Delhi there as much or more than it was before.
Nice bro 😁🙂😁🙂😁🙂🙂👍👍🙂😁
hun patwari kol afsar paise khaan ge, inquiry de bahane
CM ji , corrupt patware , what ever offer in Mail mehkma , kam Tumg deo , show on Tv , You will win Gugrat, Himachal too . You can see good results, public want to see Actual Action on TV ? 5-10 kand Tumg deo ,
Big offices , u will, see result like Punjab. ASP , Bhagwant Maan, Kejriwal ji zindabad .
Only jail,,pls🙏🙏🙏pls,cm,sab🙏🙏
LAMBAD DAAR V GVAHI PAUN DE GREEB KISANA TON RISHVAT LAINDE HN ESDEE V ENQUIRY HOVE
Aesai patvari ko dismiss karna cheya tabi punjab mai badlab ho ga
Bhutan pretan de masle hal kran dian adds aine lame lame video net te dikhande ho te andh vishwas nu parmote krde ho tuhanu sharam nhi aundi ? Sada net da sma barbad krde ho. Band kto aiho jehian andh vishwas felaun walian adds te iho jadu tunian wale musalman babian nu jail bhijvao te lokan nu andhvishwas felon walion ton bchao.
ਆਹੀ ਹੈ ਪਟਵਾਰੀ
chora nu fdhao aape nokri shad jan ge nwa staf pharti kro sab theek ho ju ga
haraam de paise kha kha ke,ena mota ho gya,hun turya nhi janda
Att khu de nal ver esh noo nokary ton laho g
Patvati de chmche lambdar ve nal hun
Patvari shab ko jai nahi pata ki ab aam Aadmi party ki sarkar hai ab congress or aakali dal party wala kam nahi chalay ga
Why this stupid add
Sare chor ghar toro
Sara chor.