ਫਾਟਕ ਪਾਰ ਕਰਦੇ ਕੱਟ... ਗਈਆਂ ਲੱਤਾਂ, ਘਰਦਿਆਂ ਨੇ ਕੱਢਤਾ ਘਰੋਂ, ਕਹਿੰਦੇ ਜ਼ਹਿ..ਦਾ ਟੀਕਾ ਲਵਾ ਦੇਣਾ ਸੀ" ਹੁਣ ਕਰਦਾ...

แชร์
ฝัง
  • เผยแพร่เมื่อ 6 ก.ค. 2024
  • ਫਾਟਕ ਪਾਰ ਕਰਦੇ ਕੱਟ... ਗਈਆਂ ਲੱਤਾਂ, ਘਰਦਿਆਂ ਨੇ ਕੱਢਤਾ ਘਰੋਂ, ਕਹਿੰਦੇ ਜ਼ਹਿ..ਦਾ ਟੀਕਾ ਲਵਾ ਦੇਣਾ ਸੀ" ਹੁਣ ਕਰਦਾ Zomato ਦਾ ਕੰਮ...
    .............................................................................
    ◆Visit Our Website Also - scrollpunjab.com/
    ◆Facebook -
    / scrollpunjab
    ◆Instagram -
    / scroll_punjab
    ◆Contact Us For Advt. - +9185588 66372
    ◆Mail us - info@scrollpunjab.com
    .........................................................................
    ◆ Scroll Punjab is one of the most reliable news channel in punjab you can trust us and stay update with our news reporting on punjab. we provide you the latest updated punjab news , punjabi news , current affairs , political interviews , emotional punjabi video , Study visa Reports and Many more things
    .............................................................................
    ◆ ਸਕਰੋਲ ਪੰਜਾਬ, ਪੰਜਾਬ ਦਾ ਸਭ ਤੋਂ ਭਰੋਸੇਮੰਦ ਨਿਊਜ਼ ਚੈਨਲ ਹੈ। ਜਿਸਦੇ ਚਲਦੇ ਤੁਸੀਂ ਵੱਧੀਆਂ ਤੇ ਚੰਗੀਆਂ ਖ਼ਬਰਾਂ ਦੇਖਣ ਲਈ ਸਾਡੇ ਤੇ ਭਰੋਸਾ ਕਰ ਸਕਦੇ ਹੋ, ਤੇ ਪੰਜਾਬ, ਭਾਰਤ, ਤੇ ਵਿਸ਼ਵ ਦੀਆਂ ਖਬਰਾਂ ਦੀ ਰਿਪੋਰਟਿੰਗ ਨਾਲ ਅਪਡੇਟ ਰਹਿ ਸਕਦੇ ਹੋ। ਅਸੀਂ ਤੁਹਾਨੂੰ ਪੰਜਾਬ ਦੀਆਂ ਨਿੱਤ ਨਵੀਆਂ ਖਬਰਾਂ, ਪੰਜਾਬੀ ਖਬਰਾਂ, ਚੱਲ ਰਹੇ ਮਸਲੇ, ਰਾਜਨੀਤਿਕ ਇੰਟਰਵਿਊ, ਭਾਵੁਕ ਕਰ ਦੇਣ ਵਾਲੀਆਂ ਪੰਜਾਬੀ ਵੀਡੀਓ, ਸਟੱਡੀ ਵੀਜ਼ਾ ਰਿਪੋਰਟਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਪ੍ਰਦਾਨ ਕਰਦੇ ਹਾਂ।
    #punjabnews #punjabinews #latestpunjabnews #latestpunjabinews #newspunjabi #newspunjab #scroll #punjab #newsindia #scrollpunjab #punjabiboy #sikh #punjabinews #zomato #motivation #motivationalvideo #gurudwara #zomatodeliveryboy

ความคิดเห็น • 81

  • @kanwaljeetkaur3340
    @kanwaljeetkaur3340 25 วันที่ผ่านมา +29

    ਬੱਚੇ ਦਾ ਜਰੂਰ ਸਾਥ ਦਿਓ ਵਾਹਿਗੂਰੂ ਜੀ

  • @tarasingh7402
    @tarasingh7402 26 วันที่ผ่านมา +39

    ਸੁੱਖ ਮੈਂ ਆਨ ਬਹੁਤ ਮਿਲ ਬੈਠਤ ਰਹਤ ਚਹੁੰ ਦਿਸ ਘੇਰੇ ਬਿਪਤ ਪਰੀ ਸਬ ਹੀ ਸੰਗ ਛਾਡਤ ਕੋਉ ਨਾ ਆਵਤ ਨੇਰੇ ਸੁਖੀ ਹੋਵੇ ਤਾਂ ਸਾਰੇ ਪਾਸੇ ਘੇਰਾ ਪਾ ਕੇ ਬੈਠ ਜਾਂਦੇ ਹੱਨ ਜਦੋਂ ਮੁਸ਼ਕਿਲ ਬਣ ਜਾਂਦੀ ਹੈ ਤਾਂ ਕੋਈ ਸਾਥ ਨਹੀ ਦਿੰਦਾ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ

  • @manjitkaur-hj6ex
    @manjitkaur-hj6ex 26 วันที่ผ่านมา +37

    ਹੁਣ ਵੀਰੇ ਤੂੰ ਆਪਦੇ ਪਰਿਵਾਰ ਤੋਂ ਕੀ ਲੈਣਾ ਹੈ ਤੂੰ ਹੁਣ ਉਨ੍ਹਾਂ ਨੂੰ ਭੁਲ ਜਾ ਜੇੜੇ ਉਖੇ ਵੇਲੇ ਤੇਰੇ ਨਾਲ ਨਹੀ ਖੜ੍ਹੇ

  • @BalwinderKaur-mu9zb
    @BalwinderKaur-mu9zb 25 วันที่ผ่านมา +12

    ਵਾਹਿਗੁਰੂ ਜੀ ਇਸ ਬੱਚੇ ਨੂੰ ਹਿੰਮਤ ਅਤੇ ਹੋਂਸਲਾ ਬਖਸ਼ਿਸ਼ ਕਰਨਾ 🙏

  • @narindernanua9870
    @narindernanua9870 25 วันที่ผ่านมา +7

    ਵਾਹਿਗੁਰੂ ਜੀ ਇਸ ਬੇਟੇ ਨੂੰ ਚੜ੍ਹਦੀ ਕਲਾ ਵਿਚ ਰੱਖਣਾ

  • @RanjeetSandhu-ne4wr
    @RanjeetSandhu-ne4wr 25 วันที่ผ่านมา +9

    ਰੋਣਾਂ ਆ ਗਿਆ ਬਾਈ ਦੀ ਗੱਲ ਸੁਣ ਕੇ 😢😢😢😢

  • @tirathsingh5375
    @tirathsingh5375 12 วันที่ผ่านมา +4

    ਵਾਹਿਗੁਰੂ ਜੀ ਇਸ ਬੱਚੇ ਨੂੰ ਬਲ। ਬਖਸਣ

  • @BhagatSingh-wf7mv
    @BhagatSingh-wf7mv 25 วันที่ผ่านมา +13

    ਸਤਿਨਾਮ ਵਾਹਿਗੁਰੂ ਜੀ ਕਿਰਪਾ ਕਰਨ

  • @hardeepdharni8697
    @hardeepdharni8697 15 วันที่ผ่านมา +7

    ਪੁੱਤ ਹੁਣ ਮਾ ਪਿਉ ਭੈਣ ਭਰਾਵਾਂ ਤੋਂ ਕੀ ਲੈਣਾ ਜਦੋ ਔਖੇ ਵੇਲੇ ਨੀ ਖੜੇ ਭੁੱਲ ਜਾ ਉਨਾ ਨੂੰ ਪਾਪੀਆਂ ਨੂੰ ਮਾ ਵੀ ਡੈਣ ਬਣਗੀ ਜਨਮ ਦੇਕੇ ਮਾ ਬੰਚੀਆ ਉੱਤੇ ਜਾਨ ਬਾਰ ਦਿੰਦੀਆਂ ਨੇ ਪਰ ਇਹ ਡੈਣ ਡੈਣ😢😢😢😢😢

  • @sarbjitkaur6069
    @sarbjitkaur6069 19 วันที่ผ่านมา +11

    ਸ਼ਾਬਾਸ਼ ਬੱਚੇ ਤੁਸੀਂ ਇੰਟਰਵਿਊ ਲੈ ਕੇ ਦਸ ਦਿਤਾ ਹੈ ਕਿ ਸਾਡੇ ਕੋਲ ਅਜ ਵੀ ਬਹੁਤ sensitive ਬੱਚੇ ਹਨ, ਜਿਹੜੇ ਦੁਨੀਆਂ ਦੇ ਦਰਦ ਨੂੰ ਸਮਝਦੇ ਹਨ। Good luck.

  • @davindersinghbabbu4251
    @davindersinghbabbu4251 19 วันที่ผ่านมา +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖੇ ਹਿੰਮਤ ਨਹੀਂ ਹਾਰਨੀ

  • @deep_2113
    @deep_2113 26 วันที่ผ่านมา +12

    Very good job Singh ji waheguru aap Ji nu hamesha khush rakhe 🙏🏻🙏🏻❤🤗

  • @KiranjeetKaur-yn8vu
    @KiranjeetKaur-yn8vu 25 วันที่ผ่านมา +9

    ਬੱਚੇ ਦੀ ਹੈਲਪ ਕਰੋ ਜੀ

  • @KiranjeetKaur-yn8vu
    @KiranjeetKaur-yn8vu 25 วันที่ผ่านมา +4

    ਵਾਹਿਗੁਰੂ ਜੀ ਬੱਚੇ ਤੇ ਮਿਹਰ ਕਰੋ ਜੀ

  • @gillbinder8178
    @gillbinder8178 8 วันที่ผ่านมา

    ਬਾਈ ਤੈਨੂੰ ਇੱਕ ਗੱਲ ਕਹਿਣ ਲੱਗਾ ਤੇਰਾ ਦਿੱਲ ਪਹਾੜ ਤੋਂ ਵੀ ਵੱਡਾ ਏ ਬਾਈ ਇੱਕ ਗੱਲ ਯਾਦ ਰੱਖੀ ਦਿਨ ਜਰੂਰ ਆਉਣੇ ਗੇ ਚੰਗੇ gbu🙏

  • @kamalbajwa47
    @kamalbajwa47 25 วันที่ผ่านมา +5

    ਧੰਨ ਗੁਰੂ ਨਾਨਕ । ਇਕ ਗੱਲ ਤਾਂ ਪੱਕੀ ਕਰ ਗਿਆ ਬਾਬਾ ਨਾਨਕਾ ਕਿ ਤੇਰਾ ਸਿੱਖ ਜਾਂ ਤਾਂ ਬਾਦਸ਼ਾਹ ਹੌਉਗਾ ਜਾ ਫੇਰ ਬਾਘੀ ਹੌਉਗਾ । ਪਰ ਗੁਲਾਮ ਨਹੀਂ । ਜਾਂ ਤਾਂ ਭੁੱਖਾ ਮਰ ਜਾਊਂਗਾ ਜਾਂ ਫੇਰ ਕਮਾ ਕੇ ਖਾਊਗਾ ।ਪਰ ਕਦੇ ਕਿਸੀ ਕੌਲੌ ਭੀਖ ਮੰਗ ਕੇ ਨਹੀਂ ਖਾਵੇਗਾ ❤ ਭਾਵੇਂ ਕਿੰਨੀ ਮੁਸ਼ਕਿਲ ਹੌਵੇ!! Eh hai guru nanak di sikhi ❤❤

    • @BalwinderKaur-mu9zb
      @BalwinderKaur-mu9zb 25 วันที่ผ่านมา +1

      @@kamalbajwa47 ਸਹੀ ਗੱਲ ਐ ਜੀ 💯

    • @kamalbajwa47
      @kamalbajwa47 25 วันที่ผ่านมา

      @@BalwinderKaur-mu9zb hnji

    • @kajaltandan6205
      @kajaltandan6205 19 วันที่ผ่านมา

      @@kamalbajwa47 sare guru sikh iko jhe nhi ne bdee lok ne jo paisa piche lag k apne maa pyo nu ghro kad dinde ne nhi yakeen ta manukhta di seva trust vl dekho m othe ik ida da sikh fmly mili jina ne apni maa nu ghro kad dita o mently upset c 2 saal o tadphdi rhi k mnu mil jayo but munde nhi aye koi v nhi aya ih sanu galla kad di c jis din o mar gyi mata us din ik puttr pura pind ktha kr le aya apni mata di mirtak deh nu lain ik athru nhi niklya ulta mrri hoi maa nu kos rhya c ik gursikh c jo naal aye o v sb us da sath de rhe c bdi shrm vali gal a

    • @baldevkaur1161
      @baldevkaur1161 12 วันที่ผ่านมา +1

      Wahguru ji ka khalsa Wahguru ji ki fathe very beautiful my son you are very blessed and brave mandeep singh ji Wahguru jio is with allways don’t worry about enything Chadi Kalla Zindabaad

  • @sarbjitkaur6069
    @sarbjitkaur6069 19 วันที่ผ่านมา +1

    ਅਵਰ ਜੋਨਿ ਤੇਰੀ ਪਨਿਹਾਰੀ। ਇਸ ਧਰਤੀ ਮਹਿ ਤੇਰੀ ਸਿਕਦਾਰੀ। ਮਨੁੱਖਾ ਜਨਮ ਉਤਮ ਜੂਨ ਹੈ। ਕਹਿੰਦੇ ਹਨ ਕਿ ਜਦੋਂ ਰੂਹ ਨੂੰ ਸਰੀਰ ਰੂਪੀ ਕਪੜਾ ਨਹੀਂ ਮਿਲਦਾ ਤਾਂ ਉਦੋਂ ਰੂਹ ਤਰਲੇ ਪਾਉਂਦੀ ਹੈ ਕਿ ਇਕ ਵਾਰੀ ਮਨੁੱਖਾ ਜਨਮ ਮਿਲ ਜਾਵੇ ਤਾਂ ਮੈਂ ਵਂਧ ਤੋਂ ਵੱਧ ਦੁਖਾ ਦਾ ਭੁਗਤਾਨ ਕਰਕੇ ਮੁਕਤੀ ਪ੍ਰਾਪਤ ਕਰ ਸਕਾਂ। ਕੲਈ ਸਾਲ ਪਹਿਲਾਂ ਸਾਡੇ ਜਾਣ ਪਛਾਣ ਵਾਲਿਆਂ ਦੇ , ਸ਼ਾਇਦ ਅਐਸਕੋਰਟ ਵਿਚ ਨੌਕਰੀ ਕਰਦੇ ਸਨ, ਇਸੇਤਰ੍ਹਾਂ ਐਕਸੀਡੈਂਟ ਦੌਰਾਨ ਦੋਨੋਂ ਲੱਤਾ ਕਟੀਆ ਗੲਈਆ ਸਨ, ਜਦੋਂ ਕੋਈ ਦੇਖਣ ਗਿਆ ਦੁਖੀ ਹੁੰਦਾ ਤਾਂ ਅਗੋਂ ਸਗੋਂ ਹੌਸਲਾ ਦਿੰਦੇ ਕਿ ਫੇਰ ਕੀ ਹੋਇਆ ਜੇ ਪਰਮਾਤਮਾ ਨੇ ਦੋ ਲੱਤਾਂ ਲੈ ਲਈਆਂ। ਉਹ ਅਖੀਰ ਤਂਕ ਗੁਰਦੁਆਰਾ ਦੁਖਨਿਵਾਰਨ ਸਾਹਿਬ ਕਥਾ ਸੁਣਨ ਜਾਂ ਦੇ ਰਹੇ। ਸੋ ਪਰਮਾਤਮਾ ਨੇ ਤੁਹਾਨੂੰ ਹੌਸਲਾ ਦਿੱਤਾ ਹੈ ਹਾਥ ਪਾਵ ਕਰ ਕਾਮ ਸਭ ਚੀਤ ਨਿਰੰਜਣ ਨਾਲ।

  • @sawindersingh4851
    @sawindersingh4851 10 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਲਾ ਕਰੳ ਜੀ 😂😂😂😂😂😂😂😂😂

  • @baljeetkaur3237
    @baljeetkaur3237 9 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Janti838
    @Janti838 25 วันที่ผ่านมา +6

    Waheguru ji 🙏

  • @manjitkaur-hj6ex
    @manjitkaur-hj6ex 26 วันที่ผ่านมา +8

    ਤੂੰ ਆਪ ਜ਼ਿਦਗੀ ਜੀ ਤੇ ਪੈਸੇ ਕਮਾਉਤੇ ਜੋੜੋ

  • @gurbhajankaur3281
    @gurbhajankaur3281 11 วันที่ผ่านมา +1

    Waheguru ji mehar karan 🙏

  • @RanjeetSandhu-ne4wr
    @RanjeetSandhu-ne4wr 25 วันที่ผ่านมา +3

    ਵਾਹਿਗੁਰੂ 🙏🙏🙏

  • @kulwinderkamboj5134
    @kulwinderkamboj5134 25 วันที่ผ่านมา +3

    GBU beta Rab tenu hemsha Kush rakhy

  • @navunavy2759
    @navunavy2759 25 วันที่ผ่านมา +4

    Na Mera veer hosla ni chdna . Jina hi Pna h life de dukh v jrne a jnge veer

  • @simranbatth8334
    @simranbatth8334 25 วันที่ผ่านมา +2

    Very good job👍👍 waheguru aap ji nu hamesha khush rakhe 🙏🙏

  • @deep_2113
    @deep_2113 26 วันที่ผ่านมา +5

    Mein ve Bai ji Zomato raidar hai Deep 2113 👍🏻🙋🏻👍🏻🙋🏻✌🏻🤗❤

  • @narinderkaur7110
    @narinderkaur7110 25 วันที่ผ่านมา +1

    God bless puttuu waheguru sb theek krega ❤

  • @raghuveersinghchahal8050
    @raghuveersinghchahal8050 26 วันที่ผ่านมา +4

    Haye oye Rabba

  • @sarbjitkalyan3653
    @sarbjitkalyan3653 25 วันที่ผ่านมา +2

    Waheguru ji waheguru ji

  • @jyotimohindru8756
    @jyotimohindru8756 12 วันที่ผ่านมา

    Waheguru ji putt nu hamesha chardi kla ch rakhna ji 🙏🙏🙏🙏🙏🙏🙏🙏🙏

  • @Amazing-d3y
    @Amazing-d3y 25 วันที่ผ่านมา +2

    Waheguru ji mehar karo🙏🙏

  • @surindernijjar7024
    @surindernijjar7024 24 วันที่ผ่านมา +1

    Proud of you 🙏

  • @user-ko3bz6kp3s
    @user-ko3bz6kp3s 2 วันที่ผ่านมา

    Waheguruji.mehar.kro.as.veer.te.hi.rabba.ana.bura.time.aa.video.dakke.rona.aaga.kese.ghatiye.ghar.de.janhe.ne.sath.nhi.datha.maya.ta.sare.laghe.jandhe.oh.v.bagne.hogi.veer.hosla.rko.jis.tha.koi.nhi.os.tha.oper.vala

  • @gurmeetkaur9140
    @gurmeetkaur9140 25 วันที่ผ่านมา +2

    Waheguru g 🙏🏻

  • @dawinderkaur7677
    @dawinderkaur7677 10 วันที่ผ่านมา

    Waheguru Ji

  • @sagar_______vlogger777
    @sagar_______vlogger777 25 วันที่ผ่านมา +1

    God bless you veer ji

  • @sukhjeetkaur3382
    @sukhjeetkaur3382 14 วันที่ผ่านมา +1

    21 july nu ludhiana vich camp lag reha viklang loka nu ang dange tusi jarur jao

  • @AvtarSingh-ob8cu
    @AvtarSingh-ob8cu 26 วันที่ผ่านมา +2

    Wahieguru. Ji. Wahieguru. Ji. ❤❤❤❤❤

  • @Indianngameryt
    @Indianngameryt 25 วันที่ผ่านมา +1

    Waheguru ji

  • @SATNAMSINGH-bv5vp
    @SATNAMSINGH-bv5vp 25 วันที่ผ่านมา +1

    God bless you

  • @sarbjitkalyan3653
    @sarbjitkalyan3653 25 วันที่ผ่านมา +3

    🙏🏻🙏🏻🙏🏻🙏🏻

  • @sweetygill4200
    @sweetygill4200 15 วันที่ผ่านมา +1

    help lyi no v de deo..karze toh tan mukat karwa deo iss munde nu..baki life apni aasani na jee lawe..Tension khatam howe ussdi..mahnat kar reha aa par sab paisa wapis karna easy nhi aa..please sab help jaroor karo

  • @babbu3481
    @babbu3481 26 วันที่ผ่านมา +2

    Wmk 🙏🙏❤❤❤❤

  • @harjitsingh-gy8hh
    @harjitsingh-gy8hh 25 วันที่ผ่านมา +1

    God bless you beta

  • @BaljitKaur-bv1bd
    @BaljitKaur-bv1bd 25 วันที่ผ่านมา +1

    Wmk.

  • @shamverinderpaul9492
    @shamverinderpaul9492 25 วันที่ผ่านมา +1

    God help those who help themselves

  • @Gurinder1707
    @Gurinder1707 26 วันที่ผ่านมา +2

    Veer sohane bohut war dekheya

  • @sehajneetkour9754
    @sehajneetkour9754 15 วันที่ผ่านมา

    Waheguru ji ka khalsa Waheguru ji ke fathe

  • @sarbjitkalyan3653
    @sarbjitkalyan3653 25 วันที่ผ่านมา +1

    👏👏👏👏

  • @KaramveerSingh-po5kn
    @KaramveerSingh-po5kn 26 วันที่ผ่านมา +1

    ❤❤❤

  • @sukhwinderkaurpannu157
    @sukhwinderkaurpannu157 18 วันที่ผ่านมา

    Waheguru ji mehar krega

  • @JaspalGill-on8lq
    @JaspalGill-on8lq 12 วันที่ผ่านมา

    ❤❤

  • @yashsharma231
    @yashsharma231 17 วันที่ผ่านมา

    Good 👍

  • @gurinderkaur5158
    @gurinderkaur5158 20 วันที่ผ่านมา

    Waheguru Ji , Mehar kro chotte veer teh

    • @palwindersingh3731
      @palwindersingh3731 19 วันที่ผ่านมา

      WAHEGURU RAAKHA PUTTAR TERRA. BHUT DUKH LAGDA BETTA SUNN KE. RABBA IS PUTTAR NU TANDRUSTY BAKHASHO JI BHUT PIara betta hai ji.

  • @GURPREETKAUR-zl9ly
    @GURPREETKAUR-zl9ly 14 วันที่ผ่านมา

    🙏🙏👌👌

  • @deep_2113
    @deep_2113 26 วันที่ผ่านมา +2

    🙋🏻👍🏻🤗✌🏻❤😊🤗

  • @anjaananjaan5107
    @anjaananjaan5107 13 วันที่ผ่านมา

    Singh is King

  • @renuverma395
    @renuverma395 14 วันที่ผ่านมา

    Lakh lahnat maa pio te Munda Bach gya eh ni dakhede mahnti Munda job karda je aj putt tare nal jo hoa kal onha nal v ho sakda

  • @jagsumanartcraftcoockinget4223
    @jagsumanartcraftcoockinget4223 24 วันที่ผ่านมา

    Dhan Dhan Baba Deep Singh Sahib Ji kirpa kro ji veer te

  • @kulwinderkaurnatt1623
    @kulwinderkaurnatt1623 19 วันที่ผ่านมา

    Bau whagur kerpa karn gaa

  • @MandeepkaurGill-jm9im
    @MandeepkaurGill-jm9im 25 วันที่ผ่านมา

    Eho jahe gharwale nu agg lge

  • @user-kn9fd1qz4p
    @user-kn9fd1qz4p 25 วันที่ผ่านมา

    Hun bhul ja koi tera nhi put

  • @sukhveersingh910
    @sukhveersingh910 26 วันที่ผ่านมา +4

    veer da mobile number de skde ho g?

  • @user-kq9zg8lk3s
    @user-kq9zg8lk3s 25 วันที่ผ่านมา +3

    Waheguru ji 🙏🙏🙏

  • @ravindersidhu6630
    @ravindersidhu6630 25 วันที่ผ่านมา +2

    Waheguru ji waheguru ji

  • @harminderkaur5806
    @harminderkaur5806 25 วันที่ผ่านมา +1

    God bless you

  • @KulwantSingh-tx8bb
    @KulwantSingh-tx8bb 18 วันที่ผ่านมา

    Waheguru ji

  • @triptadevi8343
    @triptadevi8343 12 วันที่ผ่านมา

    God bless you beta

  • @Janti838
    @Janti838 25 วันที่ผ่านมา +3

    Waheguru ji 🙏

  • @baldevmann7267
    @baldevmann7267 12 วันที่ผ่านมา

    Waheguru ji waheguru ji

  • @sukhchainsinghdipty7183
    @sukhchainsinghdipty7183 24 วันที่ผ่านมา

    Waheguru ji

  • @user-ru4wm9fq7x
    @user-ru4wm9fq7x 19 วันที่ผ่านมา

    Waheguru ji