HMT 5911 full review 5911 ਨਾਲ ਕਿਸਾਨ ਵੀਰ ਪਿਆਰ ਦੇਖੋ ਨੰਬਰ ਵੀ 5911

แชร์
ฝัง
  • เผยแพร่เมื่อ 14 ธ.ค. 2024

ความคิดเห็น • 456

  • @gurmeetsinghjassar3735
    @gurmeetsinghjassar3735 4 ปีที่แล้ว +10

    ਬਾਈ ਮੰਨਦੇ ਆ ਆਪਣੇ ਟਾਇਮ ਚ ਬਹੁਤ ਵਧੀਆ ਸੀ ਇਹ। ਮਿਸਤਰੀ ਨਾਲ ਪੱਕੀ ਲਿਹਾਜ ਪਾਉਣੀ ਪੈਦੀ ਆ। ਆਏ ਸੀਜ਼ਨ 15000 ਤੋ 25000 ਤੱਕ ਤਾ ਲਾਉਣਾ ਪੈਦਾ ਸੀ। ਘਰ ਦੀ ਵਾਹੀ ਵਾਸਤੇ ਵੀ। ਮਗਰਲੇ ਹਿੱਸੇ ਚੋ ਘੈਂ ਘੈਂ ਘੈਂ ਘੈਂ ਕਰਦਾ ਰਹਿੰਦਾ। ਗੇਅਰ ਦਾ ਇਹਦਾ ਨੀ ਕੋਈ ਭਰੋਸਾ।

    • @parwindermarahar3027
      @parwindermarahar3027 3 ปีที่แล้ว

      ਸਹੀ ਗੱਲ ਆ ਵੀਰ

    • @royalnature_0006
      @royalnature_0006 2 ปีที่แล้ว

      Ede te bnda jma v bhrosa nhi kr skda pta ni kithy rukk jawe

    • @Dhaliwal_22507
      @Dhaliwal_22507 4 หลายเดือนก่อน

      Sade ta problem ni bai 5 hmt ne 3 low ch khichda super seeder turbo lake sirf

  • @Vikashswaraj1003
    @Vikashswaraj1003 4 ปีที่แล้ว +8

    ਪਾਜੀ ਟਰੈਕਟਰ ਤ ਬਹੁਤ ਵਧੀਆ ਆ ਸਿਸਟਮ ਬਹੁਤ ਆ ਕਿ ਅੱਜ ਦੇ 2020 vich ਟਰੈਕਟਰ ਏਦਾ ਨੀ ਓਂਦੇ ਟਰੈਕਟਰ ਬਹੁਤ ਵਧੀਆ ਆ

  • @JasbirSingh-mw1vr
    @JasbirSingh-mw1vr 4 ปีที่แล้ว +75

    ਝੋਟੇ ਨੂੰ ਝੋਟੇ ਕਹਿਣਾ ਨਹੀਂ ਪੈਂਦਾ ।ਸਾਰੀ ਦੁਨੀਆਂ ਨੂੰ ਪਤਾ ਹੈ ਕਿ ਝੋਟਾ ਕੌਣ ਹੈ

    • @hrpbswaraj855kambojsumit6
      @hrpbswaraj855kambojsumit6 4 ปีที่แล้ว +3

      ਝੋਟਾ ਤਾਂ ਝੋਟਾ ਹੀ ਹੈ ਪਰ 5911 ਚੀਤਾ🐆 ਹੈ ਬਾਈ 60ਐਚ ਪੀ ਤੈ 50ਐਚ ਪੀ ਦਾ ਬਹੁਤ ਫਰਕ ਹੈ

    • @GagandeepSingh-js1wh
      @GagandeepSingh-js1wh 3 ปีที่แล้ว +1

      50 nhi y

    • @GagandeepSingh-js1wh
      @GagandeepSingh-js1wh 3 ปีที่แล้ว

      59 hp aa

    • @sewak3374
      @sewak3374 3 ปีที่แล้ว

      5911 56 hp a 6522 60 hp a

  • @deep_lalli
    @deep_lalli 4 ปีที่แล้ว +55

    ਅਗਲੇ ਸਾਲ zetor ਫਿਰ ਤੋਂ India ਵਿੱਚ launch ਹੋਣ ਜਾ ਰਿਹੈ। ਸਿਰਫ zetor

    • @avnoorgill9683
      @avnoorgill9683 4 ปีที่แล้ว +1

      Sachi

    • @deep_lalli
      @deep_lalli 4 ปีที่แล้ว

      Avnoor Gill online check karo Only zetor aa reha HMT nahi

    • @arshhanda2394
      @arshhanda2394 4 ปีที่แล้ว +1

      belarus v a rea

  • @khalsatecnicalrsk3204
    @khalsatecnicalrsk3204 4 ปีที่แล้ว +4

    ਆਪਣੇ ਕੋਲ ਵੀ ਹੈਗਾ 4511 ਬਹੁਤ ਵਧੀਆ ਚਲਦਾ ਟ੍ਰੈਕਟਰ

  • @tractorsgyan4414
    @tractorsgyan4414 4 ปีที่แล้ว +51

    ਧੰਨ ਧੰਨ ਬਾਬਾ 5911 ਜੀ,,, ਅੱਤ ਕਰਾਤੀ

  • @amritSingh-js8sg
    @amritSingh-js8sg 4 ปีที่แล้ว +65

    5911ਵਰਗਾ ਕੋਈ ਟਰੈਕਟਰ ਨਹੀਂ 👍

  • @tarsemsidhu4273
    @tarsemsidhu4273 4 ปีที่แล้ว +6

    Sade kol full original aa pain b bhut badya hle 😍😍

  • @MandeepSingh-nm2qj
    @MandeepSingh-nm2qj ปีที่แล้ว +1

    bht vdia tractor a ajj v milda nva ta njara a janda

  • @karanveer5754
    @karanveer5754 4 ปีที่แล้ว +19

    Bai ji mere kol v 1999 model c, bahut saambea hoya c,iss saal hi vechya....iss vich bahut feature aa par ehdi repair v bahut aa..enni saambh hon de bavjood v har season 15-20hazaar launa painda ess ute... mai iss nu repair to akk ke vechya..eh jor maarda apna nuksaan aap hi kar lainda.... mere hisaab nal sab to vadh 5911 saade faridkot ferozpur muktsar area ch aa....koi doubt ni ki eh jhotta pr yr ajj de jamaane ch jehda banda 5911 uppar 3 lakh launda koi eda vadia sauda nahi

    • @sekhon1449
      @sekhon1449 4 ปีที่แล้ว +2

      ਬਾਈ ਮਹਿੰਗਾਈ ਆ 25-30 ਹਜ਼ਾਰ ਤਾਂ ਐਵੇਂ ਲੱਗ ਜਾਂਦਾ ਨਵੇਂ ਟਰੈਕਟਰਾਂ ਤੇ ਵੀ

    • @sidhusidhu2724
      @sidhusidhu2724 3 ปีที่แล้ว

      @@karanveer5754 jdo oh ene puraane hoge ona te b eda e pese lgne fr

  • @HardeepSingh-hf4rq
    @HardeepSingh-hf4rq 4 ปีที่แล้ว

    ਬਾਈ ਜੀ ਇੰਨੀ ਜਾਣਕਾਰੀ ਦੇਣ ਲਈ ਧੰਨਵਾਦ। ਇਸ ਟਰੈਕਟਰ ਦਾ ਜੋ ਸਭ ਤੋਂ ਵੱਡਾ ਗੁਣ ਹੈ ਉਹ ਤੁਸੀਂ ਦੱਸਿਆ ਨਹੀਂ। ਹੋਰ ਦੁਨੀਆ ਭਰ ਦਾ ਕੋਈ ਵੀ ਟਰੈਕਟਰ ਲੈ ਲਓ। ਜਦੋਂ ਟਰੈਕਟਰ ਦਾ ਇੰਜਣ ਗਰਮ ਹੋ ਗਿਆ ਤਾਂ ਟਰੈਕਟਰ ਦਾ ਇੰਜਣ ਸੀਜ਼ ਹੋ ਜਾਵੇਗਾ ਕਿ ਦੁਵਾਰਾ ਸਟਾਰਟ ਨਹੀਂ ਹੋਵੇਗਾ। 5911 ਜਦੋਂ ਗਰਮ ਹੋ ਕੇ ਆਪਣੇ ਆਪ ਬੰਦ ਹੋ ਗਿਆ ਤਾਂ ਘਂੰਟਾ ਦੋ ਘੰਟੇ ਬਾਅਦ ਸ਼ੈਲਫ਼ ਮਾਰੋ ਸਟਾਰਟ ਹੋ ਜਾਵੇਗਾ। ਧੰਨਵਾਦ ਜੀ

  • @ਲਵਜੋਤ_ਗਿੱਲ
    @ਲਵਜੋਤ_ਗਿੱਲ 4 ปีที่แล้ว +1

    ਬਾਈ ਬਾਕੀ ਸਾਰੀ ਜਾਣਕਾਰੀ ਬਹੁਤ ਵਧੀਆ ਦਿੱਤੀ ਪਰ ਜਿਹੜਾ ਤੁਸੀ ਪਿੱਸੇ ਕਹਿਣੇ o ਉਹ ਬਹੁਤ ਘੈਂਟ ਆ

  • @RajuSingh-cq1qt
    @RajuSingh-cq1qt 4 ปีที่แล้ว +21

    ਦੁਨੀਆਂ ਦਾ ਪਹਿਲਾ ਟਰੈਕਟਰ ਲਗਾਤਾਰ 100 ਘੰਟੇ ਚੱਲਣ ਵਾਲਾ ਹੈ

  • @harpuneetsinghjakhar1507
    @harpuneetsinghjakhar1507 4 ปีที่แล้ว +2

    22 g 5911 motorpal pump vich ess vadd kamyab sii. Average vi in line pump tuu vadd sii. 4 saal ma vi use kita sii sira tractor sii clutch sii problem rehdi sii thoda kabba joor lag janda clutch plate masal denda sii baki sab thik sii

  • @DAKKU.KIRPAL
    @DAKKU.KIRPAL 4 ปีที่แล้ว +2

    5911 ਦੀਆ ਗੱਲਾਂ ਬਚਪਨ ਵੀ ਸੁਣਦੇ ਸੀ ਤੇ ਅੱਜ ਵੀ

  • @Rashukhangura
    @Rashukhangura 4 ปีที่แล้ว

    Shi keha bai ne ajkl ta compnya kuj vi nwa ni deriya .ੲਿਨਾ ਕਟ ਲੋਹਾ ਲਾ ਰਹੀਅਾ ਨੇ ਅਾਪਾ ਸਾਰਿਅਾ ਨੂੰ ਪਤਾ ਹੀ ਅਾ ਟਰੇਕਟਰ ਦੀ ਸੋਹ ਦੇਖ ਲੋ ਟੀਨ ਦੀ ਚਾਦਰ ਞੀ ਮੌਟੀ ਹੁਦੀ ਅਾ . ਤਕਨੀਕ ਤਾ ਕੋੲੀ ਨਞੀ ਕੀ ਦੇਣੀ ਪਹਿਲਾ ਲੀ ਹੀ ਕਾਪੀ ਕਰੀ ਜਾਨਦੇ ਨੇ

  • @rahulkamboj9461
    @rahulkamboj9461 3 ปีที่แล้ว +1

    Hmt 5911good 👍 tractor 👍👍 आज दे मुकाबले डिजल बोत कम फिदा हे

  • @navkaranbrarvlogs4341
    @navkaranbrarvlogs4341 4 ปีที่แล้ว +1

    ਮੇਰੇ ਕੋਲ ਵੀਂ 2002 ਮਾਡਲ 5911 ਹੈ Good Tractor

  • @855satta8
    @855satta8 4 ปีที่แล้ว +2

    Veer rakhya c 2000 modal magro laya ade rpaiar da khrcha nhi pora hunda sal Cho 2 var kam kra k fer ve grante nhi k kam sere laguga k nhi kde brack gye kde Ghar kde spaindal gya total hath kale he rainde aa hun 855 lya te sukh da saa lya yr

  • @butasingh4180
    @butasingh4180 4 หลายเดือนก่อน

    ਬਾਈ ਜੀ 5911ਬਹੁਤ।ਬਧੀਆ।

  • @gaganbrarbrar5973
    @gaganbrarbrar5973 4 ปีที่แล้ว +5

    Bai g tusi bilkul shi information dinde o ❤🙏🏻

  • @lakhansidhuj6711
    @lakhansidhuj6711 4 ปีที่แล้ว +5

    Hmt all time favourite 🔝🚜💫

  • @ravibangar99
    @ravibangar99 4 ปีที่แล้ว +11

    ਜੇ ਹੁਣ ਵੀ ਆਉਂਦਾ ਹੁੰਦਾ hmt ਬਹੁਤ ਸੋਹਣਾ ਟਰੈਕਟਰ ਹੋਣਾ ਸੀ ਚਲੋ ਸਮਾਂ ਆ ਬਦਲ ਜਾਂਦਾ

  • @jagmohandhillon
    @jagmohandhillon 4 ปีที่แล้ว +29

    22 ਜੀ 5911 ਟਰੈਕਟਰ ਦੀਆ ਇਹ ਗੱਲ ਦਾ ਪਤਾ ਨਹੀਂ ਸੀ

  • @_Paramsidhu_
    @_Paramsidhu_ 4 ปีที่แล้ว +5

    5911 he pheli psand ah bai
    Zime margi top gear(5) pa ke low speed teh v tur penda nah tah koe tractor ni turda

  • @kewalkrishankambojkoku3241
    @kewalkrishankambojkoku3241 4 ปีที่แล้ว +39

    ਵੀਰ ਜੀ
    1 ਸਪੀਡੋ ਮੀਟਰ ਰੇਸ ਦੇ ਨਾਲ ਨਾਲ ਸਪੀਡ ਵੀ ਦੱਸਦਾ
    2 ਰਿਵਰਸ ਪੀ ਟੀ ਓ
    3 ਕੰਮ ਨਾ ਹੋਣ ਤੇ ਲਿਫਟ ਬੰਦ ਕਰਨ ਦੀ ਸੁਵਿਧਾ

    • @premsekhon1416
      @premsekhon1416 4 ปีที่แล้ว +4

      Kewal Krishna kamboj ji Ha ji 22 thanks

    • @harmanpreetsingh4118
      @harmanpreetsingh4118 4 ปีที่แล้ว +2

      Bilkul bai ji

    • @sukhpreetbassi3592
      @sukhpreetbassi3592 4 ปีที่แล้ว +4

      ਡਬਲ ਕਲੱਚ ਪਹਿਲਾਂ ਟਰੈਕਟਰ ਸੀ ਇਹਨਾਂ ਦਾ 2511 ਵੀ ਡਬਲ ਕਲੱਚ ਸੀ ਬਾਈ

    • @satvirsingh229
      @satvirsingh229 3 ปีที่แล้ว +1

      @@sukhpreetbassi3592 bailars 1970 ch double clutch agia c

    • @zimidarmehkma2896
      @zimidarmehkma2896 3 ปีที่แล้ว

      @@satvirsingh229 nai bai m te ni dekhya

  • @ਨਿਰਮਲਸਿੰਘ-ਗਿੱਲ
    @ਨਿਰਮਲਸਿੰਘ-ਗਿੱਲ 4 ปีที่แล้ว

    ਸੋਨ िਚੜੀ ਅਾ 5911 💪💪 ਅਾਮ tractor ਦਾ ਮੂਤ ਕॅਢ िਦਦਾ y ਇਹ

  • @ArshChahal47
    @ArshChahal47 4 ปีที่แล้ว +7

    07:11 ikk te 5911 upro number v 5911 wah👏

  • @cssidhu6884
    @cssidhu6884 4 ปีที่แล้ว +10

    Us time 59 hp da tractor kise hor company da aaya nahi see ish karke eh chal gya . Esde back hisse di awaz nahi band hundi

    • @kewalkrishankambojkoku3241
      @kewalkrishankambojkoku3241 4 ปีที่แล้ว +1

      ਹੋ ਜਾਦੀ ਹੈ ਨਵੇ ਮਾਡਲ ਦਾ ਕ੍ਰਾਉਨ ਸੈਟ ਪਾਉ

    • @Harsh-saggu36
      @Harsh-saggu36 4 ปีที่แล้ว

      Ford da 75 hp da aaya si 22

  • @RanjeetSingh-pz9qi
    @RanjeetSingh-pz9qi 3 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @harpreetsingh-st8pj
    @harpreetsingh-st8pj 4 ปีที่แล้ว +2

    Kuj negative galan tractor diyan clutch plate bahut chakda,hissa Pura bhari aa pr drive shaft bahut halki te patli aa Jada jor marn te oh tutt jandi aa,lift bahut slow up down krde sme,pichla hissa awaj bahut Jada krda,Madi battery ton start ni hunda, engine oil v 12-15 litre painda,kaddu Ch reduction Ch gara pe janda sealing enni wadia ni,gear paun lagge awaj krde ne, braking system hai ta wadia pr hai drum wala, reduction system krke tractor Di hook bahut andar aa jandi

  • @tractorlover384
    @tractorlover384 4 ปีที่แล้ว +1

    Bai tractor haiga algon swaraj 978 model 2007 aw ohh ohde ch eho j feautre kaafi ne dekhn waala e aw o v tarn taran ch painda algon pind

  • @BaljinderSingh-vh2of
    @BaljinderSingh-vh2of 3 ปีที่แล้ว +1

    ਬਾਈ ਐਨਾ ਵਧੀਆ ਸੀ ਵਿਕਣੋਂ ਕਿਉਂ ਹਟਗਿਆ ਸੀ ਇੱਕ ਤਾਂ ਪਿਛੋਂ ਗੁਲ ਜਾਂਦਾ ਦੁਜਾ ਜਦੋਂ ਵੋਨੇ ਆ ਇਕੌ ਦਮ ਮੋੜ ਦੇ ਸਿਦਾ ਨਹੀਂ ਹੁੰਦਾ ਗੁਟ ਤੋਂ ੜ ਦਿੰਦਾ ਗਾ

  • @maan5794
    @maan5794 4 ปีที่แล้ว +1

    ਮੇਰੇ ਕੋਲੇ 5310 ਜੌਨਡੀਅਰ ਤੇ 5911 6522 ਹੋਇਆ ਚਾਚੇ ਕੋਲੇ 855 5911 ਦੀਆਂ ਛੱਡੀਆਂ ਤਵੀਆਂ ਇਕੱਠੀਆਂ ਨਹੀਂ ਕਰ ਸਕਦੇ ਖਿੱਚਣੀਆਂ ਤਾਂ ਕੀ ਐ 5911 ਜਿੰਨੀਆਂ ਬੰਦ ਫਰੇਂਮ। ਦੀਆਂ ਤਵੀਆ ਭਾਰੀਆ

  • @mohanaujlainfotainmentlive7422
    @mohanaujlainfotainmentlive7422 3 ปีที่แล้ว

    Originally zetor 5911 trector ahh 22 g kol wahoo kia briefing ahh very good

  • @jaskiratchani2206
    @jaskiratchani2206 4 ปีที่แล้ว +20

    5911 Sare tractors naloo siraaaa

  • @DAKKU.KIRPAL
    @DAKKU.KIRPAL 4 ปีที่แล้ว +2

    ਦਾਦੇ ਨੇ ਵੀ ਚਲਾਏਆ ਡੈਡੀ ਨੇ ਵੀ ਤੇ ਹੁਣ ਮੈਂ ਆਪ ਚਲਾਉਨਾ ਮੈਨੂੰ ਲਗਦਾ 2 .3 ਪੀੜੀਆਂ ਹੋਰ ਚੱਲੂ ਕਦੇ ਵੀ ਕੋਈ ਪਰੋਬਲਮ ਨੀ ਆਈ

  • @satvirsingh229
    @satvirsingh229 4 ปีที่แล้ว

    22 g bailars 1971 ch double clutch aunda c jinna dooje tractor da Sara waight a ona oda picchla hisse da waight c thalle nu v lift kamm kardi jcb wangu filter change ni hunde Ohi filter saaf hoke painde c 20 ltr enjjne Oil painda c agle barring ajj tak ni khraab hunde flat platform c 100 ltr da diesel tank c

  • @tarvinderbrar3870
    @tarvinderbrar3870 4 ปีที่แล้ว +8

    ਬਾਈ ਜੀ ਮੇਰੇ 5911 2000 ਮੋਡਵ ਪਾਵਰ ਸਟੇਅਰਗ ਕੀਤਾ ਹੋਏਆ ਮੇ 2015 ਚ ਲੇਆ ਸੀ ਦੋ ਲਖ 73 ਹਜਾਰ ਦਾ ਬਹੋਤ ਵਦੀਆ ਚਵਦਾ

    • @ਕਿਸਾਨਏਕਤਾਜ਼ਿੰਦਾਬਾਦ-ਡ6ਠ
      @ਕਿਸਾਨਏਕਤਾਜ਼ਿੰਦਾਬਾਦ-ਡ6ਠ 4 ปีที่แล้ว +1

      ਅਸੀਂ 2000 madal 2011 ch lya 2,73000 da bhut vadiya chlda

    • @tarvinderbrar3870
      @tarvinderbrar3870 4 ปีที่แล้ว

      @@ਕਿਸਾਨਏਕਤਾਜ਼ਿੰਦਾਬਾਦ-ਡ6ਠ 5911 2000 ਯਾ , 2002 3 ਮਾਡਲ ਵਦੀਆ ਕਭੀਸਨ ਚ ਮੀਲ ਜੇ ਤਾ ਔ ਦੇ ਵਰਗੀ ਰੀਸ ਨੀ

  • @aman28741
    @aman28741 4 ปีที่แล้ว +1

    Bai clutch adjust karn wali rabad ni eh eh counter shaft da break hunda

  • @ArshChahal47
    @ArshChahal47 4 ปีที่แล้ว +1

    Takreeban sare zetor vich eh technique c, ford 7000 belarus di gall kriye hydraulic system jo ajj den lagge ne tractors.

  • @sukchainsran6489
    @sukchainsran6489 4 ปีที่แล้ว

    Sirra tractor a mama ji mai bhut chla a 5911 sirra je lgda choln ta sirra mana g

  • @deep_lalli
    @deep_lalli 4 ปีที่แล้ว +6

    ਵੀਰ ਕਈ ਗੱਲਾਂ ਦਾ ਪਤਾ ਨੀਂ ਹੁੰਦਾ ਜਾਂ ਰਹਿ ਜਾਂਦੀਆਂ ਨੇਂ ਜੇਕਰ ਇਨੂੰ 4x4 ਕਰਨਾਂ ਹੋਵੇ ਤਾਂ ਸਿਰਫ 6 ਬੋਲਟ ਖੋਲ੍ਹ ਕੇ ਉਹ ਫਿੱਟ ਹੋ ਜਾਂਦਾ ਇਕ ਗੱਲ ਹੋਰ ਵੀਰ ਇਹ ਸ਼ੁਰੂ ਤੋਂ ਹੀ DI ਅਉਂਦਾ ਆ

    • @jaswindersinghdhaliwal2899
      @jaswindersinghdhaliwal2899 4 ปีที่แล้ว

      22 ji details deo mdi ji 4×4krn lai kitho saman milda, kehda kehda saman di kit kitho milu, please

    • @deep_lalli
      @deep_lalli 4 ปีที่แล้ว

      Jaswinder Singh Dhaliwal ਪੂਰੀ ਕਿੱਟ ਪਿੰਜੌਰ ਤੋਂ ਮਿਲੇਗੀ ਬਿਨਾਂ ਬਿੱਲ ਤੋਂ

    • @jaswindersinghdhaliwal2899
      @jaswindersinghdhaliwal2899 4 ปีที่แล้ว

      22 ji hmt de chote modal 2511 de lai v mil ju gai , total kinna k khrcha milu ga ji, kit new mil di he ja second hand

    • @ਜਤਿੰਦਰਮਾਵੀ
      @ਜਤਿੰਦਰਮਾਵੀ 4 ปีที่แล้ว

      Rajkaran bia mobile number deo

  • @hardeepgagi5980
    @hardeepgagi5980 4 ปีที่แล้ว +1

    Bai g 5911de haly ve tusi kuj fecher Nahi dase jivy ki Speedo meter kedy gear vich kini o vi dasda gear vich p t o ty agla hisa adjestevl ty pichla hisa ucha Neva karn suvda vi hai Bai g es 5911 vich

  • @charanjeetgill1371
    @charanjeetgill1371 4 ปีที่แล้ว +5

    5911 ਬਹੁਤ ਵਧੀਆ ਟਰੈਕਟਰ

  • @sagardhindsa3411
    @sagardhindsa3411 3 ปีที่แล้ว +1

    22 tusi sonalika 750 massey de engine wala white show ch tractor di video bana oo 22

  • @dilbaagsandhu8016
    @dilbaagsandhu8016 4 ปีที่แล้ว +2

    bai a video sira a zetor de koi res nhi nale veere eicher valia ne 242plus vich power stering nave techniq da keta osde video with detail bna

  • @rajwindersingh4962
    @rajwindersingh4962 4 ปีที่แล้ว +1

    5911 ਅੰਡਰਲੋਡ ਚੱਲਣ ਵਾਲ਼ਾ ਘੱਟ ਡੀਜਲ ਤੇ ਵੱਧ ਕੰਮ ਕਰਕੇ ਦੇਣ ਵਾਲ਼ਾ ਟੈੑਕਟਰ ਆ 13 ਹਲ ਪਾ ਕੇ ਤਾਂ ਇਹਨੂੰ ਪਤਾ ਵੀ ਨੀ ਲਗਦਾ ਕਿ ਪਿੱਛੇ ਕੀ ਆ

  • @gurjivangill3228
    @gurjivangill3228 4 ปีที่แล้ว +1

    Zetor 5911 ta bai sirra hun ta di karte 6522 fkare marde aa toodi ali te nle balkar te hira vangu aunda jhota 💛💚🤞

    • @sukhpalbhullar3990
      @sukhpalbhullar3990 4 ปีที่แล้ว

      Bai garm wali sui kine te rhndi a thode turdi ali te

    • @gurjivangill3228
      @gurjivangill3228 3 ปีที่แล้ว

      @@sukhpalbhullar3990 80 tkk normal aa

    • @sukhpalbhullar3990
      @sukhpalbhullar3990 3 ปีที่แล้ว

      @@gurjivangill3228 sada v bai 90 te aake hi rukda.

  • @Kulbir_485
    @Kulbir_485 4 ปีที่แล้ว

    Bai eicher de huk vala jafa alag a nale lift vale gode sab to havy aunde a age huk v bumper to bina lagi hundi a break v tel valia aundia nale hrek tractor gaer nuttel kar start hunde a eicher kala cluch nap k start hunda eicher dunia de pehle tractor jihde vich pani penda eicher 241 panj gaer vich aunda Lenka v adjastebal aundia sangal valia taap link huk vi adjasteble aundi a 485 vich

  • @gurneetkaur6671
    @gurneetkaur6671 4 ปีที่แล้ว

    veer mere kol ve 83 model va sambhia pya va pura jor bhut va

  • @preetsingh1193
    @preetsingh1193 3 ปีที่แล้ว +1

    Bai oh pto da clutch nhi hand brake aa

  • @karamjeetatwal4638
    @karamjeetatwal4638 4 ปีที่แล้ว

    Saade nawanshahr area ch hmt ni koi rakhda kiunki saade mistri hmt tractor da kam hi ni krde kiunki na ta smaan milda ethe jyada te repair jyada

  • @chahalfarm7123
    @chahalfarm7123 4 ปีที่แล้ว +1

    Half Glt a information hand brake nu clutch khe janda te sensing da ehnu ni pta upr nu vd km krde a thle nu ght . Sare tractora Ch link adjustable aa Huck v

    • @sidhu_rj13_wale28
      @sidhu_rj13_wale28 4 ปีที่แล้ว +1

      hand brake nhi bai 2 liver aa 1 handbrake duja dual clach dekho dean nal

    • @chahalfarm7123
      @chahalfarm7123 4 ปีที่แล้ว +1

      @@sidhu_rj13_wale28 ok brother

  • @KING-bk6dv
    @KING-bk6dv 4 ปีที่แล้ว

    22 g 5911 ta 5911 hai 🚜🚜🚜🚜jindabad

  • @chaudharymandeepsingh1346
    @chaudharymandeepsingh1346 4 ปีที่แล้ว

    ਬਾਈ ਜੀ ਇਕ ਹੋਰ ਚੀਜ਼ ਆ ਇਸ ਵਿੱਚ ਹੋਰ ਵੀਡੀਓ ਵਿੱਚ ਦੱਸਿਓ ਕਿ ਇਸ ਦੇ ਸਪੀਡੀਓ ਮੀਟਰ ਦੇ ਨਾਲ ਇਹ ਪਤਾ ਲੱਗਦਾ ਕਿ ਕਿੰਨੀ ਰੇਸ ਤੇ ਟਰੈਕਟਰ ਜਾਦਾ ਗੇਅਰਾ ਦੇ ਹਿਸਾਬ ਨਾਲ਼ ਸਪੀਡ ਵੀ ਸਹੀ ਦੱਸਦਾ ਕਿ ਕਿੰਨੇ ਤੇ ਜਾਦਾ

  • @sidhuelectronicsjagraon9318
    @sidhuelectronicsjagraon9318 4 ปีที่แล้ว +1

    Sirrrrraaa 5911 my favorite aa

  • @sohicreations7258
    @sohicreations7258 4 ปีที่แล้ว +1

    Thanks bro sade v 5911 99 model

  • @Mani6126
    @Mani6126 4 ปีที่แล้ว +4

    End aaa tractor but 5 gear Eicher ch aunde aa veere 241

  • @carrasegeme8195
    @carrasegeme8195 4 ปีที่แล้ว

    Y g Tanki d gal ni kari. Tanki ch b ada dhol pai janda hor kise ch ni painda. Siraa 5911👌👌💪💪💪

  • @ArshdeepSingh-yx4su
    @ArshdeepSingh-yx4su 4 ปีที่แล้ว +1

    aidi v gal haini ede ch uhi loha katha kita va 3je k din ta mistri bhalda sareya nu avda trctr vdia hi lgda hunda kuj khubbiyan hundiya v a pr bai ta jyada hi krgya

    • @jasdeepsingh5163
      @jasdeepsingh5163 4 ปีที่แล้ว

      J tyaar chaj de mistri be kitta hove kise nu ni bhalda

    • @jasdeepsingh5163
      @jasdeepsingh5163 4 ปีที่แล้ว

      Te gallan bai di sachiya ne

    • @ArshdeepSingh-yx4su
      @ArshdeepSingh-yx4su 4 ปีที่แล้ว

      @@jasdeepsingh5163 yr hal ta eh 11 hi khichda ki faida fr

    • @jasdeepsingh5163
      @jasdeepsingh5163 4 ปีที่แล้ว

      @@ArshdeepSingh-yx4su koi ni bai sade aala jiri ton baad vaahi ch 15 de kichuga fer video bhejda

    • @ArshdeepSingh-yx4su
      @ArshdeepSingh-yx4su 4 ปีที่แล้ว

      @@jasdeepsingh5163 chal bhrava mai ta kehna 17 khiche vdia gal a😂

  • @BaljinderSingh-nq2zc
    @BaljinderSingh-nq2zc 4 ปีที่แล้ว

    Tractor te gaddr aa par awajja bhtt khedda road te chlda jdo handdi da kam ho jwe j ta 10 hjar lwa denda ik tayer da

  • @pb-dh1iz
    @pb-dh1iz 4 ปีที่แล้ว

    ਬਾਈ ਜੀ ਅਜ ਤਕ ਏਸ ਟਰੈਕਟਰ ਦੀ 1 ਖੂਬੀ ਕਿਸੇ ਨੁ ਨਹਿ ਲਬੀ । ਜਿਹੜੀ ਕਲਚ ਦੇ ਨਾਲ ਸ਼ੋਟੀ ਜੀ ਰਬੜ ਫਿੱਟ ਕੀਤੀ ਆ ਓਹ ਕਲਚ ਦਬਨ ਦੇ ਨਾਲ ਹੈਂਡ ਬਰੇਕ ਕਮ ਕਰਦੀ ਆ ਕਲਚ ਨਾਲ। ਓਹ ਰਬੜ ਕਲਚ ਜਿਆਦਾ ਦਬਨ ਨਾਲ ਸੈਟਿੰਗ ਕਰ ਲਈ ਦੀ ਆ ਬੀ ਕਲਚ ਜਿਆਦਾ ਦਬੇ ਨਾਲ੍ਹ ਹੈੰਡ ਬਰੇਕ ਲਗਿ ।ਜਿਵੇ ਹੁਣ ਨਵੇ seplendor ਨੁ ਪੈਰ ਦੀ ਬਰੇਕ ਨਾਲ ਅਗਲੀ ਬਰੇਕ ਲਗਦੀ ਆ ਬਸ ਓਹੀ ਸਿਸਟਮ ਆ

  • @remotecontrolaale5318
    @remotecontrolaale5318 3 ปีที่แล้ว +1

    Veere new holland 2004 model vi oil ch aaunda hun taan saare hi aaunde ne 5911 vadiaa ni holland swaraj sonalika arjun vadia

  • @lovelydhaliwal8736
    @lovelydhaliwal8736 2 ปีที่แล้ว

    22 ਮੈ ਤੁਹਾਡੀ ਇਕ video te comment kita ci 5911 nu ABC karn di ਲੋੜ ਨੀ ਤੁਸੀ ਕਿਹਾ ਸੀ ਵੀ 5911 ਲੈਣ ਦੀ ਲੋੜ ਨੀ ਪਰ ਓਦੋ ਤੁਹਾਨੂ ਘੱਟ ਪਤਾ ਹੋਣਾ 5911 ਵਾਰੇ ਪਰ mai comment da reply ni kita vi ਤੁਹਾਡੀ ਆਪਣੀ ਪਸੰਦ ਮੈਰੀ ਆਪਣੀ tuhade kol swaraj aa tuhanu us ware pta tere kol hmt aa menu us da pta 5911 super seeder te vadiya chlda. Mai tan keha ci vi 5911 nu ABC karn di lod ni

  • @ManjinderSingh-wj6kj
    @ManjinderSingh-wj6kj 4 ปีที่แล้ว +3

    ਇਹ ਵੱਡਾ ਜ਼ਿਆਦਾ ਬਣਾਇਆ ਸੀ ਕੰਮ ਤਾਂ 855ਤੋ ਵੀ ਘੱਟ ਕਰਦਾ ਸੀ ਤਾਂ ਹੀ ਫੇਲ ਹੋਇਆ ਲੋਕੀਂ ਲੈਣੋਂ ਹੱਟ ਗਏ ਸੀ

    • @Canadiantrucker30
      @Canadiantrucker30 4 ปีที่แล้ว +1

      kon kehnda 855 tu ght km krda ?

    • @brarsarpanch7916
      @brarsarpanch7916 4 ปีที่แล้ว +1

      bai 855 nalo jada kam karda ja tu gall jor de karda jado marji aji bapu ala 5911 ajj ve pura kaim a

    • @Canadiantrucker30
      @Canadiantrucker30 4 ปีที่แล้ว +1

      @@brarsarpanch7916 y lagda manjinder singh kise vehm ch turia firda 🤣🤣🤣🤣

  • @786tracktormehekma
    @786tracktormehekma 4 ปีที่แล้ว

    Sirra aa bai 5911 famus Tractor hai

  • @manjeetsingh2901
    @manjeetsingh2901 3 ปีที่แล้ว

    ਗੁੱਡ ਵੀਰ ਜੀ

  • @gagansekhon7526
    @gagansekhon7526 4 ปีที่แล้ว

    Y eh chingadh mraduga super seeder tudi wle reper te ta eh duaa ni shd da sadi bhua ke ah 54 model hi ah ohna ne 6522 toh hun 7522 krwea ta v dabda combine te chad deh ah oh

  • @sukhpreetbenipal2121
    @sukhpreetbenipal2121 4 ปีที่แล้ว +6

    air pump v agency wallon ehna vich he aya c

  • @desipubg5349
    @desipubg5349 4 ปีที่แล้ว +2

    ਵੀਰ ਜੀ (5911,purana preet te purana sonalika 2007model to pacho tractor ਆ ਤਿੰਨਾਂ company da engine ਇੱਕੋ ਜਿਹਾ ਸੀ ਇਹਨਾ ਤਿੰਨਾ company de engine di ਸ਼ਕਲ ਇਕੋ ਜੀਹ A (ਯਕੀਨ ਨਹੀਂ ਆਉਂਦਾ ਤਾਂ ਚੈੱਕ ਕਰ ਲਿਉ veer ji top model tractor di nhi purane preet te purane sonalika di (engine ਇਕਲਾ same aa hor ਕੁੱਝ ਨਹੀਂ (ਧੰਨਵਾਦ ਜੀ)

    • @sandeepbrar5
      @sandeepbrar5 3 ปีที่แล้ว +1

      ਬਿਲਕੁਲ ਮੇਰੇ ਕੋਲ sonalika- 60 di aa 2000 model ਉਹਦੇ ਚ ਬਣਿਆ ਬਣਾਇਆ 5911 ਦਾ ਇੰਜਣ ਆ, ਸੇਮ ਟੂ ਸੇਮ

    • @desipubg5349
      @desipubg5349 3 ปีที่แล้ว

      @@sandeepbrar5 ਸਹੀ ਗੱਲ ਆ👍

  • @HarwinderSingh-zr6dd
    @HarwinderSingh-zr6dd 4 ปีที่แล้ว +1

    Veer ji hmt Ch colour problem hagi aaa papri landi aa

  • @desipubg5349
    @desipubg5349 4 ปีที่แล้ว +7

    Moosawala jatt 5911 varga😉😉

  • @GurmeetSingh-cu2sd
    @GurmeetSingh-cu2sd 4 ปีที่แล้ว +1

    Tail ala break Bai kithu kamjb a

  • @varshanbrar6603
    @varshanbrar6603 3 ปีที่แล้ว

    Controler ala glt dssgea bai tu hard jmeen lai pishe nu hunda

  • @hardeepgagi5980
    @hardeepgagi5980 4 ปีที่แล้ว

    Raja ek hi hota vo hai 5911🦁💪💪💪💪👌👌👌👌

  • @gorakhehra6939
    @gorakhehra6939 4 ปีที่แล้ว +3

    End 5911 siraaa

  • @manjindersingh4162
    @manjindersingh4162 4 ปีที่แล้ว +6

    Veer blue 855 tracter di video v bnao

  • @kamaldhindsa308
    @kamaldhindsa308 4 ปีที่แล้ว +5

    ਬਾਈ ਜਿਸ ਨੂੰ ਤੁਸੀ ਕਲੱਚ ਕਹਿ ਰਹੇ ਔ ਮੇਰੇ ਹਿਸਾਹ ਨਾਲ ਬਰੇਕ ਰੌਕਣ ਆਲਾ

    • @sidhu_rj13_wale28
      @sidhu_rj13_wale28 4 ปีที่แล้ว +1

      nhi bai ji ode nal dekho tusi do liver aa brekan vali side wala handbrek aa duja dbal clach aa ji.

    • @meetsaini3486
      @meetsaini3486 4 ปีที่แล้ว

      Handbrek aandi nhi veed ehde high low & culch de liver bs thle

    • @sidhu_rj13_wale28
      @sidhu_rj13_wale28 4 ปีที่แล้ว

      @@meetsaini3486 kio nhi odi veer sade hega 5911 tusi w app no do me video send krdu ga.

    • @gurjasbuttar7039
      @gurjasbuttar7039 3 ปีที่แล้ว

      Tenu ki lull da pta clutch a oh

  • @karamvirsingh7484
    @karamvirsingh7484 4 ปีที่แล้ว

    Indo farm 3065 2007 model blue colour b same 6522 hai

  • @Gujjarhastag
    @Gujjarhastag 2 ปีที่แล้ว

    So many similar features to Massey Ferguson 9500 and as indigenous hmt tractor its a mile stone

  • @harmanjot1051
    @harmanjot1051 4 ปีที่แล้ว +1

    Power kita hoya bai sada ala hani ga

  • @mohanaujlainfotainmentlive7422
    @mohanaujlainfotainmentlive7422 4 ปีที่แล้ว

    very good afforits dhindsa sahib
    pls new holland series ve kro je

  • @jashandeepsingh7527
    @jashandeepsingh7527 6 หลายเดือนก่อน

    Ver mere nankea kol c ehe tractor

  • @sukhdarshangill5684
    @sukhdarshangill5684 4 ปีที่แล้ว +2

    Good job y prem Singh Sekhon sab

  • @ranbirsingh9171
    @ranbirsingh9171 3 ปีที่แล้ว

    ਵੀਰ ਜੀ ਮੈਂ 97ਮਾਡਲ ਖਰੀਦ ਕੇ ਤਿਆਰ ਕੀਤਾ 4ਲੱਖ ਰੁਪੈ ਖਰਚਾ ਆ ਗਿਆ

  • @jaskarnsekhon1577
    @jaskarnsekhon1577 2 ปีที่แล้ว

    Veer o independent clutch nhi o handbreak wa

  • @farmerpb0694
    @farmerpb0694 4 ปีที่แล้ว +4

    5911fir teyar kro Arjun sawraz sab de ma bahin ek kr dewo

  • @buttarbrothers
    @buttarbrothers 4 ปีที่แล้ว +1

    Veer stopper wali gl ta end jo aj kl jruri hogeya gear lai.

  • @jaspreetkaurdhillon1364
    @jaspreetkaurdhillon1364 3 ปีที่แล้ว

    🚜🚜🚜 5911 ਜੱਟਾਂ ਵਾਲਾ ਜਹਾਜ ਵਾ ਲੋਕੋ

  • @mandeepdhothar80
    @mandeepdhothar80 4 ปีที่แล้ว +1

    Very nice 5911

  • @desitadka8543
    @desitadka8543 4 ปีที่แล้ว

    Battery box 22 ji oh v 2 aa nle vadia jagga ta

  • @pinderdhinsa6010
    @pinderdhinsa6010 4 ปีที่แล้ว

    bai ji ਵਾਟਰ motor te v koi vedeo ਪਾਓ kis ਤਰ੍ਹਾਂ hp pata ਕਰ ਸੱਕਦੇ a kine di motor aa koi formula

  • @tejinderdhindsa1248
    @tejinderdhindsa1248 4 ปีที่แล้ว

    Bai Ubhawal to gyea hun kede pind a eh??

  • @satnamdandiwal968
    @satnamdandiwal968 4 ปีที่แล้ว +1

    very beautiful 5911

  • @maninderkharakhara6296
    @maninderkharakhara6296 4 ปีที่แล้ว +5

    Siraaaaaaaaaaaaaaaaaaa👌👌👌👌👌👌👌👌👌👌👌

  • @gagansekhon7526
    @gagansekhon7526 4 ปีที่แล้ว

    Haiga vdia trctor ah pr duaa mrda

  • @ajayrana3142
    @ajayrana3142 3 ปีที่แล้ว

    Mare pass bhi 5911 ha mgr humna 6211 bana diya

  • @charanjitsingh7011
    @charanjitsingh7011 4 ปีที่แล้ว

    Very very very very very very nice

  • @dashmeshtractors
    @dashmeshtractors 4 ปีที่แล้ว

    Tractor ta bhut tkkda veere prr gwandiya diyaa vatta dhaa dinda chotta