ਆਲੂ 😋 ਦੇ ਪਰੌਂਠੇ ਬਣਾਉਣੇ ਸਿੱਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ||aalu ka paratha Halwai style||paratha recipe|
ฝัง
- เผยแพร่เมื่อ 24 ธ.ค. 2024
- ਆਲੂ 😋ਦੇ ਪਰੌਂਠੇ ਬਣਾਉਣੇ ਸਿੱਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ, aalu ke paraathe Halwai style, paratha recipe,
#alooparatha ,
#paratharecipe ,
#punjabiparatha ,
#aalukeparaathe,
#foodofpunjab ,
#cooking,
#punjabirecipes ,
ਵੀਡੀਓ ਦੇਖਣ ਲਈ ਧੰਨਵਾਦ ਜੀ 🙏
ਸਾਡਾ ਹਲਵਾਈ ਸਟਾਇਲ ਕੁਕਿੰਗ ਚੈਨਲ ਜਰੂਰ ਸਬਸਕਰਾਇਬ ਕਰੋ ਜੀ 🙏
Thanks you watching ji 🙏
Subscribe d my channel 🙏
Video dekhne ke liye aap sabhi ka thank u dhanyvad ji 🙏
Halvai style paratha recipe
ਇਕ ਕਿਲੋ ਆਲੂ,
ਦੋ ਚਮਚ ਨਮਕ ਯਾ ਸਵਾਦ ਅਨੁਸਾਰ,
ਇਕ ਚਮਚ ਧਨੀਆ ਪਾਊਡਰ,
ਇਕ ਚਮਚ ਕਾਲਾ ਨਮਕ,
ਦੋ ਚਮਚ ਕਸਤੂਰੀ ਮੇਥੀ,
Chilli flakes oregano ਬੀ ਪਾ ਸਕਦੇ ਹੋ,
ਹਲਦੀ ਤੇ ਲਾਲ ਮਿਰਚ ਪਾਊਡਰ ਵੀ ਪਾ ਸਕਦੇ ਹੋ,
ਅੱਧਾ ਚਮਚ ਕਾਲੀ ਮਿਰਚ ਪਾਊਡਰ,
ਇਕ ਚਮਚ ਗਰਮ ਮਸਾਲਾ,
ਹਰਾ ਧਨੀਆ ਬਾਰੀਕ ਕੱਟਿਆ ਹੋਇਆ,
ਅਦਰਕ ਲਸਣ ਹਰੀ ਮਿਰਚ ਦਾ ਪੇਸਟ,
ਆਟਾ ਗੁੰਨਦੇ ਟਾਈਮ ਆਟੇ ਦੇ ਵਿੱਚ ਨਮਕ ਤੇ ਅਜਵਾਇਣ ਜਰੂਰ ਮਿਲਾ ਦਿਓ ਜੀ 🙏,
ਧੰਨਵਾਦ ਜੀ 🙏,
Very nice video ji ❤❤❤🎉🎉
Thanks you ji 🙏🥰
Nice 🎉ji
Nice ❤❤❤
Thanks you ji 🙏🥰
❤
Thanks you ji 🙏🥰
I am new subscriber bro very nice recipe
ਧੰਨਵਾਦ ਜੀ 🙏🥰
Thanks you ji 🙏🥰
Pind kehra bro
ਵੀਡੀਓ ਦੇਖਣ ਲਈ ਧੰਨਵਾਦ ਜੀ 🙏
ਪਿੰਡ ਹੈਗਾ ਵੀਰ ਜੀ ਨਵੀਪੁਰ ਜਿਲਾ ਮੋਹਾਲੀ ਖਰੜ
Nice recipe my favourite paraathe bahut hi badhiya banaya aapane🎉
Thanks you ji 🙏🥰
❤❤❤❤
ਧੰਨਵਾਦ ਜੀ 🙏🥰