1940 Model ਦੀ Willys Jeep ਭਾਈ ਰਾਹੁਲ ਸਿੱਧੂ ਨੇ ਰੱਖੀ ਸੰਭਾਲ,ਅੰਗਰੇਜ਼ਾਂ ਵੇਲੇ ਦੀਆਂ RC ਤੇ Orignal Collection

แชร์
ฝัง
  • เผยแพร่เมื่อ 18 ธ.ค. 2024

ความคิดเห็น • 31

  • @rajvirsingh4558
    @rajvirsingh4558 ปีที่แล้ว +4

    ਬਾਈ ਜੀ ਦਾ ਸ਼ੌਕ 👌 ਹੈ... ਅਕਾਲ ਪੁਰਖ ਜੀ ਮਹਾਰਾਜ ਦਾ ਧੰਨਵਾਦ ਕਰਿਆ ਕਰੋ ਜੀ... ਜਿੰਨ੍ਹਾਂ ਨੇ ਤੁਹਾਨੂੰ ਸ਼ੌਂਕ ਦਿੱਤਾ ਅਤੇ ਸ਼ੌਂਕ ਪੂਰਾ ਕਰਨ ਦੀ ਸਮਰੱਥਾ ਵੀ ਦਿੱਤੀ... ਨਹੀਂ ਤਾਂ ਸ਼ੌਂਕ ਬਹੁਤ ਲੋਕਾਂ ਨੂੰ ਹੈ ਪਰ ਸਾਧਨ ਨਹੀਂ

  • @gulabdhanoa2482
    @gulabdhanoa2482 ปีที่แล้ว +4

    Sada vadda bhra Sanu man a bhai saab te👌🙏🏻

  • @jagvirmalhi4174
    @jagvirmalhi4174 11 หลายเดือนก่อน

    Bahut vadia 22 G

  • @deepsingh4409
    @deepsingh4409 ปีที่แล้ว

    Sidhu bai Diya gla sun k bot vadia lagya bot kuj sekhn nu melya ❤️❤️❤️

  • @Bhangujatt3191
    @Bhangujatt3191 ปีที่แล้ว

    Bilkul sahi gal

  • @baljindersinghbrar5138
    @baljindersinghbrar5138 2 หลายเดือนก่อน

    Baut vdya insan Rahul g

  • @AmandeepBhullar-f3z
    @AmandeepBhullar-f3z ปีที่แล้ว

    Bahut vadia sardarsab jeep

  • @veronikakamal1621
    @veronikakamal1621 ปีที่แล้ว

    Grt man 😘😘. Love you bhai sahib

  • @viharivikram4126
    @viharivikram4126 ปีที่แล้ว

    Sarsatikal sardar jee mai bihar patna se vihari bikram singh ape heritage man ho des ki

  • @sukhdevsingh-k5l
    @sukhdevsingh-k5l 2 หลายเดือนก่อน

    ਟਲੀ ਬਣਿਆ.....

  • @LalitChauhan-h5d
    @LalitChauhan-h5d 7 หลายเดือนก่อน

    Rajputana jeeps 👍👍

  • @chamkaursingh3638
    @chamkaursingh3638 ปีที่แล้ว

    Rahul bai ji sat shri Akal.main Chamkaur Singh han tuhanu J&K ch milya c.Gen TS Gill nal.milna jarur a bai ji tuhanu.dil di tamana he a

  • @navroopsingh1001
    @navroopsingh1001 ปีที่แล้ว

    Very nice

  • @gurtejmann2944
    @gurtejmann2944 ปีที่แล้ว +1

    💯

  • @anilsharmapilibanga221
    @anilsharmapilibanga221 ปีที่แล้ว

    ग्रेट

  • @pammabrar5171
    @pammabrar5171 ปีที่แล้ว

    ਸਾਰੀਆ ਗੱਡੀਆਂ ਦਾ ਜੋੜ ਗਿਆਰਾਂ ਗਿਆਰਾਂ ਈ ਏ ਬਹੁਤ ਵਧੀਆ ਗੁੱਡ ਵੀਰ ਪਰ ਇੰਟਰਵਿਊ ਵਾਲੇ ਗੱਡੀਆਂ ਦੇ ਇੰਜਣ ਕੋਲੋ ਨੀ ਦਿਖਾਏ

  • @ਧਾਕੜਬੰਦੇ
    @ਧਾਕੜਬੰਦੇ ปีที่แล้ว +2

    ਯਾਰ ਮੈਂ ਇਹ ਸੋਚ ਸੋਚ ਪਾਗ਼ਲ ਹੋ ਰਿਹਾ ਵੀ ਇਸ ਨੇ ਨਸ਼ਾ ਕਿਹੜਾ ਕੀਤਾ ਏ ਅਫ਼ੀਮ ਤਾਂ ਮੈਂ ਬਹੁਤ ਖਾਂਦੀ ਆ ਪਰ ਏਨਾ ਟਾਇਟ ਕਦੇ ਨੀਂ ਹੋਏ , ਪਤਾ ਨੀਂ ਸਾਨੂੰ ਸਾਲਾ ਪਿਊਰ ਮਾਲ ਹੀ ਨੀਂ ਦਿੰਦੇ

    • @armaansinghbrar4627
      @armaansinghbrar4627 ปีที่แล้ว

      ਭਾਈ ਸਾਹਿਬ ਏਨਾ ਦਾ ਐਕਸੀਡੈਂਟ ਹੋਇਆ ਸੀ 6 ਮਹੀਨੇ ਪਹਿਲਾ ਤੇ ਇਨਾ ਦੇ ਸਿਰ ਤੇ ਜਬਾੜੇ ਤੇ ਕਾਫੀ ਸੱਟ ਕਾਰਨ ਬੋਲਣ ਵਿੱਚ ਦਿੱਕਤ ਆਉਂਦੀ ਹੈ। ਏਸ ਕਰਕੇ ਸੋਚ ਸੋਚ ਪਾਗਲ ਨਾ ਹੋਜ਼ੀ ਕੋਈ ਨਸ਼ਾ ਨੀ ਕੀਤਾ

    • @veronikakamal1621
      @veronikakamal1621 ปีที่แล้ว

      Veer eh bandey nu waheguru ne duja jeewan ditta bai os accident to baad eda boldey

  • @khaderalikhan844
    @khaderalikhan844 11 หลายเดือนก่อน

    Are this vehicles for sale

  • @ravinderkang1761
    @ravinderkang1761 ปีที่แล้ว

    Cj2a 1946 ch baniea c 1946 to 1949

  • @KisanmurhafeedSurender
    @KisanmurhafeedSurender 7 หลายเดือนก่อน

    Sale ke liye bhi hai kya betaye

  • @sukhdevsingh-k5l
    @sukhdevsingh-k5l 2 หลายเดือนก่อน

    ਸੌਂਕ ਸੌਂਕ ਚ ਹੀ ਢੂਹੀ ਨਾ ਕਟ
    ਉ ਖੇਤ ਵਾਲੀ ਟਾਹਲੀ ਦਿਸ ਜੂ

  • @vikrantsingh5231
    @vikrantsingh5231 ปีที่แล้ว

    😯😮😯😮

  • @ranjansharma8276
    @ranjansharma8276 ปีที่แล้ว

    Kaake …

  • @MadeinPanjab1699
    @MadeinPanjab1699 ปีที่แล้ว

    ਮਨਪ੍ਰੀਤ ਬਾਦਲ ਤਾਂ ਆ ਕੇ ਉਦਾਸਿਆ ਜੇਹਾ ਕਹਿੰਦਾ ਹੋਣਾ ਬੀ ਲੈ ਤਾਂ ਲੈਣੀਆਂ ਸੀ ਪਰ ਹੁਣ ਤਾਂ ਘਰ ਦਾ ਖਜ਼ਾਨਾ ਵੀ ਖਾਲੀ ਹੋ ਗਿਆ 😁😁ਪਹਿਲੀਆਂ ਵੇਚਣ ਨੂੰ ਫਿਰਦਾਂ

    • @simbasingh9576
      @simbasingh9576 ปีที่แล้ว

      Wadde ghara de je kahazane vee khali ho jaan ta khoonje khurch ke ee bahut kujh nikal aunda. Don’t forget you are talking about Badal family, their wealth worth is beyond your imagination

    • @MadeinPanjab1699
      @MadeinPanjab1699 ปีที่แล้ว +1

      @@simbasingh9576 ਖਜ਼ਾਨਾ ਮੰਤਰੀ ਹੋਣ ਵੇਲੇ ਖਜ਼ਾਨਾ ਖਾਲੀ ਵਾਲ਼ੇ ਬਿਆਨ ਕਾਰਨ ਮਜ਼ਾਕ ਕੀਤਾ ਸੀ, ਸੀਰੀਅਸ ਨਾ ਲੈ ਵੀਰ ,,, ਬਾਦਲਕੇਆਂ ਨੇ ਕਿੰਨਾ ਕੁਸ਼ ਗਬਨ ਕੀਤਾ ਹੋਇਆ ਏਹ ਤਾਂ ਕੁੱਲ ਪੰਜਾਬ ਜਾਣਦਾ ਏਹਨਾਂ ਦੇ ਨਿੱਜੀ ਖਜ਼ਾਨੇ ਤਨੀ ਕਦੇ ਖਾਲੀ ਹੋਣਗੇ

    • @Doaba.belt7
      @Doaba.belt7 ปีที่แล้ว

      ​@@simbasingh9576Veer ji Malik Bhago di jai-jaikar na karo

  • @jaspalsinghdhaliwal8452
    @jaspalsinghdhaliwal8452 5 หลายเดือนก่อน +1

    Very nice