आम तो खाओ लेकिन ये समझलो वरना नुक्सान होने शुरू By Dr. Ranjit Singh Pannu

แชร์
ฝัง
  • เผยแพร่เมื่อ 26 ส.ค. 2024
  • #Chajjdigal #chajdigall #Drsardar #Health #RanjitSinghPannu #Care #Healthcare
    Video Credits :
    Video Rights : Dr. Ranjit Singh pannu
    Channel Management : Bizkro ( Yogesh Kumar )
    For Any Kind Of Medical Service : Call On ( 9417021516 )

ความคิดเห็น • 189

  • @taranpreetkaur528
    @taranpreetkaur528 หลายเดือนก่อน +84

    ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਅਨੰਦਪੁਰ ਸਾਹਿਬ ਦਾ ਪਾਣੀ ਦਾ ਉਦਾ ਹੀ ਬਹੁਤ ਠੰਡਾ ਆ ਹਾਜੀ ਟੂਟੀ ਦਾ ਪਾਣੀ ਬਹੁਤ ਜਿਆਦਾ ਠੰਡਾ ਹੋਇਆ ਪਰ ਪਾਉਣ ਦੀ ਲੋੜ ਨਹੀਂ ਪੈਂਦੀ ਸਤ ਸ੍ਰੀ ਅਕਾਲ

  • @BalkarSingh-ko2qy
    @BalkarSingh-ko2qy หลายเดือนก่อน +21

    ਬੁਹਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਜੀ ਅੰਬ ਖਾਣ ਦੀ

  • @PritamSingh-js6ok
    @PritamSingh-js6ok หลายเดือนก่อน +11

    ਬਹੁਤ ਵਧੀਆ ਜਾਣਕਾਰੀ ਦੇਣ ਵਸਤੇ ਤੁਹਡਾ ਧੰਨਵਾਦ ਡਾਕਟਰ ਸਾਬ 🙏

  • @ManjitSingh-mm1yz
    @ManjitSingh-mm1yz หลายเดือนก่อน +6

    ਕਿਆ ਬਾਤ ਆ ਜੀ। ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਡਾਕਟਰ ਸਾਬ ਜੀ 🙏

  • @mynanogarden6842
    @mynanogarden6842 หลายเดือนก่อน +18

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਵੀਰ ਜੀ ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰ ਜੀ

  • @simranboutiqe3317
    @simranboutiqe3317 หลายเดือนก่อน +9

    ਬਹੁਤ ਬਹੁਤ ਵਧੀਆ ਤੁਸੀਂ ਵੀਰ ਜੀ ਦਸਿਆ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @ishersingh9446
    @ishersingh9446 หลายเดือนก่อน +3

    ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ

  • @JagdishSingh-be7lc
    @JagdishSingh-be7lc หลายเดือนก่อน +7

    “ਜਿੰਨੀਆਂ ਸੋਧਾਂ ਵੀਰ ਨੇ ਦੱਸੀਆਂ ,ਉਸ ਦਾ ਮਤਲਬ ਤਾਂ ਇਹ ਹੈ ਕਿ “ਅੰਬ ਨਾ ਹੀ ਖਾਉ ਤਾਂ ਬੇਹਤਰ ਹੋਵੇਗਾ ,ਪੈਸੇ ਵੀ ਬਚਣਗੇ ?

  • @ishersingh9446
    @ishersingh9446 หลายเดือนก่อน +4

    ਬਹੁਤ ਸੋਹਣਾ ਸੁਨੇਹਾ ਜੀ ਵਾਹਿਗੁਰੂ ਜੀ

  • @nishansingh8951
    @nishansingh8951 หลายเดือนก่อน +10

    ਬਹੁਤ ਵਧੀਆ ਜਾਨਕਾਰੀ ਦਿੱਤੀ,, ਬਹੁਤ ਮੇਹਰਬਾਨੀ

  • @user-bu8oq4up8d
    @user-bu8oq4up8d หลายเดือนก่อน +15

    ਸਾਰੀ ਰਾਤ ਪਾਣੀ ਚ ਭਿਜੋ ਕੇ ਦੂਜੇ ਦਿਨ ਖਾਓ ਤੇ ਦਰਮਿਆਨੇ ਸਾਈਜ ਦੇ ਦੋ ,, ਛੋਟੇ ਅੰਬ ਦੋ ਤਿੰਨ ਇਕ ਦਿਨ ਚ ਖਾਣੇ ਠੀਕ ਨੇ,,, ਟੇਸਟੀ ਬਹੁਤ ਹੋਣ ਕਾਰਨ ਵਧ ਖਾਣ ਨਾਲ ਪੇਟ ਚ ਵਟ ਪੈਦੇ ਨੇ ਤੇ ਤੀਜੇ ਦਿਨ ਅੰਬ ਦਾ ਲਾਭ ਨੀ ਲਿਆ ਜਾ ਸਕਦਾ ,,, ਹਿਸਾਬ ਨਾਲ ਹਰ ਰੋਜ਼ ਖਾਓ ਤੇ ਭਰਭੂਰ ਲਾਹਾ ਲੈਣਾ ਚਾਹੀਦਾ ਅੰਬਾਂ ਦੀ ਮੌਸਮ ਚ ,,, ਆਪਣਾ ਤਜਰਬਾ ਲਿਖਿਆ ਗਿਐ ਜੇ ਕਿਸੇ ਨੂੰ ਗਲ ਮਾੜੀ ਲਗੀ ਮੁਆਫ਼ੀ 🙏

  • @ManjitKaur-xp1rj
    @ManjitKaur-xp1rj หลายเดือนก่อน +5

    ਬਹੁਤ ਵਧੀਆ

  • @satinderrana2772
    @satinderrana2772 24 วันที่ผ่านมา +1

    V good information .Thanku ji

  • @banarsilal7275
    @banarsilal7275 หลายเดือนก่อน +3

    Bahut vadhiya jankari den vaste tuhada dhanwad ji.

  • @bhindersingh827
    @bhindersingh827 หลายเดือนก่อน

    ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ

  • @kanwaljeetsingh9223
    @kanwaljeetsingh9223 หลายเดือนก่อน +6

    Very valuable

  • @gurindersingh8353
    @gurindersingh8353 หลายเดือนก่อน +1

    ਬਹੁਤ ਵਧੀਆ ਜਾਣਕਾਰੀ ਹੈ

  • @BaldevSingh-wc8dp
    @BaldevSingh-wc8dp 27 วันที่ผ่านมา +1

    Bahut wadia

  • @ishersingh9446
    @ishersingh9446 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @user-rv4ul2yq6o
    @user-rv4ul2yq6o หลายเดือนก่อน +3

    Very good information doctor sahab thanks 🎉

  • @Gurmeetkaurarhi-jq2pm
    @Gurmeetkaurarhi-jq2pm หลายเดือนก่อน +1

    Bhut achi jankari diti hai singhsab ji ne ❤❤❤❤❤

  • @manjeetkaurwaraich1059
    @manjeetkaurwaraich1059 17 วันที่ผ่านมา +1

    ਡਾਕਟਰ ਸਾਹਿਬ ਜੀ ਮੇਰੀ ਉਮਰ69 ਸਾਲ ਦੀ ਹੋ ਮਖੂਨ ਗਾੜ੍ਹਾ ਹੋ ਣ ਦੀ ਬਿਮਾਰੀ ਹੈ ਇਕਸਿਟੈਂਟ ਵੀ ਪਿਆ ਹੈ ਮੇਰਾ ਪੇਟ ਗੁਲਾਬ ਰਹਿੰਦਾ ਹੈ ਗੈਸ ਵੀ ਬਹੁਤ ਬਣਦੀ ਹੈ ਪਿਸ਼ਾਬ ਵਿੱਚ ਵੀ ਜਲਣ ਹੈ ਇਸਦੇ ਬਾਰੇ ਦੱਸਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ

  • @paramjeet5932
    @paramjeet5932 28 วันที่ผ่านมา

    ਬਹੁਤ ਵਧੀਆ ਸਲਾਹ ਦਿੱਤੀ ਧੰਨਵਾਦ 🙏

  • @parmjitrai4319
    @parmjitrai4319 หลายเดือนก่อน +2

    ਵਧੀਆ ਜਾਣਕਾਰੀ ਦਿੱਤੀ ਸੀ ਧੰਨਵਾਦ

  • @surjitgill662
    @surjitgill662 หลายเดือนก่อน +1

    Dr ranjit singh ji ap bhut ashi jamkari dende ho
    Thanks dr sahib ji

  • @babareshamsinghji
    @babareshamsinghji 25 วันที่ผ่านมา +1

    Very nice ji DR Saab

  • @jagtarsingh9816
    @jagtarsingh9816 หลายเดือนก่อน +1

    Bahut hi badhiya jankari den lye dhanbad❤Rab sada chardi kala vich rakhe Pannu sab❤❤

  • @user-em4vc9pe7m
    @user-em4vc9pe7m 19 วันที่ผ่านมา

    ਧੰਨਵਾਦ ਜੀ ਵਾਹਿਗੁਰੂ ਭਲੀ ਕਰਨ

  • @JasbirKaur-bu3pm
    @JasbirKaur-bu3pm หลายเดือนก่อน +4

    Good information

  • @JaswinderSingh-bf5di
    @JaswinderSingh-bf5di หลายเดือนก่อน +1

    Vadhia ਜਾਣਕਾਰੀ

  • @RAJPALSINGH-np2of
    @RAJPALSINGH-np2of 19 วันที่ผ่านมา

    Very good information, thanks ji

  • @chamkaursingh5203
    @chamkaursingh5203 หลายเดือนก่อน

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ।

  • @gurdevkaur1209
    @gurdevkaur1209 หลายเดือนก่อน +1

    ਧੰਨਵਾਦ ਵੀਰ ਜੀ

  • @seetarani813
    @seetarani813 22 วันที่ผ่านมา

    Bhut nice veer ji God bless you 🙏🙏

  • @jitsingh8827
    @jitsingh8827 หลายเดือนก่อน +1

    ਧੰਨਵਾਦ ਜੀ

  • @GurumeetSingh-yj1lp
    @GurumeetSingh-yj1lp หลายเดือนก่อน +1

    ਵਧੀਆ ਵਿਚਾਰ

  • @user-no3ev9yh5i
    @user-no3ev9yh5i หลายเดือนก่อน +4

    ਭਾਈ।।।ਜੀ।।ਕੇਲੇ।।।😂❤ਲਾਭ।ਤੇ😊ਹਾਨੀ ਦੱਸੋ।।😂ਇਕ😢ਭਾਈ।ਦਸ।। ਰਿਹਾ।ਸੀ।ਕੇ।ਕੇਲਾ।। ਦਿਨੇਂ।। ,11😢 ਵਜੇ।।ਖਾਉ।।ਇਸਦੇ।।ਖਾਭ। ਨਾਲ।। ਲਿੰਗ।।ਟੈਟ।।ਹੰਦਾ। ਨਾਲ਼ੇ।।ਲਿੰਗ।।❤ਤਾਕਤ।ਮਿਲਦੀ।।ਹੈ।ਜਿਸ।ਤਰਾ।ਸੇਬ।ਖਾਣ। ਨਾਲ ❤ਦਿਲ। ਤਾਕ਼ਤ 😊 ਮਿਲ਼ਦੀ।ਹੈ।।ਉਸੇ। ਤਰਾਂ।।ਕੇਲਾ।।😂ਲਿੰਗ।ਵਰਗਾ।।ਹੁੰਦਾ।ਏਹ।।।ਲਿੰਗ।। ਤਾਕ਼ਤ।।ਦਿਦਾ।। ਹੈਂ।।ਕੀ।।ਏਹ।ਉਸ।।ਬੰਦੇ।।ਠੀਕ।। ਹੈ।।ਜਾ 😢 ਗ਼ਲਤ।।❤ ਤੁਸੀਂ।।ਦੱਸੋ।।😅ਵੇਦ।।।ਜੀ।❤❤❤ ਧਨਵਾਦ

  • @_Virk_84
    @_Virk_84 หลายเดือนก่อน +3

    ਬਹੁਤ ਧੰਨਵਾਦ ਡਾਕਟਰ ਸਹਿਬ 🙏🙏

  • @virinderjitkaur2243
    @virinderjitkaur2243 หลายเดือนก่อน

    Bahut vadhia new information ditti. Tuhaada bahut bahut dhanyavaad.

  • @joythomas8333
    @joythomas8333 หลายเดือนก่อน +2

    Really it is very nice

  • @Kkk19649
    @Kkk19649 20 วันที่ผ่านมา

    ਬਹੁਤ ਵਧੀਆ ਜਾਣਕਾਰੀ

  • @mankirtsingh-jg4ke
    @mankirtsingh-jg4ke หลายเดือนก่อน

    Bhut badhiya ji ਦੱਸਣ ਦਾ

  • @surjitgill662
    @surjitgill662 หลายเดือนก่อน +1

    Lakh lakh shuketa ji
    🎉🎉🎉🎉❤❤❤

  • @GurpreetSingh-zn5eg
    @GurpreetSingh-zn5eg หลายเดือนก่อน

    Thank you sanu ine amb de bara dasn liye❤😊

  • @gurveerinderkaurmander6133
    @gurveerinderkaurmander6133 หลายเดือนก่อน +1

    Good

  • @harpreetkaursund4169
    @harpreetkaursund4169 หลายเดือนก่อน +1

    🎉🎉🎉🎉🎉 good morning

  • @balwinderkaur8156
    @balwinderkaur8156 หลายเดือนก่อน

    Dr sahab bhut badiya jankari diti tu 🥭🥭ammb di , thank you g 🥰🥰

  • @gaganpreet3119
    @gaganpreet3119 หลายเดือนก่อน +1

    Bahut bahut dhnwaad

  • @soulofgod1721
    @soulofgod1721 27 วันที่ผ่านมา

    Bahut badhiya jankari thakha sir

  • @BalwinderKaur-xv6kt
    @BalwinderKaur-xv6kt หลายเดือนก่อน +1

    Dhanvad veerji🙏🌹🙏

  • @PoonamVerma-qb6li
    @PoonamVerma-qb6li 16 วันที่ผ่านมา

    Sat shree akal great

  • @Hsd12
    @Hsd12 25 วันที่ผ่านมา

    ਵਧੀਅ ਵਿਡੀਉ ਹੈ ਜੀ

  • @HariSingh-sx3vq
    @HariSingh-sx3vq หลายเดือนก่อน +1

    🙏

  • @raspalsingh2986
    @raspalsingh2986 หลายเดือนก่อน

    ਬਹੁਤ ਵਧੀਆ ਜੀ

  • @GurmeetSingh-np9pw
    @GurmeetSingh-np9pw หลายเดือนก่อน

    ਬਹੁਤ ਵਧੀਆ 👌 ਜੀ

  • @roopsidhu4301
    @roopsidhu4301 หลายเดือนก่อน

    ਸੁਕਰੀਆ ਸਰਦਾਰ ਜੀ ਬਹੁਤ ਹੀ ਕੰਮ ਦੀ vdo

  • @bhupinder9954
    @bhupinder9954 15 วันที่ผ่านมา

    Thanks sir

  • @JaswantSingh-tz7sv
    @JaswantSingh-tz7sv หลายเดือนก่อน

    Very good speech Dr sab ji

  • @gursharanjitsingh2845
    @gursharanjitsingh2845 24 วันที่ผ่านมา

    Very nice Viedo

  • @faqirchand3396
    @faqirchand3396 หลายเดือนก่อน +2

    Very nice information Thank you so much

  • @kulbirsingh8092
    @kulbirsingh8092 หลายเดือนก่อน +1

    Weheguru ji

  • @rajsharma-zi2lj
    @rajsharma-zi2lj หลายเดือนก่อน +1

    good job dr.saab

  • @GurpreetSingh-pj4lf
    @GurpreetSingh-pj4lf หลายเดือนก่อน

    Thanks sir ❤ bhut vadai advice diti tusi

  • @navindersingh4275
    @navindersingh4275 หลายเดือนก่อน +1

    ਅੰਬ ਨੂੰ ਟੀਕਾ ਲਗਾ ਕੇ ਪਕਾਉਂਦੇ ਹਨ ਜਾਂ ਪਾਣੀ ਵਿਚ ਡੁਬੋ ਕੇ ਪਕਾਇਆ ਜਾਂਦਾ ਹੈ ।ਇਸ ਤੋਂ ਕਿਵੇਂ ਬਚਿਆ ਜਾ ਵੇ

  • @user-ve5eb9ug8h
    @user-ve5eb9ug8h หลายเดือนก่อน

    Very very good verji wmk thd ta 🙏👍

  • @surjitkaur1739
    @surjitkaur1739 หลายเดือนก่อน

    Good information DR sahib

  • @user-he3jo1mw9y
    @user-he3jo1mw9y หลายเดือนก่อน +2

    ਜੋ ਅੱਬ ਥੋੜਾ ਹਰੇ ਰੰਗ ਦਾ ਹੁੰਦਾ ਵਾ ਕੀ ਉਹ ਅੱਬ ਵੀ ਦਵਾਯੀ ਨਾਲ ਪਕਾਈ ਹੁੰਦੇ ਨੇ???

  • @ravinakakkar16
    @ravinakakkar16 หลายเดือนก่อน

    Thank you Dr sahib ji🙏🙏🙏🙏🙏🙏🙏

  • @Birdavinder297
    @Birdavinder297 หลายเดือนก่อน +4

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ

  • @LSL1976-y4y
    @LSL1976-y4y หลายเดือนก่อน +3

    ਬਹੁਤੇ ਵਧੀਆ galwat ji. ਪਰ fish ਨੂੰ ਪੰਜਾਬੀ ਚ bolo ਜੀ thanks

  • @DHILODHSAAB1257
    @DHILODHSAAB1257 หลายเดือนก่อน

    ਡਾਕਟਰ ਸਾਬ ਧੰਨਵਾਦ ਜੀ

  • @surjitkaur5406
    @surjitkaur5406 หลายเดือนก่อน

    Bha ji boht kam dia. Gla dsia. thank you 🙏🙏

  • @richpalsingh814
    @richpalsingh814 หลายเดือนก่อน

    Dr. Sahib very nice video. U are also very nice👍

  • @user-ul7hj6mq1b
    @user-ul7hj6mq1b หลายเดือนก่อน

    Bahut vadiya jankari ji

  • @ishersinghlotey6747
    @ishersinghlotey6747 หลายเดือนก่อน

    SAT SRI AKAL JI TOO MUCH NICE JI THANKS JI

  • @surindersinghsingh6029
    @surindersinghsingh6029 หลายเดือนก่อน

    Good knowledge.

  • @sunpreetjap3540
    @sunpreetjap3540 25 วันที่ผ่านมา +1

    🎉🎉

  • @Daljit-yp3gy
    @Daljit-yp3gy หลายเดือนก่อน +1

    Sade Ghar de amb ne sanu dasso kiven kadon te kine khane chahide ne

  • @joythomas8333
    @joythomas8333 หลายเดือนก่อน

    Thank you Sir for sharing this meaningful video

  • @parampreet-9863
    @parampreet-9863 หลายเดือนก่อน

    Good jankari

  • @user-wi6kq7nv5f
    @user-wi6kq7nv5f หลายเดือนก่อน

    BHOT BDEYA HAI JI WAHE GURU JI

  • @user-dn3jz3pw6r
    @user-dn3jz3pw6r หลายเดือนก่อน +1

    Superhit awareness.

  • @princesingh-kp8xg
    @princesingh-kp8xg หลายเดือนก่อน

    Bahut vadia jankari diti

  • @harneksingh17
    @harneksingh17 28 วันที่ผ่านมา

    Waheguru.ji.Waheguru.ji

  • @jagbirsingh9900
    @jagbirsingh9900 หลายเดือนก่อน

    if mango looses garmi in water in two ours, the same should apply if this is placed in fridge. why not keep in fridge after washing ? pl explain

  • @baljinderdhaliwal641
    @baljinderdhaliwal641 หลายเดือนก่อน +1

    waheguru ji ❤️🙏

  • @SarwanSingh-kx9lu
    @SarwanSingh-kx9lu หลายเดือนก่อน

    Good information 👍

  • @sukhwinderbhangu898
    @sukhwinderbhangu898 29 วันที่ผ่านมา

    Good job

  • @lakhmirsingh6082
    @lakhmirsingh6082 หลายเดือนก่อน

    Very nice vedeo Thanks

  • @sukhafgc9151
    @sukhafgc9151 หลายเดือนก่อน

    Good informing 👌👌

  • @jatthuniiii
    @jatthuniiii หลายเดือนก่อน

    Thanku ji

  • @Aaravarora978
    @Aaravarora978 หลายเดือนก่อน

    Bhut he vadiya knowledge

  • @Deewani_555
    @Deewani_555 หลายเดือนก่อน

    Thku so much ji 🙏❤️

  • @manpreetkaur5902
    @manpreetkaur5902 หลายเดือนก่อน

    bhutvediya ji

  • @harpreetcheema8198
    @harpreetcheema8198 หลายเดือนก่อน

    Bhut wadiya ji

  • @SarojRani-vd2qx
    @SarojRani-vd2qx หลายเดือนก่อน

    Thank-you Dr sahib

  • @Tajindersinghwahgurujee
    @Tajindersinghwahgurujee หลายเดือนก่อน

    ❤❤thek. Veer. Je. Ase. Kot. T. Turn. To

  • @parmeetkaur6487
    @parmeetkaur6487 หลายเดือนก่อน

    Good information 🙏🏽

  • @lakhwindersingh7880
    @lakhwindersingh7880 หลายเดือนก่อน

    Thanks sir ji ☺️

  • @ranjodhsingh7221
    @ranjodhsingh7221 หลายเดือนก่อน

    Dhanvad ji tuhada